Sabir Ali Sabir | Punjabi Mushaira | Sujag Videos

Поделиться
HTML-код
  • Опубликовано: 6 сен 2024
  • Sabir Ali Sabir is a renowned Punjabi poet and short story writer from Kasur, Pakistan. He had presented his poetry in the 2nd Lyallpur Literary Festival which was organized by Punjab Lok Sujag, Kuknas & Faisalabad Art Council.
    Follow us on Facebook: / sulaikhmela
    Follow us on Twitter: / sulaikhmela
    Official Website: sujag.org/

Комментарии • 438

  • @nishukamboj5424
    @nishukamboj5424 5 лет назад +70

    ਇਹਨਾਂ ਦਾ ਇੱਕ ਇੱਕ ਸ਼ੇਅਰ ਅੱਜ ਦੇ ਸੈਂਕੜੇ ਗੀਤਾਂ ਤੇ ਭਾਰੀ ਏ

  • @user-dj8ll2ci1b
    @user-dj8ll2ci1b 6 лет назад +148

    ਗੰਗਾ ਏ, ਜਾਂ ਮੱਕਾ ਏ
    ਸਿੱਧਾ ਸਿੱਧਾ ਧੱਕਾ ਏ।
    ਰੱਬ ਨੂੰ ਲੱਭਦੇ ਫਿਰਦੇ ਓ
    ਉਹ ਕਿਸੇ ਦਾ ਸਕਾ ਏ?
    ਮੇਰੇ ਰਾਸ਼ਣ ਮਹੀਨੇ ਦਾ
    ਤੇਰਾ ਇਕੋ ਫੱਕਾ ਏ।

  • @gurpartapsingh4365
    @gurpartapsingh4365 5 лет назад +34

    💖 ਰੱਬ ਦੇ ਨਾਂ ਬੰਦੇ ਮਾਰੀ ਜਾਨਾਂ ੲੇਂ,
    ਤੇਰੇ ਪੰਡਤ ਫਾਦਰ ਤੇ ਮੁੱਲਾਂ ਦੀ
    👏👏👏👏👏

  • @roshantoora5524
    @roshantoora5524 4 года назад +26

    ਰੰਗਤ ਮਹਿਕ ਨਿਫਾਸਤ ਉਹਦੇ ਬੁੱਲਾਂ ਦੀ l
    ਐਸੀ ਤੈਸੀ ਕਰ ਦਿੰਦੀ ਏ ਫੁੱਲਾਂ ਦੀ l
    ਸਾਰੀ ਉਮਰ ਸਜਾ ਭੁਗਤਣੀ ਪੈਂਦੀ ਏ l
    ਅਕਸਰ ਵਖ਼ਤੋਂ ਪਹਿਲਾਂ ਹੋਈਆਂ ਭੁੱਲਾਂ ਦੀ l
    ਮੈਂ ਪੱਥਰ ਦੀ ਬੇੜੀ ਲੈਕੇ ਤੁਰਿਆਂ ਆਂ l
    ਮੈਨੂੰ ਕਿ ਪ੍ਰਵਾ ਏ ਸ਼ੱਲਾਂ ਸ਼ੁੱਲਾਂ ਦੀ l
    ਯਾਰਾਂ ਮੇਰੇ ਗਲ ਦੀ ਫਾਈ ਬਣਾ ਲਈ ਏ l
    ਮੇਰੇ ਵਲੋਂ ਦਿੱਤੀਆਂ ਗਈਆਂ ਖੁਲਾਂ ਦੀ l
    ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏ l
    ਤੇਰੇ ਪੰਡਿਤ ਫਾਦਰ ਦੀ ਤੇ ਮੁਲਾ ਦੀ l
    Bahija Bahija krati rooh di khrak hai sabir di shairy

