Jathedar Sahib ne seven members committee de Pardhan Dhami Sahib nu thapiya giya c, but bharti de samband vich duties Cheema laga riha hai jo ke Jathedar Sahib the committee vich member bhi nahi c. Iss da matlab hai Dhami Sahib ji Cheeme de under kam karange. Sharam auni chahidi hai SGPC Pardhan nu.
ਕੱਚਿਆਂ ਘਰਾਂ ਤੋਂ ਮਹਿਲਾਂ ਤੱਕ ਦਾ ਸਫ਼ਰ ਦੇਖਿਆ ਹੀ ਨਹੀਂ
*ਜਿਨ੍ਹਾਂ ਨੇ ਹੰਢਾਂਇਆ ਵੀ ਹੋਵੇ ਉਹ ਸ਼ੋਹਰਤਾਂ ਤੇ ਨਹੀਂ ਡੁੱਲਦੇ*
ਸੁਖਬੀਰ ਜੀ ਕੁਝ ਤਰਸ ਕਰੋ ਪੰਜਾਬ ਤੇ
ਚਰਿੱਤਰ ਦੀ ਸੁਰੱਖਿਆ ਹੁੰਦੀ ਹੈ ਸੰਸਕਾਰਾਂ ਨਾਲ
*ਸੰਸਕਾਰਾਂ ਦੀ ਰਚਨਾਂ ਹੁੰਦੀ ਹੈ ਵਿਚਾਰਾਂ ਨਾਲ*
ਸੋਹਣਾ ਰੱਬ ਜੀ ਪੰਜਾਬ ਤੇ ਰਹਿਮ ਕਰੋ ਜੀ ਸੁਮੱਤ ਬਖਸ਼ੋ ਅਕਾਲੀ ਦਲ ਨੂੰ ਜੀ 😍🙏
😊😊😊
@@saroopsingh8808 😍🙏 ਜੀ
ਬਾਦਲ ਅਕਾਲੀ ਦਲ 100 ਛਿੱਤਰ ਤੇ 100 ਪਿਆਜ਼ ਦੋਵੇਂ ਖਾਣਗੇ ਇੰਨ੍ਹਾ ਦੀ ਬੁੱਧੀ ਭਿ੍ਸ਼ਟ ਹੋ ਗਈ ਹੈ🙏🙏
ਚੀਮਾ ਹੀ ਆਪਣੇ ਆਪ ਨੂੰ ਸਭ ਤੋਂ ਵੱਡਾ ਸਿਆਣਾ ਸਮਝਦਾ ਹੈ।ਇਸ ਨੇ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ।
ਸਹੀ ਹੈ ਜੀ , ਚੀਮੇ ਨੂੰ ਵੱਧ ਤੋ ਵੱਧ ਲਾਹਨਤਾ ਪਾਓ ਤਾ ਜੋ ਦਲ ਬਚ ਸਕੇ
ਵਾਈ ਚੀਮਾ ਤਾ ਹੈ ਹੀ ਹਰਚਰਨ ਬੈਂਸ ਵੀ ਆ ਲੁਕਿਆ ਸੱਪ
Syaanna Kan cheema ...kithe digega ??? Goonh te 😅😅😅
ਸਭ ਤੋਂ ਪਹਿਲਾਂ ਇਹ ਛੱਡ ਕੇ ਭੱਜਣਗੇ ਸੁਖਬੀਰ ਨੂੰ।
ਚੀਮਾਂ, ਬੈਂਸ, ਹਰਮੇਸ਼ ਗਰੇਵਾਲ ਤੇ ਵਿਰਸਾ ਇੱਕੋ ਜਹੇ ਚੱਠੂ ਵੱਟੇ ਨੇ ਜੀ
ਅਜੇ ਕਹਿੰਦੇ ਇੰਡੀਆ ਵਰਲਡ ਦਾ ਵੱਡਾ ਲੋਕਤੰਤਰ ਦੇਸ਼ ਆ ਇਹ ਤਾਂ ਹਿਟਲਰ ਦਾ ਰਾਜ ਆ ਜਿਹੜੇ ਪੁੱਲ ਤੇ ਪ੍ਰਧਾਨ ਮੰਤਰੀ ਰੁਕੇ ਸੀ ਉਥੇ ਬੀਜੇਪੀ ਦੇ ਹੀ ਝੰਡੇ ਲੈਕੇ ਬੀਜੇਪੀ ਦੇ ਵਰਕਰ ਖੜੇ ਸੀ ਕਿਸਾਨਾ ਤੇ ਪਰਚਾ ਕਿਉਂ ?
ਜਿਹੜੇ ਪਿਉ ਨੇ ਪੁੱਤ ਨੂੰ (cm ਦੀ)ਕੁਰਸੀ ਤੇ ਨਹੀਂ ਬੈਠਾਇਆ ਉਸ ਨੂੰ ਲੋਕ ਕਿਉਂ --?
