Ki ithe eh nahi jaap rihya ke Akali Dal ne Giani Raghbir Singh da koi negative point tan nahi labh lay, jis karan oh Sukhbir de resignation nu manjoor karan vaste bar bar saama dita ja ryha hai ate 31 December di dead line to baad gbi chup ne.
2024 vh HARSIMRAT DI KEETI ARDAS MHARAJ KABOOL KR RAHA NA EHNU POORI TARA KABOOL KR GURU HARGHOBIND SAHIB EHNA MASANDA DHOGHERIA NU BANDI SAJJA DEAN MALEIAMET KARAN WAHEGURU JI
S. Jagtar Singh Akali Badali siasat di disha tan pehlan hi Panth ne 2022 di Assembly election, 2024 di Parliament election and Hun December-2024 di municipal corporation dyan election vich teh kar diti hai. Hun Samajh nahi Jathedar Sahiban Panth to ki chahude ne.
Kal P C KR charanjit BRAB FRMR PA TO SUKHA BADAL NA 68 MMBR DASA JO SGPC TA AD BADAL DA jumadar post ta distr presed core comm working cmmt da MMBR AD DEREGESTR NHI HOIEA HUN KI SUN EAST TU CHARAN LAGA
Akali dal badal nu BJP di sport hai BJP apne dhang nal akali dal badal nu chla rahi hai Una da matlab kive v akal takhat ton niklo Vot ta griban nu lalch de ke ya paise de ke laye ja sakde hai Gurdwara kametiyan vich all rady jattan da bhapeyan da hi raj hai Bhape ta all rady BJP nu blong karde hai jatt hekarh pune ch rahden hai es wajah karke ramgarhiye (Nanaksriye)ban gaye baki ta alag thalg hai hie
ਵੱਡੇ - ਵੱਡੇ ਪਾਪ ਕਰਕੇ ਵੀ ਬਾਦਲ ਦਲੀਏ ਅੱਜ ਵੀ ਸਮਝ ਨਹੀ ਰਹੇ ।
ਰੰਧਾਵਾ ਜੀ ਮੇਰੇ ਵਿਚਾਰ ਮੁਤਾਬਕ ਬਾਦਲ ਦਲ ਆਪਣਾ ਰਹਿੰਦਾ ਖੂਹਦਾਂ ਵਿਕਾਰ ਗੁਆ ਰਿਹਾ ਹੈ ਜੀ ਹੁਕਮਨਾਮੇ ਦੀ ਉਲੰਘਣਾ ਨਹੀਂ ਹੋ ਸਕਦੀ ਮੈ ਸਮਝਦਾ ਅੱਜ ਵੀ ਜਥੇਦਾਰ ਰਘਬੀਰ ਸਿੰਘ ਜੀ ਨੂੰ ਆਪਣਾ ਰੋਲ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੇ ਸਰਬਉਚਤਾ ਨੂੰ ਬਰਕਰਾਰ ਰੱਖਣ ਲਈ ਨਿਭਾਉਣਾ ਪੈਣਾ ਹੈ ਉਹਨਾਂ ਨੂੰ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ ਤੇ ਪੰਥ ਨੂੰ ਤੇ ਅਕਾਲੀ ਦਲ ਨੂੰ ਚੜਦੀ ਕਲਾਂ ਵੱਲ ਲਿਜਾਣ ਲਈ ਆਪਣਾ ਯੋਗਦਾਨ ਪਾਉਣ ਜੀ
Tuhadi slahan di Akalidal nu lor nahi. Hor kise te ena time laia kro. Sutte pe v lagda tussi Badal Badal Akalidal Akalidal krde rehnde hone.
