Border | Khazala | Mad Mix. | New Punjabi song 2024 | Latest Punjabi Song 2024

Поделиться
HTML-код
  • Опубликовано: 12 окт 2024
  • Khazala Music presents
    Border (Official video) Khazala | New Punjabi Songs 2024 | Latest Punjabi Songs 2024
    Title - Border
    Singer ,Lyrics & composer - Khazala
    Music - Mad Mix
    Project by - Sharn khazala
    Video by - Rassim Films Studio(9646006094)
    Special Thanks -Joban khazala & Jaspinder lehal
    #khazala #madmix #border #newsong #sharnkhazala #khalsavaheer #sikhmusic #turban # #punjabisong #song #singh

Комментарии • 1,3 тыс.

  • @Kulwinder_singh949
    @Kulwinder_singh949 24 дня назад +208

    ਪੰਥ ਲਈ ਲਕੀਰ ਖਿੱਚ ਕੇ ਗਾਉਣ ਵਾਲਾ ਸਾਡਾ ਬੱਬਰ ਸ਼ੇਰ ਬਾਈ ਖਾਜਾਲਾ ਵਾਲਾ। ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਬਖਸਣ ਸਾਡੇ ਵੀਰ ਨੂੰ

  • @sukhman434
    @sukhman434 24 дня назад +38

    ਪੰਥ ਲਈ ਲਕੀਰ ਖਿੱਚ ਕੇ ਗਾਉਣ ਵਾਲਾ ਸਾਡਾ ਬੱਬਰ ਸ਼ੇਰ ਬਾਈ ਖਾਜਾਲਾ ਵਾਲਾ। ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਬਖਸਣ ਸਾਡੇ ਵੀਰ ਨੂੰ❤❤

  • @USACANDALIVE
    @USACANDALIVE 25 дней назад +188

    ਖ਼ਜਾਲੇ ਵਾਲਾ ਵੀਰ ਸਭ ਤੋਂ ਉਪਰ ਦੇ ਗਾਣੇ ਲਿਖਦਾ ਅਤੇ ਗਾਉਂਦਾ ਹੈ

  • @harishpuar9788
    @harishpuar9788 24 дня назад +51

    ਮਹਿਲਾਂ ਵਾਲਿਆਂ ਦੀ ਨੀਂਦ ਉੱਡ ਜਾਂਦੀ ਆ , ਕੱਚੇ ਘਰਾਂ ਵਾਲੇ ਜਦੋਂ ਨੀ ਫ਼ਰਾਰ ਹੁੰਦੇ ਨੇ। ✍️ ।।।।🏴‍☠️।।।।

  • @Reckless5115Mohie
    @Reckless5115Mohie 24 дня назад +38

    ਖਾਲਿਸਤਾਨੀ ਯੋਧਿਆਂ ਅੱਗੇ ਸਿਰ ਝੁੱਕਦਾ 👏👏👏

  • @singhjeet1179
    @singhjeet1179 25 дней назад +425

    ਖਾਲਸਾ ਰਾਜ ਤਾਂ ਬਣ ਕੇ ਰਹਿਣਾ 🙏

    • @Crazycuzxyz
      @Crazycuzxyz 25 дней назад +7

      Bnona m tah

    • @molakgill3741
      @molakgill3741 24 дня назад +6

      Bilkul ji ❤❤❤

    • @GurvinderSingh-wl5hr
      @GurvinderSingh-wl5hr 24 дня назад +2

      @@Crazycuzxyz😂😂😂canada wala de kah riha ne je sainu Punjab bhejya de assi mar jana hai canada vich hi jana paina hai pher de