ਗੰਗੂ ਬਾਦਲ ਤੇ ਚਮਚਾ dr. ਅਸ਼ਰਫ ਚੀਮਾ ਪੰਥ ਦਾ ਨਾਸ ਕਰਨ ਤੇ ਆਮਾਦਾ ਹਨ ਪਰ ਚਵਲਾ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਾਵਾਂ ਆਖੇ ਢਗੇ ਨਹੀ ਮਰਦੇ
ਹਰਜਿੰਦਰ ਸਿੰਘ ਭਾਸਕਰ ਸਾਬ ਤੇ ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ।ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਚੀਮਾ ਖੜ੍ਹਾ ਹੈ। ਸੁਖਵੀਰ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਲਈ ਤਿਆਰ ਸੀ ਪਰ ਚੀਮਾਂ ਹੀ ਅਜਿਹਾ ਨਹੀਂ ਕਰਨ ਦਿੰਦਾ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੌਏ
ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ
*ਹੁਣ 1 ਨਹੀਂ 112 ਡੱਲੇਵਾਲ ਹੋ ਗਏ ਨੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਜਾਂ ਲਿਜਾਇਆ ਜਾ ਰਿਹਾ ਹੈ,, ਮੈਂ ਮਰਨ ਵਰਤ ਨਾਲ ਸਹਿਮਤ ਨਹੀ ਹਾਂ ਜੀ|
ਮਰਨ ਵਰਤ ਸਮੱਸਿਆਵਾਂ ਦਾ ਹੱਲ ਬਿਲਕੁਲ ਹੀ ਨਹੀਂ ਹੈ ਜੀ
@@shallysingh829 😍🙏 ਜੀ
@@baldevsinghgill6557 😍🙏 ਜੀ
ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਭਾਸਕਰ ਜੀ ਇੰਦਰਪ੍ਰੀਤ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🌹🙏🏻🌹🙏🏻🌹👍👍👍👌👌👌🙏🏻🌹🙏🏻🌹🙏🏻🌹🙏🏻🌹🙏🏻🌹🙏🏻🌹ਹਰ ਪਾਸਿਓਂ ਲੁੱਟਿਆ ਕੁੱਟਿਆ ਪੰਜਾਬ ਸਿਓਂ ਅਜੇ ਵੀ ਜਿਉਂ ਰਿਹਾ!!ਬੱਲੇ ਤੇਰੇ ਬੱਲ-ਬਹਾਦਰਾ!!!ਮਿਹਨਤੀ-ਸੂਰਮੇਂ ਪੈਦਾ ਕਰਨ ਵਾਲਿਆ!!!!ਤੇਰੀ ਸਦਾ ਸਦਾ ਜੈਕਾਰ!!!!!ਜੀਵੇਂ ਤੂੰ
ਕਿਤਾਬਾਂ ਹਨ੍ਹੇਰੇ ਵਾਲੀਆਂ ਗਲੀਆਂ ਚ ਹਨ
*ਮਹਿੰਗੀਆਂ ਜੁੱਤੀਆਂ ਚਮਕਦੇ ਬਜ਼ਾਰ ਚ ਹਨ*
ਸਮਝਣ ਵਾਲੇ ਸਮਝ ਜਾਣਗੇ
ਲਾਲਾ ਕਹਿੰਦਾਂ ਥੜੇ ਤੇ ਨਾ ਚੜ
ਜੱਟ ਕਹਿੰਦਾ ਪੂਰਾ ਤੋਲ !
