Akali ta ap kehnde c asi dera baba nanak vich jharu nu spot krage.gidderbaha vich akali hi jitya .kisana nu kive kutya ja reha sabh nu pta ese li dujiya partya tu le ke seat de rahe.akaliya nu apne khadde krne chahiye c jit har ta bni
Hahah bot sohna jvaab aa kejriwal jvaaka di soh khanda c ehda jvaab akali. Ja cong ne aah keeta voh keeta hahahah ehnub🐑🐑🐑 khnde aa🐑🐑🐑🐑@@sakinderkaur846
@@harpreetslail7646 it cell waleyo Sharm name d koe gl hei tuhade vich .crona time jo hospital Delhi waleya de km aye o cong te aklaiya de hi bnaye c .ena ne ta kutya hei sabh nu .dharne tu bni party nu v dhanrya tu kyon problem.je ena hi kejriwal sahi c fir haryana Jo osda home state te duje state vich jmanta kyon jbt hoyan.baki mein kise d it cell wali ni smje .lakh lahnaat hei tuhade te.
@harpreetslail7646 ghr vich apni ma te bhein nu v bheid keh ke bolde .lakh lahnaat hei .kise nu tag krke ans dein da ki mtlb je eni akl ni kise ladies nu ans kidda deina
Sada pra sidhu moose wala mara dita nagal ambia mara dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta 😊
Mali Sahib Bigsalute to You for genuine and truthful views expressed during discussion in this Episode. You deserve True and heartfelt appreciation for your Genuineness of truthfulness of your feelings and views.🙏👍🌹🙌God Bless You Ever and Always. Long live!!!!!!!🙏🙏🙏 Thanks to Sidhu sab for Presenting this 28:0828:0828:0Episode!!!!!!!
As compared to developed nations like Norway , Denmark or Australia, New Zealand who always debates policies of government and parties - these so called journalists, politicians of philosophers , they only talk person allegations and revenge !
BJP da koi kasoor nhi hai.Regional parties bahut badmas partially hn ji.Eh parties lokan nu misguide krdian hn but lokkan di shi trzmaani nhi krdian yana ke lokkan dian bhavnawan anusar khri nhi uttardian.
ਕੇਜਰੀਵਾਲ ਤਾਂ ਆਪਣੇਂ ਬਚਿਆਂ ਦੀ ਕਸਮ ਖਾ ਗਿਆ ਸੀ ਕਹਿੰਦਾ ਸੀ ਅਸੀਂ ਕਿਸੇ ਪਾਰਟੀ ਨਾਲ ਸਮਝੌਤਾ ਨੀਂ ਕਰਾਂਗੇ 😢
Akali ta ap kehnde c asi dera baba nanak vich jharu nu spot krage.gidderbaha vich akali hi jitya .kisana nu kive kutya ja reha sabh nu pta ese li dujiya partya tu le ke seat de rahe.akaliya nu apne khadde krne chahiye c jit har ta bni
Hahah bot sohna jvaab aa kejriwal jvaaka di soh khanda c ehda jvaab akali. Ja cong ne aah keeta voh keeta hahahah ehnub🐑🐑🐑 khnde aa🐑🐑🐑🐑@@sakinderkaur846
@@harpreetslail7646 it cell waleyo Sharm name d koe gl hei tuhade vich .crona time jo hospital Delhi waleya de km aye o cong te aklaiya de hi bnaye c .ena ne ta kutya hei sabh nu .dharne tu bni party nu v dhanrya tu kyon problem.je ena hi kejriwal sahi c fir haryana Jo osda home state te duje state vich jmanta kyon jbt hoyan.baki mein kise d it cell wali ni smje .lakh lahnaat hei tuhade te.
@harpreetslail7646 ghr vich apni ma te bhein nu v bheid keh ke bolde .lakh lahnaat hei .kise nu tag krke ans dein da ki mtlb je eni akl ni kise ladies nu ans kidda deina
@@sakinderkaur846 sahi keha .