    • @Dhillon3005
      @Dhillon3005 2 года назад

      ਸ਼ਬਦਾਂ ਵਿਚ ਬਹੁਤ ਗ਼ਲਤੀਆਂ ਤੁਹਾਡੇ ਠੀਕ ਕਰੋ ਕਿਰਪਾ ਕਰਕੇ

  • @roshantoora5524
    @roshantoora5524 4 года назад +29

    ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਈ ਹਿਲਦਾ l
    ਕੀ ਸਮਝਾਂ ਫਿਰ ਹਰ ਮਾੜੇ ਤੇ ਤਕੜੇ ਪਿੱਛੇ ਤੂੰ ਏ l
    ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏ l
    ਮਸਜਿਦ ਮੰਦਰ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਏ l
    ਐਨੇ ਖ਼ੂਨ ਖਰਾਬੇ ਦੇ ਵਿੱਚ ਕੀ ਏ ਤੈਨੂੰ ਮਿਲਦਾ l
    ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਈ ਹਿਲਦਾ l

  • @tasammy3285
    @tasammy3285 6 лет назад +81

    Sikhs still love their own west Punjab: we miss you our beautiful lands

    • @sajidyousfi9764
      @sajidyousfi9764 6 лет назад +7

      love you veer g

    • @numankhokhar909
      @numankhokhar909 5 лет назад +5

      We also and always miss our east Punjab

    • @RajwinderKaur-ub3or
      @RajwinderKaur-ub3or 4 года назад

      Yes agree

    • @KandhariMusic
      @KandhariMusic 4 года назад +1

      It's not just the land of Sikhs. Our Punjab is a secular place and everyone living here love punjab khud se bhi zyada regardless what the religion of the person is❤

    • @sahilobrai5078
      @sahilobrai5078 3 года назад

      @@KandhariMusic sahi keha veer ji
      ........ Asi phle change ensan ban jayea... Tahi ek dooje naal pyar krange.... Dharma ch reh k ek dooje naal pyar ni ho sakda

  • @NeerajKumar-kt7qb
    @NeerajKumar-kt7qb 3 года назад +34

    ਬੇਬਾਕ ਤੇ ਤਰਕ-ਪੂਰਨ ਸ਼ਾਇਰੀ 👌🏻👌🏻👌🏻

  • @lovejot.singh25
    @lovejot.singh25 4 года назад +16

    ਵਾਹ ਵਾਹ ਵਾਹ
    ਸ਼ੇਅਰ ਸੁਣ ਕੇ ਦਾਦ ਨਹੀਂ ਦੇਣੀ ਵਿਚਲੀ ਗੱਲ ਤੇ ਧਿਆਨ ਦੇਣਾ ਏ

  • @gurutegricenangal
    @gurutegricenangal 5 лет назад +15

    ਵਾਹ ਵਾਹ ਵਾਹ ..ਮੇਰੀ ਪੰਜਾਬੀ ਕੇਡੇ ਵੱਡੇ ਸ਼ਾਇਰ ਰੱਖਦੀ ਹੈ ...

  • @sikandergill5675
    @sikandergill5675 Год назад +4

    ਜਿਹੜੀ ਗੱਲ ਹੋਈ ਨਈਂ, ਓ ਕੋਈ ਕਰੇ ਨਾ
    ਜੋ ਕਿਤੇ ਲਿਖਿਆ ਨਈਂ , ਓ ਕੋਈ ਲਿਖੇ ਨਾ
    ਏ ਕਿੱਥੇ ਲਿਖਿਆ ।।।
    ਬਈ ਵਾਹ ਵਾਹ ਵਾਹ ਕਿਆ ਬਾਤ ਹੈ

  • @Tariqmalikch
    @Tariqmalikch 5 лет назад +13

    ملا کردا گراہی رجدا نئیں
    لا مکاں نوں مکان دینا اے
    سبحان اللہ، کیا کہنے

  • @sajidyousfi9764
    @sajidyousfi9764 6 лет назад +64

    punjabi sab to wadya dunya wich. Rab kry sada charda punjab v slamat rahy ..!!
    love u chardy punjab waly veeroo ..!!