ਗੁਨਾਹ ਬਾਦਲਾਂ ਨੇ ਕਰੇ ਆ ਇੰਨਾ ਨੂੰ ਹੀ ਗਾਲਾ ਖਾਣੀਆ ਪੈਣੀ ਆ
ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਪੰਜਾਬੀ ਬੋਲੋ, ਲਿਖੋ ਤੇ ਪੜੋ।
gurmakhi lipi wale key pad nahin han SGPC iss noo tiar karwawe
ਰੰਧਾਵਾ ਸਰ ਚੋੜਾ ਸਾਬ ਦੇ ਪਿੱਛੇ ਇੱਕ ਤਾਕਤ ਹੈ ਗਿਣਤੀ ਭਾਵੇਂ ਘੱਟ ਪਰ ਬਾਦਲ ਦਲੀਏ ਇਹਨਾਂ ਤੋਂ ਡਰਦੇ ਹਨ, ਜਥੇਦਾਰ ਸਾਹਿਬਾਨ ਨਾਲ਼ ਪੰਥ ਖੜ੍ਹੇ ਹੁੰਦਾ ਜਾ ਨਹੀਂ ਇਹ ਦੇਖਣ ਗੱਲ ਹੈ
ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ।
ਅਕਾਲੀ ਦਲ ਨੂੰ ਖੇਤਰੀ ਪਾਰਟੀ ਵੀ ਕਿਵੇਂ ਮੰਨਿਆ ਜਾਵੇ, ਨਾਂ ਇਹ ਪੰਥਕ ਰਹੁ-ਰੀਤਾਂ ਨੂੰ , ਮੰਨਦੇ, ਨਾਂ ਪੰਜਾਬ ਦੇ ਸਰੋਕਾਰਾਂ ਨੂੰ ਮੰਨਦੇ,?
ਸਾਰੀ ਕੋਮ ਨੂੰ ਬੇਨਤੀ ਹੈ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ ਦੇ ਬਦਮਾਸ਼ ਲੋਕ ਕਤੀਣ ਮਜਿਠੀਆ ਚੀਮਾ ਭੂਦਣ ਵਲਟੋਹਾ ਟੋਟ ਦਾ ਮੁਕਾਬਲਾ ਕੀਤਾ ਜਾਵੇ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ
ਰੰਧਾਵਾ ਜੀ, ਸਮੇਤ ਸਾਰੇ ਸੱਜਣਾ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ।
ਸਹੀ ਕਿਹਾ ਸਰਦਾਰ ਜਗਤਾਰ ਸਿੰਘ ਜੀ ਨੇ, ਅੱਜ ਸ਼੍ਰੋਮਣੀ ਅਕਾਲੀ ਦੱਲ ਮੁੜ ਬਾਦਲ ਅਕਾਲੀ ਦੱਲ ਹੋ ਗਿਆ ਹੈ।
ਜੱਥੇਦਾਰ ਅਕਾਲ ਤਖ਼ਤ ਸਾਹਿਬ ਇਸ ਸਟੇਜ ਉੱਤੇ ਸੁਖਬੀਰ ਬਾਦਲ, ਹਰਜਿੰਦਰ ਧਾਮੀ ਤੇ ਡਾਕਟਰ ਚੀਮਾਂ ਨੂੰ ਪੰਥ ਵਿੱਚੋਂ ਛੇਕਿਆ ਜਾਣਿਆ ਚਾਹੀਦਾ ਹੈ ਜੀ ਕਰਤੂਤਾਂ ਦਾ ਇਨਸਾਫ ਦੇਣ ਦਾ ਸਹੀ ਮੋਕਾ ਹੈ
ਸੁਖਬੀਰ ਬਾਦਲ ਪ੍ਰਧਾਨ ਨੂੰ ਕਹਿਦੇ ਪਹਿਲਾ ਥੁਕੋ ਹੁਣ ਇਹਨੂ ਚਟੋ ਇਹ ਕਮ ਕੀਤਾ ਪ੍ਰਧਾਨ ਨੇ
🙏🙏ਰੰਧਾਵਾ ਜੀ ।ਪੰਥ ਨੇ ਤਾਂ ਪਹਿਲਾਂ ਹੀ ਸਜਾ ਦੇ ਦਿੱਤੀ ਹੈ ।
ਠੀਕ ਕਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ੍ਰੋਮਣੀ ਅਕਾਲੀ ਦਲ ਬਚਾ ਲਓ।ਕ।ਅਕਾਲੀ ਦਲ ਬਾਦਲ ਦਲ ਦਾ ਭੋਗ ਪੈ ਦਿਓ।
ਅਕਾਲੀਦਲ ਬਾਦਲ ਲੀਡਰਸ਼ਿਪ ਨੇ ਆਪਣੇ ਸੁਆਰਥ ਭਾਰੂ ਪਾ ਲਿਆ ਸੁਆਰਥ ਨੇ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮ ਤੋਂ ਭਗੋੜੇ ਕਰ ਦਿੱਤਾ।
ਭੱਟੀ ਸਾਹਿਬ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਨ
