हरि सो हीरा छाडि कै करहि आन की आस ॥ ते नर दोजक जाहिगे सति भाखै रविदास ॥🙏🙏 धन्य धन्य जगतगुरु रविदास जी महाराज, धन्य धन्य सतगुरु बालमीक जी महाराज, धन्य धन्य सतगुरु नामदेव जी महाराज, धन्य धन्य सतगुरु कबीर जी महाराज, धन्य धन्य सतगुरु सैन जी महाराज, धन्य धन्य सतगुरु सधना जी महाराज, धन्य धन्य सतगुरु त्रलोचन जी महाराज, धन्य धन्य सतगुरु बाबा फरीद जी महाराज, धन्य धन्य श्री चन्द जी महाराज, धन्य धन्य सन्त मीरा बाई जी महाराज, धन्य धन्य सतगुरु रंका जी महाराज, धन्य धन्य सतगुरु बंका जी महाराज, धन्य धन्य संत भिल्णी जी महाराज, सारे महांपुरुषों के चरणकमलों का और सेवा सिमरण की कमाई का ध्यान धर के जपो जी सतिनाम🙏🙏❤️
Aghar dhadrin Vale nu guru ji ki kom ka gayan hi nhi to me das ditaha Jo satguru sab nail payar 1saman kre to sikandar badsa ne jo nam ditta chamar pahle ki si bhi gura nu jata pata nhail na dekhaya kro jede jo satguru honde ne vo kisi 1kom ke ni honde vo sabhi kom ke honde ha jay sat guru dev dhan Guru dev 12:33 rr
Ravidassia samaj de ithass nal harr vaar shed-shad kiti gyi hai, sikh ithass vich sab toh jyada sheediya sadiya ne, ithass das da 52 raajya ne Guru Ravidass ji nu Guru manya including skandar lodhi jo apne tym te sab toh jyda raaj kita. Gall te ah hai jdo asi apne haqa d gall kryea te ina loka nu rass nai aundi🙏
Aapa ki lena kise to eh log ajj b apne aap nu bda dasna chahunde ne dhan dhan satguru ravidass ji maharaaj ji da rutba bahut bda a saanu naiu lod kise to
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤
Jai gurudev jii
