Shehbaz Dhoorkot in Heere Punjab De with Happy Randev||ਸਹਿਬਾਜ ਧੂੜਕੋਟ॥ਹੀਰੇ ਪੰਜਾਬ ਦੇ॥

Поделиться
HTML-код
  • Опубликовано: 2 янв 2025

Комментарии •

  • @lovelydhuri
    @lovelydhuri 3 месяца назад +2

    ਇਹ ਦੋਹਾ ਭਰਾਵਾਂ ਦੇ ਗੀਤ ਗਾ ਕੈ ਬਹੁਤ ਗਾਇਕ ਅੱਜ ਵੀ ਅੰਬਰਾਂ ਚ ਉਡਾਰੀਆ ਮਾਰ ਰਹੇ ਪਰ ਇਹਨਾਂ ਦਾ ਪਰਿਵਾਰ ਅੱਜ ਰੂਲ ਰਿਹਾ ਹੈ ਬਹੁਤ ਜਲਦੀ ਵਿਛੋੜਾ ਦੇ ਗਏ ਦੋਵੇਂ ਭਰਾ। ਵਾਹਿਗੁਰੂ ਜੀ ਇਹਨਾਂ ਨੂੰ ਚਰਨਾਂ ਨਾਲ ਜੋੜ ਕੇ ਰੱਖਣਾ

  • @rizwan_manhas
    @rizwan_manhas 10 месяцев назад +3

    Bohut Vadiya Song likhe ne bhai ji tussi main ajj v sunda haan hamesha playlist ch rehnde aa thode likhe geet !!❤ Khat Morh k Kehni Aein Harbhajan shera da sabton fav song hai mera !!

  • @jagdeepsidhu1313
    @jagdeepsidhu1313 2 года назад +12

    ਵਾਹਿਗੁਰੂ ਇਹੋ ਜਿਹੇ ਹੀਰੇ ਬੰਦਿਆਂ ਨੂੰ ਕੋਈ ਰੋਗ ਨਾ ਲਾਇਆ ਕਰ ਦੋਨੋਂ ਭਾਈ ਅੱਗੇ ਪਿੱਛੇ ਤੁਰ ਗਏ ਪਰਵਾਰ ਲਈ ਨਾ ਸਹਿਣ ਯੋਗ ਸੱਟ ਵੱਜੀ ਹੈ 😭😭

  • @dsdhillonpunjab3552
    @dsdhillonpunjab3552 4 года назад +30

    ਗਾਮਾ ਕਬੱੜੀ ਦਾ ਅਤੇ ਗੀਤਕਾਰ ਬਹੁਤ ਵਧੀਆ ਸੀ ਸਹਿਬਾਜ ਵੀਰ ਵੀ ਬਹੂਤ ਅੱਛੇ ਗੀਤਕਾਰ ਸੀ

  • @jagtarsingh1186
    @jagtarsingh1186 4 года назад +12

    ਪਰਮਾਤਮਾ ਬਾਈ ਸਹਿਬਾਜ ਨੂੰ ਤੰਦਰੂਸਤ ਰਖੇ

  • @SinghGill7878
    @SinghGill7878 3 года назад +8

    ਬਹੁਤ ਵਧੀਅਾ ਗੀਤਕਾਰ ਸੀ ਸਹਿਬਾਜ ਜੀ

  • @KuldeepSingh-xo1ey
    @KuldeepSingh-xo1ey 4 года назад +18

    ਸ਼ਹਿਬਾਜ਼ ਤੇ ਗੁਰਨਾਮ ਬਾਰੇ ਜਾਨਣ ਦੀ ਬੜੀ ਦਿਲੀ ਇੱਛਾ ਸੀ। ਬੜੀ ਖੁਸ਼ੀ ਹੋਈ ਕਿ ਇਸ ਮੁਲਾਕਾਤ ਨੇ ਇਹ ਰੀਝ ਪੂਰੀ ਕਰ ਦਿੱਤੀ ਹੈ।
    ਪਰ ਇਸ ਮੁਲਾਕਾਤ ਨਾਲ ਹੀ ਮਸਲਾ ਹੱਲ ਨਹੀਂ ਹੋਣਾ , ਸ਼ਹਿਬਾਜ਼ ਦੀਆਂ ਲਗਾਤਾਰ ਚਾਰ ਪੰਜ ਮੁਲਾਕਾਤਾਂ ਨਸ਼ਰ ਕਰੋ।
    ਧੰਨਵਾਦ ਰੰਦੇਵ ਜੀ।

