ਯਰੌਪ ਦੀ ਧੱਕੜ ਬੁੱਲਟ ਰੇਲ ਦੀ ਪਹਿਲੀ ਕਲਾਸ ਦਾ ਸਫ਼ਰ🚅 ਪਹੁੰਚਿਆ ਨਵੇਂ ਦੇਸ਼🇫🇷Bullet train of Europe|Punjabi Vlog

Поделиться
HTML-код
  • Опубликовано: 5 окт 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #france

Комментарии • 197

  • @harbhajansingh9967
    @harbhajansingh9967 3 месяца назад +38

    ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਸੱਚ ਨੇ ਸੱਚ ਹੀ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Navdeepbrarvlogs
      @Navdeepbrarvlogs  3 месяца назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @karnailsingh696
    @karnailsingh696 3 месяца назад +30

    ਸਾਡੀਆਂ ਸਰਕਾਰਾਂ ਨਿਕੰਮੀਆਂ ਜੋਂ ਫ਼ਰਾਂਸ ਵਿੱਚ ਸਿੱਖਾਂ ਦੀ ਪੱਗੜੀ ਦੀ ਗੱਲ ਨਹੀਂ ਕਰਦੀ

    • @Amandeep-mb8rh
      @Amandeep-mb8rh 3 месяца назад +1

      Sgpc di nakaami aa

    • @JaspreetSingh-jt4dd
      @JaspreetSingh-jt4dd 3 месяца назад

      Kon kehda pgg nahi bnn sakda punjabi travel couple ripan te khusi gye ohna ta bddi c

    • @JagroopSingh-no7xy
      @JagroopSingh-no7xy 3 месяца назад

      @@Amandeep-mb8rhਇਸ ਵਿੱਚ sfpc ਕੀ ਕਰ ਸਕਦੀ ਇਹ ਮਸਲਾ ਭਾਰਤ ਸਰਕਾਰ ਦੇ ਲੈਵਲ ਦਾ ਹੈ

    • @sakinderboparai3046
      @sakinderboparai3046 3 месяца назад

      @@JaspreetSingh-jt4dd ਸਕੂਲ ਵਿਚ ਸਰਕਾਰੀ ਨੌਕਰੀ ਵਿਚ ਪੱਗ ਨਹੀ ਬੰਨ ਸਕਦਾ।

  • @raghubirdhillon5809
    @raghubirdhillon5809 3 месяца назад +9

    ਸਤਿ ਸ਼੍ਰੀ ਅਕਾਲ ਨਵਦੀਪ ਸਿੰਘ ਵੀਰ ਯਹੂਦੀ ਨੇ ਉਹ ਕਾਲੇ ਕੋਟ ਵਾਲੇ ਤੇ ਕਾਲੀ ਟੋਪੀ ਵਾਲੇ

  • @harafangle9473
    @harafangle9473 3 месяца назад +11

    ਰੁਟੀਨ ਟੁੱਟ ਜਾਂਦਾ ਹੈ ਭਾਈ ਹਰਰੋਜ ਵੀਡੀਓ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @bhogal786
    @bhogal786 3 месяца назад +10

    ਤੁਹਾਡਾ ਬਲੌਗ ਯੂਰਪ ਯਾਤਰਾ ਲਈ ਬਹੁਤ ਉਪਯੋਗੀ ਅਤੇ ਵਧੀਆ ਹੈ

  • @bogasingh9611
    @bogasingh9611 3 месяца назад +4

    ਬਹੁਤ ਵਧੀਆ ਹਮੇਸ਼ਾ ਸੱਚਾ ਤਾਂ ਬਈ ਸੱਚ ਹੀ ਹੁੰਦਾ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਮਹਾਰਾਜ ਵੀ ਉਹਦਾ ਸਾਥ ਹੋ ਜਾਂਦਾ🙏🙏👍👍 ਜਿਹੜਾ ਛੱਡ ਗਿਆ ਬਾਈ ਛੱਡ ਗਿਆ ਪਰਵਾਹ ਨੀ ਕਰੀਦੀ ਰੱਬ ਦਾ ਨਾਂ ਸਾਥ ਸਾਡੇ❤👍