    • @AvtarSingh-d5f
      @AvtarSingh-d5f 24 дня назад +9

      sahi gal aa bai g waheguru mehr kre

    • @sikhism1
      @sikhism1 24 дня назад +12

      ​@@PawanKumar-qv7dvoh ta lindu ne😂😂

  • @Reckless5115Mohie
    @Reckless5115Mohie 19 дней назад +29

    ਇੱਕ ਮਿਲੀਅਨ ਵੀ ਨੀ ਆਏ ਲੋਕ ਸਾਡੇ ਇਹ ਤ੍ਰਾਸਦੀ ਆ ਸਾਡੀ ਖਜ਼ਾਲਾ ਕੌਮ ਦੀ ਸੇਵਾ ਹਿੱਕ ਠੋਕ ਕੇ ਕਰਦਾ ਸਾਡਾ ਫਰਜ਼ ਨਾਲ ਖੜਨਾਂ 👏

  • @KaramSandhu-t5r
    @KaramSandhu-t5r 25 дней назад +66

    ਰਾਜ਼ੀ ਖੁੱਸ਼ੀ ਰੱਖੇ ਰੱਬ … ਤਰੱਕੀਆਂ ਬਖਸ਼ੇ ❤❤

  • @Reckless5115Mohie
    @Reckless5115Mohie 24 дня назад +37

    ਦੁਨੀਆਂ ਤੇ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ ਸੰਤ ਭਿੰਡਰਾਂਵਾਲੇ 🦅⚔️⚔️💯💯💯

  • @gursahibsinghpannu9861
    @gursahibsinghpannu9861 25 дней назад +41

    ਮਾਣ ਐ ਤੇਰੇ ਤੇ ਖਜਾਲੇ ਵੀਰ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਹਮੇਸ਼ਾ ਅਰਦਾਸ ਐ ਵਾਹਿਗੁਰੂ ਦੇ ਚਰਨਾ ਚ 👏🏻
    ਕੱਟੜ ਫੈਨ ਆ ਤੇਰੇ ਵੀਰ ਸ਼ੁਰੂ ਤੋ ਈ..⛳️

  • @likeaboss80
    @likeaboss80 24 дня назад +28

    ਮਾਝੇ ਆਲੇ ਬਾਰਡਰਾਂ ਤੋਂ ਪਾਰ ਹੁੰਦੇ ਨੇ🔥

  • @AmritpalSingh-lg4jq
    @AmritpalSingh-lg4jq 24 дня назад +48

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਖ਼ਜਾਲੇ ਦੀ ❤

  • @EkamdeepSingh-ci2pq
    @EkamdeepSingh-ci2pq 24 дня назад +13

    ਬਹੁਤ ਵਧੀਆ ਖਾਲਸਾ ਜੀ 🎉

  • @PritpalSingh-ew1yc
    @PritpalSingh-ew1yc 25 дней назад +30

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਖਜਾਲੇ ਵਾਲੇਆ ਸੱਚ ਗਾਉਣ ਲਈ ਵੀ ਜਿਗਰਾ ਚਾਹੀਦਾ

  • @CharanjitSingh-sd2kd
    @CharanjitSingh-sd2kd 24 дня назад +19

    ਖਜਾਲੇ ਵੀਰ ਦੀ ਕਲਮ ਵਾਂ ਕਮਾਲ❤️❤️

  • @pargatchahar5412
    @pargatchahar5412 25 дней назад +24

    ਤੁਹਾਡੇ ਗੀਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਬਾਈ ਕਿਉਂਕਿ ਤੁਸੀਂ ਹਮੇਸ਼ਾ ਆਪਣੇ ਗਾਣਿਆਂ ਵਿੱਚ ਆਪਣੀ ਕੌਮ ਲਈ ਲੜਨ ਵਾਲੇ ਯੋਧਿਆਂ ਦੀ ਗੱਲ ਕਰਦੇ ਹੋ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੋਣਾ🙏🙏🙏