ਸਤਿਨਾਮ ਸੋਹੰ ਹਰਿ 🙏 ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤਿਨਾਮ ਹੈ ਹਰਿ ਭੋਗ ਤੁਹਾਰੇ ♥️♥️♥️🙏 ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਕਿਸੇ ਨੂੰ ਵੀ ਗੁਰੂ ਨਹੀਂ ਕਿਹਾ ਜਦੋਂ ਗੁਰੂ ਬਾਣੀ ਨੂੰ ਗੁਰੂ ਕਹਿਆ ਜਾਂਦਾ ਤਾਂ ਸਾਰੇ ਦੇ ਸਾਰੇ ਗੁਰੂ ਨੇ
ਧੰਨ ਧੰਨ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ
ਹੁਣ ਪੰਜਾਬ ਚਾ ਸਰਕਾਰ ਵੀ ਰਵੀਦਾਸ ਮਹਾਰਾਜ ਜੀ ਦੇ ਸਮਾਜ ਦੇ ਸਹਾਰੇ ਬਣਦੀ ਆ ਸਾਨੂੰ ਮਾਣ ਆ ਕੀ ਅਸੀਂ ਰਵਿਦਾਸੀਆ ( ਚਮਾਰ) ਆ
ਬਿਲਕੁਲ ਝੂਠ ਤੇ ਫ੍ਰੇਬ ਤੇ ਫੁਕਰੇ ਰਵੀਦਾਸੀਏ,, ਸਰਕਾਰ ਮਜ਼੍ਹਬੀ ਸਿੱਖਾਂ ਦੀ ਵੋਟ ਨਾਲ ਬਣਦੀ , ਭਾਰਤ ਬੰਦ ਵਿਚ ਮਜ਼੍ਹਬੀ ਸਿੱਖ , ਰਵੀਦਾਸੀਏ ਨਾਲ ਨਹੀਂ ਤੁਰੇ ਹੜਤਾਲ ਫੇਲ ਹੋ ਗਈ , ਜਲੰਧਰ ਦੇ ਵਿਚ ਵੀ ਰਵੀਦਾਸੀਏ ਦੀ ਹੜਤਾਲ ਫੈਲ ਹੋ ਗਈ, ਹਰ ਸ਼ਹਿਰ ਵਿੱਚ ਸੋ ਤੋਂ ਵੱਧ ਬੰਦਾ ਕੱਠਾ ਨੀ ਹੋਇਆ , ਸੋ ਮੇਰੇ ਕਹਿਣ ਦਾ ਮਤਲਬ ਰਵੀਦਾਸੀਏ , ਮਜ਼੍ਹਬੀ ਸਿੱਖਾਂ ਨੂੰ ਵਰਤਦੇ ਆ , ਹੀਰੋ ਖੁਦ ਬਣਦੇ ਆ ,,
hanji ❤
Hnji veer ji ❤
गुरु दी गल मनो बस
@@LuckySingh-wq6mr sarya li ah
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ
ਸਾਬ ਜੀ ਇਲਮ ਸ਼ਬਦ ਨੇ.. ਬਾਬਾ ਰਵਿਦਾਸ ਜੀ ਬਾਬੇ ਨਾਨਕ ਜੀ ਤੋਂ ਬਹੁਤ ਵੱਡੇ ਨੇ.. ਸਿਰਫ ਲੋਕਾਂ ਦੀ ਨੀਵੀਂ ਮਤ 🙏🙏🙏
ਇਹ ਵੱਖਰਾ ਪਣ ਨਹੀਂ ਕਰਣਾ ਚਾਹੀਦਾ ਜੀ ਬਾਣੀ ਗੂਰੁ ਹੈ
ਜੇ ਬਾਣੀ ਗੁਰੂ ਹੈ ਤਾਂ ਬਾਣੀ ਲਿੱਖਣ ਵਾਲਾ ਗੁਰੁ ਕਿਉਂ ਨਹੀ ਹੋ sakda?@@BootaLalllyan-no6bu
@@BootaLalllyan-no6bu ਸਹੀ ਕਿਹਾ ਵੀਰ ਜੀ.. ਵੱਖਰਾ ਪਨ ਨੀ ਸਮਝ ਵਾਲੇ ਆਪ ਹੀ ਸਾਂਝ ਨੂੰ ਨੂੰ ਵਧਾ ਲੈਂਦੇ.. ਜੋ ਮਹਾਰਾਜ ਰਵਿਦਾਸ ਜੀ ਨੇ ਸ਼ਬਦਾਂ ਚ ਕਿਹਾ ਉਹੀ ਸਾਡੇ ਬਾਬਾ ਨਾਨਕ ਜੀ ਸ਼ਬਦਾਂ ਚ
ਬੋਲ ਕੇ ਤੇ ਉਦਾਸੀਆਂ ਕਰਕੇ ਸਬ ਸਾਬਿਤ ਕੀਤਾ...
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੀ ਸਦਾ ਹੀ ਜੈ ਮਿਹਰ ਭਰਿਆ ਹੱਥ ਸਾਡੇ ਸਭੀ ਸੰਸਾਰ ਤੇ ਮਿਹਰ ਭਰਿਆ ਹੱਥ ਰੱਖੀ ਮੇਰੇ ਮਾਲਕਾ ਚੜਦੇ ਪੰਜਾਬ ਤੋਂ ਮਾਛੀਵਾੜਾ ਸਾਹਿਬ ਜਿਲਾ ਲੁਧਿਆਣਾ❤
ਜਗਤਪਿਤਾਮਾ ਸਤਿਗੁਰੂ ਰਵਿਦਾਸ ਮਹਾਰਾਜ ਜੀ
Dhan Dhan Sri Guru Ravidass Ji Maharaj ❤🙏🏻
ਅਸੀ ਬਾਣੀ ਨੂੰ ਗੁਰੂ ਗ੍ਰੰਥ ਕਹਿ ਸਕਦੇ ਆ ਪਰ ਅਸੀ ਲਿਖਣ ਵਾਲੇ ਨੂੰ ਗੁਰੂ ਕਿਉ ਨਹੀ ਕਹਿ ਸਕਦੇ ....?