  • @LakhwinderSingh-h9d
    @LakhwinderSingh-h9d 3 месяца назад +6

    ਬਹੁਤ ਸੋਹਣਾ ਸ਼ਹਿਰ ਹੈ ਅਤੇ ਬਹੁਤ ਸੋਹਣਾ ਕੰਮ ਮੇਰਾ ਵੀਰ ਨਵਦੀਪ ਸਿੰਘ ਕਰ ਰਿਹਾ ਜੋ ਸਾਨੂੰ ਐਨੇ ਸੋਹਣੇ ਦੇਸ਼ ਦਿਖਾ ਰਿਹਾ ਘਰ ਬੈਠਿਆ ਨੂੰ❤❤

  • @hsgill4083
    @hsgill4083 3 месяца назад +5

    ਬਹੁਤ ਵਧੀਆ ਵੀਡੀਓ ਪੈਰਿਸ ਦੀ ਦਿਖਾ ਰਹੇ ਹੋ ਜੀ ਹਮੇਸ਼ਾਂ ਸੱਚਾਈ ਦੀ ਹੀ ਜਿੱਤ ਹੁੰਦੀ ਆਈ ਹੈ ਧੰਨਵਾਦ ਜੀ

  • @JSpresident
    @JSpresident 3 месяца назад +4

    5:49 ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 3 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @SadhiaStudios
    @SadhiaStudios 3 месяца назад +4

    ਇੱਹ rule ਸਾਰੇ ਧਰਮਾਂ ਲਈ ਚਾਹਵੇ ਸਿੱਖ ਹੋਵੇ ਜਾ ਹੋਰ ਧਰਮ ਦਾ, ਕੋਈ ਵੀ ਆਪਣੇ ਧਰਮ ਦੀ ਪਹਿਚਾਣ ਚਿੰਨ ਦੇ ਕੱਪੜੇ ਪਾ ਕੇ ਸਕੂਲਾਂ ਤੇ ਸਰਕਾਰੀ ਦਫਤਰਾਂ ਵਿੱਚ ਨਹੀਂ ਜਾ ਸਕਦਾ ਤੇ ਆਪਣੇ ਡੌਕੂਮੈਂਟ ਤੇ show ਨਹੀਂ ਕਰ ਸਕਦਾ..

    • @Navdeepbrarvlogs
      @Navdeepbrarvlogs  3 месяца назад

      ਵੀਰੇ ਮਤਲਬ ਫਿਰ ਕਿ ਜੇਕਰ ਦੂਜੇ ਨਾਲ ਗਲਤ ਹੋ ਰਿਹਾ ਤਾਂ ਸਿੱਖ ਵੀ ਪੱਗ ਲਾਹ ਕੇ ਰੱਖ ਦੇਣਗੇ ਤੇ ਗਲਤ ਹੋਣ ਦੇਣਗੇ ਆਪਣੇ ਨਾਲ? ਬੁਰਕਾ ਵੀ ਲਾਹਿਆ ਗਿਆ ਤੇ ਪੱਗ ਵੀ ਗਲਤ ਤਾਂ ਦੋਨਾਂ ਜਾਂ ਫਿਰ ਬਾਕੀ ਸਭ ਨਾਲ ਵੀ ਹੋਇਆ ਇੱਦਾ ਦੇ ਰੂਲ ਕਾਮਰੇਡ ਦੇਸ਼ਾ ਵਿੱਚ ਨੇ ਜੀ🙏