  • @Gurpreetsingh-ln9xu
    @Gurpreetsingh-ln9xu 23 дня назад +7

    ਬਹੁਤ ਵਧੀਆ ਖਾਲਸਾ ਜੀ

  • @Putt_Jattan_Da
    @Putt_Jattan_Da 25 дней назад +52

    ਇਤਿਹਾਸ ਰਾਜ ਅਟੱਲ ਆਊਗਾ ਪਾਤਸ਼ਾਹੀ ਦਾਅਵੇ ਆਲ਼ਾ ਸ਼ੇਰ ਏ ਪੰਜਾਬ ਵਰਗਾ ਇਤਿਹਾਸ ਸੁਨਾਉਣਾ ਤੇ ਬਨਾਉਣਾ ਹਜੇ ਸਿੱਖ ਕੌਮ ਜਿਊਂਦੀ ਆ ਜਿਉਂਦਾ ਵੱਸਦਾ ਰਹਿ ਖਜ਼ਾਲੇ ਵੀਰ ਗੁਰੂ ਸਾਹਿਬ ਲੰਬੀਆਂ ਉਮਰਾਂ ਦੇਣ ਤੈਨੂੰ ਵੱਡੇ ਵੀਰ 🪯🚩

  • @HarpreetSingh-lf6qq
    @HarpreetSingh-lf6qq 23 дня назад +10

    ਜੱਟ ਦੀ ਜਗਾਹ ਸਿੱਖ ਕਹਿਣਾ ਚਾਹੀਦਾ ਸੀ। " ਫੇਰ ਸਿੱਖ ਬਾਡਰ ਤੋਂ ਪਾਰ ਹੁੰਦੇ ਨੇ " ਬਾਕੀ ਗੀਤ ਬਹੁਤ ਵਧੀਆ