  • @sardarsaAb-fv1bx
    @sardarsaAb-fv1bx 11 месяцев назад +1

    ਸਤਿ ਸ੍ਰੀ ਆਕਾਲ ਜੀ ਲਖਵਿੰਦਰ ਮਾਨ ਮਰਾੜ੍ਹਾਂ ਵਾਲੇ ਜੀ ਦੀ ਇੰਟਰਵਿਊ ਵੀ ਕਰੋ ਜੀ, ਨਵੇਂ ਗੀਤਕਾਰਾਂ ਦੇ ਲਈ ਟਿਪਸ ਜ਼ਰੂਰ ਪੁੱਛਣਾ ਜੀ 👏

  • @chamkaursinghthandewala828
    @chamkaursinghthandewala828 3 года назад +11

    ਬਾਈ ਹੈਪੀ ਜੀ ਬਹੁਤ ਹੀ ਵਧੀਆ ਲੱਗਿਆ ਸ਼ਹਿਬਾਜ਼ ਜੀ ਬਾਰੇ ਜਾਣ ਕੇ Great Work

  • @itz_western_panduzwp2416
    @itz_western_panduzwp2416 4 года назад +9

    ਦਿਲ ਖੁਸ਼ ਕਰਤਾ ਵੀਰ ਜੀ

  • @amanatwal7728
    @amanatwal7728 3 года назад +3

    Balkar ankhila g ne gaya 22 da gana bahoot sohna lagda

  • @AshokKumar-mp1mb
    @AshokKumar-mp1mb 3 года назад +16

    R. I. P ਬਾਈ . ਵਾਹਿਗੁਰੂ ਪਰਿਵਾਰ ਨੂੰ ਭਾਣਾ ਮਨਣ ਦਾ ਬੱਲ ਬਖਸ਼ੇ

  • @Pargatsinghmarar
    @Pargatsinghmarar 3 года назад +6

    ਬਹੁਤ ਹੀ ਵਧੀਆ ਵੀਰ

  • @manpreetsinghpurba7867
    @manpreetsinghpurba7867 3 года назад +5

    Bohut vadia geet dete veer Gurnaam gama veer te sehbaaz veer ne

  • @ksmahlaproduction5003
    @ksmahlaproduction5003 4 года назад +5

    Bahut vadia Sahbaj nal intervew lagiji

  • @itz_western_panduzwp2416
    @itz_western_panduzwp2416 4 года назад +8

    ਬਹੁਤ ਵਧੀਆ ਹੈਪੀ ਵੀਰ ਜੀ

  • @sarbjit1979
    @sarbjit1979 4 года назад +6

    menu rodh ke kehndi e mere pichhe na aavi ..................... siraaaaaa...

  • @msidhu3601
    @msidhu3601 4 года назад +6

    Good interview

  • @jagmeetteona6186
    @jagmeetteona6186 4 года назад +9

    ਬਹੁਤ ਵਧੀਆ ਇੰਟਰਵਿਊ ਜੀ 🙏🙏🙏🙏

  • @jagtarchahal2541
    @jagtarchahal2541 3 года назад +5

    ਹੈਪੀ ਜੀ ਇਹ ਤੁਹਾਡੀ ਵੀਡੀਓ ਪਹਿਲਾਂ ਦੀ ਐ ਇਹ ਬਾਈ ਜੀ ਵੀ ਨੀ ਰਹੇ ਦੁਨੀਆਂ ਚ,ਕਿੱਡਾ ਸੋਹਣਾ ਜੁਆਨ ਐ ਜਰ ਇਹ ਵੀ ਦੁਨੀਆਂ ਤੇ ਨਹੀਂ ਰਿਹਾ।