ਸਤਿਕਾਰਯੋਗ ਪੈਨਲਿਟਸ ਨੂੰ ਸਤਿ ਸ੍ਰੀ ਆਕਾਲ ਜੀ। ਸ ਇੰਦਰਪ੍ਰੀਤ ਸਿੰਘ, ਹਰਜਿੰਦਰ ਸਿੰਘ ਤੇ ਭਾਸਕਰ ਜੀ ਅਕਾਲੀ ਦਲ ਬਾਦਲ ਦੇ ਸਾਰੇ ਹੀ ਆਪਣੇ ਆਪ ਨੂੰ ਲੂੰਬੜ ਚਾਲਾਂ ਰਾਂਹੀ ਵਿਰੋਧੀਆਂ ਤੇ ਪੰਜਾਬੀਆਂ ਨੂੰ ਬੇਵਕੂਫ ਬਣਾਉਣ ਦੀਆਂ ਵਿਉਂਤਾਂ ਨਿੱਤ ਘੜ ਰਹੇ ਹਨ ਤੇ ਏਥੋਂ ਤੱਕ ਕਿ ਜਿਸਦੇ ਸਿਰ ਤੇ ਇਕ ਵੀ ਵਾਲ ਨਹੀਂ ਉਹ ਸਮੂਹ ਅੰਮ੍ਰਿਤਧਾਰੀ ਤੇ ਗੁਰਸਿੱਖਾਂ ਨੂੰ ਸਿਖੀਆ ਦੇਂਦਾ ਫਿਰਦਾ ਹੈ ਕਿ ਇਹਨਾਂ ਨੂੰ ਕਿਸੇ ਨੂੰ ਵੀ ਪਤਾ ਨਹੀਂ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਦਾ ਕੰਮ ਅਕਾਲੀ ਦੱਲ ਦੀ ਕਮਾਂਡ ਤੇ ਵਿਧਾਨ ਮੁਤਾਬਿਕ ਹੀ ਕੀਤਾ ਜਾ ਸਕਦਾ ਹੈ, ਦੂਸਰੇ ਜੋ ਬਾਗੀ ਹਨ ਉਹਨਾਂ ਨੂੰ ਕੋਈ ਅਧਿਕਾਰ ਨਹੀਂ !! ਤੇ ਕੌਣ ਕਹਿੰਦਾ ਹੈ ਕਿ ਅਕਾਲੀ ਦਲ ਦੀ ਹਾਈ ਕਮਾਂਡ ਹੀ ਭਰਤੀ ਕਰੇ, ਪ੍ਰੰਤੂ ਇਕ ਚਿੱਠੀ ਸ੍ਰੀ ਆਕਾਲ ਤਖਤ ਸਾਹਿਬ ਨੂੰ ਦੇ ਦੇਵੇ, 'ਕਿ ਅਸੀ ਭਾਰਤੀ ਸੰਵਿਧਾਨ ਨੂੰ ਪਹਿਲ ਦੇਂਦੇ ਹਾਂ ਤੇ ਅਕਾਲ ਤਖ਼ਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ।" ਇਹਨਾਂ ਨੂੰ ਭਰਤੀ ਕਰਨ ਦੇ ਸਾਰੇ ਅਧਿਕਾਰ ਤੇ ਰਸਤੇ ਵੀ ਸਾਫ਼ ਹੋ ਜਾਣਗੇ।
ਆਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਹੁਕਮਾਂ ਦੀ ਪਾਲਣ ਕਰਨ ਲਈ ਕਿੰਨਾਂ ਸਮਾਂ ਲਗਣਾ??? ਕੀ ਇਹ ਲੀਡਰ ਆਕਾਲ ਤਖ਼ਤ ਸਾਹਿਬ ਜੀ ਤੋਂ ਬੇਮੁੱਖ ਹੋ ਗਏ ਹਨ। ਇਹ ਘਾਟੇਦਾਰ ਸੌਦਾ ਹੈ। ਲੋਕਾਂ ਨੇ ਪਹਿਲਾਂ ਹੀ ਇਹਨਾਂ ਨੂੰ ਨਕਾਰ ਦਿੱਤਾ ਹੋਇਆ ਹੈ।
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਸਾਹਿਬ ਜੀ