    • @gsmahal7800
      @gsmahal7800 5 лет назад +5

      Veer Asi v dua krde sada lhenda pujab vasda hasde rahe te apne clturl ne samb ke rakhn jni Dua aa

    • @Samundri_Daaku
      @Samundri_Daaku 4 года назад +5

      ਲਹਿੰਦੇ ਪੰਜਾਬ ਵੀ ਸਦਾ ਖੁਸ਼ਗਵਾਰ ਰਹੇ ਅਤੇ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਢੇਰ ਸਾਰੀ ਮੁਹੱਬਤ।।

    • @GpWaris
      @GpWaris 4 года назад +1

      ਪੰਜਾਬੀ ਪੰਜਾਬੀ ਹੁੰਦੇ

    • @harmeetsingh8611
      @harmeetsingh8611 2 года назад

      😊ਬਹੁਤ ਪਿਆਰ ਵੀਰੇ bahut sara pyaar chrde paaseo

    • @Drshivanirana
      @Drshivanirana 2 года назад

      God bless

  • @roshantoora5524
    @roshantoora5524 4 года назад +10

    ਇਹ ਧਰਤੀ ਜੇ ਰੱਬ ਦੀ ਹੁੰਦੀ l
    ਕਸਮ ਏ ਰੱਬ ਦੀ ਸਭਦੀ l
    ਦਿਲ ਸਮੁੰਦਰ ਰਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l
    ਜੱਗ ਨੂੰ ਰੱਲਕੇ ਬਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l
    ਸਾਡੇ ਕੋਲੋਂ ਥੇਹ ਕਰਵਾਇਆ l ਗਿਰਜੇ ਮਸਜਿਦ ਮੰਦਿਰ ਨੂੰ l
    ਆਪਣਾਂ ਥੜਾ ਵੀ ਢੈਂਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l
    ਸਾਡੀ ਅੱਖ ਨਈ ਖੁੱਲਦੀ l ਸਾਡੇ ਆਣ ਸਿਰਾਹਣੇ ਵਹਿੰਦੇ ਨੇ l
    ਕੁਖਦਾ ਲਹੂ ਵੀ ਰਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l

    • @manojmalik5464
      @manojmalik5464 Год назад

      Ki Eh tuhaadi likhi Kavita hai Roshan Toora Ji ?

    • @sukh3821
      @sukh3821 10 месяцев назад

      ​@@manojmalik5464nyi

  • @pardeepsingh7162
    @pardeepsingh7162 5 лет назад +24

    Punjabi to ameeer koi jubaan ni sabir, j pdani hove heer vgera😘

  • @1tuhitu
    @1tuhitu 5 лет назад +28

    At least there is someone who has the guts to say this:
    ਗੰਗਾ ਏ, ਜਾਂ ਮੱਕਾ ਏ
    ਸਿੱਧਾ ਸਿੱਧਾ ਧੱਕਾ ਏ।
    ਰੱਬ ਨੂੰ ਲੱਭਦੇ ਫਿਰਦੇ ਓ
    ਉਹ ਕਿਸੇ ਦਾ ਸਕਾ ਏ?

  • @SinghGurpreet87070
    @SinghGurpreet87070 Год назад +2

    Jo akha neeviya ne ,sheesheya de saahmne beh ke , te kandha nu sunauni ae , barhi lammi kahani ae , wah wah wah wah wah

  • @mubeenatish6892
    @mubeenatish6892 Год назад +1

    واہ جی واہ سر جی کیا بات کیا بات اے

  • @vijaykumar-st5hr
    @vijaykumar-st5hr 2 года назад +1

    ਕਿਆ ਬਾਤਾਂ ਕਿਆ ਬਾਤਾਂ ਬੱਲੇ ਬੱਲੇ ਜਨਾਬ ਖੁਸ਼ ਕੀਤਾ ਉਸਤਾਦ

  • @charanjitsingh1755
    @charanjitsingh1755 Год назад +3

    ਬਹੁਤ ਖੂਬ ਕਿਆ ਬਾਤਾਂ ਸਾਬਰ ਜੀ ... ਵਾਹ ਵਾਹ 🔥🔥🔥

  • @yashmilankaur143
    @yashmilankaur143 5 лет назад +25

    Natmastak .
    Ajj rabb de hoye didar. ...sabar de roop ch..
    Nastik. ..