  • @harpreetdhaliwal3204
    @harpreetdhaliwal3204 4 года назад +8

    ਬਲਕਾਰ ਅਣਖੀਲੇ ਨੂੰ ਬੜੇ ਗਾਣੇ ਹਿੱਟ ਦਿੱਤੇ

  • @jagtarsingh1186
    @jagtarsingh1186 4 года назад +9

    ਗੀਤ ਲਿਖੋ ਪੇਸੈ ਪੂਰੇ ਲੳਊ ਜੀ

  • @KhaliDogFarm
    @KhaliDogFarm 6 месяцев назад +1

    ਦੋਹੇ ਭਰਾ ਹੀਰੇ ਸੀ ਉਦਾਸ ਗੀਤਾਂ ਦਾ ਸਰਤਾਜ ਸੀ ਸ਼ਹਿਵਾਜ

  • @davindersinghlucky
    @davindersinghlucky 5 месяцев назад +1

    Rip Gama veer g te sehbaz veer g 😢😢😢

  • @banger2563
    @banger2563 3 года назад +4

    Nyc interview

  • @sukhwinder2508
    @sukhwinder2508 4 года назад +22

    ਗਾਮਾ ਤੇ ਸਹਿਬਾਜ ਗੀਤਕਾਰੀ ਦੇ ਸਟਾਰ ਤਾਰੇ ਨੇ । ਬਹੁਤ ਵਧੀਅਾ ੲਿਨਾ ਨੇ ਸਾਨੂੰ ਗੀਤ ਦਿੱਤੇ ਨੇ ।

  • @JagpalSingh-lh3mu
    @JagpalSingh-lh3mu 4 месяца назад

    ਮਿਸ ਯੂ ਗਾਮਾ ਤੇ। ਸਹਿਬਾਜ। ਵੀਰ ਜੀ

  • @punjabiyoutuberchauhan
    @punjabiyoutuberchauhan 3 года назад +6

    ਬਾਈ ਦੀ ਘਾਟ ਕਦੇ ਪੂਰੀ ਨੀ ਹੋਣੀ .....

  • @balwindersinghjattana5770
    @balwindersinghjattana5770 3 года назад +4

    ਗੀਤ ਕਾਰ ਵੀਰਾਂ ਲੲਈ ਵੀ ਦੁਆ ਕਰੋ ਕਿਸਾਨਾ ਤੋਂ ਬਾਅਦ ਇਸ ਤਬਕੇ ਨਾਲ ਵੀ ਬਡ਼ਆ
    ਧੱਕਾ ਂਹੋਇਆਂਂ

  • @rupinderdhillon9990
    @rupinderdhillon9990 4 года назад +5

    Great brother

  • @lakhwinderlakha6590
    @lakhwinderlakha6590 4 года назад +5

    Bhut jyada badiya g

  • @Gurkeertan_singh_mohanpuria
    @Gurkeertan_singh_mohanpuria 4 года назад +4

    Bhut wdiya

  • @RanjitSingh-nq1dk
    @RanjitSingh-nq1dk 3 года назад +4

    Bhut vadia riter shabaz

  • @GurcharanSingh-ol7uu
    @GurcharanSingh-ol7uu 4 года назад +4

    Bahut wadhia happy 22 g

  • @maanvicky1606
    @maanvicky1606 3 года назад +4

    I.miss you 22sehwaj.... Mana badhni khurd moga.

  • @harbhjannandayli3304
    @harbhjannandayli3304 4 года назад +8

    Gurnam gama shehbaz dono veer Heere ne pr bahut afsos veer gurnam gama parmatama nu pyare ho giya parmatama mehar kre sare pariwar te waheguru