ਚੀਮਾਂ ਮਿੱਠੋ ਮਾਸੀ ਗਰੇਵਾਲ ਖਰਬਾ ਦੋਵੇ ਸੁਖਬੀਰ ਸਿੰਘ ਤੇ ਅਕਾਲੀ ਦਲ ਦੇ ਦੁਸ਼ਮਣ । ਵਡਾਲਾ ਸਾਹਿਬ ਤੇ ਵਿਸ਼ਵਾਸ਼ ਹੋ ਸਕਦੈ ਪਰ ਮਿਆਣੋ ਬਿੱਲੀ ਤੇ ਨਹੀਂ ।
SSA JI 🙏🙏🙏
ਬਾਬਾ ਨਾਨਕ ਹੀ ਬਚਾਊ ਹੁਣ ਪੰਜਾਬ ਨੂੰ ਤੇ ਬਾਬੇ ਦੀ ਸਿੱਖੀ ਨੂੰ।
ੴ ੴ ੴ ੴ ਸਤਿਨਾਮ ।
👍👍👍
ਹੁਕਮਨਾਮੇ ਮੁਤਾਬਕ ਸਾਰੇ ਅਕਾਲੀ ਵਰਕਰਾ ਨੂੰ ਦੋ ਦੋ ਦਰਖਤ ਲਾਉਣੇ ਚਾਹੀਦੇ ਅਤੇ ਹੋਰ ਪੰਜਾਬੀਆ ਨੂੰ ਵੀ ਇਹੋ ਜਿਹੇ ਕਿਸੇ ਉਸਾਰੂ ਕੰਮ ਲਗਾਉਣਾ ਚਾਹੀਦਾ ਹੈ।
ਪਰ ਬੁੱਧੀਜੀਵੀਆਂ, ਕਿਸਾਨ ਆਗੂਆ ਸਮੇਤ ਬਹੁਤੇ ਸਿੱਖ ਇਕ ਦੂਸਰੇ ਨੂੰ ਮਰੀ ਹੋਈ ਜਮੀਰ ਵਾਲਾ ਜਾ ਗੱਦਾਰ ਕਹਿਣ ਜਾ ਸਾਬਿਤ ਕਰਨ ਹੀ ਲੱਗੇ ਹੋਏ ਹਨ।
ਕਿਸਾਨਾਂ ਨੂੰ ਸ਼ਪਸ਼ਟ ਸੰਦੇਸ਼..... ਜੇ ਸਾਡੀ ਨੀਤੀ ਅਨੁਸਾਰ ਨਹੀਂ ਚੱਲੋਗੇ ਅਸੀਂ ਵੀ ਘੱਟ ਨਹੀਂ ਗੁਜਾਰਨੀ
ਖਨੌਰੀ ਤੇ ਸ਼ੰਭੂ ਬਾਰਡਰ ਵਾਲਾ ਪਹਿਲਾ ਨਿਬੇੜਾ ਤਾਂ ਕੀ ਕਰਨਾ ਸੀ ਮੋਦੀ ਨੇ ਕਿਸਾਨਾਂ ਨਾਲ ਨਵਾਂ ਪੇਚਾ ਪਾ ਲਿਆ। ਜਦ 2022 ਵਿਚ ਮੋਦੀ ਨੇ ਪੰਜਾਬ ਫੇਰੀ ਸਮੇਂ ਚੰਨੀ ਸਰਕਾਰ ਤੇ ਦੋਸ਼ ਲਗਾਇਆ ਸੀ ਕਿ ਮੈਂ ਮਸਾਂ ਜਾਣ ਬਚਾ ਕੇ ਆਇਆ ਤੇ ਚੰਨੀ ਨੇ ਵੀ ਠੌਕਵਾਂ ਜਵਾਬ ਦਿੱਤਾ ਸੀ ਕਿ ਤੁਸੀਂ ਚਾਹੁੰਦੇ ਹੋ ਮੈਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਜੋ ਮੈਂ ਨਹੀਂ ਕੀਤਾ । ਪੰਜਾਬੀ ਜਾਣਦੇ ਹਨ ਕਿ ਇਹ ਸਿਆਸੀ ਸਟੰਟ ਸੀ।ਮੀਂਹ ਅਤੇ ਬੱਦਲਾਂ ਕਾਰਨ ਚੌਪਰ ਬਠਿੰਡਾ ਵਿਖੇ ਰੋਕ ਦਿੱਤਾ ਸੀ ਅਤੇ ਪੰਜਾਬ ਪੁਲਸ ਨੇ ਸੜਕੀ ਰਸਤੇ ਮੋਦੀ ਲਈ ਖਾਲੀ ਕਰਵਾ ਦਿੱਤੇ ਸਨ ਪੁਲ ਤੇ ਭਾਜਪਾ ਵਰਕਰ ਆਪਣੇ ਨੇਤਾ ਨੂੰ ਮਿਲਣ ਲਈ ਇਕੱਠੇ ਹੋਏ ਸਨ ਅਤੇ ਪੀ ਐਮ ਸਕਿਓਰਟੀ ਨੇ ਵੀ ਆਉਣ ਦਿੱਤੇ, ਜੋ ਪੀ ਐਮ ਦੀ ਸਕਿਓਰਟੀ ਟੀਮ ਦੀ ਕਮੀ ਸੀ।