ਸਾਰੇ ਹੀ ਸਤਿਕਾਰਯੋਗ ਆ ਸਾਡੇ ਲਈ
ਸਤਿਗੁਰ ਰਵਿਦਾਸ ਮਹਾਰਾਜ ਜੀ ਜੈ
Good sant. Jdo apa. Hun wale bandya nu sant bol sakde jine ne bani likhi. Oh guru nhi ho sakde
Good sant. Jdo apa. Hun wale bandya nu sant bol sakde jine ne bani likhi. Oh guru nhi ho sakde
Good sant. Jdo apa. Hun wale bandya nu sant bol sakde jine ne bani likhi. Oh guru nhi ho sakde
Good sant. Jdo apa. Hun wale bandya nu sant bol sakde jine ne bani likhi. Oh guru nhi ho sakde
Good sant. Jdo apa. Hun wale bandya nu sant bol sakde jine ne bani likhi. Oh guru nhi ho sakde
ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ਮਹਲਾ ਪੰਜਵਾ
Jay santa di 🎉
Dhan dhan Sri Guru Ravidas ji ❤❤❤
Jai satguru Ravidass Maharaj ji ki jai 🙏
Satguru Ravidass ji maharaj ❤❤❤❤❤
Jay Bheem Jay Satguru Ravidas ji Maharaj Namo buddhay Jay savidhan
ਜੈ ਗੁਰੂ ਰਵਿਦਾਸ ਮਹਾਰਾਜ ਜੀ,🙏🙏🙏
ਬਹੁਤ ਵਧੀਆ ਵਿਚਾਰ ਦਿੱਤੇ ਹਨ ਢੱਡਰੀਆਂ ਵਾਲਿਆਂ ਨੇ 🙏 ਆਪਾਂ ਹੱਲ ਕੱਢਣ ਵੱਲ ਸੋਚੀਏ ਕਿਉਂਕਿ ਮਸਲੇ ਨੂੰ ਹਵਾ ਦੇ ਕੇ ਆਪਣੀਆਂ ਰੋਟੀਆਂ ਸੇਕਣ ਵਾਲੇ ਦੋਵੇਂ ਪਾਸੇ ਹੋਣਗੇ ਜੋ ਸਿਰਫ਼ ਭੜਕਾਉਣਾ ਜਾਣਦੇ ਹਨ,,ਇਹੋ ਜਿਹੇ ਭੜਕਾਉਣ ਵਾਲਿਆਂ ਤੋਂ ਪਹਿਲਾਂ ਬਿਠਾ ਕੇ ਗੁਰਬਾਣੀ ਸੁਣੀਏ 🙏 ਮੇਰਾ ਮੰਨਣਾ ਹੈ ਕਿ ਭੜਕਾਉਣ ਵਾਲਿਆਂ ਨੂੰ ਨਹੀਂ ਆਉਂਦੀ ਹੋਏਗੀ।
हरि सो हीरा छाडि कै करहि आन की आस ॥ ते नर दोजक जाहिगे सति भाखै रविदास ॥🙏🙏
धन्य धन्य जगतगुरु रविदास जी महाराज, धन्य धन्य सतगुरु बालमीक जी महाराज, धन्य धन्य सतगुरु नामदेव जी महाराज, धन्य धन्य सतगुरु कबीर जी महाराज, धन्य धन्य सतगुरु सैन जी महाराज, धन्य धन्य सतगुरु सधना जी महाराज, धन्य धन्य सतगुरु त्रलोचन जी महाराज, धन्य धन्य सतगुरु बाबा फरीद जी महाराज, धन्य धन्य श्री चन्द जी महाराज, धन्य धन्य सन्त मीरा बाई जी महाराज, धन्य धन्य सतगुरु रंका जी महाराज, धन्य धन्य सतगुरु बंका जी महाराज, धन्य धन्य संत भिल्णी जी महाराज, सारे महांपुरुषों के चरणकमलों का और सेवा सिमरण की कमाई का ध्यान धर के
जपो जी सतिनाम🙏🙏❤️