    • @gurpreetbhatia5841
      @gurpreetbhatia5841 18 дней назад +2

      Mai ve eh soch reha sikh di jaga Singh vi thik se

  • @Dr.Rachhpal_Singh_Kohala
    @Dr.Rachhpal_Singh_Kohala 25 дней назад +113

    ਬਾਈ ਖ਼ਜ਼ਾਲੇ ਦਾ ਗਾਣਾ ਸੁਨਣ ਤੋਂ ਪਹਿਲਾਂ ਈ ਕੌਣ ਕੌਣ ਲਾਇਕ ਕਰ ਦਿੰਦਾ ਮੇਰੇ ਵਾਂਗੂ

  • @ਗੁਰਚਰਨਸਿੰਘ-ਦ3ਣ

    ਚੜ੍ਹਦੀਕਲਾ

  • @SULTAAN_INSTA
    @SULTAAN_INSTA 25 дней назад +22

    ਖ਼ਾਲਸਾ ਰਾਜ ਤੇ ਖਜਾਲਾ ਰਾਜ ਜ਼ਰੂਰ ਆਉ❤❤

  • @balrajsingh9754
    @balrajsingh9754 24 дня назад +8

    ❤❤❤❤❤❤❤❤❤❤❤❤ਬਹੁਤ ਵਧੀਆ ਜੀ

  • @jaspreetsingh9308
    @jaspreetsingh9308 23 дня назад +8

    ਵਾਹਿਗੁਰੂ ਜੀ chardi ਕਲਾਂ ch ਰੱਖੇ veer nu ❤

  • @SukhdeepSingh-qk9ld
    @SukhdeepSingh-qk9ld 24 дня назад +6

    ਮਰਦ ਸਿੰਗਰ ਆ ਬਾਈ ਖਜਾਲਾ

  • @JasspreetGhumman-ox2gt
    @JasspreetGhumman-ox2gt 24 дня назад +8

    Bahut badhiya ❤❤❤

  • @UdhaySingh-o6h
    @UdhaySingh-o6h 24 дня назад +6

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 👌

  • @nattrajoana
    @nattrajoana 25 дней назад +9

    ਖ਼ਜ਼ਾਲਾਂ ਬਾਈ ਨਿਰੀ ਹੀ ਤਬਾਹੀ

  • @ultimatevjsb2607
    @ultimatevjsb2607 23 дня назад +6

    ਬਹੁਤ ਵਧੀਆ, ਡਟੇ ਰਹੋ, ਚੜ੍ਹਦੀ ਕਲਾ ਚ ਰਹੋ।

  • @BallysandhuPB08
    @BallysandhuPB08 24 дня назад +6

    Salute khazala 22 Teri kalam nu 🙏🙏🙏

  • @chilyr3288
    @chilyr3288 23 дня назад +6

    ਵਾਹਿਗੁਰੂ ਚੜਦੀਕਲਾ ਰੱਖੇ

  • @babadeepsingh554
    @babadeepsingh554 25 дней назад +8

    Always🎉nice sharing 👍👌🏾
    Waheguru ji chardikala bakhshan 😇🚩

  • @PremSingh-iw8et
    @PremSingh-iw8et 11 дней назад +1

    ਜੁਰਤ ਆਲਾ ਗੀਤ ਆ 💯💯

  • @SukhwinderSingh-wq5ip
    @SukhwinderSingh-wq5ip 24 дня назад +15

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Gurmail-vs4tk
    @Gurmail-vs4tk 7 дней назад +1

    ਖਜਾਲਾ ਬਾਈ ਜ਼ਿੰਦਾਬਾਦ ਪਰਮਾਤਮਾ ਤੁਹਾਡੀ ਚੜਦੀ ਕਲਾ ਰੱਖੇ ਬਾਕੀ ਬਾਈ ਤੁਹਾਡਾ ਗੀਤ ਵਾਕਿਆ ਹੀ ਬਹੁਤ ਵਧੀਆ ਹੈ ਬਾਈ ਤੇਰੀ ਕਲਮ ਅੱਗੇ ਕੋਈ ਨਹੀਂ ਖੜ ਸਕਦਾ ਬਾਕੀ ਬਾਈ ਦਿਲ ਤੋਂ ਤੈਨੂੰ ਪਿਆਰ

  • @ptandarbadhniwala8551
    @ptandarbadhniwala8551 24 дня назад +10

    ਵਾਹਿਗੁਰੂ ਜੀ 🙏

  • @HardeepSingh-uh3ob
    @HardeepSingh-uh3ob 24 дня назад +3

    🙏🙏❤❤🙏🙏
    ਚੜਦੀਕਲਾ ਹੋ ਗਈ।।
    🙏🙏❤❤🙏🙏

  • @NPB9513
    @NPB9513 24 дня назад +4

    ਬਹੁਤ ਵਧੀਆ ਗੀਤ 💥💥💥💥💥✍️✍️✍️✍️✍️✍️

  • @HarjotDhaliwal-f8g
    @HarjotDhaliwal-f8g 21 день назад +8

    Jatt jatt jatt jattt jattt jatt jatt
    Kharku singh si jatt ni singh bano jatt shadoo
    Waheguru chadikala bakhse

  • @angrejsingh5445
    @angrejsingh5445 18 дней назад +4

    ਜੱਟ ਸ਼ਬਦ ਗ਼ਲਤ ਲਿਖਿਆ ਹੈ ਜੀ

  • @sonikamboj5615
    @sonikamboj5615 23 дня назад +5

    Bahut siira song c bai da

  • @absolutepunjabi2394
    @absolutepunjabi2394 24 дня назад +2

    Balle siraa

  • @Adab_punjabi.
    @Adab_punjabi. 24 дня назад +6

    khazale ਵੀਰ ਤੇਰੇ ਗਾਣੇ ਸਰਚ ਕਰਕੇ ਸੁਣੀ ਦੇ ਸਪੈਸ਼ਲ, ਜੋਸ਼ ਆਉਂਦਾ ਸੁਣ ਕੇ ਪੂਰਾ , ਲਵ ਯੂ ਭਰਾ ਨੂੰ ਬੋਹਤ ਸਾਰਾ ❤❤