    • @SadhiaStudios
      @SadhiaStudios 3 месяца назад

      ਵੀਰ ਜੀ ਫਰਾਂਸ ਹਜਾਰਾਂ ਦੀ ਗਿਣਤੀ ਦੇ ਸਿੱਖ ਰਹਿ ਰਹੇ ਨੇ, ਤੇ ਇੱਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਵੀ ਸਾਰਿਆਂ ਵਾਸਤੇ ਨੰਗੇ ਸਿਰ ਫੋਟੋ ਲੱਗਦੀ ਸੀ ਤੇ ਆਪਣੇ ਬੰਦਿਆਂ ਨੇ 30-35 ਸਾਲ ਪਹਿਲਾਂ ਪੇਪਰਾਂ ਲੈਣ ਲਈ ਇਸੇ ਤਰਾਂ ਹੀ ਕੀਤਾ ਸੀ, ਆਮ ਜਿੰਦਗੀ ਤੁਸੀਂ ਜਿੱਦਾਂ ਮਰਜ਼ੀ ਜੀਓ ਕੋਈ ਗੱਲ ਨਹੀਂ ਪੂਰੇ ਹੱਕ ਹਨ ਸਬ ਨੂੰ..

  • @rabbnaaljurho8921
    @rabbnaaljurho8921 3 месяца назад +4

    Waheguru chardi Kalan wich rakhe waheguru sabb te Mehar kre waheguru

  • @jaspalsingh4959
    @jaspalsingh4959 3 месяца назад +1

    ਵਾਹਿਗੁਰੂ ਜੀ ਕਿਰਪਾ ਕਰਨ👍

  • @SsSs-ww4je
    @SsSs-ww4je 3 месяца назад +1

    Bhai ji sub wahegure ji de kirpa he sub te vada siri Gure Nanak sahib ji

  • @balwindersingh-zh6oi
    @balwindersingh-zh6oi 3 месяца назад +5

    ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ

    • @Navdeepbrarvlogs
      @Navdeepbrarvlogs  3 месяца назад +1

      ਸਤਿ ਸ੍ਰੀ ਅਕਾਲ ਜੀ🙏🙏❤️❤️

    • @Bapla.baldevBapla.baldev
      @Bapla.baldevBapla.baldev 3 месяца назад +2

      😢😢😢BHRA🇳🇱🇳🇱VICH.TUSI.MERE.GHAR.DE.LAGE.HI.C.ME.TUHANU.VAHUT.LABIA.C.TUSI.NHI.MILE.MAN.UDAS.JO.GIA😢😢😢​@@Navdeepbrarvlogs

    • @Navdeepbrarvlogs
      @Navdeepbrarvlogs  3 месяца назад

      ਭਾਜੀ ਅਗਲ਼ੀ ਵਾਰ ਮਿਲਾਂਗੇ ਜੀ🙏🙏100% ਤੁਸੀ ਇੰਸਟਾਂ ਤੇ ਮੈਸੇਜ ਕਰਨਾ ਜੀ

  • @ankushshergill4157
    @ankushshergill4157 3 месяца назад +2

    Bro apne India vich b boht vadia jagah aa guman lyi
    Othe v visit kro
    Sanu v pta lagge kinna kharcha aunda aa India vch guman lyi

  • @SsSs-ww4je
    @SsSs-ww4je 3 месяца назад +1

    Bhai ji app ji bache Saman ho ji jo wahe gure ji ne mistakes te Lehk Likhe hun ultra he hona he per wahegure nal hun Brar bhai Petar ji meher karn wahegure ji

  • @iqbalsidhu6651
    @iqbalsidhu6651 3 месяца назад +2

    Well come my dear brother ji

  • @BalkarSingh-dc1oq
    @BalkarSingh-dc1oq 3 месяца назад +4

    ਬਹੁਤ ਹੀ ਵਧੀਆ

  • @jasmelsingh1451
    @jasmelsingh1451 3 месяца назад +1

    ਬਾਈ ਤੁਸੀਂ ਵਲੋਗ ਚ ਸਟੇਸ਼ਨ ਤੇ ਹੋਟਲ ਗਦੀਆ ਦਾ ਸਫ਼ਰ ਹੀ ਵਿਖਾਉਂਦੇ ਓ ਨਾ ਕੋਈ ਪੂਰਾ ਸ਼ਹ ਰ ਨਾ ਪਿੰਡ ਬਸ ਇਦਾ ਹੀ ਟਾਇਮ ਪਾਸ ਕਰਦੇ ਜਾ ਫਿਰ ਰੇਟਰੇਂਟ ਚਲਦੇ ਆ ਪੁਖ ਬਹੁਤ ਲੱਗੀ ਅ ਬਸ ਇਥੋਂ ਤਕ ਸੀਮਿਤ ਹੋ ਕੇ ਰ੍ਹ ਜਾਂਦਾ ਬਾਈ ਦਾ ਬਲੋਕ