ਮੋਦੀ ਜੀ ਉੱਥੋ ਮੁੜ ਆਏ ਕਿਓਕਿ ਰੈਲੀ ਵਾਲੀ ਜਗਾ ਵੀ ਇਕੱਠ ਨਹੀਂ ਹੋਇਆ ਸੀ। ਸ਼ਾਇਦ ਭਾਜਪਾ ਵਰਕਰਾਂ ਨੇ ਇਹ ਸੂਚਨਾ ਦਿੱਤੀ ਹੋਵੇ । ਮੀਂਹ ਕਾਰਨ ਕਿਸਾਨ ਵੀ ਥੋੜ੍ਹੀ ਗਿਣਤੀ ਵਿੱਚ ਇਕੱਠੇ ਹੋਏ ਸਨ। ਉਦੋ 26 ਕਿਸਾਨਾਂ ਤੇ ਰਸਤੇ ਵਿੱਚ ਵਿਘਣ ਪਾਉਣ ਦਾ ਦੋਸ਼ ਲਾ ਕੇ ਧਾਰਾ 283 ਹੇਠ ਪਰਚਾ ਦਰਜ ਹੋਇਆ ਸੀ ਜੋ ਜਮਾਨਤ ਯੋਗ ਹੈ।ਪਰ ਕੋਈ ਐਕਸ਼ਨ ਨਹੀਂ ਲਿਆ ਗਿਆ। ਫਿਰ ਸੁਪਰੀਮ ਕੋਰਟ ਵੱਲੋਂ ਸਕਿਓਰਟੀ ਬਰੀਚ ਦੇਖਣ ਲਈ ਕਮੇਟੀ ਬਣੀ ਅਤੇ ਦੋ ਸਾਲ ਬਾਅਦ ਧਾਰਾ ਬਦਲ ਕੇ ਹੁਣ ਤਿੰਨ ਜਨਵਰੀ ਨੂੰ ਤਿੰਨ ਸਾਲ ਬਾਅਦ ਪੱਚੀ ਕਿਸਾਨਾਂ ਉੱਤੇ ਦਫਾ 307 ਤਹਿਤ ਪਰਚੇ ਕਰ ਦਿੱਤੇ ਗਏ ਹਨ।ਇਕ ਦੀ ਮੌਤ ਹੋ ਗਈ ਹੈ। ਇਸ ਕਮੇਟੀ ਨੇ ਸਕਿਓਰਿਟੀ ਟੀਮ ਬਾਰੇ ਤਾਂ ਕੋਈ ਗੱਲ ਕੀਤੀ ਜਿਸ ਲਈ ਬਣਾਈ ਸੀ /ਅਜੇ ਬਾਹਰ ਨਹੀਂ ਆਈ, ਪਰ ਕਿਸਾਨ ਕਿਓ? ਪੰਜਾਬ ਪੁਲਸ ਨੇ ਕਿਸਾਨਾਂ ਨੂੰ ਪੁਲ ਤੋ ਦੂਰ ਪੁਲ ਹੇਠਲੇ ਖੇਤਾਂ ਵਿੱਚ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਸੀ ਜਿੱਥੇ ਉਹ ਕਾਲੀਆ ਝੰਡੀਆਂ ਦਿਖਾ ਰਹੇ ਸਨ।
ਨਵੇਂ ਕ੍ਰਿਮਿਨਲ ਕਾਨੂੰਨ ਵਿਚ ਕੀ ਕਾਲੀਆ ਝੰਡੀਆਂ ਵਿਖਾਉਣ ਤੇ ਦਫਾ 307 ਦਾ ਨਿਯਮ ਬਣਾ ਦਿੱਤਾ ਹੈ?????
Very good analysis. Thanks.
Good work
👍👍👌
Very Very Nice 💯💯 Patarkari Sir Ji 🎉🎉
Good program
ਸਰਦਾਰ ਇੰਦਰ ਪ੍ਰੀਤ ਸਿੰਘ ਜੀ , ਜੇਕਰ ਕਿਸਾਨ ਨੇਤਾ ਫੂਲ ਹੀ ਹੰਕਾਰ ਵਿੱਚ ਭਰਿਆ ਹੋਇਆ ਇਹ ਮੰਨ ਰਿਹਾ ਹੋਵੇ ਕਿ ਉਹ ਪ੍ਰਧਾਨ ਮੰਤਰੀ ਦਾ ਹੀ ਵਿਰੋਧ ਕਰਨ ਗਏ ਸੀ। ਤਾਂ ਹੁਣ ਜੇਕਰ ਕੇਸ ਦਰਜ਼ ਹੋ ਗਿਆ ਤਾਂ ਚੀਕਾਂ ਕਿਓਂ ਮਾਰਦੇ ਹਨ????
