20000 rs challan truck driver in ludhiana | ludhiana police | daily post punjabi
HTML-код
- Опубликовано: 28 сен 2024
- #DailyPostPunjabi #PunjabNews #challan #truckdriver #punjabpolice #ludhiana
20000 rs challan truck driver in ludhiana | ludhiana police | daily post punjabi
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
ਰਿਸ਼ਵਤ ਮੰਗ ਰਹੇ ਮੁਲਾਜ਼ਮ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨ ਹਰ ਇਕ ਨੂੰ follow ਕਰਨੇ ਚਾਹੀਦੇ ਕਾਨੂੰਨ ਅੱਗੇ ਕੋਈ ਅਮੀਰ ਗਰੀਬ ਨਹੀਂ ਹੋਣਾ ਚਾਹੀਦਾ
ਆਮ ਆਦਮੀ ਪਾਰਟੀ ਸਰਕਾਰ ਦਾ ਚਲਾਨ ਹੈ ਮਾਨ ਸਾਹਿਬ ਇਸਦੀ ਪੜਤਾਲ ਕਰਵਾਓ ਜੀ
Koi amm party ni sab kurci tak hi pakhand he inj roj hona use tarn chalna sab kuj wekh lio tuci
@@chamkaursingh6931 sahi gal aa sab vote tak semit ne amm wale v khange lutt ke
ਐਨਾਂ ਆਫੀਸਰਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਗਰੀਬਾਂ ਨਾਲ ਜੋ ਧੱਕਾ ਕੱਰਦੇ ਭੱਗਵੰਤ ਮਾਨ ਸਾਹਿਬ ਨੁ ਅਪੀਲ ਹੈ ਕੇ ਐਹੋ ਜੇ ਮੁਲਾਜਮਾਂ ਨੁ ਨੱਥ ਪਾਓ
ਗਰੀਬ ਬੰਦਾ ਐਨੇ ਪੈਸਿਆ ਦਾ ਚਲਾਨ ਕਿਵੇ ਭਰੂ ਗਾ
ਯਾਰ ਗਲਤੀ ਐਡੀ ਨਹੀਂ ਸੀ, ਇਹਦੇ ਹਾਲਾਤ ਜਰੂਰ ਦੇਖਣੇ ਚਾਹੀਦੇ ਸੀ।
Shii gll aa
Shai gal h ro rha h is da Matlab grabi to dukhi h
Fr baki bandea nu v maaff kro chlaan
ਗ਼ਰੀਬ ਮਿਹਨਤ ਕਰ ਵੀ ਨਹੀਂ ਖਾ ਸਕਦਾ
ਪੂੰਜੀਪਤੀ ਦੇਸ ਲੁੱਟ ਖਾ ਰਹੇ
Harbans Kaur ahi kuj chl rha yaar lokka nu nhi smi aundi
Very bad greab de kohi nahi..Rab marayga
ਇਸ ਬੰਦੇ ਦੀ Help ਕਰਨੀ ਚਾਹੀਦੀ ਹੈ|
ਗਲਤ ਗੱਲ ਹੈ ਜੀ ਬਿਲਕੁਲ
ਜੇ ਇਸ ਸਰਕਾਰ ਵਿੱਚ ਵੀ ਗਰੀਬਾਂ ਅਤੇ ਆਮ ਲੋਕਾਂ ਦੀ ਲੁੱਟ ਉਸੇ ਤਰਾਂ ਹੀ ਹੋਣੀ ਤਾਂ ਰੱਬ ਹੀ ਰਾਖਾ ਆਮ ਬੰਦੇ ਦਾ. ਇਸ ਮਸਲੇ ਤੇ ਤੁਰੰਤ ਕਾਰਵਾਈ ਕਰਨੀ ਬਣਦੀ ਜੇ ਲੋਕਾਂ ਦਾ ਵਿਸ਼ਵਾਸ ਬਹਾਲ ਰੱਖਣਾ.
Suchai da pta krna chahida. First mistake te Fine just 500 tk hona chahida. Second mistake te double hona chahide. 20000 bht Jada h...