Mali Sahab jindabad❤🎉 1:13
Good job Mali saab
ਪੰਜਾਬ ਚ 80% ਅਫ਼ਸਰ IAS IPS ਸਕੱਤਰ ਪ੍ਰਵਾਸੀ ਹਨ,,,
ਹਾਈਕੋਰਟ ਚ ਇਕ ਵੀ ਦਲਿਤ ਸਿੱਖ ਜੱਜ ਨਹੀਂ
ਪੰਜਾਬ ਚ ਇਕ ਵੀ ਦਲਿਤ ਅਫ਼ਸਰ DC SSP IG ਸਕੱਤਰ ਨਹੀਂ
65 ਲੱਖ ਭਈਆ ਪੰਜਾਬ ਦੇ ਦਲਿਤਾਂ ਦਾ ਹੱਕ ਖਾ ਰਿਹਾ ਕੋਈ ਨਹੀਂ ਬੋਲਦਾ
Sada pra sidhu moose wala mara dita nagal ambia mara dita hun hor kisi da put na mara daye bhagwant man murdabad hun Manu gala kahdan ga jehre pardasi Delhi to lava ka Chandigarh badha va social media ta 😊
ਮਾਲੀ ਦੀ ਸਾਰੀ ਉਮਰ ਲੰਘ ਗਈ । ਤਜਰਬੇ ਦੇ ਅਧਾਰ ਪੰਜਾਬੀਆਂ ਦੀ ਰਗ ਰਗ ਨੂੰ ਟੋਹ ਲਾ ਕੇ ਸਹੀ ਭਵਿੱਖਬਾਣੀ ਕਰ ਰਿਹਾ। ਲੱਗਭਗ ਸਾਰੇ ਵਿਸ਼ਲੇਸ਼ਣ ਕਾਰ ਇਹ ਹੀ ਕਿਆਸ ਕਰ ਰਹੇ ਆ।
ਪੰਜਾਬ ਲਈ ਅਕਾਲੀਦਲ ਜਰੂਰੀ ਆ
ਮਾਲੀ ਸਾਹਿਬ ਜੀ ਇਨ੍ਹਾਂ ਦੇ ਆਪਣੇ ਹੀ ਕੰਢੇ ਬੀਜੇ ਹੋਏ ਹਨ ਚੰਡੀਗੜ੍ਹ ਵੀ ਇਨ੍ਹਾਂ ਨੇ ਪੰਜਾਬ ਨੂੰ ਮਿਲਣ ਦਿੱਤਾ ਚੰਡੀਗੜ੍ਹ ਆਉਣ ਨਾਲ ਵਿਧਾਨ ਸਭਾ ਦੀਆਂ 126. ਸੀਟਾਂ ਹੋ ਜਾਣੀਆਂ ਸਨ ਉਹ ਨੌਂ ਸੀਟਾਂ ਮਿਲਣ ਨਾਲ ਇਨ੍ਹਾਂ ਨੂੰ ਛੱਕ ਸੀ ਕਿ ਸਾਡੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਆਵੇਗੀ ਉਹ ਨੌਵੇਂ ਹਲਕੇ ਰਲਵੇਂ ਜਿਹੇ ਹੋਣੇ ਸੀ
ਪੱਤਰਕਾਰ ਵੱਡੀ ਉਮਰ ਦੇ ਹੋ ਜਾਣ ਤਾਂ ਜਵਾਕਾ ਬਰਗੇ ਬਣ ਜਾਦੇ ਨੇ
Sahi aa oh 🐑🐑🐑🐑🐑ni bn de
ਮਾਲੀ ਤਾਂ ਟੀਟੂ ਲੁਧਿਆਣਾ ਵਾਲੇ ਵਾਂਗੂ ਗੱਲਾਂ ਕਰ ਰਹੇ ਨੇ
Good. Mali. Saab. Ji
ਇੱਕ ਬੰਦਾ ਗੁਰਦਾਸ ਮਾਨ ਦੇ ਅਖਾੜੇ ਦੀ ਸਟੇਜ ਤੇ ਚੁਟਕਲੇ ਸੁਣਾ ਰਿਹਾ ਸੀ।
ਉਹ ਕਹਿੰਦਾ ਇੱਕ ਬੰਦੇ ਦਾ ਵਿਆਹ ਹੋ ਗਿਆ , ਤੇ ਆਪਣੇ ਦੋਸਤ ਨੂੰ ਪੁੱਛਦੈ , ਇਹ ਹਨੂੰਮਾਨ ਜਾ ਕੀ ਹੁੰਦੈ।
ਵੇਖੋ ਸਿਤਮ। ਹਨੂੰਮਾਨ ਜੀ ਨੂੰ ਹਨੀਮੂਨ ਦੱਸ ਰਿਹੈ , ਰਿਕਾਰਡ ਤੇ ਐ।
ਉਦੋਂ ਕਿਸੇ ਦੀਆਂ ਭਾਵਨਾਵਾਂ ਆਹਤ ਨਹੀਂ ਹੋਈਆਂ।
ਕੋਈ ਕੇਸ ਨਹੀਂ।
ਮਾਲੀ ਸਾਹਿਬ ਦੀ ਗਲਤੀ ਕੋਈ ਨਹੀਂ , ਤਾਂ ਵੀ ਕੇਸ।
ਚਲਤੀ ਕਾ ਨਾਮ ਗਾੜੀ ਹੈ। ਜਬ ਰੁੱਕ ਗਈ ,ਫਿਰ ਕਿਸੇ ਨੇ ਨਹੀਂ ਪੁੱਛਣਾ ।
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