ਪੰਜਾਬੀ ਮਾਂ ਬੋਲੀ ਦੇ ਗੁਰਮੁੱਖੀ ਲਿੱਪੀ ਦੇ ਜਨਮਦਾਤਾ ਸਤਿਗੁਰੂ ਰਵਿਦਾਸ ਜੀ 🙏
Asha 😂
Kithe pad leya tu
ਅੱਵਲ ਅੱਲ੍ਹਾ ਨੁਰ ਉਪਾਇਆ
ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ
ਕੌਣ ਭਲੇ ਕੋ ਮੰਦੇ( ਸ੍ਰੀ ਗੁਰੂ ਨਾਨਕ ਦੇਵ ਜੀ )❤
Jai Guru Dev ji Dhan Guru Dev ji 🌹🙏
SatGuru Ravidas ji 🌹🙏 Maharaj ji 🌹🙏
Guru Rvidaas, Meern Rani nu Naam Daan Dita sei,❤❤❤
ਬਹੁਤ ਵਧੀਆ ਗਲਾਂ ਕੀਤੀਆਂ
ਭਰਾ ਜੀ ਕੁਝ ਸਾਡੇ ਅਪਣੇ ਲੋਕ ਹੀ ਸਿੱਖੀ ਨੂੰ ਢਾਹ ਲਾਉਣ ਤੇ ਲੱਗੇ ਹੋਏ ਨੇ ਪਹਿਲਾਂ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੁੰਦਾ ਸੀ ਹੁਣ ਇਨ੍ਹਾਂ ਨੇ ਹਰਿਜਨ ਭਰਾਵਾਂ ਨੂੰ ਨੀਚੀ ਜਾਤੀ ਦਾ ਕਹਿ ਕਹਿ ਕੇ ਮਜ਼ਬੂਰ ਕਰ ਦਿੱਤਾ ਦੂਜਾ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਅਤੇ ਵੰਡੀਆਂ ਪਾ ਦਿੱਤੀਆਂ ਕਿ ਆਹ ਸਾਡਾ ਗੁਰਦੁਆਰਾ ਸਾਹਿਬ ਅਤੇ ਉਹ ਹਰਿਜਨਾ ਦਾ ਗੁਰਦੁਆਰਾ ਸਾਹਿਬ ਐ।
ਵੀਰ ਜੀ ਮੈਂ ਮਜ਼੍ਹਬੀ ਸਿੱਖ ਹਾਂ , ਸਿੱਖੀ ਨੂੰ ਸਭ ਤੋਂ ਵੱਡੀ ਢਾਹ ਰਵੀਦਾਸੀਏ ਸਮਾਜ ਨੇ ਲਾਈ , ਇਹ ਲੋਗ ਜਿਹੜੀ ਥਾਲੀ ਚ ਖਾਂਦੇ ਉਹੀ ਥਾਲੀ ਵਿੱਚ ਚੈਕ ਕਰਦੇ,, ਇਹ ਕਿਸੇ ਦੇ ਮਿੱਤ ਨਹੀਂ ,, ਮੈਂ ਮਜ਼ਹਬੀ ਭਰਾਂਵਾਂ ਨੂੰ ਬੇਨਤੀ ਕਰਦਾਂ , ਰਵੀਦਾਸੀਏ ਦੀਆਂ ਗੱਲਾਂ ਵਿਚ ਆਕੇ ਆਪਣਾਂ ਸਿੱਖ ਧਰਮ ਨਾ ਸਡੋ ,, ਇਹ ਮਜ਼੍ਹਬੀ ਸਿੱਖ ਨੂੰ ਭਰਾ ਭਰਾ ਕਹਿ ਵਰਤ ਰਹੇ ਨੇ , ਤੇ ਆਪਣੀ ਜਾਤੀ ਨੂੰ ਸਮਾਜ ਉਚਾ ਦਿਖਾ ਰਹੇ ਨੇ , ਇਹ ਹਿੰਦੂ ਧਰਮ ਦੇ ਨਹੀਂ ਬਣੇ ,ਇਹ ਸਿੱਖ ਧਰਮ ਦੇ ਬਣੇ
ਭਾਈ ਸਾਹਿਬ ਜੀ ਗਲ ਤਾਂ ਵਧੀਆ ਕੀਤੀ ਪਰ ਦੁਵਾਰਾ ਹਰਿਜਨ ਨਹੀਂ ਸਿਧਾ ਚਮਾਰ
Bilkul guru sahban ne ta Sikh hi banae ne
Oh bharava harijan kuch ni hunda sab bakvas aa eh koi caste ni haigi Only Chamar Bass Chamar
Ap ji nu jankari honi chahidi hai ke Harijan likhna & bolna kanuni jaram hai
ਭਾਈ ਸਾਬ ਜੀ
ਹਿੰਦੂਆ ਦੇ ਬੇੜਾ ਗਰਕ ਬਾਮਣ ਨੇ ਕੀਤਾ
ਸਿਖਾ ਦਾ ਬੇੜਾ ਗਰਕ ਜੱਟਵਾਦ ਨੇ ਕੀਤਾ
ਮਾੜੇ ਚੰਗੇ ਹਰ ਬਰਾਦਰੀ ਹੁੰਦੇ ਹਨ ਤੇਰ ਮੇਰ ਛੱਡਕੇ ਘੋਖ ਕਰੋ ਫਿਰ ਲਿਖੋ ਬਾਈ
ਜੱਟ ਤਾਂ ਬਦਨਾਮ ਜਾਈਦਾ ਹੋ ਗਏ। ਅਸਲ ਬਿਮਾਰੀ ਚਮਾਰਾ ਨੂੰ ਹੈ ਕਿਉਕਿ ਉਹ ਹਰ ਕੰਮ ਰਵਿਦਾਸ ਜੀ ਦੇ ਉਲਟ ਕਰ ਰਹੇ ਨੇ । ਸਭ ਇਕੋ ਹਨ ਇਹ ਰਵਿਦਾਸ ਜੀ ਨੇ ਕਿਹਾ ਪਰ ਇਹ ਚਮਾਰਾ ਨੇ ਬ੍ਰਾਹਮਣ ਪੀਓ ਬਣਾਇਆ ਸਿਰਫ ਨਾਮ ਵਾਸਤੇ ਰਵਿਦਾਸ ਜੀ ਦਾ tag ਲਾਇਆ ਹੋਇਆ ਇਨ੍ਹਾਂ ਢੋਂਗੀਆ ਨੇ
ਬਿੱਲਕੁਲ ਸਹੀ