  • @baljinderchahal9380
    @baljinderchahal9380 23 дня назад +4

    ਖਿੱਚ ਕੇ ਰੱਖ ਬਾਈ ❤

  • @tavnejvirk2187
    @tavnejvirk2187 24 дня назад +2

    ਬਹੁਤ ਵਧੀਆ ਵੀਰ ਜੀ

  • @Kuldeepsingh-gt1dj
    @Kuldeepsingh-gt1dj 24 дня назад +8

    ❤,ਬਾਗੀ,,ਕਲਮ,❤

  • @ItsJatt.
    @ItsJatt. 11 дней назад +1

    ਜੀਉਂਦਾ ਰਹਿ ਵੀਰ ਬਹੁਤ ਵਧੀਆ ਲਿਖਿਆ ਅਤੇ ਗਾਇਆ ❤❤❤❤❤❤❤❤❤❤❤❤❤❤❤❤❤❤❤❤❤

  • @SandhuSaab-l6m
    @SandhuSaab-l6m 22 дня назад +5

    ਖਾਲਿਸਤਾਨ ਲਿਬਰੇਸ਼ਨ ਫੋਰਸ ❤ nyc song

  • @Deep13136
    @Deep13136 24 дня назад +2

    ਘੈਟ ਵੀਰੇ

  • @aatishpreetkaur8864
    @aatishpreetkaur8864 23 дня назад +4

    ਇਸ ਕਲਮ ਦਾ ਕੋਈ ਤੋੜ ਨਹੀਂ 🙌🙌

  • @manindersingh1741
    @manindersingh1741 24 дня назад +1

    ❤❤❤ ਬਹੁਤ ਵਧੀਆ ਜੀ

  • @JOHAL.25
    @JOHAL.25 25 дней назад +6

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ❤❤❤❤

  • @SimranjitSingh-wl7lx
    @SimranjitSingh-wl7lx 16 дней назад +2

    Very nice.......Kazala Ji ❤❤

  • @NavdeepSinghriar-qt4eb
    @NavdeepSinghriar-qt4eb 24 дня назад +3

    ਜਿਉਂਦਾ ਰਹਿ ਵੀਰ

  • @RobinSingh-sg1xi
    @RobinSingh-sg1xi 21 день назад +1

    ਬਹੁਤ ਵਧੀਆ, ਧਨਵਾਦ

  • @sukhjeetsandhu1534
    @sukhjeetsandhu1534 24 дня назад +11

    ਤੇਰੀ ਕਲਮ ਦੀ ਸਿਫ਼ਤ ਲਈ ਸ਼ਬਦ ਹੈਨੀ ਖ਼ਜ਼ਾਲੇ ਵਾਲਿਆ ❤❤❤

  • @khalsautube
    @khalsautube 24 дня назад +2

    Wah Khazaleya Wah 🙏🙏🙏🙏

  • @KuljeetSingh-c4g
    @KuljeetSingh-c4g 24 дня назад +6

    Satnam Shiri Waheguru ji

  • @gurwindergill7851
    @gurwindergill7851 24 дня назад +1

    ਜਿਉਦਾ ਰਹਿ ਭਾਊ..ਬਹੁਤ ਸੋਹਣਾ

  • @Manjitsingh-pm4cg
    @Manjitsingh-pm4cg 24 дня назад +4

    ਵਾਹਿਗੁਰੂ ਚੜ੍ਹਦੀਕਲਾ ਬਖਸ਼ਣ, ਛੋਟੇ ਵੀਰ ਤੇਰੇ ਇਹੋ ਜਿਹੇ ਕੌਮੀ ਗੀਤਾਂ ਦੀ ਖਾਸ ਕਰਕੇ ਕੌਮ ਦੇ ਨੋਜਵਾਨਾਂ ਨੂੰ ਬਹੁਤ ਲੋੜ ਹੈ ,,, ਤੇਰੇ ਇਹੋ ਜਿਹੇ ਨਵੇਂ ਕੌਮੀ ਗੀਤਾਂ ਦੀ ਸਾਨੂੰ ਉਡੀਕ ਰਹਿੰਦੀ ਹੈ । ਧੰਨਵਾਦ