  • @ramannabha364
    @ramannabha364 3 года назад +5

    Forever lyrics gurnam & Shebaaz

  • @preetsinghshrffo4379
    @preetsinghshrffo4379 3 года назад

    Bahut vadiya bhaji sira karvayi tusi

  • @gursewakkalsi5279
    @gursewakkalsi5279 4 года назад +9

    ਵੀਰ ਹੈਪੀ ਜੀ ਹੱਥ ਜੋੜ ਕੇ ਬੇਨਤੀ ਹੈ ਕਿ
    ਇੱਕ ਗਾਇਕ ਦੀਪ ਦਵਿੰਦਰ ਦੀ ਵੀਡੀਓ ਕਰੋ।
    ਬਹੁਤ ਸਾਰੇ ਗੀਤ ਲੋਕਾਂ ਦੀ ਝੋਲੀ ਵਿਚ ਪਾਏ ਆ
    ਪਰ ਹਾਲਾਤ ਕੁੱਝ ਖਰਾਬ ਦੱਸਦੇ ਅਸੀ ਵੀ ਜਾਵੇਗੇ
    ਤੁਸੀਂ ਵੀ ਜਰੂਰ ਜਾਓ ਦੀਪਾ ਘੋਲੀਆ ਬੂਟਾ ਭਾਈ ਰੂਪਾ ਨਾਲ ਐਗਰੀਮੈਂਟ ਕਰਕੇ ਗਾਈਆਂ ਵੀਰ ਹੁਣ ਮੋਗੇ ਸਹਿਰ ਵਿੱਚ ਕੱਪੜੇ ਸੀਉਣ ਦੀ ਦੁਕਾਨ ਕਰੀ ਹੋਈ ਹੈ । ਮੈਨੂੰ ਖਾਸ ਮਿੱਤਰ ਨੇ ਦੱਸਿਆ ਸੀ । ਏ ਬੇਨਤੀ ਛੇਤੀਂ ਪੂਰੀ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਹੋਵੇਗਾ ।🙏🙏🙏

    • @Kulwantsingh-od3tc
      @Kulwantsingh-od3tc 3 года назад

      Mera dost aa ji pakka.
      Deep dawinder .
      Lakha.
      Vpo Bhodipura. Deep dawinder da.

  • @jagroopsingh9869
    @jagroopsingh9869 3 года назад +4

    Very nice ji

  • @gurdeepsingh4322
    @gurdeepsingh4322 3 года назад +4

    Wish u speedy recovery well health

  • @satnampunjabwala8010
    @satnampunjabwala8010 4 года назад +5

    Shehbaz Bai g,de sare hit song c

  • @shivdeepkartik5032
    @shivdeepkartik5032 4 года назад +5

    very nice

  • @Gaggu_Dhukot
    @Gaggu_Dhukot 4 года назад +5

    Very good

  • @Rohitkumar-ol8lg
    @Rohitkumar-ol8lg 4 года назад +5

    Shehbaz De jaan bachion PUNJAB plz plz plz ???

  • @karanbraich6667
    @karanbraich6667 4 года назад +7

    Waheguru ji mehar kare

  • @jindaginama9322
    @jindaginama9322 4 года назад +14

    ਰੰਦੇਞ ਸਾਹਿਬ ਸਲਾਮ ਹੈ ਜੀ ਤਹਾਨੂੰ ਜੋ ਤੁਸੀਂ ਅਣਮੁੱਲੇ ਹੀਰਿਆ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ ਜੀ,ਇਕ ਨਿਮਰਤਾ ਸਹਿਤ ਬੇਨਤੀ ਹੈ ਕਿ ਇੰਟਰਵਿਊਆ ਦਾ ਸਮਾਂ ਹੌਰ ਵਧਾਓ ਜੀ, ਧੰਨਵਾਦ ਸਹਿਤ ਜੀ

