28-7-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поделиться
HTML-код
  • Опубликовано: 8 сен 2024
  • 28-7-24 Today Hukamnama Sahib | Ajj da Hukamnama Sahib | ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ #hukamnama Hukamnama Amritsar today
    please Note: we upload daily (Ang) Sri Hukamnama sahib in our own voice, which is free to everyone worldwide, TGC Gurbani RUclips channel does not pretend to be anyone else and is presenting its own content. Name of Giani ji taking Hukamnama Sahib can be clearly seen in Thumbnail.
    ਜਰੂਰੀ ਸੂਚਨਾਂ - ਅਸੀਂ ਰੋਜ਼ਾਨਾ ਅਪਣੀ ਆਵਾਜ਼ ਵਿਚ ਸ੍ਰੀ ਹੁਕਮਨਾਮਾ ਸਾਹਿਬ ਅਪਲੋਡ ਕਰੀਦਾ ਹੈ ਜੀ ਹੁਕਮਨਾਮਾ ਸਾਹਿਬ ਪੜਨ ਵਾਲੇ ਸਿੰਘਾਂ ਦਾ ਨਾਮੁ ਥੰਮਬਨੇਲ ਵਿਚ ਲਿਖਿਆ ਜਾਂਦਾ ਹੈ ਜੀ
    Your Queries - Today's Hukamnama
    Hukamnama from Amritsar Today
    Daily Hukamnama Sahib ਅੱਜ ਦਾ ਹੁਕਮਨਾਮਾਂ
    Today Mukhwak
    today hukamnama
    today hukamnama sahib
    Ajj da mukhwak
    jeth sangrand hukamnama
    today's Morning Hukamnama Sahib
    ajj da hukamnama Sahib Today Morning Hukamnama with Subtitles | aaj da hukamnama | Hukamnama Sahib
    follow us on Instagram ...
    ਨੋਟ : ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਂਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਅੱਪਲੋਡ ਕਰਨ ਲਈ ਸੰਪਰਕ ਕਰੋ ਜੀ
    TGC Gurbani official youtube channel
    Special thanks to PTC PUNJABI & SGPC
    Hukamnama sahib live from Delhi
    please Note that hukamnama from darbar sahib today or hukamnama sri darbar sahib is just a @ tag name and does hot define #hukamnamafromamritsartoday or #hukamnamadarbarsahib
    #todayhukanama
    #todayhukamnamadarbarsahib
    #hukamnamasahib
    #hukamnama
    #today_hukamnama
    #hukamnamatoday
    #ajjdahukamnama
    #hukamnamakatha
    #Mukhwak
    #DailyHukamnama
    Thanks for watching