  • @tinkasingh198
    @tinkasingh198 24 дня назад +2

    ਵਾਹ ਜੀ ਵਾਹ ਅਨੰਦ ਹੀ ਆਨੰਦ

  • @JagdeepSingh-cd7ty
    @JagdeepSingh-cd7ty 23 дня назад +4

    👌👌👌👌👌👌👍

  • @gurindersingh9761
    @gurindersingh9761 20 дней назад +2

    ਬੱਲੇ ਬੱਲੇ ਖੱਜਾਲਾ ਸਾਬ, ਸਲੂਟ ਆ ਆਪ ਜੀ ਦੀ ਕਲਮ ਤੇ ਗਾਇਕੀ ਨੂੰ

  • @angejsing1413
    @angejsing1413 24 дня назад +3

    ਖਜਾਲਾ ਸਾਹਿਬ ਚੜ੍ਹਦੀ ਕਲਾ

  • @ASingh1699k
    @ASingh1699k 22 дня назад +2

    Azadi sada haq ZINDABAD 💪🏼🙏🏼

  • @SurinderMarok
    @SurinderMarok 25 дней назад +7

    ਗਾਣੇ ਸੁਣਦੇ ਮਰਦ ਖਜਾਲੇ ਦੇ,ਗਾਣੇ ਲਿਖਦਾ ਖਜਾਲਾ ਮਰਦਾਂ ਤੇ।❤❤

  • @manjindersingh5965
    @manjindersingh5965 23 дня назад +1

    ਵੀਰ ਜੀ ਬਹੁਤ ਵੱਧੀਆਂ ਗੀਤ ਆ ਸੱਚੀ ਗੱਲ ਆ

  • @seepapunia5455
    @seepapunia5455 24 дня назад +3

    ਵੀਰ ਜੀ ਸੋਡੀ ਗੀਤ ਦੀ ਉਡੀਕ ਹੁੰਦੀ ਹੈ,,🙏🙏🙏🙏🙏❤️❤️❤️❤️🔥🔥🔥🔥🔥 ਖਾਜ਼ਾਲਾ ਜ਼ਿੰਦਾਬਾਦ,,🙏🙏❤️

  • @baljindersingh727
    @baljindersingh727 17 дней назад

    ਬਹੁਤ ਵਧੀਆ ਗੀਤ ਬਹਿਲਾ

  • @ranjitgill7145
    @ranjitgill7145 25 дней назад +6

    ਕੋਈ ਤੋੜ ਨਹੀ ਜੱਟਾ ਤੇਰਾ ❤❤❤❤

  • @MalkiteSingh-t6k
    @MalkiteSingh-t6k 24 дня назад +1

    ਖਜਾਲਾ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @pindirakar5388
    @pindirakar5388 24 дня назад +3