ਮਾਲੀ ਜੀ ਬਹੁਤ ਵਧੀਆ ਭੰਡ ਵੀ ਓਹੀ ਕੰਮ ਕਰ ਰਿਹਾ ਜੋ ਭਾਜਪਾ ਚਹੁੰਦੀ ਹੈ ਭੰਡ ਨਾਲ ਰਲਕੇ ਚੋਣਾਂ ਲੜਣਾ ਅਕਾਲੀ ਦਲ ਬਾਦਲ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਨਗੀਆਂ ਆਉਣ ਵਾਲੇ ਸਮੇਂ ਵਿੱਚ
Very good analysis Mali jee thanks
Great job sir 👍
ਆਮ ਆਦਮੀ ਪਾਰਟੀ ਸਿਰਫ਼ ਇਕ ਸੀਟ ਸਿੱਧੇ ਤੌਰ ਜਿੱਤ ਸਕੀ ਐ,ਉਹ ਵੀ ਸੁਚਾ ਸਿੰਘ ਲੰਗਾਹ ਦੀ ਰੰਧਾਵੇ ਨਾਲ ਦੁਸ਼ਮਣੀ। ਬਾਕੀ ਦੋ ਸੀਟਾਂ ਦਲ ਬਦਲੂ ਜੋ ਕਿ ਅਕਾਲੀਦਲ ਦੇ ਸਾਬਕਾ ਹਨ ਸੋ ਅਕਾਲੀਦਲ ਦੀ ਵੋਟ ਨਾਲ। 2027 ਵਿੱਚ ਆਮ ਆਦਮੀ ਪੰਜਾਬ ਤੋੰ ਬਾਹਰ ਹੋਵੇਗੀ।
ਅਕਾਲੀ ਦਲ ਦਾ ਠੰਡਲ ਨਾ ਜਿੱਤ ਗਿਆ ਮਾਲੀ ਜੀ ਤੁਸੀਂ ਕਾਮਰੇਡ ਸੀ ਸ਼ਾਇਦ ਤੁਸੀਂ ਅਕਾਲੀ ਦਲ ਵਿੱਚ ਚਲੇ ਗਏ ਸੀ ਤੁਹਾਨੂੰ 1978ਵਿੱਚ ਬਠਿੰਡਾ ਵਿਖੇ ਬੋਲਦਾ ਸੁਣਿਆ ਸੀ ਭਿੰਡਰਾਂਵਾਲਿਆਂ ਦੇ ਵਿਰੁੱਧ ਬੋਲਦੇ ਸੀ ਤੁਸੀਂ
2027 vich aam aadmi party nu vadd toh vadd 34 seata aunia
2027 ਵਿਚ AAP ਹੋ ਜਾਵੇਗੀ ਪੂਰੀ ਤਰ੍ਹਾਂ ਨਾਲ ਸਾਫ਼ @@MalkeetSingh-pk6sf
ਇਕ ਅਕਾਲੀ ਦਲ ਦਾ ਡਿੰਪੀ ਦੂਜਾ ਚੱਬੇਵਾਲ ਕਾਂਗਰਸੀ ਤੇ ਜਿਹੜਾ ਜੱਦੀ ਆਪ ਦਾ ਸੀ ਬਰਨਾਲੇ ਉਹ ਹਾਰ ਗਿਆ ਜਿੱਥੇ ਅਮ੍ਰਿਤਸਰ ਅਕਾਲੀ ਦਲ 8000ਵੋਟ ਲੈਣ ਗਿਆ ਤੇ ਆਪ ਹਾਰ ਗਿਆ
Good vichar Mali Sahib
ਮਾਲੀ ਨਕਸਲਬਾੜੀ ਲਹਿਰ ਦਾ ਲੀਡਰ ਹੈ ਅਤੇ ਅਖੀਰ ਤੱਕ ਰਹੇ ਗਾ ਤਸੀਹੇ ਬਹੁਤ ਝੱਲੇ ਨੇ ਬਾਈ ਜੀ ਨੇ
Good 💯 sach bol rahe hai g 👍
ਵੀਹ ਸੌ ਸਤਾਈ ਵਿੱਚ ਭਗਵੰਤ ਮਾਨ ਪ੍ਰਕਾਸ਼ ਬਾਦਲ ਵਾਂਗ ਜਮਾਨਤ ਜਬਤ ਕਰਵਾਵੇਗਾ
Mali Ji di interview is honestly correct analysis further situation of Punjab politics, I have reagred for his philosophy
ਪੱਤਰਕਾਰ ਕਿਊ ਨਹੀਂ ਬਨਾਉਣੇ ਪਾਲਟੀ
ਵਧੀਆ ਵਿਸ਼ਲੇਸ਼ਣ ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਬਿਨਾਂ ਪੰਜਾਬ ਦਾ ਕੁਝ ਨਹੀਂ ਬਣਨਾ
Ryt bro
Gll taan theek hai but SAD vi us de agenda ton Bhatk gya hai ji.SAD di BJP naal yari unna noo mehangi pai gyi hai.