Комментарии • 118

  • @Todayhukamnama
    @Todayhukamnama  Месяц назад +14

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੧੩ ਸਾਵਣ (ਸੰਮਤ ੫੫੬ ਨਾਨਕਸ਼ਾਹੀ) ਅੰਗ ੮੧੫
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 13th Sawan (Samvat 556 Nanakshahi) 28-July-2024 Ang 815
    ਬਿਲਾਵਲੁ ਮਹਲਾ ੫ ॥ ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥ ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥ ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮ੍ਹ੍ਹਾਰੇ ॥ ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥ ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥
    ਪਦਅਰਥ: ਕਾਟੈ = ਕੱਟਦਾ ਹੈ। ਜਾ ਕੈ ਹਾਥ = ਜਿਸ ਦੇ ਹੱਥਾਂ ਵਿਚ। ਅਵਰ ਕਰਮ = ਹੋਰ ਕੰਮਾਂ ਦੀ ਰਾਹੀਂ। ਨਾਥ = ਹੇ ਨਾਥ! ॥੧॥ ਤਉ = ਤੇਰੀ। ਸਰਣਾਗਤਿ = ਸਰਣ = ਆਗਤਿ, ਸਰਣ ਆਉਣ ਵਾਲਾ। ਮਾਧਵੇ = {ਮਾ = ਮਾਇਆ, ਲੱਛਮੀ। ਧਵ = ਪਤੀ} ਹੇ ਮਾਧਵੇ! ਹੇ ਮਾਇਆ ਦੇ ਪਤੀ! ਹੇ ਪ੍ਰਭੂ! ਦਇਆਲ = ਹੇ ਦਇਆ ਦੇ ਘਰ! ਸੰਸਾਰ ਤੇ = ਸੰਸਾਰ ਤੋਂ, ਸੰਸਾਰ ਦੇ ਮੋਹ ਤੋਂ। ਰਾਖੈ = ਰੱਖਿਆ ਕਰਦਾ ਹੈ। ਗੋਪਾਲ = ਸ੍ਰਿਸ਼ਟੀ ਦਾ ਪਾਲਕ ਪ੍ਰਭੂ ॥੧॥ ਰਹਾਉ ॥ ਇਨ੍ਹ੍ਹ ਮਹਿ = ਇਹਨਾਂ ਵਿਚ {ਨੋਟ: ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਝੂਠੁ = ਨਾਸਵੰਤ, ਜਿਸ ਨਾਲ ਸਾਥ ਸਦਾ ਨਹੀਂ ਰਹਿ ਸਕਦਾ। ਮਨਿ = ਮਨ ਵਿਚ। ਨ ਜਾਨਾ = ਨਹੀਂ ਪਛਾਣਿਆ, ਸਾਂਝ ਨਹੀਂ ਪਾਈ ॥੨॥ ਜੋਤਿ = ਚਾਨਣ ਦਾ ਸੋਮਾ। ਪੁਰਖ = ਹੇ ਸਰਬ = ਵਿਆਪਕ! ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਬਹੁ-ਵਚਨ}। ਰਹਾ = ਰਹਾਂ, ਮੈਂ ਰਹਿੰਦਾ ਹਾਂ, ਮੈਂ ਰਹਿ ਸਕਦਾ ਹਾਂ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ! ॥੩॥ ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਰਚਨਹਾਰ! ਤਰੀਐ = ਪਾਰ ਲੰਘ ਸਕਦੀ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗੁਣ ਗਾਉ = ਗੁਣ ਗਾਇਆ ਕਰ ॥੪॥
    ਅਰਥ: ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ) । (ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ॥੧॥ ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ। (ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ-) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ॥੧॥ ਰਹਾਉ ॥ (ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ-ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ। ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ॥੨॥ ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ। ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ॥੩॥ ਹੇ ਨਾਨਕ! ਆਖ-) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! ਮੈਨੂੰ) ਆਪਣਾ ਨਾਮ ਬਖ਼ਸ਼। (ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ॥੪॥੨੭॥੫੭॥