ਬਾਦਲ ਪਰਿਵਾਰ ਸਿਖ ਕੌਮ ਗਾਦਰ
ਲੁਟੇਰਿਆਂ ਨੇ ਗੂਰੂ ਘਰਾਂ ਤੇ ਕਬਜ਼ਾ ਕੀਤਾ ਹੋਇਆ ਹੈ ਗੁਰੂ ਗਰੰਥ ਸਾਹਿਬ ਸਰੂਪਾ ਦਾ ਕੀ ਹੋਇਆ ਹੈ ਮਨਪ੍ਰੀਤ ਨੇ ਲੰਗਰ ਬਾਰੇ ਕੁੱਝ ਸਵਾਲ ਕੀਤੇ ਸੀ ਉਸ ਬਾਰੇ ਕੀ ਸੱਚ ਹੈ
Yes yes 👍
ਸੱਚ ਹੈ ਜਦੋੰ ਉਹ ਕਿਸੇ ਨੂੰ ਮਾਰਦਾ ਸਿੱਧੀ ਡਾਂਗ ਤੇ ਕਦੀੰ ਕਦਾਈੰ ਮਾਰਦਾ ਅਸਲ ਵਿਚ ਬੁੱਧ ਹੀ ਭ੍ਰਿਸਟ ਕਰਦਾ ਹੈ ।
ਅਕਾਲੀ ਰਾਜਨੀਤੀ ਫੈਲ ਹੋਈ ।ਪ ਬਾਦਲ ਐਂਡ ਕੰਪਨੀ ਮੰਨਣ ਨੁ ਤਿਆਰ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਫੈਸਲਾ ਅਕਾਲੀ ਬਾਦਲ ਏਸ ਕਰਕੇ ਨਹੀਂ ਲੈ ਸਕਦਾ।ਕੇ ਅੰਗੂਰ ਖੱਟੇ ਆ।
🙏 ਰੰਧਾਵਾ ਜੀ s ਜਗਤਾਰ ਸਿੰਘ ਜੀ ਤੈ dr sab ਜੀ ਸਤਿ ਸ੍ਰੀ ਅਕਾਲ ਜੀ 🙏ਇੱਸ ਫੈਸਲੇ ਨਾਲ ਬਾਦਲ ਅਕਾਲੀ ਦੱਲ ਦੀ 2024 ਦੇ ਖ਼ਤਮ ਹੋਦੇ ਸਰ ਹੀ ਸਿਆਸੀ ਮੌਤ ਪੱਕੀ ਹੋ ਹੀ ਗਈ 100%
ਰੰਧਾਵਾ ਜੀ ਜੇ ਜੇ ਜਥੇਦਾਰ ਨੂ ਬਾਦਲ ਦਲ ਦਲ ਵੀ ਦੋਸ ਮਨਿਆ ਤਾ ਬਾਦਲ ਕਿਸ ਤਰਾ ਪੂਧਾਨ ਬਣਿਆ ਰਿਹ ਸਕਦਾ ਹੈ ਜੀ
ਸਾਰੇ ਵਿਦਵਾਨਾਂ ਨੂੰ ਨਵੇਂ ਸਾਲ 2025 ਦੀਆਂ ਬਹੁਤ ਮੁਬਾਰਕਾਂ ਜੀ
ਨਵਾਂ ਸਾਲ ਚੇਤ ਮਹੀਨੇ ਵਿੱਚ ਹੈ ਜੀ
ਸ. ਜਗਤਾਰ ਸਿੰਘ ਜੀ,ਸ. ਭੱਟੀ ਸਾਹਿਬ ਜੀ,ਸ ਰੰਧਾਵਾ ਜੀ, ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ, ਨਵੇਂ ਸਾਲ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸੱਚਿਆਂ ਖਬਰਾਂ ਦਿੰਦੇ ਰਹਿਣਾ ਜੀ, ਭੱਟੀ ਸਾਹਿਬ ਜੀ ਅਤੇ ਸ ਜਗਤਾਰ ਸਿੰਘ ਜੀ ਠੰਢ ਬਹੁਤ ਹੈ ਪੰਜੀਰੀ ਬਣਾ ਲਓ ਅਤੇ ਠੰਢ ਦੂਰ ਭਜਾਓ ਧੰਨਵਾਦ ਸਹਿਤ ਬਹੁਤ ਮੇਹਰਬਾਨੀ ਜੀ,🎉
ਸਭ ਸਿਆਣੇ ਹਨ। ਪਰ ਸਿੱਖ ਕਿਉਂ ਨੀਂ ਸਮਝਦੇ ਕਿ ਅਸੀਂ ਆਪਣਾਂ ਨਵਾਂ ਸਾਲ ਨਾਨਕਸ਼ਾਹੀ ਸਾਲ ਨੂੰ ਮਨਾੳਣਾ। ਸ਼ੁਰੂ ਤਾਂ ਕਰੀਏ। ਹੌਲੀ ੨ ਅਸੀਂ ਇਸਦੇ ਆਦੀ ਹੋ ਜਾਵਾਂਗੇ ਤੇ ਸਿੱਖੀ ਦਾ ਇੱਕ ਅੰਗ ਸਾਡਾ ਹਰ ਵੇਲੇ ਸਾਨੂੰ ਯਾਦ ਰਹੇਗਾ।
ਬੀਬੀ ਬਾਦਲ ਦੀ ਅਰਦਾਸ ਏਨਾ ਨੂੰ ਅਕਲ ਨਹੀਂ ਆਉਣ ਦਿੰਦੀ।ਸੰਗੋ ਨਰਕ ਵਿਚ ਪਹੁੰਚਾ ਕੇ ਅਰਦਾਸ ਪੂਰੀ ਹੋ ਕੇ ਰਹੁ
We support Jathedar Harpreet Singh je 🙏🙏 why Jathedar Raghbir Singh is silent? If He is under pressure of Tankhaia Dal ?