    • @Navdeepbrarvlogs
      @Navdeepbrarvlogs  3 месяца назад

      Acha bai Fer China ki c Russia ki c Antarctica ki c? Edde de bohat safar aa Dekho jake baki veere Gurudwara sahib v dikhaye ne Main Tourist places v City v Hor ki dekhna tusi? smj gya ki Kise punjabi ghare jake ohna di gaddi ch Ghumma te Ohna nal milawa right ehi baki aa😀😀

  • @PalwinderCheema-fc7hr
    @PalwinderCheema-fc7hr 3 месяца назад

    Weekend te is canal te rounak dekhn wali hundi sham nu lok baithe rehnde sari raat

  • @graniteworld9116
    @graniteworld9116 3 месяца назад +3

    Waheguru jee

  • @Jagdeepgame
    @Jagdeepgame 3 месяца назад +3

    Thanks veer❤❤

  • @jaswindersinghbrar4731
    @jaswindersinghbrar4731 3 месяца назад +3

    Nice video ❤❤❤

  • @DarshanBrar-r7n
    @DarshanBrar-r7n 3 месяца назад +2

    Welcome veer

  • @arjansingh31
    @arjansingh31 3 месяца назад +2

    Great

  • @LUCKYSingh-jv4im
    @LUCKYSingh-jv4im 3 месяца назад +3

    Good morning 🙏 🌄

  • @gurindersingh9757
    @gurindersingh9757 3 месяца назад +2

    Nice

  • @balbirsinghgill1595
    @balbirsinghgill1595 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @Navdeepbrarvlogs
      @Navdeepbrarvlogs  3 месяца назад

      Waheguru ji ka khalsa waheguru ji ki fateh ji❤️❤️🙏🙏

  • @jasmelsingh1451
    @jasmelsingh1451 3 месяца назад

    ਸਚੇ ਇਨਸਾਨ ਹੀਰੇ ਹੁੰਦੇ ਨੇ ਬਾਈ ਤੇ ਹੀਰੇ ਰੇੜੀਆ ਨੇ ਨਹੀਂ ਮਿਲਦੇ ਓਨਾ ਦਾ ਕੋਈ ਮੁੱਲ ਹੁੰਦਾ

  • @Kuldeep06sraw
    @Kuldeep06sraw 3 месяца назад +2

    Good.khalsa.ji

  • @swaransingh483
    @swaransingh483 3 месяца назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ ❤❤😂

  • @Mrhslucky
    @Mrhslucky 3 месяца назад +1

    I am living in France and I am sikh who wears turban. This is true that in documents you need bare head but uts true for everyone and this is because its consitution does not identitfy any religion not even Christianity. People here are much nicer than rest of Europe if you speak French. Just a tip.. always say Bonjour, Bonsoir (after 7 pm) and merci these three words are so magical in France, you will notice people attitude will change immediately. I resemeble French people are like Punjabi.. if you say sat shree akal to punjabi then they will become your friend its similar to French people.

  • @punjabivirsa4902
    @punjabivirsa4902 3 месяца назад

    ਇਹੋ ਜਿਹੇ ਦੇਸ ਵਿੱਚ ਫਿਰ ਨਹੀਂ ਜਾਣਾ ਚਾਹੀਦਾ ਜਿਹੜੇ ਦੇਸ ਪੱਗਾਂ ਲਹਾਉਦੇ ਹੋਣ

  • @MajorSingh-po6xd
    @MajorSingh-po6xd 3 месяца назад

    ਧੰਨਵਾਦ ਜੀ ਬਰਾੜ ਸਾਹਿਬ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @Gurpreet.kaur_sandhu
    @Gurpreet.kaur_sandhu 3 месяца назад

    Belgium Dey sarey shehra da naam French And Dutch ch aa tah krky boln lageya difficult lgda..but u can pronounce as you feel comfort koi wadi gl ni aa.