    • @Todayhukamnama
      @Todayhukamnama  Месяц назад +3

      बिलावलु महला ५ ॥ बंधन काटै सो प्रभू जा कै कल हाथ ॥ अवर करम नही छूटीऐ राखहु हरि नाथ ॥१॥ तउ सरणागति माधवे पूरन दइआल ॥ छूटि जाइ संसार ते राखै गोपाल ॥१॥ रहाउ ॥ आसा भरम बिकार मोह इन महि लोभाना ॥ झूठु समग्री मनि वसी पारब्रहमु न जाना ॥२॥ परम जोति पूरन पुरख सभि जीअ तुम्हारे ॥ जिउ तू राखहि तिउ रहा प्रभ अगम अपारे ॥३॥ करण कारण समरथ प्रभ देहि अपना नाउ ॥ नानक तरीऐ साधसंगि हरि हरि गुण गाउ ॥४॥२७॥५७॥
      पद्अर्थ: काटै = काटता है। जा कै हाथ = जिसके हाथों में। अवर करम = और कामों में। नाथ = हे नाथ! ॥१॥ तउ = तेरी। सरणागति = सरण+आगति, शरण आने वाला। माधवे = (मा = माया, लक्ष्मी। धव = पति) हे माधवे! हे माया के पति! हे प्रभू! दइआल = हे दया के घर! संसार ते = संसार से, संसार के मोह से। राखै = रक्षा करता है। गोपाल = सृष्टि का मालिक प्रभू ॥१॥ रहाउ ॥ इन् महि = इन्ह महि, इन में। झूठु = नाशवंत, जिसक े साथ सदा नहीं रह सकता। मनि = मन में। न जाना = नहीं पहचाना, सांझ नहीं डाली ॥२॥ जोति = प्रकाश का श्रोत। पुरख = हे सर्व व्यापक! सभि = सारे। जीअ = ('जीउ' का बहुवचन)। रहा = रहूँ, मैं रहता हूँ, मैं रह सकता हूँ। प्रभ = हे प्रभू! अगम = हे अपहुँच! ॥३॥ करण = जगत। करण कारण = हे जगत के रचनहार! तरीअै = पार लांघ सकती है। साध संगि = गुरू की संगति में। गुण गाउ = गुण गाया कर ॥४॥
      अर्थ: हे माया के पति प्रभू! हे (सारे गुणों से) भरपूर प्रभू! हे दया के श्रोत प्रभू! (मैं) तेरी शरण आया (हूँ, मेरी संसार के मोह से रक्षा कर)। (हे भाई!) सृष्टि के पालक प्रभू (जिस मनुष्य की) रक्षा करता है, वह मनुष्य संसार के मोह से बच जाता है ॥१॥ हे भाई! जिस प्रभू के हाथों में (हरेक) ताकत है वह प्रभू (शरण पड़े मनुष्य के माया के सारे) बंधन काट देता है। (हे भाई! प्रभू की शरण पड़े बिना) अन्य कामों के करने से (इन बंधनों से) खलासी नहीं मिल सकती (बस! हर वक्त यह अरदास करो-) हे हरी! हे नाथ! हमारी रक्षा कर ॥१॥ रहाउ ॥ (हे भाई! दुर्भाग्यशाली जीव) दुनियावी आशाएं-वहिम-विकार-माया का मोह -इनमें ही फसा रहता है। जो माया, के साथ आखिर तक साथ नहीं निभना, वही इसके मन में टिकी रहती है, (कभी भी यह) परमात्मा के साथ सांझ नहीं डालता ॥२॥ हे सबसे ऊँचे प्रकाश के श्रोत! हे सब गुणों से भरपूर प्रभू! हे सर्व-व्यापक प्रभू! (हम) सारे जीव तेरे ही पैदा किए हुए हैं। हे अपहुँच और बेअंत प्रभू! जैसे तू ही हमें रखता है, मैं उसी तरह ही रह सकता हूँ (माया के बँधनों से तू ही मुझे बचा सकता है) ॥३॥ हे नानक! (कह-) हे जगत के रचनहार प्रभू! हे सब कुछ कर सकने वाले प्रभू! (मुझे) अपना नाम बख्श। (हे भाई!) साध-संगति में टिक के सदा परमात्मा की सिफत-सालाह के गीत गाया कर, (इसी तरह ही संसार-समुंद्र से) पार लांघा जा सकता है ॥४॥२७॥५७॥
      Bilaaval, Fifth Mehl: God breaks the bonds which hold us; He holds all power in His hands. No other actions will bring release; save me, O my Lord and Master. ||1|| I have entered Your Sanctuary, O Perfect Lord of Mercy. Those whom You preserve and protect, O Lord of the Universe, are saved from the trap of the world. ||1||Pause|| Hope, doubt, corruption and emotional attachment - in these, he is engrossed. The false material world abides in his mind, and he does not understand the Supreme Lord God. ||2|| O Perfect Lord of Supreme Light, all beings belong to You. As You keep us, we live, O infinite, inaccessible God. ||3|| Cause of causes, All-powerful Lord God, please bless me with Your Name. Nanak is carried across in the Saadh Sangat, the Company of the Holy, singing the Glorious Praises of the Lord, Har, Har. ||4||27||57||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @inderjeetgill2011
      @inderjeetgill2011 Месяц назад +3