ਅਕਾਲੀਆਂ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਹੋਰ
ਇਖਲਾਕ ਤੋ ਗਿਰੇ ਮੈਂਬਰ
ਸੰਸਥਾ ਦੇ
ਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਿਧਾਨ ਸਭਾ ਦੀਆ ਚੋਣਾ ਵਿਚ ਅਕਲੀਆ ਨੂੰ ਮਾਫ ਨਹੀ ਕਲਨ ਗੇ ਅਕਾਲ ਤਖਤ ਦੇ ਜਥੇਦਾਰ ਤੋ ਦਬਾਆ ਪਾ ਕੇ ਬਚ ਜਾਊਗੇ ਪਰ ਵੋਟਰਤੇ ਸਿਖ ਕੋਮ ਮਾਫ ਨਹੀ ਕਰੇਗੀ ਇਸੇ ਤਰਾ 2022 ਵਾਲਾ ਹੀ ਹਸਰ ਹੋਵੇਂਗਾ
Waheguru ji bless you all.
🙏🏻💐💐💐💐💐💐🙏🏻🥰🤗
ਭੱਟੀ ਜੀ ਦੇ ਵਿਚਾਰ ਬਹੁਤ ਹੀ ਵਧੀਆ ਨੇ
ਲਗਾ ਨੂੰ ਲਾ ਕੇ ਕੰਮ ਹੀ ਨਿਬੇੜਦਾ ਲੰਗਾਹ ਨੂੰ ਜਥੇਦਾਰ ਬਣਾ ਦੇਣਾ
ਅੱਜ ਵਿਰਸੇ ਨੇ ਰੰਧਾਵਾ ਸਾਹਿਬ ਤੁਹਾਡੇ ਖਿਲਾਫ post ਪਾਈ ਹੈ
ਨਵਾਂ ਸਾਲ ਚੇਤ ਮਹੀਨੇ ਵਿੱਚ ਹੈ ਜੀ
ਸਤਿ ਸ੍ਰੀ ਆਕਾਲ ਜੀ।
ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਕੱਲੇ ਯਾ ਬਾਕੀ ਚਾਰ ਰਹਿ ਗਏ ਜਥੇਦਾਰ ਹੁਕਮਨਾਮਾ ਲਾਗੂ ਨਹੀਂ ਕਰਵਾ ਸਕਦੇ ?
ਏਥੇ ਲੰਮੀ ਕਿਤਾਬ ਲਿਖਣ ਦੀ ਕੋਸ਼ਿਸ਼ ਨਾ ਕਰਿਆ ਕਰੋ ਸੰਖੇਪ ਖਬਰ ਦੇਣ ਦੀ ਜਗਾਹ ਹੈ ਇਹ।
Pardhan sgpc should clearly stand with Jathedar Harpreet Son behalf of people of world mean SIKHS
Ki ithe eh nahi jaap rihya ke Akali Dal ne Giani Raghbir Singh da koi negative point tan nahi labh lay, jis karan oh Sukhbir de resignation nu manjoor karan vaste bar bar saama dita ja ryha hai ate 31 December di dead line to baad gbi chup ne.