  • @JAGJITSINGHHUNDAL-t2w
    @JAGJITSINGHHUNDAL-t2w 3 месяца назад

    Great man good man shows us whole world 🌎 👏 🙌 👌 in a style for all good work 👏

  • @himmatgill2090
    @himmatgill2090 3 месяца назад

    waheguru ji chardicala ch rakhn bai navdeep nu jo sanu enia vadia vadia jaga dakhanda

  • @gurpalthandi8039
    @gurpalthandi8039 3 месяца назад +2

    Nice 👍 ❤

  • @GuriWaraich-ow4up
    @GuriWaraich-ow4up 3 месяца назад

    Bahut vadiya navdeep veer ji har roj video upload kariya karo baki bahut vadiya hunde ne vlog tuhade baba mehar kare tuhade te..... Waheguru ji khalsa waheguru ji ki feath

  • @manjitsinghkandholavpobadh3753
    @manjitsinghkandholavpobadh3753 3 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @Idyllic_World
    @Idyllic_World 3 месяца назад

    Navdeep Brar ji do you know that there is a city name Saint-Tropez in France where is the statu of Maharaja Ranjit Singh is installed with his General Allard and his wife Bannou Pan Dei .Saint-Tropez is the birthplace of General Allard

  • @SatnamSingh-fe3tg
    @SatnamSingh-fe3tg 3 месяца назад +1

    Dhan Guru Nanak Dev g Chadikala Rakhna 🙏

  • @GurpreetSingh-nn6bs
    @GurpreetSingh-nn6bs 3 месяца назад

    ਵੀਰ ਤੁਹਾਡੀਆਂ ਅੱਖਾਂ ਬਹੁਤ ਸੁਜੀਆ ਆਪਣਾ ਧਿਆਨ ਰੱਖੋ

  • @starbug928
    @starbug928 3 месяца назад +1

    Nin resan shehr Lahore dyan

  • @SukhpalDhaliwal-j1g
    @SukhpalDhaliwal-j1g 3 месяца назад

    ਸੋਹਣਾ ਹੈ 🌹🌹🙏🏻🙏🏻👍👍👍👍🚗🚗🚗🚗👌👌👌❤️❤️❤️❤️🌹🌹🌹🌹

  • @RajinderKaur-v1e
    @RajinderKaur-v1e 3 месяца назад +2

    veere tusi pllzz pakistan tour kro plzzz

  • @DaysKlant-js9di
    @DaysKlant-js9di 3 месяца назад

    That's train super fast

  • @bejindergrewal9413
    @bejindergrewal9413 3 месяца назад +2

    Sat shri akal 22 ji

  • @sanisran1563
    @sanisran1563 3 месяца назад +2

    Waheguru ji 🙏

  • @HappySingh-pw6ew
    @HappySingh-pw6ew 3 месяца назад

    Bhaut vadiya lagi bai ji 🇵🇾👌🏻

  • @chinku605
    @chinku605 3 месяца назад

    Navdeep Bhaji…
    True france turban allowed nahi sigaa , but now allow ho gya ee..

  • @sukhmaan1628
    @sukhmaan1628 3 месяца назад +2

    ❤❤

  • @ManpreetSingh-mo9xh
    @ManpreetSingh-mo9xh 3 месяца назад

    Evening in paris ik movie bni si 1968 which oh jga dikha sakde ho tusi pta karo veer

  • @manjitbedi5836
    @manjitbedi5836 3 месяца назад

    Appreciate Navdeep Singh.
    Pl don't call them friends, who left you on the basis of Truth.