Satguru ravidas ji Maharaj dhan guru nanak dev ji Maharaj 🙏🏻
ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਧਨਾਸਰੀ ਵਿੱਚ ਆਰਤੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ ਦਸ ਅੱਠਾ ਅਠੇ ਸੱਠ ਚਾਰੇ ਖਾਣੀ ਇਹ ਵਰਤਣਿ ਹੈ ਸਗਲ ਸੰਸਾਰੇ ਕਹੈ ਰਵਿਦਾਸ ਨਾਮ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ਜਿਨ੍ਹਾਂ ਨੇ ਸਤਿਨਾਮ ਸਾਰੇ ਸੰਸਾਰ ਨੂੰ ਜਪਾਇਆ ਹੋਵੇ ਉਹ ਸਤਿਗੁਰੂ ਹੀ ਕਹੇ ਜਾਣਗੇ
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ
Jai gurudev ji jai shree guru Ravidas ji
Dhan Guru Ravidass ji🙏
Dhan Dhan Shri Guru Ravidass Ji Maharaja ❤❤❤❤ jo dunia nu gyan deve oh guru i hunda❤❤❤❤
ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿਨ ਕੇ ਸੰਗਿ ਸਾਥ ਵਡਿਆ ਕੀ ਕਿਆ ਰੀਸ
ਮਹੱਲਾ ਪੰਜਵਾਂ ਊਚ ਤੇ ਊਚ ਨਾਮ ਦੇਉ ਦਰਸੀ ਰਵਿਦਾਸ ਠਾਕੁਰ ਬਣਿ ਆਈ
Bo sohna bichaar kita baba ji ne🙏
Guru Ravidas ji ❤kripa kare sariya te
ਗੁਰੂ ਨਾਨਕ ਦੇਵ ਨੇ ਜਿੰਨਾ ਸੰਤਾ ਨੂੰ ਲੰਗਰ ਸ਼ਕਾਯਾ ਸੀ ਉਹ ਕੋਈ ਹੋਰ ਨੀ ਸਤਿਗੁਰੂ ਰਵਿਦਾਸ ਜੀ ਸਨ,,ਇਸ ਕਰਕੇ ਸਤਿਗੁਰੂ ਰਵਿਦਾਸ ਜੀ ਗੁਰੂ ਨਾਨਕ ਦੇਵ ਤੋ ਕਾਫੀ ਬੱਡੇ ਸਨ,,,,
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਜੈ।🙏🌹🌹🙏
Mare Satguru Ravidass g maharaj g
Satguru Ravidas maharaj ki jay ❤❤❤❤❤❤❤❤❤❤❤
ਰਵਿਦਾਸ ਮਹਾਰਾਜ ਵਾਲੇ ਲਾਇਕ ਕਰੋ ❤
ਹਾਂਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਸਰਕਾਰ ਇਹਨਾਂ ਨੇ ਸਾਨੂੰ ਦੱਸਿਆ ਹੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਹੈ ਨਾ ਉਹ ਸਾਨੂੰ ਦੱਸਿਆ ਹੀ ਨਹੀਂ ਗਿਆ ਸਾਨੂੰ ਝੂਠ ਬੋਲਦੇ ਰਹੇ ਸਾਰੀ ਉਮਰ 20 ਰੁਪਏ ਦਾ ਸੱਚਾ ਸੌਦਾ ਹੋਇਆ ਉਹ ਵੀ ਝੂਠ ਹੀ ਦੱਸਿਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤਾ ਭੁਖੇ ਸਾਧੂਆਂ ਨੂੰ ਭੋਜਨ ਛਕਾਇਆ ਜਿਹੜੇ ਸਾਧੂ ਹੁੰਦੇ ਉਹ ਕਦੀ ਉਹ ਥੋੜੀ ਭੁੱਖੇ ਹੁੰਦੇ ਆ ਉਹ ਤਾਂ ਪਿਆਰ ਦੇ ਭੁੱਖੇ ਵਾਸਨਾ ਦੇ ਭੁੱਖੇ ਆਧੂਰੇ ਸਾਧੂ ਦਾ ਮਤਲਬ ਸਾਧਨਾ ਜਿਹਨੇ ਸਾਧਨਾ ਕੀਤੀ ਉਹ ਭੁੱਖਾ ਨਹੀ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਉਹ ਰੱਬ ਦੇ ਆ ਸਾਡੇ ਤੇ ਗੁਰੂ ਆ ਉਹਨਾਂ ਨੇ ਭਗਤੀ ਉਹਨਾਂ ਦੀ ਕੀਤੀ ਆ ਇਹ ਹਾਲੇ ਵੀ ਫਰਕ ਕਰਦੇ ਆਏ ਆ ਔਰ ਕਰਦੇ ਰਹਿਣਗੇ ਇਹ ਸਾਰੇ ਇੱਕੋ ਜਿਹੇ ਨਹੀਂ ਹੈਗੇ 