ਦੂਸਰਾ ਸਵਾਲ ਜੇਕਰ ਪੰਧੇਰ ਨੂੰ ਖੱਲੜੇ ਅਤੇ ਖਰੜੇ ਵਿੱਚ ਫ਼ਰਕ ਹੀ ਨਹੀ ਪਤਾ ਤਾਂ ਉਹ ਕਿਸਾਨਾਂ ਨੂੰ ਸਿਰਫ਼ ਬਲੀ ਦੇ ਬੱਕਰੇ ਹੀ ਸਮਝਦਾ ਹੈ???? ਇਹਨਾਂ ਸਵਾਲਾਂ ਵਿੱਚ ਹੀ ਕਿਸਾਨਾਂ ਦੀ ਦੁਰ ਦਿਸ਼ਾ ਦੇ ਕਾਰਣ ਲੁਕੇ ਹੋਏ ਹਨ।
🙏🏻🙏🏻
Sat Sri Akal ji sari team nu ji satkar ji sab sarotia da
Good news and views thanks Randhawa saab Bhaskar saab and Ip saab ❤🙏🏻🙏🏻🙏🏻
❤
ਪੰਜਾਬ ਦੀ ਸਰਕਾਰ ਚਲਾਉਣਾ ਹੋਰ ਕਿਸੇ ਦੇ ਵੱਸ ਦਾ ਰੋਗ ਨਹੀਂ।
ਦਲਜੀਤ ਚੀਮਾ ਨੂੰ ਸਮਝਾਓ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਵੀ ਅਕਾਲੀ ਦਲ ਦੇ ਸਵੀਧਾਨ ਮੁਤਾਬਕ ਹੀ ਡੈਲੀਗੇਟਾਂ ਦੀ ਦੀ ਚੋਣ ਹੋਵੇਗੀ
ਅਕਾਲ ਤਖ਼ਤ ਨੇ ਸਿਰਫ਼ ਇਹ ਨਿਰਦੇਸ਼ ਦਿੱਤੇ ਹਨ ਕਿ ਮੈਂਬਰਾਂ ਦੀ ਭਰਤੀ ਬੋਗਸ ਨਾ ਹੈ
ਚੀਮਾ ਹੋਰ ਹੀ ਹਲਾਈ ਪਾਈ ਫਿਰਦਾ
ਚੀਮਾ ਵੱਡਾ ਹਰਾਮੀ ਏ ਇਸ ਨੂੰ ਪੰਜਾਬ ਉੱਜੜਦਾ ਦਿਖਾਈ ਨਹੀਂ ਦਿੰਦਾ ।
Very nice Discussion information Randhawa ji inderpreet Singh ji Bhaskar ji 🙏🙏🙏
ਪੰਜਾਬ ਦੀ ਸਰਕਾਰ ਭਗਵੰਤ ਮਾਨ ਤੋਂ ਬਿਨਾਂ ਕੋਈ ਵੀ ਮੰਤਰੀ ਐਮ ਐਲ ਏ ਨਹੀਂ ਜਲਾ ਸਕਦਾ।
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
344th like Jarnail Singh Khaihira Retired C H T Seechewaal Pannjab Great India ❤
ਇੰਦਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਜੀ ਦੇ ਹੁਕਮਾਂ ਨੂੰ ਜੇਕਰ ਬਾਦਲ ਧੜ੍ਹਾ ਇੰਨ ਬਿੰਨ ਲਾਗੂ ਕਰ ਦਿੰਦਾ ਤਾਂ ਇਹਨਾਂ ਨੂੰ ਨੁਕਸਾਨ ਨਹੀਂ ਸਗੋਂ ਬਹੁਤ ਜ਼ਿਆਦਾ ਫਾਇਦਾ ਹੋਣਾ ਸੀ। ਯਕੀਨ ਕਰਿਓ। ਸਾਡਾ ਗਰੁੱਪ ਜਿਹੜਾ ਕਿ ਬਾਦਲ ਧੜੇ ਦੇ ਬਿਲਕੁਲ ਉਲਟ ਸੀ ਸਿੰਘ ਸਾਹਿਬਾਨ ਜੀ ਦੇ ਹੁਕਮਾਂ ਮਗਰੋਂ ਪੱਕੇ ਤੌਰ ਤੇ ਅਕਾਲੀ ਦਲ ਦੀ ਸਹਿਮਤੀ ਲਈ ਤਿਆਰ ਹੋ ਗਿਆ ਸੀ ਜੇਕਰ ਇਹ ਫੈਸਲਾ ਲਾਗੂ ਕਰ ਦਿੰਦੇ ਤਾਂ। 5
Good discussion
Even we had flown 3 times to bhatinda Air Force Station from Jodhpur.