  • @gurpreet9719
    @gurpreet9719 3 месяца назад +2

    Bhut den bad vlog pa aa pra

  • @jaswindersinghsodhi1851
    @jaswindersinghsodhi1851 3 месяца назад

    Good experience

  • @SukhpalDhaliwal-j1g
    @SukhpalDhaliwal-j1g 3 месяца назад

    ❤❤ਬਹੁਤ ਘੈਟ ਦੇਸ ਹੈ 🌹🙏🏻🙏🏻🙏🏻👍👍👍👍❤️❤️❤️🌹🌹🌹🚗🚗🚗🌹🌹🌹

  • @r.p.singhpal4325
    @r.p.singhpal4325 3 месяца назад +2

    Sat shree akal ji.

  • @mohansingh3290
    @mohansingh3290 3 месяца назад

    V nice

  • @Panjabiaagyeoye
    @Panjabiaagyeoye 3 месяца назад

    Veer punjabi travel couple naal v meet up kreyo agar kitte nearby hovogay ☺️🙏🏻

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 месяца назад +1

    ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ (ਪੰਨਾ ੬੨)
    ਸੱਚ ਬੋਲਣਾ ਮਨੁੱਖ ਦਾ ਸਰਬ ਸ੍ਰੇਸ਼ਠ ਗੁਣ ਹੈ ਪਰ ਸੱਚਾ ਤੇ ਸੁੱਚਾ ਕਿਰਦਾਰ ਸੱਚ ਬੋਲਣ ਤੋਂ ਵੀ ਸ੍ਰੇਸਠ ਹੈ।

    • @Navdeepbrarvlogs
      @Navdeepbrarvlogs  3 месяца назад

      ਵਾਹਿਗੁਰੂ ਜੀ🙏🙏❤️❤️

  • @JaswinderKaur-co7wl
    @JaswinderKaur-co7wl 3 месяца назад +1

    Sohal Dhanaula 🙏

  • @PremSingh-ly7lx
    @PremSingh-ly7lx 3 месяца назад

    👍 👌 ❤sunam udham singh wala 22g sangrur 🎉Thanks

  • @rajindersingh-so4hw
    @rajindersingh-so4hw 3 месяца назад

    ਬਹੁਤ ਵਧੀਆ ਵਲੋਗ

  • @minhassaab5083
    @minhassaab5083 3 месяца назад

    ਵੀਰ ਜੀ ਇਹ ਕਾਲੇ ਕੱਪੜੇ ਅਤੇ ਕਾਲੀਆਂ ਟੋਪੀਆਂ ਵਾਲੇ ਲੋਕ ਯਹੂਦੀ ਕੌਮ ਦੇ ਲੋਕ ਆ ਜੋ ਕੇ ਜ਼ਿਆਦਾਤਰ ਇਸਰਾਇਲ ਦੇਸ਼ ਤੋਂ ਹਨ

  • @JaspalkaurBrar-ct3do
    @JaspalkaurBrar-ct3do Месяц назад

    Very nice video bro ❤❤

  • @akashdeepsingh2994
    @akashdeepsingh2994 3 месяца назад +1

    Vir g tusi bhot vadiya video banonde ho g ❤🎉best luck vir g 🫶tusi punjabian da mann shann ho g 🎉vir g New Zealand ayo g kade g

  • @harmankalra3433
    @harmankalra3433 3 месяца назад +1

    Norway kado jane end country hai bai

  • @reshamsingh7609
    @reshamsingh7609 3 месяца назад

    Nice..... Bahut badhiya... Carry on....

  • @sonusandha973
    @sonusandha973 3 месяца назад

    Veer g tusi singh saba gurwara jroor auna ta dso jroor

  • @dilrajkaurddr1762
    @dilrajkaurddr1762 3 месяца назад

    Hello bhaji you can go visit PORTUGAL

  • @jaskaransingh3-c904
    @jaskaransingh3-c904 3 месяца назад

    Very nice by ji 🙏 👌 👍 👏 🙌

  • @gurwindermaan8698
    @gurwindermaan8698 3 месяца назад

    Nice video bro

  • @ParkashSingh-nh6op
    @ParkashSingh-nh6op 3 месяца назад

    Brar sahib Dhanwad je new city da

  • @Itz-micky71
    @Itz-micky71 3 месяца назад

    22 ji main ik gal puchna chana ki tusi ine desh ghumde ho ina kharcha kitho cover karde ho,RUclips di side to te ina kharcha ina nahi kadhunda hona,