Bhagwant Maan g please help him
Ludhiana vich Police fizool vich loka nu challan cut ke preshan kar rhi h
Very bad
ਕੰਮ ਸੇ ਕੰਮ ਬੰਦੇ ਦਾ ਲਿਹਾਜ ਤਾ ਕਰਲੋ ਡਾਕੁਓੰ ,, ਮਾੜੇ ਬੰਦੇ ਦਾ ਲਿਹਾਜ ਕਰਲੋ ,, ਉ ਰੱਬ ਤੋ ਡਰੋ,
Shai gal h g
insaf, amm, admi, party
Sarkari department da bahut bura hal aa
1000 ਰੁਪਏ ਬੀਬੀਆਂ ਨੂੰ ਹਰ ਮਹੀਨੇ ਦੇਣਾ ਏਦਾਂ ਹੀ ਹੋਣਾ ਹੁਣ 🚩🚩🚩🚩🚩
ਖ਼ਜ਼ਾਨਾ ਭਰ ਰਹਿ ਸਰਕਾਰ
gadiyaan waleyan ne ta pehla e 2 saal crona da Santap hndhaya h, sharm kro police waleyo. 2 saal berujgar rhe sare private gadiyaan wale, hali uth ta lain dyo digeyaan hoya nu
sahi keha maim
Bai hosla rakh police wala v hun andro Rona h
Pichle week vi ik driver nu 20 hazar rupees jurmana kita lok aadalat ne mere samne hoya oh vi no entry da si may be par oh driver hor si...saram chahidi ihna nu thodi 20 hazar ta banda ik month ch kamunda ni 👎👎
ਬਾਈ ਜੀ ਕੋਈ ਵੱਡੀ ਗੱਲ ਨਹੀਂ ਹੈ ਪੰਜਾਬ ਤੋਂ ਬਾਹਰ ਸਾਡੇ ਪੰਜਾਬ ਦੇ ਡਰਾਈਵਰਾਂ ਨਾਲ ਭੀ ਇਸ ਤਰ੍ਹਾਂ ਹੀ ਹੁੰਦਾ ਹੈ। ਕਿਉਂ ਕੇ ਮੈਂ ਵੀ ਪਹਿਲਾਂ ਖੁਦ ਵੀਹ ਸਾਲ ਡਰਾਈਵਰੀ ਕੀਤੀ ਹੈ।
Are Bahi tum gabrao mat yeh CM Baghwant maan ji ko pata chalgaye to aap Ke rakam aap ko wapis mil jaye gi woh bade imaandar insaan hai mujhe pura yakeen hai aap ko rakam wapis mil jaye gi
ਚਲੰਤ ਮਾਨ ਜਿੰਦਾਬਾਦ
ਇੰਕੁਲਾਬ ਜਿੰਦਾਬਾਦ
ਭਗਤ ਸਿੰਘ ਦੇ ਸੁਪਨੇ ਚਕਨਾ ਚੂਰ
ਇੱਕ ਤਾਂ ਸੀ ਲੋਕਾਂ ਦੇ ਢਿੱਡ ਭਰਦੇ ਹਾਂ ਦੂਜੇ ਪਾਸ ਸਾਡਾ ਚਲਾਨ ਕੀਤਾ ਲਗਦਾ ਸਾਨੂੰ ਡਰੈਵਰੀ ਛੱਡ ਕੇ ਦਿਹਾੜੀ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਪੁੱਛੋ ਕਿ ਡਰਾਈਵਰ ਏਨੇ ਪੈਸੇ ਕਿੱਥੋਂ ਲਿਆਉਗੇ
Daily post walio veer es tarah de bande da account no vi nal likh diya kro ki pta koi es di madad karni chahda hove
ਸਾਰੇ ਪੈਸੇ ਵਾਪਿਸ ਕੀਤੇ ਜਾਣ, ਆਪਾਂ ਨੂੰ ਢਿੱਡ ਭਜਾਈ ਫਿਰਦਾ, ਸ਼ਰਮ ਕਰੋ ਪੁਲਿਸ ਵਾਲਿਓ, from USA 🇺🇸
Lakh lanat polic de
ਇਸ ਪੁਲਿਸ ਵਾਲੇ ਦੀ ਪ੍ਰੋਪਰਟੀ ਦੀ ਜਾਂਚ ਕਰਵਾਓ
veere m v harayane ch 26000 hjar bhar k ayea a...jind vale RTO ne kita c samn ne
ਜ਼ਿਆਦਾਤਰ ਲੁਧਿਆਣਾ ਮੰਡੀ ਗੋਬਿੰਦਗੜ੍ਹ ਤੋਂ ਸਰੀਏ ਦੇ ਟਰੱਕ ਭਰ ਕੇ ਸਰੀਏ ਡਾਲੇ ਤੋਂ ਵੱਧ ਬਾਹਰ ਕੱਢਿਆ ਹੁੰਦਾ ਹੈ ਬੈਕ ਸਾਈਡ ਤੇ ਰਾਤ ਨੂੰ ਲਾਇਟ ਨਹੀਂ ਹੁੰਦੀ ਇਨ੍ਹਾਂ ਲੋਕਾਂ ਦੇ ਵਰੁੱਧ ਕੇਸ ਦਰਜ ਕੀਤਾ ਜਾਵੇ, ਐਕਸੀਡੈਂਟ ਘੱਟ ਰਿਹ ਜਾਣ ਗੇ ਮੈਂ ਇਕ ਆਮ ਆਦਮੀ
Kithe aaa laljit bhullar
Aam lokan di loot band honi chahedi hai saare jurmane da rate thoda hona chahida jo aam lokan nu dukhi na hona pave reham karo majbooran te
Wageguru ji