100 ਦੇ ਵਿੱਚੋਂ 75% ਸਾਡੇ ਨਾਲ ਜਿਹੜੇ ਲੱਗਦੇ ਆ ਤੇ 25% ਸਾਡੇ ਨਾਲ ਹੈ ਜਿਹੜੇ ਖੜੇ ਆ ਜਿਨਾਂ ਨੂੰ ਪਤਾ ਜਿਨਾਂ ਨੂੰ ਗਿਆਨ ਆ ਜਿਨਾਂ ਨੂੰ ਸੋਝੀ ਆ ਸਾਡੇ ਤਾਂ ਉਹ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਹੈਗ ਆ ਜੀ ਮੰਨੇ ਚਾਹੇ ਕੋਈ ਨਾ ਮੰਨੇ ਅਸੀਂ ਤਾਂ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿਣਾ ਜੀ
He is great person 🙏🙏
Jai guru ravidas Maharaj ji❤❤
Dhadrian wale great banda hai. Bhut vadya parchar karde ne
Dhadrian wale bilkul sahi kahe rahe han
Aghar dhadrin Vale nu guru ji ki kom ka gayan hi nhi to me das ditaha Jo satguru sab nail payar 1saman kre to sikandar badsa ne jo nam ditta chamar pahle ki si bhi gura nu jata pata nhail na dekhaya kro jede jo satguru honde ne vo kisi 1kom ke ni honde vo sabhi kom ke honde ha jay sat guru dev dhan
Guru dev 12:33 rr
🙏🙏Dhan Dhan Satguru Ravidas ji Maharaj ji 🙏🙏
ਜੋ ਵੀ ਸੱਚ ਦਾ ਪ੍ਰਚਾਰ ਕਰਦੇ ਉਸ ਦਾ ਵਿਰੋਧ ਜਰੂਰ ਹੋਵੇਗਾ ਜੀ। ਮੁਕਦੀ ਗੱਲ ਇਕ ਜੀ ਤੁਸੀਂ ਇਕ ਪੂਰਾ ਦੀਵਾਨ ਢੱਡਰੀਆਂ ਵਾਲਿਆਂ ਦਾ ਸੁਣ ਲਿਓ ਤੇ ਫਿਰ ਆਪ ਦੇਖ ਲਿਓ ਕਿ ਕਿੰਨਾ ਕੁ ਗਲਤ ਪ੍ਚਾਰ ਕਰਦੇ ਨੇ
Dhann dhann guru ravidas ji maharaj sabh da bhala Karin,summat bakshin 🙏🙏🙏🙏🙏
Dhan Dhan Satguru jagatguru Ravidass ji maharaj ki jai❤❤❤❤❤
Dhan dhan shiri guru ravidas ji Maharaj today charna vich kot kot kot kot kot pernam
Waheguru ji Bohat badhia vichar ji🙏🙏🙏🙏🙏
ਚਮਾਰ ਹੋਣਾ ਮਾਣ ਵਾਲੀ ਗੱਲ ਹੈ,,,,,, ਚਮਾਰ ਕੌਮ ਹਰ ਦੇਸ਼ ਧਰਮ ਤੇ ਇਲਾਕਿਆ ਚ ਵੱਖ ਵੱਖ ਨਾਮ ਨਾਲ ਜਾਣਿਆ ਇੱਕ ਮੁੱਖ ਕਿੱਤਾਕਾਰੀ ਧਰਮ ਐ❤❤🎉🎉🎉
Satguru Ravidas Ji Maharaj te guruon de guru hai 🙏 jihna agge Nanak Ji namastak ho gye,, oh ta guruan de Guru hoye ❤
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 👏🏻👏🏻
Satguru ravidass ji 🌹🌹🌺🌺🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
Pakistani veer g bahut vadia mudde tay gal kite good