  • @Brown_munde111
    @Brown_munde111 3 месяца назад +2

    🙌🏻🙌🏻🙌🏻

  • @LakhwinderSingh-h9d
    @LakhwinderSingh-h9d 3 месяца назад

    ਆਨੰਦ ਆ ਗਿਆ ਬਿਲੌਂਗ ਦੇਖ ਕੇ

  • @jaspalsingh150
    @jaspalsingh150 3 месяца назад

    Thanks for telling us about status of turban in France. Perhaps there are only few sikhs in France. The Sikhs of England can raise this issue legally & politically. I saw a video on utube, that says ban is on Burqa not sikh turban.

  • @prabhsimransingh204
    @prabhsimransingh204 3 месяца назад

    Nice ❤

  • @satinderrajput13
    @satinderrajput13 3 месяца назад +1

    brar veer bir ramgarhia v aaeya Switzerland ode naal v content krlo❤

    • @harjotekam5010
      @harjotekam5010 3 месяца назад

      Navdeep veere nu punjab aye nu 20/25 ho gye bro eh purani series ho gi

  • @sawarnsingh9989
    @sawarnsingh9989 3 месяца назад

    Good video god bless sawarn Singh from UK

  • @gursharanbrar1205
    @gursharanbrar1205 3 месяца назад

    Very good video navdeep singh

  • @gurjotsingh265
    @gurjotsingh265 3 месяца назад

    Navdeep singh ji when you are going to japan please tell🙏

  • @JoginderSingh-km4hy
    @JoginderSingh-km4hy 3 месяца назад

    Waheguru ji ka khalsa
    Waheguru ji ki fateh ❤

  • @bunnygumber86
    @bunnygumber86 3 месяца назад

    Love from Ludhiana Punjab bro

  • @Parmindernavjot
    @Parmindernavjot 3 месяца назад

    nice

  • @LakhwinderSingh-h9d
    @LakhwinderSingh-h9d 3 месяца назад

    ਲਵ ਯੂ ਵੀਰੇ love you bro ❤❤

  • @balrajdhillon
    @balrajdhillon 3 месяца назад

    sade ghar rehna tusi no hotel. asi hamburg airport de bilkul laage rehne

  • @balrajdhillon
    @balrajdhillon 3 месяца назад

    paaji asi tuhadi wait kar rahe haan. hamburg germany vi aaoo please.

  • @jasbirkaur8274
    @jasbirkaur8274 3 месяца назад

    Very fast but ubforgetable safar

  • @rajwantkaur6816
    @rajwantkaur6816 3 месяца назад

    Sat Sri Akal Ji 🙏 ✨️ ❤️ 💕 👌 💙 🙏

  • @paramjeetkaur4823
    @paramjeetkaur4823 2 месяца назад

    🎉

  • @JaspalSingh-oo3dt
    @JaspalSingh-oo3dt 3 месяца назад

    Very nice video ji

  • @SandeepRandhawa-lc2bc
    @SandeepRandhawa-lc2bc 3 месяца назад

    boht wait hundi aa veere tere vlog Di respect and pyar bai 🙏🏻❤️

  • @ManpreetSingh-ne2it
    @ManpreetSingh-ne2it 3 месяца назад

    Very good 👍👍👍👍

  • @sukhrajsingh1418
    @sukhrajsingh1418 3 месяца назад

    Bhaji austria da vi tour kreyo

  • @user-ox1fw1rc9j
    @user-ox1fw1rc9j 3 месяца назад +1

    🙏

  • @hardeepsinghkhatra4270
    @hardeepsinghkhatra4270 3 месяца назад

    Very nice video 🙏

  • @singhgurmail1938
    @singhgurmail1938 3 месяца назад

    Paji asi tuhadi dortmund wait kar re ha