Cropson haje v chall rahe hai
ਕੋਈ ਨਹੀਂ ਜੈ ਦੁਆ ਕੰਮ ਕਰਦੀ ਏ ਤੇ ਬਦੁਆ ਵੀ ਕੰਮ ਕਰਦੀ ਹੈ ਗਰੀਬ ਨਾਲ ਧੱਕਾ
Eh kuj lok kursi da glt istemaal krde ne gareeb maar kr rahe ne ..chor ta eh khud aa
Kithe reh gye BHAGWANT MAAN
Jekar gadi over lod c fr ae seatbelt da kive katan nu akh rea
SYL CANAL NU VE CHALLU KARO TA KE HARYANA NU WATER DITA JAWAE
Good
judge should make the final decision. Not the police
Trafic police di gunda gardi band kro, pls
Jalim srkaran
😢😢
ਐਨਾ ਵੀ ਕੀ ਪਹਾੜ ਟੁਟ ਗਿਆ ਸੀ ਜੇ ਗੱਡੀ ਨੋ ਪਾਰਕਿੰਗ ਵਿੱਚ ਆ ਗਈ ਸੀ
App Sarkar ha
Maan Saab ji 🙏 es da ensaf.hona chahe da ji pls 🙏🙏🙏
A post cm nu send karo ta daso usdi police nu Banda banao
Where is mr.Bhagwant man now ?
Har har modi app app app app ਭੇਡ ਚਾਲ very good
Complane to man new cm
😢😢😢😢
Yr police bala ehda bhut krde fr sarw paise ohne da ehda kite na kite lag janda aa
Rabb maaf nhi krega
Vip leader di gaddi da chalan kyo nhi krdi police
Koi dani sajan istra de loka di help.karo kina dukhi hoia hove ga greeb vichara
Its shame shame for India government ,no justice here
India nhi Punjab government ne challan kita hai
Bhawant Mann nu action Lena caheda jo police wala galti krda is nu nokri to kadna caheda
So sad
22 Ludhiana trifik police da bahut bura hall a
Police da power ght krni chahidi aa
Police mulazim ta hai e gunde rishwatkhor e ta kise to lukyeaa ni
Punjab walea da bahut chlaan hunda haryane vich eh tan hatha nu hath aaa rule sarea lyi ik aa
Sharm aani chahie apni government ko
ਖਾਂ ਲਿਆ ਲੁੱਟ ਕੇ ਪੰਜਾਬ ਮਾੜੇ ਲਿਡਰਾ ਨੇ
Bohat galt hoya,so sad
Jesus reham kre
Bahut marri gul. Amm. Worker ta guzara v ni kar sakda. Mehgai. Ch.
Sarkar .. police hi janta ke liye darinde ban gaye he
Gadi Wale Ko itni kamai nahin hai jitne Modi Sarkar ne jurmane badha diye gaye hain 🙏🏻🙏🏻🙏🏻🙏🏻
Police ta karvai kro
Puri trafic police change kar diti jave purane luge hoyee ne
Hun kidar ga aap party te rss de dale murdabad
ਡਰੈਵਰ ਕੋਈ ਆਪਣੀ ਮਰਜ਼ੀ ਨਾਲ ਓਵਰਲੋਡ ਨਹੀਂ ਪੌਦਾ ਤੁਸੀਂ ਸਾਰੇ ਪੰਜਾਬ ਵਿਚ ਓਵਰਲੋਡ ਬੰਦ ਕਰੋ ਜਿਹੜਾ ਬੰਦਾ ਗੱਡੀ ਲੋੜ ਕਰਾਂਗਾ ਉਸ ਦਾ ਚਲਾਨ ਕੱਟੋ
Sarkar Ki kardi aam admi party di
Sare milke help kro bete di
Dismis kro rto nu
Ik aam adami kuj nahi kar sakta.police nu reham nahi.