    Waheguru ji chardikla vich rakhey mere veer nu .. 🙏

  • @KamalSingh-lv2fo
    @KamalSingh-lv2fo 23 дня назад +2

    Good veer

  • @AKFKhalsa
    @AKFKhalsa 24 дня назад +3

    ਖਾਲਸਾ-ਏ-ਸਰਕਾਰ ਜਿੰਦਾਬਾਦ

  • @ਦੀਪਜਗਰਾਉਂ
    @ਦੀਪਜਗਰਾਉਂ 24 дня назад +1

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ❤

  • @A2ZGaming-sv1hx
    @A2ZGaming-sv1hx 24 дня назад +3

    Kia...baat hai....kia baat Hai.....❤❤

  • @sainikiranpreet3
    @sainikiranpreet3 24 дня назад +2

    ਚੜਦੀ ਕਲਾ ❤❤❤❤

  • @rupindersingh5969
    @rupindersingh5969 24 дня назад +4

    Siraa

  • @JagdeepSingh-rq3qh
    @JagdeepSingh-rq3qh 15 дней назад

    ❤❤❤❤ ਬਹੁਤ ਹੀ ਵਧੀਆ ਹੈ ❤❤❤ ਬਾਗੀ ਗਿੱਲ ਏਦਾਂ ਹੀ ਖਿੱਚ ਕੇ ਰੱਖ 🌹🌹🌹🌹🌹🌹🌹🌹

  • @guruphotography1831
    @guruphotography1831 21 день назад +4

    ❤PUNJAB DA KOHENOOR HIRA KHAJALA Y ❤

  • @SinghHardeep-ym4en
    @SinghHardeep-ym4en 24 дня назад

    Jeonda reh bai

  • @jaswinderkhokhar2207
    @jaswinderkhokhar2207 25 дней назад +4

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜਿੰਦਾਬਾਦ ❤❤❤❤

  • @SukhdeepSingh-vf4qq
    @SukhdeepSingh-vf4qq 23 дня назад +2

    ਧੰਨਵਾਦ।ਖਜਾਲਾ ਬਾਈ।

  • @indianmanjotvideos
    @indianmanjotvideos 24 дня назад +3

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਸਾਰਿਆਂ ਨੂੰ

  • @singhisking43592
    @singhisking43592 24 дня назад +1

    ਆ ਗਿਆ ਖਜਾਲਾ ਸ਼ਾਅ ਗਿਆ ਖਜਾਲਾ ❣️🤟

  • @amritsingh9844
    @amritsingh9844 25 дней назад +4

    Mosse ale to baad duja banda y jide gane chnge lgde aa❤❤❤

  • @sukhjindersingh3723
    @sukhjindersingh3723 19 дней назад +1

    ਜੀਉ ਖਜਾਲਾ ਵੀਰ

  • @CharanjitSingh-sd2kd
    @CharanjitSingh-sd2kd 24 дня назад +4

    ਸਾਡੀ ਲੱਗੀ ਤੀਰਾਂ ਨਾਲ, ਖਾੜਕੂ ਵੀਰਾਂ ਨਾਲ
    ਸਾਡੀ ਬਣੀ ਨਹੀਂ, ਪੈਸੇ ਦੇ ਅਮੀਰਾਂ ਨਾਲ
    ਨਾ ਜਾਤਾਂ ਨਾਲ, ਨਾ ਸਗਾਤਾਂ ਨਾਲ
    ਸਾਡੀ ਬਣੀ ਸੱਚ ਦੇ ਹੀਰੇ ਨਾਲ
    ਚੰਨੇ ਰੋਪੜ ਵਾਲਿਆ, ਬੇਸ਼ੱਕ ਦੂਰ ਬੈਠੇ ਹਾਂ
    ਸਾਡੀ ਰੂਹ ਖਜਾਲੇ ਵੀਰਾਂ ਨਾਲ
    ਸਾਡੀ ਬਣੀ ਤੀਰਾਂ ਨਾਲ, ਖਜਾਲੇ ਖੜਕੂ ਵੀਰਾਂ ਨਾਲ ( Channa Dakala lyrics )

  • @manpreet9353
    @manpreet9353 25 дней назад +4

    ਬਹੁਤ ਸਹੀ ਸਮੇਂ ਇਹ ਗੀਤ ਆਇਆ ❤🙏🏻, ਵਾਹਿਗੁਰੂ ਜੀ ਖਾਜਲੇ ਵੀਰੇ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ ❤🙏🏻