  • @karanbraich6667
    @karanbraich6667 4 года назад +3

    V.nice

  • @s.pgamingx1854
    @s.pgamingx1854 4 года назад +5

    I miss you 22gimai

  • @gurjantsingh7870
    @gurjantsingh7870 4 года назад +8

    ਬੇਦਿਲ ਬਾਈ ਜੀ ਮੇਰੇ ਪਿੰਡ ਦੇ ਹਨ

  • @balwindersinghjattana5770
    @balwindersinghjattana5770 3 года назад +2

    ਗਰੇਟ ਵੀਰ ਜੀ

  • @gurcharnsinghkhiali5731
    @gurcharnsinghkhiali5731 4 года назад +5

    Wahiguru bai te mehar kare

  • @nimmapakhi1835
    @nimmapakhi1835 4 года назад +5

    🙏🙏👌👌👍👍

  • @kulwantsidhu3699
    @kulwantsidhu3699 4 года назад +3

    Vinod saier lyrics nal interview karvavo

  • @KulwinderSingh-pw8mx
    @KulwinderSingh-pw8mx 4 года назад +3

    My favorite righter

  • @jagtarsingh1186
    @jagtarsingh1186 4 года назад +5

    ਭਾਜੀ ਤੂਸੀ ਗਾਣੇ ਕਿਉ ਨੀ ਲਿਖਦੇ ਹੂਣ

  • @jaspalbraich1435
    @jaspalbraich1435 3 года назад +2

    Miss you

  • @harmandeepsinghsekhon2318
    @harmandeepsinghsekhon2318 4 года назад +4

    Nice

  • @parminderbhullar8283
    @parminderbhullar8283 3 года назад +5

    ਦੋਵੇਂ ਹੀਰੇ ਚਲੇ ਗਏ

  • @harpreetkaur584
    @harpreetkaur584 4 года назад +7

    Dono bro sira ne

  • @amanatwal7728
    @amanatwal7728 3 года назад +1

    🙏🙏🙏🙏🙏🙏

  • @jagroopsingh9869
    @jagroopsingh9869 3 года назад +2

    Hallo sir ji AK baba Kirtpur may iss bimari kidawyi dyta hai ji. Bahut log teek huy ji..

  • @satpalsingh-qp6co
    @satpalsingh-qp6co 3 года назад +1

    Mis you bhi gunam gama 😭😭😭😭

  • @ksmahlaproduction5003
    @ksmahlaproduction5003 4 года назад +5

    Sahbaj ji da mob no dena Happy vir ji

  • @cheemacheema108
    @cheemacheema108 3 года назад +3

    31 8 2021

  • @samralamusicstudio550chann9
    @samralamusicstudio550chann9 4 года назад +5

    ਗੁਰੂ ਜੀ ਮਲੇਰਕੋਟਲਾ ਸ਼ਹਿਰ ਵਾਲੇ ਗੀਤਕਾਰ ਹਸੀਬ ਦਰਦ ਦੀ ਇੰਟਰਵਿਊ ਕਰ ਲਵੋ ਕਿੰਨੀ ਵਾਰ ਦਿਲਬਾਗ ਹੁੰਦਲ ਨੂੰ ਵੀ ਕਿਹਾ

  • @singerparmeetdhaliwal8735
    @singerparmeetdhaliwal8735 4 года назад +5

    Pehla coment mera

  • @ramannabha364
    @ramannabha364 3 года назад

    Very nice

  • @Apna-punjab.
    @Apna-punjab. 4 года назад +5

    @ HOLLAND USA 🌷🌷🌷🙏🙋📯📯📯📯📯📯📯📹📹📹📹📹📹@ BAPLA BALDEV

  • @gollugill4285
    @gollugill4285 4 года назад +7

    shebaj and gamma jindabad

  • @narendrakumar5507
    @narendrakumar5507 3 месяца назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @narendrakumar5507
    @narendrakumar5507 3 месяца назад

