Размер видео: 1280 X 720853 X 480640 X 360
Показать панель управления
Автовоспроизведение
Автоповтор
ਇੰਦਰਾ ਦਾ ਪੁੱਤ ਮਾਜਤਾਂ ਗਿੱਦੜਬਾਹੇ ਵਾਲਿਓ ਵੋਟਰੋਂ ਤੁਹਾਡਾ ਬਹੁਤ ਬਹੁਤ ਧੰਨਵਾਦ। 🙏
indra de jacket paa ke leader ban giya nov 84 taa fukre nu yaad nahi😊
ਬਹੁਤ ਵਧੀਆ ਕੀਤਾ, ਡਿੰਪੀ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤
ਬਾਈ ਕਿੱਲਾ ਤਾਂ ਵਾਕਈ ਤੁਸੀਂ ਕੱਢ ਦਿੱਤਾ ਇਹਦੀ ਧੋਣ ਚੋਂ
ਸਿਆਣੇ ਲੋਕੋ ਏ ਤਾਂ ਦੱਸ ਦਿਓ ਤੁਹਾਨੂੰ ਕਿ ਮਿਲਿਆ? ਤੁਸੀਂ ਤਾਂ ਫੇਰ ਸੜਕਾਂ ਤੇ ਹੀ ਫਿਰਨਾ, ਹਾਂ ਸਵਾਦ ਲਵੋ ਜਿੰਨਾ ਲੈ ਸੱਕਦੇ ਹੋ 😂😂😂😂😂😂😂😂
ਚੱਲ ਰਾਣੀਏ ਲੁੱਧਿਆਣੇ ਗਿੱਦਰਬਾਹੇ ਤੇ ਮੁੱਕੇ ਦਾਣੈਅਗੇ ਪਰਮਾਤਮਾ ਹੀ ਜਾਣੇ
ਸਵਾਦ ਲਿਆਤਾ
ਬਹੁਤ ਵਧੀਆ ਇਨਸਾਨ ਹੈ ਡਿੰਪੀ ਢਿੱਲੋਂ ਸਾਡੇ ਪਿੰਡ ਗੌਰੀਵਾਲਾ ਬੀ ਆਏ ਸੀ ਮੈਨੂੰ 20ਸਾਲ ਬਾਦ ਪੁਚਾਣ ਲਿਆ
ਹੰਕਾਰ ਟੁੱਟ ਗਿਆ ਰਾਜੇ ਦਾ😂
ਕੋਈ ਜਿੱਤਿਆ ਕੋਈ ਹਾਰਿਆ ਚਵਲ ਐਵੇਂ ਟੱਪੀ ਜਾਂਦੇ ਆ😂
ਬੱਲੇ ਸ਼ੇਰੋ
ਜਨਤਾ ਕੰਮ ਦੇਖਦੇ ਆ ਨਾ ਕੂਮੈਟ ਦੇਖਦੇ ਆ ਨਾ ਗਲਾ ਸੁਣਦੇ ਆ ਕੰਮ ਵਲ ਦੇਖਦੇ ਆ ਕਾਂਗਰਸ ਨੇ ਤੀਹ ਸਾਲ ਰਾਜ ਕਰਿਆ ਕੰਮ ਨਹੀ ਕਰਿਆ ਵੀਰ ਜੀ ਤੀਹ ਸਾਲ ਜਰਾ ਸਾਰੇ ਸੋਚਿਓ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਹੁਣ ਪੰਜ ਸਾਲ ਫਿਰ ਮੰਗਦੇ ਆ ਤੀਹ ਸਾਲ ਵਿੱਚ ਕਖ ਨੀ ਕਰਿਆ ਪੰਜ ਸਾਲ ਵਿਚ ਕੀ ਕਰ ਦੇਣਗੇ ਭਗਵੰਤ ਮਾਨ ਸਚਾ ਹੈ ਸਹੀ ਕੰਮ ਕਰ ਰਿਹਾ ਹੈ ਸਚ ਦੀ ਜਿੱਤ ਹੋਈ ਆ 2027 ਵਿੱਚ ਵੀ ਸਚ ਦੀ ਦੁਬਾਰਾ ਜਿੱਤ ਹੋਵੇਗੀ ਸਚੀ ਪਾਰਟੀ ਜਿੰਦਾਬਾਦ
ਲੋਕ ਸਭਾ ਚੋਣਾਂ ਵੇਲੇ ਭੰਤਾ ਝੂਠਾ ਸੀ, 13-0 ਕੂਕਦੇ 0-3 ਤੇ ਲੁੜਕ ਗਏ ਸੀ😂
Very good answer
ਭਗਵੰਤ ਸਿੰਘ ਮਾਨ ਜ਼ਿੰਦਾਬਾਦ
Yad rakho 2027 witch safaia charo da dimpy dhillo b J p witch Jao Ga fir kis noo vote panic aa
🎉🎉🎉🎉🎉❤❤❤❤
2027 raja thoku sab nu
Good
👍👍
Nice Sir
7 din pehla he ds ta se dimpi ta jitt gy
Don't worry next time bhi raja ji ❤❤
REALITYWARRINGWASOVER CONFIDENT
Agali parti Kon hoo gee dimpi dee
""""":RAJA IK INTERVEW CH KEHNDA SI RAJA SIRF INTERSTING MATCH HI KEHDDA HAI""""bus es fukri ne hraa ditta