Mere nal bi ehi hoea si ik saal pehle.
System he Galt a greeb banda ke karu private job de ine salery v nahi hundi
Yr ki sarkar banati fir O hal
Bhut dokh di gall hai
Mann Saab Mari gal hogi tuhade Raj ch
Punjab police ta sade loka de ni hoee eh ta fir bhe bechara bahar da banda
1984 cho sade loja nal ke kus keta ehna ne odo sade loke dheaa bhana ni sadeaa ehna ne
Ehna te sakth to sakth karwai hone cahe de a
Ethe dubai wich 50000 salary te 5 lakh tak fine
Transport mantri no information karni chahiye
295
Galat baat
Kede penge jinha hatha nal chlan kita
You should ask for his phone number, name and place may be some one can help him
ਇਹਨਾਂ ਪੁਲਸੀਆ ਨੂੰ ਪਰਮਾਤਮਾ ਸਜਾ ਦੇਵੇ ਇਹਨਾਂ ਦੇ ਬੱਚਿਆਂ ਨਾਲ ਵੀ ਇਸ ਤਰ੍ਹਾਂ ਹੋਵੇ
Dismis kro rto nu
ਇਹ ਗੱਲ ਗ਼ਲਤ ਆ ਗ਼ਰੀਬ ਬੰਦਾ ਅੱਜ ਦੇ ਐਨੀਂ ਮਹਿੰਗਾਈ ਦੇ ਸਮੇ ਵਿੱਚ ਰੋਟੀ ਬਹੁੱਤ ਮੁਸ਼ਕਿਲ ਨਾਲ ਖਾਂ ਰਿਹਾ 'ਤੇ 20 ਹਜ਼ਾਰ ਦਾ ਚਲਾਨ ਬਹੁਤ ਮੰਦਭਾਗੀ ਗੱਲ ਹੈ| ਉਸ ਬੰਦੇ ਨੂੰ ਪੈਸੇ ਤੁਰੰਤ ਵਾਪਿਸ ਕਰਨੇ ਚਾਹੀਦੇ ਹਨ|
mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm
Ryt
veer Gl shi a tuhadi...m v harayne ch 26000 bhr k 2 din bd gaddi shdwayi a.Jind vale RTO samnn ne kita c..uthe hrayne de gaddia vale v kise bhar de bnde de ske ni bnde....but sare bnde iko jhe v nhi hude....
ਡਰਾਇਵਰਾਂ ਨੂੰ ਕੋਈ ਪੂਰੀ ਤਨਖਾਹ ਦੇਣ ਲਈ ਤਿਆਰ ਨਹੀ ਹੈ,ਨਾ ਹੀ ਕੋਈ ਪੂਰੀ ਤਨਖਾਹ ਦੇਵੇ ।ਰੋਣਾ ਹੀ ਪੱਲੇ ਹੈ।
Fuddu system greeb ਬੰਦੇ di koi zindgi nhi india ch
ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਗਰੀਬ ਬੰਦੇ ਨਾਲ ਧੱਕਾ ਕੀਤਾ ਗਿਆ ਹੈ ਤਾ ਮੁਲਾਜ਼ਮ ਤੇ ਕਾਰਵਾਈ ਹੋਣੀ ਚਾਹੀਦੀ ਹੈ
ਰਿਸ਼ਵਤ ਮੰਗਦੇ ਹੋਣੇ ਮੰਗਤੇ ਏਨਾ ਮੰਗਤੀਆ ਨੂੰ ਰੱਬ ਹੀ ਮਾਰੂ
ਰਿਸ਼ਵਤ ਖੋਰ ਪੁਲਿਸ ਵਾਲੇ ਦੇ ਬੱਚਿਆਂ ਨੂੰ ਅਧਰੰਗ ਹੋਜਾਵੇ
Strict action should be on traffic police
मान सब कुज करुगा एस दी वी enkoury होनी chihidi आ
ਮਾਨ ਸਾਹਿਬ ਦੀ ਪੁਲਸ