      Dhan Guru Arjun Dev Ji Waheguru ji🌹 ❤🎉

    • @jasminderkaur7704
      @jasminderkaur7704 Месяц назад +2

      🙏🙏🙏🙏🙏waheguruji waheguruji waheguruji 🌷🌷🌷🌷🌷🌷🌷🌷🌷🌷thank u so much ji!!🙏🙏🙏🙏🌷🌷🌷🌷🙏🙏🙏🙏🙏🙏🙏🙏🙏🙏🙏

    • @Sahajkirat_Waraich
      @Sahajkirat_Waraich Месяц назад +2

      Waheguru ji 🙏🌹🙇‍♀️

  • @inderjeetgill2011
    @inderjeetgill2011 Месяц назад +5

    Dhan Guru Nanak Dev Ji Dhan Dhan Guru Arjun Dev Ji waheguru ji 🌹 🙏🏻 🙌 ❤🎉❤🎉❤🎉❤🎉❤🎉❤🎉🎉❤

  • @ArshdeepSingh-lj7gc
    @ArshdeepSingh-lj7gc Месяц назад +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🌹🌹🌹🙏🌹🙏🌹🙏🌹

  • @SavinderSingh-iu8kz
    @SavinderSingh-iu8kz Месяц назад +4

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏🙏💐🌹💐🌹💐🌹💐🌹💐🌹💐🌹💐🌹💐🌹♥️

  • @user-jg1hm7ut8z
    @user-jg1hm7ut8z Месяц назад +3

    Waheguru ji waheguru ji waheguru ji waheguru ji waheguru ji waheguru ji waheguru ji

  • @inderjeetgill2011
    @inderjeetgill2011 Месяц назад +4

    Baksh lo maharaj jio waheguru ji🌹 waheguru ji ❤🎉❤❤❤❤❤❤❤❤❤

  • @inderjeetgill2011
    @inderjeetgill2011 Месяц назад +4

    Dhan Guru Nanak Dev Ji Dhan Dhan Guru Arjun Dev Ji 🙏🏻 😳 👏 🙌

  • @rampal33e65
    @rampal33e65 Месяц назад +3

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ....

  • @BhullarBobby
    @BhullarBobby Месяц назад +3

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

  • @Rachpalsingh5238
    @Rachpalsingh5238 Месяц назад +3

    🙏🙏♥️♥️ Waheguru ji maher kri sabh da bhala kare waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏

  • @Bhaijeetsinghofficial
    @Bhaijeetsinghofficial Месяц назад +4

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂 🌹waheguru ji ka khalsa Waheguru ji ki fateh 😊😊❤❤

  • @sunitasaini9086
    @sunitasaini9086 Месяц назад +3

    Shukrana Dhan Guru Ramdas Pita ji thanks for everything 🙏🙏🙏🙏🙏❤️❤️❤️❤️🌹🌹🌹🌹

  • @jeet2918
    @jeet2918 Месяц назад +3

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @BaljitKaur-gp4ur
    @BaljitKaur-gp4ur Месяц назад +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @inderjeetgill2011
    @inderjeetgill2011 Месяц назад +3

    Waheguru ji🌹 waheguru ji🌹 waheguru ❤ji🌹 waheguru ❤🎉❤🎉🎉❤🎉

  • @BaljitKaur-gp4ur
    @BaljitKaur-gp4ur Месяц назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