  • @tharmindersingh897
    @tharmindersingh897 4 года назад +4

    ਸਾਬਿਰ ਅਲੀ ਜੀ ਬਹੁਤ ਹੀ vadia ਕਵਿਤਾਵਾਂ ਨੇ ਤੁਹਾਡੀਆ ਪਰਮਾਤਮਾ ਕਿਰਪਾ ਰੱਖੇ ।ਤੇ ਬਹੁਤ ਹੀ ਸੋਹਣਾ ਮਾਹੌਲ ਹੈ ਮੁਸ਼ਾਇਰੇ ਦਾ good

  • @gurutegricenangal
    @gurutegricenangal 6 лет назад +7

    KAMAL Shayeri hai ...meri apni punjabi kine mahan hai ki ki samet sakdi hai ...kamal kamal kamal ...

  • @karandhaliwal3907
    @karandhaliwal3907 2 года назад +2

    ਬੰਦਾ ਰੱਬ ਬਣਾਉਂਦਾ ਆਇਆ,
    ਬੰਦਾ ਰੱਬ ਬਣਾਉਂਦਾ ਰਹਿੰਦਾ,
    ਬੰਦਾ ਰੱਬ ਬਣਾ ਰਿਹਾ,
    ਬੰਦਾ ਰੱਬ ਬਣਾਵੇ ਨਾ ਤੇ ਰੱਬ ਵੀ ਬੰਦਾ ਬਣ ਜਾਵੇ।

  • @lakhveerchahal23
    @lakhveerchahal23 4 года назад +3

    ਮਹਾਨ ਸਾਈਰ ਕਵੀ ਸਾਬਰ ਅਲੀ ਸਾਬਰ। ਬਹੁਤ ਸਤਿਕਾਰ ਯੋਗ। ਪੰਜਾਬੀ ਜਿੰਦਾਬਾਦ

  • @sergeant544
    @sergeant544 6 лет назад +51

    very good i started from pak funny peoptry but come up with sabir, nadeem and baba najmi. off course the mr goga.

    • @mubashirharal9789
      @mubashirharal9789 6 лет назад +1

      Jagtar singh Dhunna Thanks Uncle G

    • @mianjee2200
      @mianjee2200 5 лет назад +3

      tajamal kaleem huran nu v suno sardar g maza aye ga tuhanu.

    • @dr.abusufyan2773
      @dr.abusufyan2773 5 лет назад

      Jagtar singh Dhunna try baba Nadeem poetry he is best !

  • @kuldeepsandhu3423
    @kuldeepsandhu3423 6 лет назад +51

    ik ik lafj dil tak ponch reha a jeonde rehn a pyar wandan wale log

  • @lovedeepsidhu7454
    @lovedeepsidhu7454 4 года назад +8

    Kya baat kahi...
    Love from Punjab India

  • @rehanakanwalofficial5973
    @rehanakanwalofficial5973 Год назад +1

    Kya kehny waaaaah waaaaaaah waaaaaaah waaaaah waaaaaaah ❤❤❤

  • @Chauhanabhi02
    @Chauhanabhi02 3 года назад +12

    One of my favourite sabir ali saab❤️

  • @tigervirk
    @tigervirk 6 лет назад +14

    hmmmmmmmmmmmmmmm have no words sir..... badi lambee kahani e...... you are super.... kya gahraayee ye... punjabi is a great language if you have ahsaasat...