🙏👍
Very. Very Good ho tuc Sir Ji 🎉🎉
❤🙏🏻🙏🏻🙏🏻
ਸੁਖਬੀਰ ਦੀ ਸਜਾ ਸੁਣ ਕੇ ਹਰ ਬੁੱਧੀ ਜੀਵੀ ਨੂੰ ਸ਼ਰਮ ਆਈ
🙏🙏🙏🙏🙏🙏🙏
ਜੇਕਰ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਜਲੀਲ ਕੀਤਾ ਸੀ ਤਾਂ ਅੱਜ ਕਿਸਾਨਾਂ ਦੀ ਵੀ ਕੇਂਦਰ ਸਰਕਾਰ ਨੇ ਘੀਸੀ ਕਰਾ ਰੱਖੀ ਐ।
ਪੇ ਕਮਿਸ਼ਨ ਦਾ ਏਰੀਅਰ ਨਹੀਂ ਮਿਲਿਆ ਜੀ ਜਿਹੜਾ 2016 ਵਿੱਚ ਲਾਗੂ ਹੋਇਆ ਸੀ
🙏🏻🙏🏻🙏🏻🌹🌹🌹🙏🏻🙏🏻🙏🏻
ਸਤਿ ਸ੍ਰੀ ਅਕਾਲ ਜੀ 🙏
Panjab is going on 6th pay commission
S S A 🙏🙏🙏 Randhawa Sahib ji Bhaskar Sahib ji and S.Inderpreet Singh ji
SAT SHRI AKAL JI BADAL NEW PARTY BANA LAWE VERY VERY GOOD DAILOG
ਹਰਜਿੰਦਰ ਸਿੰਘ ਜੀ,ਭਾਸਕਰ ਸਾਬ,ਇੰਦਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ
ਪੱਤਰਕਾਰ ਭਰਾਵੋ ਅਕਾਲ ਤਖਤ ਵੱਲੋਂ ਬਣੀ ਕਮੇਟੀ ਯੋਗ ਹੈ ਪਰ ਸਰਕਾਰੀ ਅਹੁੱਦਿਆਂ ਅਤੇ ਅਕਾਲੀ ਦਲ ਦੇ ਜੁੰਮੇਵਾਰ ਅਹੁੱਦਿਆਂ ਤੇ ਰਹਿੰਦਿਆਂ ਗਲਤੀਆਂ ਕੀਤੀਆਂ ਨਹੀਂ ਸਗੋਂ ਗੁਨਾਹ ਕੀਤੇ ਤੇ ਕਰਨ ਵਾਲਿਆਂ ਦਾ ਸਾਥ ਦਿੱਤਾ ਸੋ ਨਵਾਂ ਰੌਲਾ ਯੋਗ ਤੇ ਅਯੋਗ ਆਗੂਆਂ ਦਾ ਅਗਵਾਹੀ ਕਰਨ ਦਾ ਮੁੱਖ ਰੌਲਾ ਹੈ ।
Pay commission means adjustment of DA in basic pay with small increment nothing else.
🙏🙏🙏
ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਕੀ ਬਣ ਰਿਹਾ ਕੋਈ ਸਮਝ ਨਹੀ ਆ ਰਹੀ । ਸ਼ਭ ਸਰਕਾਰਾਂ ਲੋਕ ਹਿੱਤ ਛੱਡ ਕੇ ਕੁਰਸੀ ਹਿੱਤ ਰੱਖ ਚੱਲ ਰਹੇ ਨੇ ।
ਵੱਡੇ ਬਾਦਲ ਸਾਹਿਬ ਨੂੰ ਮਰਨ ਸਮੇ ਇਹੀ ਵਾਰ-ਵਾਰ ਯਾਦ ਆਉਦਾ ਹੋਏਗਾ ਕਿ ਪੁੱਤਰ ਨੂੰ ਮੁੱਖ ਮੰਤਰੀ ਨਹੀ ਬਣਾ ਸਕਿਆ ।
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਨੂੰ ਸਵੈਸੰਗਿਆਨ ਲੈ ਕੇ ਹੁਕਨਾਮੇ ਲਾਗੂ ਕਰਵਾਉਣੇ ਚਾਹੀਦੇ ਹਨ ,
ਹਠਧਰਮੀ ਠੀਕ ਸ਼ਬਦ ਹੈ
🙏🙏👍
Punjab government has not even implemented the 6th pay commission
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
S S A 🙏🙏🙏🙏🙏🙏🙏🙏🙏🙏 to all members present in program
ਪ੍ਰਧਾਨ ਮੰਤਰੀ ਜੀ ਦਾ ਘਿਰਾਓ ਕਰਨਾ ਪੀਸ ਫੁਲੀ ਪ੍ਰੋਟੈਸਟ ਕਿਵੇਂ ਹੋ ਗਿਆ।
7 minutes to 9.30 minutes onwards Inderpreet Singh ji ne bahut vadya ate theek keha hi ji.Bhaskar ji ne v theek keha hi ji.
Chema hi ekala puri sangat ton upper ho giya
Shaukani name noo panth ton chhekana chahida
Hamir singh kyu nhi hunde ji es show ch??
Sir 6th pay commission Punjab govt da 17 ch ni 2022 ch implement hoai c
Hari chand rattan USA pb48 sat Shri Akal ji all the viewers of Punjab television like no 3
ਰੰਧਾਵਾ ਜੀ ਏਨੀਆ ਮਸ਼ਹੂਰੀਆ ਨੇ ਤੁਹਾਡੇ ਵਿਚਾਰ ਤਾਂ ਅਸੀਂ ਸੁਣ ਨਹੀਂ ਸਕਦੇ 😅
ਏਕਤਾ ਤੋਂ ਬਿਨਾਂ ਸੁਖਬੀਰ ਐਂਡ ਪਾਰਟੀ ਸਰਕਾਰ ਬਿੱਲਕੁਲ ਨਹੀਂ ਬਣਾ ਸਕਦੀ।
We had honorary saluted to Air Chief Marshal Latif on his retirement in Gauhati during rain.