    • @Todayhukamnama
      @Todayhukamnama  Месяц назад +1

      ਵਾਹਿਗੁਰੂ ਜੀ 🙏🏻 🌹😊 ❤️♥️

  • @Bhaijeetsinghofficial
    @Bhaijeetsinghofficial Месяц назад +4

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ 😊😊❤❤

  • @arshpreetbhullar568
    @arshpreetbhullar568 Месяц назад +3

    Dhan Dhan Sri Guru Ramdas Ji🙏💐🙏💐🙏💐🙏💐🙏💐Waheguru Ji 💐💐💐💐💐

  • @inderjeetgill2011
    @inderjeetgill2011 Месяц назад +3

    Sadh sangat da sang baksho maharaj waheguru ji🌹 waheguru ji🌹 waheguru ji🌹 ❤🎉❤🎉❤🎉

  • @jeet2918
    @jeet2918 Месяц назад +3

    Waheguru waheguru waheguru waheguru waheguru waheguru waheguru waheguru ji 😍😃👌😁💯🤩🌞♥️💓💋💜💕🩶😊🫠🙏🏻🥹😇💚🧡😘🥰🤎🤭💙💖😀🔥✅️💞😻❤️💋♥️

  • @avindersolar8852
    @avindersolar8852 Месяц назад +3

    वाहेगुरु जी वाहेगुरु जी वाहेगुरु जी वाहेगुरु धनगुरु नानक धन बाबा ‌नानक देव जी महाराज अरविंदर कौर सोला‌र‌‌

  • @kuljeetkaur4981
    @kuljeetkaur4981 Месяц назад +3

    Waheguru ji Waheguru 🙏🙏🙏🙏🙏🙏🙏🙏🙏🙏🙏

  • @manpreetdhillon8197
    @manpreetdhillon8197 Месяц назад +3

    Satnam shri Waheguru ji sarbat da bhala kro ji🙏🏻🙏🏻❤️❤️

  • @darshansinghgosal6523
    @darshansinghgosal6523 Месяц назад +3

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @harvindersinghbilingmalwa1339
    @harvindersinghbilingmalwa1339 Месяц назад +3

    🌹🌹🌹🌹🌅🌅🌅🌅🫓🫓🫓
    Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳💥💥🌺🌺🛞🛞🌈🌈🐅🐅🌷🌷🦚🦚💐💐🧭🧭🥀🥀

  • @harvindersinghbilingmalwa1339
    @harvindersinghbilingmalwa1339 Месяц назад +3

    🌹🌹🌹🌹🌅🌅🌅🌅🫓🫓🫓ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳💥💥🌺🌺🛞🛞🌈🌈🐅🐅🌷🌷🦚🦚💐💐🧭🧭🥀🥀

  • @gurpinderdhillon4703
    @gurpinderdhillon4703 Месяц назад +3

    🌹🌹 Waheguru ji 🙏🏻

  • @user-vu8zz7gi3p
    @user-vu8zz7gi3p Месяц назад +3

    ਵਾਹਿਗੁਰੂ ਜੀ 🌷🌷🌷🌷🌷👪🙋

  • @satpalaulakh3727
    @satpalaulakh3727 Месяц назад +3

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @HardeepKaur-kk9bx
    @HardeepKaur-kk9bx Месяц назад +3

    Waheguru ji

  • @suratsingh4822
    @suratsingh4822 Месяц назад +2

    ❤DHAN DHAN GURU GRANTH SAHIB JI ❤

  • @SandeepKaur-rf7ye
    @SandeepKaur-rf7ye Месяц назад +2

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਬੱਚਿਆਂ ਨੂੰ ਗੁਰਬਾਣੀ ਨਾਲ ਜੁੜਨ ਦਾ ਬਲ ਬਖਸ਼ਣ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ❤🌹🙏🌹🙏🌹🙏🙏👏❤️

  • @veenachawla8468
    @veenachawla8468 Месяц назад +1

    Dhan dhan shree guru granth sahib ji 🙏🙏🙏🙏🙏🙏🌹

  • @ranvirkooner1247
    @ranvirkooner1247 Месяц назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @iqbaalkaur2634
    @iqbaalkaur2634 Месяц назад +2

    Sat shri akal saari sangta nu ji chardikala bakshna sache paatshah ji Maharaj ji 💓🌹❤️🙏💐🌈💜💝🤔💓💞💯🌷🥰💕😄✈️🌻👌😍🌸🙌🚭👍🌹❤️💖🏵️🥳🌺💟♥️🙏🥰🌷💓🌹❤️❤️❤️❤️

  • @PrabhjotKaur-ud5jz
    @PrabhjotKaur-ud5jz Месяц назад +1

    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਿਹ !!
    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਿਹ !!