  • @KandhariMusic
    @KandhariMusic 2 года назад +10

    😍Sabir pride of punjabi literature

  • @asfandyar488
    @asfandyar488 4 года назад +2

    گنگا اے یا مکہ اے
    سیدھا سیدھا دھکا اے
    رب نوں لبدے پھردے او
    رب کسے دا سکا اے؟؟

  • @jagdishbangar
    @jagdishbangar 6 лет назад +33

    با کمال صابر صاحب ، جیوندے رہو

    • @nazimjalal3448
      @nazimjalal3448 5 лет назад

      veer ji twanu urdu v andi? Indian hn ya Pakistani hn.

  • @pjkaur9925
    @pjkaur9925 5 лет назад +25

    ਇਹ ਕਿੱਥੇ ਲਿਖਿਆ?
    ਜਿੰਦਾਬਾਦ ਜਿੰਦਾਬਾਦ ਸਾਬਿਰ ਸਾਹਿਬ

  • @manisanghera446
    @manisanghera446 5 лет назад +6

    wah sabr love from punjab,jalandhar

  • @Iamjasmeet
    @Iamjasmeet 5 лет назад +7

    Wah ji wah ..ik ik lafz tuadi shayri da boht asardar te sunaan da andaz bakamaal 🙏🙏

  • @jagusandhu92
    @jagusandhu92 3 года назад +2

    ਬਹੁਤ ਹੀ ਵਧੀਆ ਸ਼ਾਇਰੀ ਵੀਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਵੀਰ ਜੀ

  • @amolnareshgupta1
    @amolnareshgupta1 4 года назад +1

    Tauba....the ultimate Sabir shb...modern Bulle Shah.

  • @navjotguraya4318
    @navjotguraya4318 7 лет назад +49

    jio oye yaaro...pyaar te satikaar charde vallon

  • @gurtejsharma3221
    @gurtejsharma3221 2 года назад +1

    با کمال نے صابر علی صاحب! زبردست!

  • @AmritsinghSingh-kr2tc
    @AmritsinghSingh-kr2tc 4 года назад +2

    Baa kamal ਲਾਜਵਾਬ

  • @punjabiduniyamanch3358
    @punjabiduniyamanch3358 2 года назад +1

    ਸਾਬਿਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਏ ਮੇਰਾ

  • @gurindersingh8109
    @gurindersingh8109 6 лет назад +7

    ਵਾਹ ਜੀ ਵਾਹ, ਸਬੀਰ ਸਾਹਿਬ

  • @baltejsingh3041
    @baltejsingh3041 5 лет назад +9

    Lots of love from Charhda Punjab

  • @punjabimedium8886
    @punjabimedium8886 6 лет назад +21

    اردو غزل وی ٹھیک اے صابر
    ہاں او غالب میر وغیرہ

  • @gurupunjabi625
    @gurupunjabi625 5 лет назад +6

    Sabir nu charda punjab pejho very nice poetry

  • @sarajsaraj4956
    @sarajsaraj4956 2 года назад +1

    Thanks yaar poetry te

  • @avtarsinghchanne5720
    @avtarsinghchanne5720 Год назад +1

    ਬਹੁਤ ਵਧੀਆ ਬਿਚਾਰ 👌

  • @Drshivanirana
    @Drshivanirana 2 года назад +2

    I respect the channel bht vdia aa ji Kudrat mehr Kare

  • @mannmaan5443
    @mannmaan5443 6 лет назад +3

    Waah ji waah
    Kya baatan Sabir Sir
    Jeounde vsde raho

  • @arslankhan8737
    @arslankhan8737 6 лет назад +20

    Wah i am proud on punjabi poet

  • @sukhwinderkaursukhi2494
    @sukhwinderkaursukhi2494 Год назад +1

    Waah Sabir Ali Sabir Sahib.