Ravidassia samaj de ithass nal harr vaar shed-shad kiti gyi hai, sikh ithass vich sab toh jyada sheediya sadiya ne, ithass das da 52 raajya ne Guru Ravidass ji nu Guru manya including skandar lodhi jo apne tym te sab toh jyda raaj kita. Gall te ah hai jdo asi apne haqa d gall kryea te ina loka nu rass nai aundi🙏
Aapa ki lena kise to eh log ajj b apne aap nu bda dasna chahunde ne dhan dhan satguru ravidass ji maharaaj ji da rutba bahut bda a saanu naiu lod kise to
Sahi bola aapne..hum aapni haq ke bhat b nii kre..Guru Ravidass ji Maharaj ne aapni haq ke kamai the or aapni jaat pe Maan hina chahiye 🙏
@@SimmiAngurana ji
Bhai Ranjit Singh Dhadrianwale ❤
ਵਾਹ ਜੀ ਗੁਰੂ ਗਿਆਨ ਦੇਣ ਵਾਲੇ ਨੂੰ ਕਿਹਦੇ ਨੇ ਚਾਲੂ ਰੱਖੋ ਜੀ ਆਪਣਾ ਕੰਮ 👍👍
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। ਏਕ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ। ਆਪਾਂ ਸਭ ਇੱਕ ਹਾਂ। ਸਭ ਤੋਂ ਪਹਿਲਾਂ ਇਨਸਾਨ ਬਣੋ 😊
ਬਹੁਤ ਵਧੀਆ ਵਿਚਾਰ
ਇੱਕ ਗੱਲ ਵੀ ਸੱਚ ਹੈ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਦੀ ਬਾਣੀ ਦਰਜ ਕਰਕੇ ਗੁਰੂ ਸਾਹਿਬ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ। ਬਾਕੀ ਸੰਤ ਟਡਰੀਂਆਂ ਵਾਲੇ ਨੇ ਬਿਲਕੁਲ ਸਹੀ ਕਿਹਾ ਹੈ,ਜੇ ਰਵਿਦਾਸ ਮਹਾਰਾਜ ਨੂੰ ਹੋਰ ਰਹਿੰਦਾ ਸਤਿਕਾਰ ਦਿੱਤਾ ਜਾਂਦਾ ਹੈ ਤਾਂ ਗ਼ਲਤ ਨਹੀਂ ਹੋਵੇਗਾ। ਜਾਤੀ ਦਾ ਵੀ ਭੇਦਭਾਵ ਖੋੜਾਂ ਸਿੱਖ ਕੌਮ ਵਿੱਚ ਜੋ ਹੈ ਜਿਵੇਂ ਵਖ ਵਖ ਜਾਤਾਂ ਦੇ ਗੁਰੂਦੁਆਰੇ ਬੰਦ ਕਰ ਨੂੰ ਸਮਾਨਤਾ ਦਾ ਅਧਿਕਾਰ ਦੇਣ ਦੀ ਲੋੜ ਹੈ। ਵਾਹਿਗੁਰੂ ਜੀ ਕੀ ਫਤਿਹ 🙏🏽 ਧੰਨ ਗੁਰੂ ਗ੍ਰੰਥ ਸਾਹਿਬ ਜੀ,
SATGURU RAVIDAS JI MAHARAJ JI SIRF JUTTIAN NI GHHANDDEY C OH TAN TUTEY DILAN NU VE GHHANDD
DENDE C. (JAI GURUDEV DHAN GURUDEV) MERE MALAK
🌷DHAN DHAN SATGURU RAVIDASS JI MAHARAJ 🌷
Jai guru dev dhan guru dev ji very nice shabad
Sat Guru Ravidas g mharaj 🙏🏻
Dhan Dhan Shri Guru Ravidas Maharaj ji 🙏
Jai satguru ravidaas Maharaj ji ki jai jai guru dev dhan guru dev ji
Ssa mere layi dhan dhan shiri guru ravidas pita ji Guru han sarbat da bhala