  • @iqbaalkaur2634
    @iqbaalkaur2634 Месяц назад +2

    Sat shri akal baba ji 🙏🙏🌷🥳🌺💐🙌✈️😄💞💝🚭🏵️💟😘🌸🌻💓💕💯💯🤔👍♥️💖❤️🙏♥️♥️♥️💗😍👌🥰🌷❤️❤️

  • @GhotraisliveYT-n8m
    @GhotraisliveYT-n8m Месяц назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ❤️🙏 ਵਾਹਿਗੁਰੂ ਜੀ

  • @parmjeetkaur3328
    @parmjeetkaur3328 Месяц назад +1

    Waheguru ji kirpa kero Maharaj ji kise da koi kise da koi mera ik tu hi sachey patsah ji kirpa kero Maharaj ji ❤🙏🏻🙏🏻🙏🏻🙏🏻🙏🏻🙏🏻❤

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ❤

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤

  • @inderjeetgill2011
    @inderjeetgill2011 Месяц назад +2

    Mere laal di raksha kro baba ji chardikla wala jiwan deo waheguru ji🌹

  • @sonasingh2673
    @sonasingh2673 Месяц назад +1

    Satnam shri waheguru ji 🌹🌹🌹🌹🌹🌹

  • @RaviGhumaan
    @RaviGhumaan Месяц назад +2

    🙏🙏🙏🙏🙏🌹🌹🌹🌹🌹

  • @PrabhjotKaur-ud5jz
    @PrabhjotKaur-ud5jz Месяц назад +1

    ਵਾਹਿਗੁਰੂ ਜੀ❤

  • @PrabhjotKaur-ud5jz
    @PrabhjotKaur-ud5jz Месяц назад +1

    Shukranaaa🙏🙏❤️❤️✨️✨️🎂🎂❣️❣️🥰🥰

  • @jasminderkaur7704
    @jasminderkaur7704 Месяц назад +1

    🙏🌷🌷🙏waheguruji!!aasa bhrm bikaar moh in meh lobhana, jhoot samagri mann vasi parbhram na jana......🌷🌷waheguruji waheguruji waheguruji 🌷🌷karan kaaran samrath prabh den apna naao, Nanak tariye saadh sang har har gun gaao!!🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🌷

  • @alessandrosingh3615
    @alessandrosingh3615 Месяц назад

    Waheguru ji tu datata dattara tera ditta khaawana 👏👏👏👏👏👏👏👏👏👏👏❤️❤️❤️

  • @shalinimakkar3358
    @shalinimakkar3358 Месяц назад

    Satnam shree waheguru sahib ji ❤️🤲🌹🌹🙏❤️🙏🌹🙏🌹🙏❤️🌺🙏

  • @fyyccuffug8if7fudcucuh43
    @fyyccuffug8if7fudcucuh43 Месяц назад +3

    satnam sai waheguru ji Dhan Dhan guru Ramdas ji maher karo ji

  • @bhupinderuppal1621
    @bhupinderuppal1621 Месяц назад

    Waheguru ji ka Khalsa waheguru ji ki Fateh ji 💝❤️💗💖💝💕❤️💝🌹🌹🌹🌹🌹🌹🌹🙏🙏🙏🙏🙏🙏

  • @harindersingh1740
    @harindersingh1740 Месяц назад +2

    WAHEGURU JI 🙏 🌻 💐

    • @Todayhukamnama
      @Todayhukamnama  Месяц назад +1

      Waheguru ji 🙏🏻 🌹😊 ❤️♥️

  • @amarjitgill5385
    @amarjitgill5385 Месяц назад

    Waheguruji waheguruji Waheguruji waheguruji waheguruji 🌷🌷🌷🌷🌷🙏🙏🙏🙏🙏

  • @bhupinderuppal1621
    @bhupinderuppal1621 Месяц назад

    Dhan dhan shri guru granth sahib ji waheguru ji ka Khalsa waheguru ji ki Fateh ji Kotan kot vari namskar charna ch ji karaj safla kro ji bache de sare ji 💝❤️💗💖💕💖💗🌹🌹🌹🌹🌹🌹🌹🙏🙏🙏🙏🙏🙏