  • @gswold3593
    @gswold3593 4 года назад +1

    love from punjab india love you sir tusi bhat vadia likhari o

  • @kuljitsingh763
    @kuljitsingh763 Год назад

    ਮੇਰੇ ਪਿਆਰੇ ਅਤਿ ਸਤਿਕਾਰਯੋਗ ਮਹਾਨ ਕਵੀ ਸਾਬਰ ਅਲੀ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ

  • @kashifaliali7938
    @kashifaliali7938 6 лет назад +9

    MashAllah attt aa sabir para

  • @Im_yadwinder
    @Im_yadwinder 5 месяцев назад +1

    Some of best lines ever written in punjabi shyari 7:58

  • @iladad9647
    @iladad9647 2 года назад +2

    Dhokhe bhi bade kite
    Choriyan bhi badiyan kititan
    Thhagiyan bhi har ghadi kitiyan
    Sajna kise naal ni
    Aapne aap naal

  • @navneetkang1883
    @navneetkang1883 Год назад +1

    Love Punjabi

  • @faazal50
    @faazal50 6 лет назад +8

    Jeende raho ji, kamal aa tuhadi shayari

  • @sukhwindersinghraja2131
    @sukhwindersinghraja2131 2 года назад +3

    Love you Shabbir Sahib 💖💖

  • @ibrarashraf5721
    @ibrarashraf5721 7 лет назад +37

    sabir Ali Sabir a Bulleh Shah of this century.

  • @wingspunjab2235
    @wingspunjab2235 4 года назад +3

    Ganga ae ja makka ae
    Tere hukam to bina hilda patta ae ...❤️

  • @muhammadzahir7098
    @muhammadzahir7098 10 месяцев назад

    رب دا نظام اے رب نے تفریق رکھی اے اس دی حکمت نوں سمجھن دا فہم نہیں دنیا دا ہک نظام اے ہر چیز ہک دوجے نوں کھاندی اے ہک دی موت تے ہک دی زندگی ہوندی اے

  • @sabahkazmi4345
    @sabahkazmi4345 6 лет назад +13

    کسی جگنو نے دسیا اے ہنیرا نال نہیں جمیا تیرے پرکھاں دا ہانڑی اے..... جیئں صابر صاحب

  • @testproduction8376
    @testproduction8376 5 лет назад +3

    Sabir g kiya baat hai.Bahut khoob!!

  • @hacksjv
    @hacksjv 6 лет назад +17

    veer , fan ho gya ,, main ta..

  • @paramjitg1822
    @paramjitg1822 6 лет назад +7

    kamaal hee kamaal

  • @talvindersingh3143
    @talvindersingh3143 6 лет назад +8

    Very nice paji. Kiya baat

  • @abaad5248
    @abaad5248 3 года назад +2

    Aj pehli war sabir saab nu bhut vadiya lagya g tusi great shayar ho

  • @debajhaider5256
    @debajhaider5256 6 лет назад +5

    kya baat ay ....kya khehny....awalaa

  • @livestocktv1096
    @livestocktv1096 4 года назад +1

    صابر علی صاحب کمال ہیں ۔۔کمال کی ایک نظم ہے آپ کی بڑی لمبی کہانی اے

  • @balkarsingh3049
    @balkarsingh3049 4 года назад +1

    Bdaa khoob Love from punjab indiaa

  • @kashifsaleemchudry8018
    @kashifsaleemchudry8018 3 года назад +1

    واہ جی واہ

  • @Night_mare_4.0
    @Night_mare_4.0 4 года назад +2

    Punjabi is a rich language.

  • @Dilboparai
    @Dilboparai 7 лет назад +22

    bahut sara pyr te dillo respect es art nu...