Jai Guru Ravidaas Ji🙏🙏🙏😌😌💐
Satguru Ravidas Ji ❤️
Dhan dhan satguru guru ravidas ji pahle guru ji c
❤Jai guru ravidass ki jai❤❤❤❤❤❤❤❤❤❤❤❤❤❤❤❤❤
Jai Shri guru Ravidas ji 🙏
GURU RAVI DAS HAKIKAT ME GURU HAI
Jai guru ravidas ji maharaj 🙏🙏
Jai guru nanak dev ji🙏🙏
Bahut achhe vichar hai ji apke
Dhan dhan satguru Ravidas Maharaj Ji 🙏
Jai guru Dev ji 🎉🎉🎉🎉🎉
Dhan guru ravidas ji eh bahut badde Giani hor Han jhihne ne nech lokan uche darje ditte ne jankari lokan nu sabak sikhaiahea
Sat guru ravidas g
Dhan Dhan satguru ravidas ji maharaj 🙏🙏
Satguru ravidas maharaj gg 🙏🙏
जय गुरु देव जी धन गुरु देव जी 🌹🙏🙏🙏🌹🌹
Satguru ravidass maharaj di jai 🙏🙏
Bhut sohna samajaya tusi
Dhan Dhan Shri Guru Ravidass Ji Maharaj🤲🏻🙏🏻
Jo bole so nirbhay sree guru ravidas ji Maharaj ji ki jay jay jay jay jay Jo bole so nirbhay sree guru Nanak Dev ji Maharaj ji ki jay jay jay jay jay
Dhan dhan Shiri guru Ravidaas ji mharaj ji mehar kardeo 🙏
Dhan dhan Shiri guru Ravidaas ji mharaj ji mehar kardeo 🙏
Dhan dhan satguru Sri Guru Ravidas Maharaj Ji
सतगुरु रविदास महाराज जी हम भगवान की तरह मानते हैं ❤❤❤ 😊😊 जय वाहेगुरु जी जय हो सतगुरु रविदास महाराज जी सतगुरु नानक देव जी ❤❤❤❤
Dhan Dhan Satguru Ravidass Ji Maharaj Ji 🙏🌹🙏
Guru ravidass ji mharaj
Sat guru ravidas ji maharaj ji❤❤❤❤
ਬਾਈ ਜੀ ਜਦੋ ਬਾਣੀ ਨੂੰ ਗੂਰੁ ਕਿਹਾ ਹੈ ਜੋ ਵੀ ਬਾਣੀ ਵਿਚ ਨਾਮ ਹਨ ਸੱਭ ਨੂੰ ਗੂਰੁ ਕਹਿਣਾ ਚਾਹੀਦਾ ਪਰ ਭਾਈ ਸਾਹਿਬ ਨੇ ਤੂੰ ਵੀ ਕਲੀਅਰ ਗਲ਼ ਨਹੀਂ ਕੀਤੀ ਸਿੱਧਾ ਗੂਰੁ ਕਹੋ ਇਹ ਕੀ ਗੱਲ ਬਣੀ ਚਲੋ ਗੁਰੂ ਕਹਿ ਦੋ ਕੀ ਫਰਕ panda ਇਹ ਕੀ ਦੋਗਲੀ ਨੀਤੀ ਯਾਰ
Jai gurudev dhan guru dev ji sab sangat nu
ਵਧੀਆ ਗੱਲ ਹੈ ਕਿ ਝਗੜੇ ਖ਼ਤਮ ਹੋ ਜਾਣ ਪਰ ਇੱਕ ਗੱਲ ਜ਼ਰੂਰ ਹੈ ਬੰਦਾ ਮਰ ਗਿਆ ਹੈ ਉਸ ਨੂੰ ਅਲੱਗ ਜਗਾਂ ਤੇ ਹੀ ਸੰਸਕਾਰ ਕਰਨਾ ਹੈ ਇੱਕ ਜਗ੍ਹਾ ਤੇ ਕਿਉਂ ਨਹੀਂ
DhanShriGuruRavidasji
ਧੰਨਵਾਦ ਜੀ।
Satguru Ravidas ji maharaj ji❤️❤️🙏🙏
Jai guru ravidas Maraj ji 🙏❣️🥀