  • @bhupinderuppal1621
    @bhupinderuppal1621 Месяц назад

    Dhan dhan guru Arjun dev sahib ji apne kerpa rakhyo Ji ghar parwar te har pal ji matha tekde aa ji charna ch ji karaj safla kro ji bache de sare ji tandrusi bakhsho ji 💖💕❤️💝💖💗💖🌹🌹🌹🌹🌹🌹🌹🙏🙏🙏🙏🙏🙏

  • @parmailkaur9880
    @parmailkaur9880 Месяц назад

    Satnam Sri Waheguru sahib ji. 🙏👏🤲🙌🏽🙇🏻‍♂️🎋🌺🌹💐

  • @bhupinderuppal1621
    @bhupinderuppal1621 Месяц назад

    Satnam shri waheguru sahib ji ❤️💝🌹🌹🙏🙏

  • @bhupinderuppal1621
    @bhupinderuppal1621 Месяц назад

    Dhan dhan shri guru Arjun dev sahib ji waheguru ji ka Khalsa waheguru ji ki Fateh ji apne kerpa rakhyo Ji kamalpreet te har pal Canada ch ji karaj safla kro ji bache de sare ji tandrusi bakhsho ji ❤️💝💕💖💗💝❤️🌹🌹🌹🌹🌹🌹🌹🙏🙏

  • @user-ib7gf8gg8e
    @user-ib7gf8gg8e Месяц назад +2

    🙏🙏🌹🌹❤️❤️👩‍❤️‍👨👩‍❤️‍👨🙏🙏

  • @mandeepkaur-bl9lw
    @mandeepkaur-bl9lw Месяц назад

    Waheguru ji..🙏🏻🙏🏻🙏🏻🙏🏻

  • @baljinderkaur6597
    @baljinderkaur6597 Месяц назад

    Waheguru ji sukh rakhi mere malka sub da bhala Kari tere bache dessa pardessa ch ne sub nu tandrusti bakhsna her mucebat to bachi sub de ardas suni sub de kami ch barket pai sub de galti muaf karni 🤲

  • @harmansidhu2063
    @harmansidhu2063 Месяц назад

    Wahegurugsodabohuthejyadasukrawg🙏🙏🙏🙏🙏🙏🙏🙏🙏🙏

  • @RajwinderkaurKur-jq3gw
    @RajwinderkaurKur-jq3gw Месяц назад

    Waheguru ji mehar kreo sab te 🙏🙏

  • @amarjeetdhillon942
    @amarjeetdhillon942 Месяц назад

    Dhan Dhan Dhan guru Ramdas ji Mehar karo ji

  • @AmarjitKaur-vk9no
    @AmarjitKaur-vk9no Месяц назад

    Waheguru ji🎉🎉🎉🎉🎉

  • @tituwalia7246
    @tituwalia7246 Месяц назад

    Wahe Guru ji 🙏🙏

  • @nirmalsingh1513
    @nirmalsingh1513 Месяц назад

    Satnam Sri Wahiguru sahib Jio 🙏🏼🙏🏼🙏🏼👏👏🙏🙏❤️‍🩹❤️‍🩹💚💚🙏🙏👏🙏🏼❤️🇮🇶👏👏🙏🏼👏🙏🙏

  • @hardeephardeep2747
    @hardeephardeep2747 Месяц назад

    Satnaam waheguru mehr karan sab te ang sang sahai hoven ji pariwaar wich sukh hove ji koi bhukha na sove mehr karo ji