  • @singhfencer7055
    @singhfencer7055 5 лет назад +6

    Wa waaa sabir ji

  • @paramraazsingh9824
    @paramraazsingh9824 5 лет назад +3

    Jeonde vasde raho sabir ali sabir

  • @happyjhally363
    @happyjhally363 5 лет назад +5

    Pehli vaar suneya pakistani bro rab nu kuch ni mandaa lb u bro

  • @RaviKumar-ug9vf
    @RaviKumar-ug9vf 7 лет назад +14

    Wah....

  • @asifalijutt4367
    @asifalijutt4367 Год назад +1

    کیا نات ہے بہت خوب۔

  • @SaberShake
    @SaberShake 2 года назад +1

    Zaberdast

  • @sufipunjabde6103
    @sufipunjabde6103 3 года назад +1

    Bohut wudea punjabi shyre jwondeh wusdeh ruho Allah bless you 🙏🙏🙏🙏🙏🙏🙏 apnenh maa bolly Punjabi da swad he wukhra h Ji Baba Fareed de bolly baba bulleh shah de juban Waris Shah kwaja Gulam freed de juban Haq wahoo safull malluk baba Guru Nanak de bolly sady Maa bolly jugo jugo ehdeh rub lumbe umar krea

  • @subhashgupta9255
    @subhashgupta9255 3 года назад +1

    بہت خوب

  • @tourandtravels-rt2sz
    @tourandtravels-rt2sz 3 года назад +1

    Wahhhhh wahhhhhh waahhhh

  • @navneetkang1883
    @navneetkang1883 Год назад +1

    Love from Patiala Punjab india

  • @chsohailbajwa9925
    @chsohailbajwa9925 6 лет назад +8

    Very nice yar maza aa gya..
    Superb

  • @NavjotSingh-nt8cv
    @NavjotSingh-nt8cv 6 лет назад +22

    wah wah love from punjab india

  • @harqaran
    @harqaran 3 года назад

    اُردو غزل وی ٹھیک اے صابر
    ہاں اوہ غالب میر وغیرہ

  • @manjotsingh1808
    @manjotsingh1808 3 года назад +2

    Waah

  • @onkarsingh8352
    @onkarsingh8352 3 года назад +2

    ਬਹੁਤ ਹੀ ਬਾਕਮਾਲ ਆ ਜੀ 🙏🙏

  • @parambhinder8389
    @parambhinder8389 4 года назад +2

    Sabar Paji, Dil vicho Aar Paar ho gaye as Gajal, God bless You, by Bhinder Adelaide 🎯

  • @rehmatsadar125
    @rehmatsadar125 2 года назад

    واہ واہ بہت ودھیا
    اینے صابر ہوگئے آں
    ظالم ہکا بکا اے

  • @sikanderdr4731
    @sikanderdr4731 5 лет назад +4

    ਵਾਹ ਵਾਹ ਵਾਹ

  • @rpgill2
    @rpgill2 6 лет назад +8

    wahhhh kya baaat kyaa eee baat - Eh Punjabi ch hee ho sakdaa see!!!
    Rabb de naa te bandey maari jaaanda Ayen
    Tere Pandit Father di te mullaan deeeeeeee!!!!!

  • @lakhvindersingh5602
    @lakhvindersingh5602 5 лет назад +8

    ek mera vir jisdi daad den di aawaaz aandi hai bahut khoob hai

  • @kavitapunjab7293
    @kavitapunjab7293 7 лет назад +17

    love u Sabir

  • @khurramhafeez1596
    @khurramhafeez1596 4 года назад +1

    با کمال صابر

  • @Harmandeepsingh-sz5ix
    @Harmandeepsingh-sz5ix 5 лет назад +8

    Salute aa ji very deep & awesome poetry

  • @SonuSingh-hz2do
    @SonuSingh-hz2do 2 года назад +1

    ਬਹੁਤ ਵਧੀਆ
    ਸਾਬਰ ਸਾਹਿਬ

  • @dr.manjitsinghdalla7726
    @dr.manjitsinghdalla7726 2 года назад +3

    ਬਹੁਤ ਕਮਾਲ 👍