Badal family nu reports dabban dee aadat hei Jathedar Gurdev Singh Kounkei report main nd major report c
ਕਮੇਟੀ ਦੇ 7 ਮੈਂਬਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਜਥੇਦਾਰ ਦੀ ਅਗਵਾਈ ਵਿਚ ਕੰਮ ਸ਼ੁਰੂ ਕਰ ਦੇਣਾ ਚਾਹੀਦਾ ।
11 percent is less paid to Punjab government employees and pensioners
ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੇ ਮੂੰਹ ਕਰਕੇ ਹੀ ਬਣੀ ਹੈ।
Sat Siri Akal ji.
Increase of pay and wages directly Increase central government and state government taxes like income tax, and others taxes.
ਸਤਿ ਸ੍ਰੀ ਅਕਾਲ
ਸੁਣਿਆ ਹੈ ਚੀਮਾ ਬੇਸੀਕਲੀ ਨਿੰਰਕਾਰੀ ਹੈ ਕੀ ਇਹ ਸਚ ਹੈ ਜੀ ਸਿੱਖ ਹੈ ਹੀ ਨਹੀ
Cheema Satya nas karan vala mama shaukani
ਜਿਥੇ ਤਕ ਮੇਬਰ ਭਰਤੀ ਕਰਨ ਦਾ ਸੁਆਲ ਹੈ। ਤਿਨ ਕਮੇਟੀਆ ਸਾਹਮਣੇ ੲਇਤਾਜ,ਰ
ਆ ਰਹੀਆਂ ਹਨ । ਇਕ ਸ੍ਰੋਮਣੀ ਆਕਾਲੀ ਦਲ ਇਕ ਸਿਰੀ ਅਕਾਲ ਤਖਤ ਸਾਹਿਬ ਵਾਲੀ ਅਤੇ ਭਾਈ ਅਮਰਤਪਾਲ ਸਿੰਘ ਵਾਲੀ। ਇਹ ਤਾਂ ਮੇਮਬਰਸ਼ਿਪ ਅਪੇ ਕਲੀਅਰ ਕਰ ਦੇਵੇਗੀ ਲੋਕ ਕਿਸ ਨਾਲ ਹਨ। ਇਤਾਜਾਰ ਕਰੌ।
Empty chairs 💺 were shown same day. The reason behind. Rain has no problem for Helicopters. I have served 20 years in different types of H/Cs.
Arrears of 6th pay commission are still due from Punjab government
ਰੰਧਾਵਾ ਜੀ ਪਿੰਡ ਦਾਨ ਸਿੰਘ ਵਾਲਾ ਕੋਈ ਚਰਚਾ ਨਹੀ ਹੋਈ
Why 25 M journey in many hours ?
🌷💟🌷🙏🌷🌷
Akal takht Mahan hai sikh panth de saan hai 🙏🙏🙏🙏
ਸਤਿ ਸ੍ਰੀ ਅਕਾਲ ਜੀ
Punjab government depends upon only joking in rallies
Inderpret sir hun ta manpret badal majh gia Punjab de mulanima nu. Hun ta ceter de pay scale milde ne
ਮੈਂ ਮਰਨ ਵਰਤ ਨਾਲ ਸਹਿਮਤ ਨਹੀਂ ਹਾਂ ਜੀ,,
EHNA DI SOCH RANDHAWA JI SIRF HAR HALT SUKHBIR NU DUBARA PARDHAN BNAUN DI HAI .. JINA CHIR CHIMA MAGRO NHI LAINDA. GALL NHI BANNI..
ਅੱਜ ਵੀ ਕਿਸਾਨ ਸੜਕਾਂ ਜਾਮ ਕਰਕੇ ਬੈਠੇ ਹਨ। ਪੰਜਾਬ ਸਰਕਾਰ ਹੋਰ ਗੈਰ ਜ਼ਮਾਨਤੀ ਕੇਸ ਦਾਇਰ ਕਿਉਂ ਨਹੀਂ ਕਰਦੀ???
Still waiting 6th pay commission benefits
ਹਠਝਰਮਿਤਾ ਨਹੀਂ ਹਠਧਰਮੀ
Jathedar Sahib ne seven members committee de Pardhan Dhami Sahib nu thapiya giya c, but bharti de samband vich duties Cheema laga riha hai jo ke Jathedar Sahib the committee vich member bhi nahi c. Iss da matlab hai Dhami Sahib ji Cheeme de under kam karange. Sharam auni chahidi hai SGPC Pardhan nu.
Center govt nalon 11 percent less