  • @sumansingh810
    @sumansingh810 Месяц назад

    🙏❤🙏

  • @gurbachankindrathetruth7365
    @gurbachankindrathetruth7365 Месяц назад

    Waheguru Ji.💛

  • @swarankaur786
    @swarankaur786 Месяц назад +1

    😅❤😂🎉❤🎉😂

  • @baljeetkaurbrar6375
    @baljeetkaurbrar6375 Месяц назад

    Waheguru waheguru waheguru waheguru waheguru 👏👏👏👏👏🎉🎉🎉🎉

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @farmerjagsirsinghdhaliwal2464
    @farmerjagsirsinghdhaliwal2464 Месяц назад +2

    Waheguru ji

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤

  • @PrabhjotKaur-ud5jz
    @PrabhjotKaur-ud5jz Месяц назад +1

    ਵਾਹਿਗੁਰੂ ਜੀ❤

  • @gurpreetbrar5988
    @gurpreetbrar5988 Месяц назад +1

    Dhan Dhan Guru Ram Das Ji bete te Kripa Kro Ji🎉🎉

  • @mansharansingh8817
    @mansharansingh8817 Месяц назад +1

    Waheguru ji ❤❤❤❤❤

  • @NavjotKaur-sq6yw
    @NavjotKaur-sq6yw Месяц назад

    ❤❤❤❤waheguru ji waheguru ji waheguru ji waheguru ji waheguru ji ❤❤❤🎉🎉🎉🎉🎉🌹🌹🌹🌹🙏🙏🙏🙏🙏🥰🥰🥰🥰🙏🙏

  • @bhupinderuppal1621
    @bhupinderuppal1621 Месяц назад

    Dhan dhan shri guru Ramdas sahib ji waheguru ji ka Khalsa waheguru ji ki Fateh ji sab da bhla kro ji tandrusi bakhsho ji sab nu ji 🌹🌹🙏🙏

  • @harwinderchahal3662
    @harwinderchahal3662 Месяц назад

    Satnam shri waheguru ji mehar kareo 🙇‍♂️🙏❤️

  • @ateshwarsingh3037
    @ateshwarsingh3037 Месяц назад

    waheguru ji waheguru ji waheguru ji waheguru ji waheguru ji waheguru ji waheguru ji

  • @SumanSidhu-s5o
    @SumanSidhu-s5o Месяц назад

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @mahendrasinghchawla9814
    @mahendrasinghchawla9814 Месяц назад

    Dhan dhan guru granth sahib ji

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @BaljitKaur-gp4ur
    @BaljitKaur-gp4ur Месяц назад +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @grewalgrewal6052
    @grewalgrewal6052 Месяц назад +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏❤️❤️❤️❤️❤️❤️🌹🌹🌹🌹🌹🌹

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ❤

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ❤

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤

  • @PrabhjotKaur-ud5jz
    @PrabhjotKaur-ud5jz Месяц назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ❤

  • @raghuwindersingh3567
    @raghuwindersingh3567 Месяц назад +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @PrabhjotKaur-ud5jz
    @PrabhjotKaur-ud5jz Месяц назад +1

    ਵਾਹਿਗੁਰੂ ਜੀ❤

  • @BalwinderSings-fj9ub
    @BalwinderSings-fj9ub Месяц назад +1

    Waheguru ji

  • @Amanjot807
    @Amanjot807 Месяц назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏💝

  • @BaksheeshSingh-se5vn
    @BaksheeshSingh-se5vn Месяц назад

    ਧੰਨ ਧੰਨ ਗੁਰੂ ਰਾਮਦਾਸ ਜੀ ਸਾਹਿਬ ❤🙏

  • @kashmirkaur5882
    @kashmirkaur5882 Месяц назад

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🙏🙏🙏🙏

  • @AnoopSingh-zx1ip
    @AnoopSingh-zx1ip Месяц назад

    Waheguru jee 🌹🌹🌹🌹🌹 waheguru jee 🙏🙏🙏🙏🙏

  • @alessandrosingh3615
    @alessandrosingh3615 Месяц назад

    Waheguru ji 👏👏👏👏👏👏👏👏👏👏❤️❤️❤️