    ❤❤❤❤❤❤❤❤❤❤❤❤❤❤❤❤❤❤❤❤

  • @cheemacheema108
    @cheemacheema108 3 года назад +2

    Bai ajj Bai de deth ho gi

  • @Ranjitsingh-bm9fw
    @Ranjitsingh-bm9fw 3 года назад +1

    🙏👌

  • @jassuram234
    @jassuram234 3 года назад +2

    👍🏻

  • @BalvirSingh-lq5ze
    @BalvirSingh-lq5ze 3 года назад +1

    🙏

  • @shanbrar2714
    @shanbrar2714 3 года назад +2

    Bai ardas a rab age tusi tandrust rho.bai game de jan da hi bht dukh a

    • @AppleRecords
      @AppleRecords  3 года назад

      Veer ji sehnaz di vee death ho gayee aa

  • @shanbrar2714
    @shanbrar2714 3 года назад +3

    Hor v gane kro release apne te game bai de

  • @pawansandhu8581
    @pawansandhu8581 4 года назад +5

    ਬਹੁਤ ਵਧੀਆ

  • @brar6006
    @brar6006 3 года назад +1

    Mere papa nu v hoea c kala peelia 🥺🥺🥺but o jma theek hogye c

  • @gurlalsinghbrar111
    @gurlalsinghbrar111 3 года назад

    Jive tu rahi rave ga ma ove karagi song

  • @SurjeetSingh-ib2fx
    @SurjeetSingh-ib2fx 4 года назад +5

    ਬਾਈ ਜੀ ਪ੍ਰੀਤ ਕਾਲਝਰਾਣੀ ਨੂੰ ਵੀ ਮਿਲੋ

  • @sunnyboyal3672
    @sunnyboyal3672 4 года назад +4

    Bai Ji Shehbaz Bai Da Phone Number Mill Sakda? 🙏🏻🙏🏻

  • @jassgurm3792
    @jassgurm3792 3 года назад +3

    Rip 🙏

  • @mandeepneelon4248
    @mandeepneelon4248 3 года назад +3

    Rest in peace bro😭😭😭

  • @ghaintvideo7649
    @ghaintvideo7649 3 года назад +8

    Sahbaz bhaji mere supna c 🙏🙏🙏 aap nu dekhna ajj waheguru ne kai saal baad pura krya.. mai google te search maar maar.. mar gia 🙏🙏🙏🙏

  • @Sikhiseeker
    @Sikhiseeker 2 года назад +1

    Ki gurnam game shebaz
    Real
    Brother ahh ??

  • @jinder582
    @jinder582 3 года назад +2

    Rip..🙏🙏🙏

  • @gurpeetsinghgagga2197
    @gurpeetsinghgagga2197 4 года назад +5

    Shahbaz Bai Sardar Ban Gaya Ganja Ho Gaya Se

  • @karanbraich6667
    @karanbraich6667 4 года назад +4

    Bai Heppy ji Raju Pathowala te Dharampreet di femily nu vi milawo

  • @Sidhu-pbx-1-0008
    @Sidhu-pbx-1-0008 3 года назад +4

    Rip bhaji

  • @pardeeppsiingh7068
    @pardeeppsiingh7068 4 года назад +3

    Shehbaz huraan da number mil sakda bhaaji

  • @brar6006
    @brar6006 3 года назад +1

    Kala peelia da ilaz Budladha Disrtict Mansa ch Pind Boha hunda ae pkka

  • @cheemacheema108
    @cheemacheema108 3 года назад +2

    Accident ho giya ji

  • @yadwinderdhaliwal3352
    @yadwinderdhaliwal3352 4 года назад +1

    'Mere bete da nam Sehbaz hi a ji tuhde gittan nu sun ke rakheya asi vi dhaliwal han veer ji

  • @gurmeetbrar2819
    @gurmeetbrar2819 3 года назад +2

    RIP

  • @rajveermanjitpuri6183
    @rajveermanjitpuri6183 3 года назад +5

    Rip shehbaz

  • @gurpreetsinghchhina6907
    @gurpreetsinghchhina6907 3 года назад +2

    Ma Game veer nu personality miliya hoeiya sadi thodi ageh di ageh Ristedari v paindi ah .Bnde bhut jada vdiya Game veer honi asi baith k galla v bhut kitiya c os time Gama veer jma theek c Bnde ane Dildar te khulle dil de ajj tak yarriya hi nibayiea ana ne ghar barbad v kr liya yarriyan magar .Hun munda veer huna da kabbadi v khed da .Gama veer jdo asi galla kriya singera to Dhukhi bhut c os time v Gulam jugni wargiya te

  • @luckysidhu4760
    @luckysidhu4760 3 года назад

    MAA TE BAPU DE HERE GAMA TE SEHBAJ SADE KOLO DONO DIMOND RAB KHOO KE LEA GEA BABA JI BLESS ALL FAMLIYS GAMA & SEHBAJ

  • @faqirsingh4723
    @faqirsingh4723 3 года назад +1

    Nice. Ok