😂😂😂
Acha tuc ohna te trs krlya haha very funny sir chk. K koi hi vote mng skda ohde ch dm c oh ta hi eda vote mng rhe c pr tuc ohna sahmne juth da dawa rkhea barnala to congress hi jitte aa gl ta fr c otho jita da aap
Launde tusi
ਇੰਦਰਾ ਦਾ ਪੁੱਤ ਮਾਜਤਾਂ ਗਿੱਦੜਬਾਹੇ ਵਾਲਿਓ ਵੋਟਰੋਂ ਤੁਹਾਡਾ ਬਹੁਤ ਬਹੁਤ ਧੰਨਵਾਦ। 🙏
indra de jacket paa ke leader ban giya nov 84 taa fukre nu yaad nahi😊
ਬਹੁਤ ਵਧੀਆ ਕੀਤਾ, ਡਿੰਪੀ ਢਿੱਲੋਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤❤
ਬਾਈ ਕਿੱਲਾ ਤਾਂ ਵਾਕਈ ਤੁਸੀਂ ਕੱਢ ਦਿੱਤਾ ਇਹਦੀ ਧੋਣ ਚੋਂ
ਸਿਆਣੇ ਲੋਕੋ ਏ ਤਾਂ ਦੱਸ ਦਿਓ ਤੁਹਾਨੂੰ ਕਿ ਮਿਲਿਆ? ਤੁਸੀਂ ਤਾਂ ਫੇਰ ਸੜਕਾਂ ਤੇ ਹੀ ਫਿਰਨਾ, ਹਾਂ ਸਵਾਦ ਲਵੋ ਜਿੰਨਾ ਲੈ ਸੱਕਦੇ ਹੋ 😂😂😂😂😂😂😂😂
ਚੱਲ ਰਾਣੀਏ ਲੁੱਧਿਆਣੇ
ਗਿੱਦਰਬਾਹੇ ਤੇ ਮੁੱਕੇ ਦਾਣੈ
ਅਗੇ ਪਰਮਾਤਮਾ ਹੀ ਜਾਣੇ
ਸਵਾਦ ਲਿਆਤਾ
ਬਹੁਤ ਵਧੀਆ ਇਨਸਾਨ ਹੈ ਡਿੰਪੀ ਢਿੱਲੋਂ ਸਾਡੇ ਪਿੰਡ ਗੌਰੀਵਾਲਾ ਬੀ ਆਏ ਸੀ ਮੈਨੂੰ 20ਸਾਲ ਬਾਦ ਪੁਚਾਣ ਲਿਆ
ਹੰਕਾਰ ਟੁੱਟ ਗਿਆ ਰਾਜੇ ਦਾ😂
ਕੋਈ ਜਿੱਤਿਆ ਕੋਈ ਹਾਰਿਆ ਚਵਲ ਐਵੇਂ ਟੱਪੀ ਜਾਂਦੇ ਆ😂
ਬੱਲੇ ਸ਼ੇਰੋ
ਜਨਤਾ ਕੰਮ ਦੇਖਦੇ ਆ ਨਾ ਕੂਮੈਟ ਦੇਖਦੇ ਆ ਨਾ ਗਲਾ ਸੁਣਦੇ ਆ ਕੰਮ ਵਲ ਦੇਖਦੇ ਆ ਕਾਂਗਰਸ ਨੇ ਤੀਹ ਸਾਲ ਰਾਜ ਕਰਿਆ ਕੰਮ ਨਹੀ ਕਰਿਆ ਵੀਰ ਜੀ ਤੀਹ ਸਾਲ ਜਰਾ ਸਾਰੇ ਸੋਚਿਓ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਹੁਣ ਪੰਜ ਸਾਲ ਫਿਰ ਮੰਗਦੇ ਆ ਤੀਹ ਸਾਲ ਵਿੱਚ ਕਖ ਨੀ ਕਰਿਆ ਪੰਜ ਸਾਲ ਵਿਚ ਕੀ ਕਰ ਦੇਣਗੇ ਭਗਵੰਤ ਮਾਨ ਸਚਾ ਹੈ ਸਹੀ ਕੰਮ ਕਰ ਰਿਹਾ ਹੈ ਸਚ ਦੀ ਜਿੱਤ ਹੋਈ ਆ 2027 ਵਿੱਚ ਵੀ ਸਚ ਦੀ ਦੁਬਾਰਾ ਜਿੱਤ ਹੋਵੇਗੀ ਸਚੀ ਪਾਰਟੀ ਜਿੰਦਾਬਾਦ
ਲੋਕ ਸਭਾ ਚੋਣਾਂ ਵੇਲੇ ਭੰਤਾ ਝੂਠਾ ਸੀ, 13-0 ਕੂਕਦੇ 0-3 ਤੇ ਲੁੜਕ ਗਏ ਸੀ😂
Very good answer
ਭਗਵੰਤ ਸਿੰਘ ਮਾਨ ਜ਼ਿੰਦਾਬਾਦ
Yad rakho 2027 witch safaia charo da dimpy dhillo b J p witch Jao Ga fir kis noo vote panic aa
🎉🎉🎉🎉🎉❤❤❤❤
2027 raja thoku sab nu
Good
👍👍
Nice Sir
7 din pehla he ds ta se dimpi ta jitt gy
Don't worry next time bhi raja ji ❤❤
REALITY
WARRING
WAS
OVER CONFIDENT