Happy New Year to All of you and mediapersons🎉
2024 vh HARSIMRAT DI KEETI ARDAS MHARAJ KABOOL KR RAHA NA EHNU POORI TARA KABOOL KR GURU HARGHOBIND SAHIB EHNA MASANDA DHOGHERIA NU BANDI SAJJA DEAN MALEIAMET KARAN WAHEGURU JI
Very nice ji
Akal Takhat sahib ji dehukam nu bhee nahi mande.new leadership akali dal di agvai karn.bufji neevia nu front line work karn.
Budhijeev
Akali dal te Cong lagbhag ek he raste te ne party nalo family nu tarzih diti ja rahi hai
ਸਤਿ ਸ੍ਰੀ ਅਕਾਲ ਜੀ
Watching from Holland.
🙏💐Enjoy your New Year’s Eve
ਹੁਣ.ਉਹ.ਅਕਾਲੀ.ਨਹੀ
ਹਨ.ਜਿਨਾ.ਨੇ.ਜੇਲ ਕਲ੍ਹ. ਗੇੜੇ.ਸਨ.ਹੁਣ. ਤਾ.ਕੁਰਸੀ ਐ.ਦੇ
ਭੂਖੇ.ਹਨ.।
Akhal sahib jathedar shuold be strict against Badals now, otherwise he would be next ex jathedar like Gurbachan singh.
S. Jagtar Singh Akali Badali siasat di disha tan pehlan hi Panth ne 2022 di Assembly election, 2024 di Parliament election and Hun December-2024 di municipal corporation dyan election vich teh kar diti hai. Hun Samajh nahi Jathedar Sahiban Panth to ki chahude ne.
ਭੱਟੀ #zozana lok naad channel ਤੋ ਕਢਿਆ ਹੋਇਆ ਸਕਾਲਰ ਹੈ 😅
Badal and sgpcp under bjp has totally damaged sikh and punjab in 2024 year which will be remembered in history .badal will be black face in history
ਜਗਤਾਰ ਸਿੰਘ ਜੀ ਜੇਕਰ ਸਿੰਘ ਸਾਹਿਬ ਦੇ ਮਾਮਲੇ ਵਿੱਚ ਪੜਤਾਲ ਦੀ ਮਿਆਦ ਇਕ ਮਹੀਨਾ ਹੋਰ ਵੱਧ ਗਈ ਤਾਂ ਕੀ ਗੁਨਾਹ ਹੋ ਗਿਆ,ਜਾਂਚ ਬਿਲਕੁਲ ਸਹੀ ਹੋਣੀ ਚਾਹੀਦੀ ਆ।ਉਹ ਵੀ ਤਾਂ ਹਨ, ਜਿੰਨਾਂ ਨੂੰ ਮਮੂਲੀ ਜਿਹੀ ਗੱਲ ਤੇ 10 ਸਾਲਾਂ ਲਈ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਬਿਨਾਂ ਕੋਈ ਸਮਾਂ ਦਿੱਤਿਆਂ। ਸਿੰਘ ਸਾਹਿਬ ਤੇ ਆਪ ਜਾਂਚ ਬੈਠੀ ਤਾਂ ਸਿੰਘ ਸਾਹਿਬ ਬੜੇ ਗਰਮ ਲੱਗਦੇ।
Agar Akali Dal Badal Akal Takhat de Aadesh nu nahi Manda tan fir Kise ve Sikh nu Akal Thakar da Hokam Manan vaste nahi keh Sakde
Happy new year
Panth jave thadhe khuuh vich medeia nu free da masala milea hoeia khas krke 2 camred jagtar te paanu nu
Please adds band kro.
U mean, it's clear that stills boat doesn't have any rudder.......
Kal P C KR charanjit BRAB FRMR PA TO SUKHA BADAL NA 68 MMBR DASA JO SGPC TA AD BADAL DA jumadar post ta distr presed core comm working cmmt da MMBR AD DEREGESTR NHI HOIEA HUN KI SUN EAST TU CHARAN LAGA
Chore naal g te jathedar vastey tu ?
Akali dal badal nu BJP di sport hai
BJP apne dhang nal akali dal badal nu chla rahi hai Una da matlab kive v akal takhat ton niklo
Vot ta griban nu lalch de ke ya paise de ke laye ja sakde hai
Gurdwara kametiyan vich all rady jattan da bhapeyan da hi raj hai
Bhape ta all rady BJP nu blong karde hai jatt hekarh pune ch rahden hai es wajah karke ramgarhiye (Nanaksriye)ban gaye baki ta alag thalg hai hie
Hum ki sidh hoya choure theamle ch