  • @owneRandhawa99911
    @owneRandhawa99911 24 дня назад +1

    ਬਹੁਤ ਈ ਕੈਂਟ ਆ ਸਿਰਾ ਏ ਲਾ ਤਾ 👌🏻👌🏻👌🏻👌🏻👌🏻

  • @SSingh-vs9js
    @SSingh-vs9js 24 дня назад +2

    ਬਾਈ ਖਿਆਲ ਰੱਖਿਆ ਕਰ ਜਿੰਨਾ ਦੀ ਗੱਲ ਕਰਦਾ ਤੂੰ ਹਰ ਵੇਲ਼ੇ ਓਹਨਾ ਦੇ ਵੈਰੀ ਬਾਹਲੇ ਨੇ ਪਰ ਵੈਰੀ ਬੀ ਤਾ ਮਰਦਾਂ ਦੇ ਹੁੰਦੇਆ ਮਰਦਾਂ ਦੀ ਗੱਲ ਕਰਦਾ ਤੂੰ ਤਾ ਵਾਹਿਗੁਰੂ ਤੈਨੂੰ ਮਰਦ ਬਣਾਕੇ ਰੱਖੇ ਚੜਦੀਕਲਾ ਰਿਹਾ ਕਰ ਜੱਟਾ 🙏

  • @jagvirsinghbenipal5182
    @jagvirsinghbenipal5182 24 дня назад +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਖਜਾਲੇ਼ ਵੀਰ ਜੀ 🙏🙏

  • @manjitsidhu2089
    @manjitsidhu2089 23 дня назад +1

    ਵਾਹਿਗੁਰੂ ਜੀ ਚੜਦੀ ਕਲਾ

  • @InderjitDhaliwal-im6fl
    @InderjitDhaliwal-im6fl 24 дня назад +2

    ਖਜਾਲੇ ਵਾਲੇ ਬਾਈ ਦੀ ਕਲਮ ਦਾ ਕੋਈ ਤੋੜ ਨਹੀਂ ਜਿਉਂਦਾ ਰਹਿ ਖਜਾਲੇ ਵਾਲਿਆਂ , ਸ਼ੁਰੂ ਤੋਂ ਹੀ ਖਜਾਲੇ ਵਾਲਿਆਂ ਤੇਰੇ ਫੈਨ ਆਂ , ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤਰੱਕੀਆਂ ਬਖਸ਼ਣ।

  • @MandeepSingh-xh5fc
    @MandeepSingh-xh5fc 24 дня назад +2

    ਘੈੰਟ ਖ਼ਜਾਲੇ ਵੀਰ ਸਿਰਾ ਇਸ ਬਾਰ ਬੀ ❤❤❤❤❤❤❤❤❤❤❤❤

  • @JagdeepSingh-v1k
    @JagdeepSingh-v1k 24 дня назад +1

    Siraaaa kitaaa peya

  • @raisaab4635
    @raisaab4635 22 дня назад +2

    ਖਾਲਿਸਤਾਨ ਜਿੰਦਾਬਾਦ ❤❤

  • @jasssingh1401
    @jasssingh1401 24 дня назад +2

    ਅਕਾਲ ,, ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ,,,, ਜੀਅ ਓਏ ਯੋਧਿਆ ਖ਼ਜ਼ਾਲੇ ਭਾਊ ,, ਪ੍ਰਣਾਮ ਸ਼ਹੀਦਾਂ ਨੂੰ,, ਖਾਲਿਸਤਾਨ ਜਿੰਦਾਬਾਦ ,,, ਗੁਰੂ ਮੇਹਰ ਬਕਸ਼ੇ ਇਹ ਸਮਾ ਜਲਦੀ ਤੋਂ ਜਲਦੀ ਆ ਜਾਏ

  • @RoyalpunjabLs325
    @RoyalpunjabLs325 24 дня назад +2

    ਸ਼ੁਆਦ ਆ ਗਿਆ ਗੀਤ ਸੁਣ ਕੇ

  • @DeepsidhuandAmritpalsinghKhals
    @DeepsidhuandAmritpalsinghKhals 24 дня назад +2

    ਖਾਲਸਾ ਜੀ