gal ta sahi a bro but akali dal sarkar bnon de lashan heni gay
ਅਕਾਲੀ ਦਲ ਨੂੰ ਮੈ 1992 ਤੋ ਸਪੋਟ ਕਰਦਾ ਆ ਰਿਹਾ ਪਰ ਹੁਣ ਉਹ ਅਕਾਲੀ ਦਲ ਨਹੀ ਰਿਹਾ
ਬਿਲਕੁਲ ਠੀਕ ਕਿਹਾ
ਪਰ
ਮੌਜੂਦਾ ਸਰੂਪ ਵਾਲਾ ਅਕਾਲੀਦਲ ਨਹੀ ਚਾਹੀਦਾ
ਉਹ ਅਕਾਲੀਦਲ ਜਿਸ ਵਿਚ ਨਿਸ਼ਕਾਮ ਰਹਿਤ ਵਾਲੇ ਇਮਾਨਦਾਰ ਪੰਥਕ ਸੋਚ ਵਾਲੇ ਜਥੇਦਾਰਾ ਵਾਲਾ ਅਕਾਲੀਦਲ ਚਾਹੀਦਾ ਹੈ
ਕਾਰੋਬਾਰ ਕਰਨ ਵਾਲੇ ਨਹੀ
Mali Sahib Bigsalute to
You for genuine and truthful views expressed during discussion in this Episode. You deserve
True and heartfelt appreciation for your
Genuineness of truthfulness of your feelings and views.🙏👍🌹🙌God Bless You Ever and Always. Long live!!!!!!!🙏🙏🙏
Thanks to Sidhu sab for
Presenting this 28:08 28:08 28:0Episode!!!!!!!
Last 15 minutes of the
Interview is the Golden
Message of Mali..Sahib.👍🌹🌹🌹🌹🌹
ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪੂਰਾ ਲੁੱਟਿਆ ਹੈ,
Congress jindabad 👍❤️
Good ❤❤🎉🎉
Maali shaab jindabaad
Good mali sab 🎉
ਇਹ ਗੱਲ ਸੌ ਫੀਸਦੀ ਸੱਚ ਹੈ ਕਿ ਝਾੜੂ ਪਾਰਟੀ 2027 ਵਿਚ ਪੂਰਨ ਤੌਰ ਤੇ ਸਫਾਇਆ ਹੋ ਜਾਵੇਗਾ।
Had Akali Dal been in the elections, AAP could have won only one.
ਅਕਾਲੀ ਦਲ ਜਿੰਦਾਬਾਦ ⚖️⚖️💪💪
Mali sahib ❤️ great ❤️
2027 congrs aa rhi aa
Novjot Singh Sidhu Punjab Di Awaaz 2027 Next CM Punjab Novjot Singh Sidhu 👌👌👌👌
SSA ji 🙏 Sukhwinder Sidhu ji 🙏 👍
Mali nu mukhmantr Banjei
Badal sahib became five times cm
ਕਾਮਾ ਦੇ ਕਹਿਣ ਤੇ ਢੱਗੇ ਨਹੀਂ ਮਰਦੇ 😢
110 percent 2027 ch aap di govt banugi,pehla naaalo vi jyada seat le k jau
ਅਕਾਲੀ ਦਲ ਦੀ ਹਾਲਤ ਖਰਾਬ ਹੈ ਜੀ ਕੋਈ ਆਸ ਦੀ ਕਿਰਨ ਨਜਰ ਨਹੀਂ ਆਉਂਦੀ.
ਅਕਾਲੀ ਦਲ ਤੋ ਕੋਈ ਵਧੀਆ ਨਹੀ ਪੰਜਾਬ ਲਈ ਸੁਖਬੀਰ ਬਾਦਲ ਬਣੋ 27 ਵਿੱਚ ਮੁੱਖ ਮੰਤਰੀ ਬਣੋ
ਮਹਾਲੀ ਜੀ ਪੱਤਰਕਾਰ ਸਾਹਿਬ ਕਾਮਰੇਡ ਨੇ ਕਾਮਰੇਡਾਂ ਨੇ ਝੰਡੇ 'ਚ ਡੰਡਾ ਪਾ ਕੇ ਰੱਖਣਾ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ
NOC notification issue nahi karna,janta kya kare.
❤ Malli YG
Akalidal zindabad
ਪੰਜਾਬ ਵਿੱਚ ਆਪ ਜਿਤੀ ਸਤਾਈ ਵਿੱਚ ਵੀ ਆਪ ਹੀ ਜਿੱਤੇਗੀ ਪੁਰਾਣੀਆਂ ਲੁਟੇਰੀਆਂ ਜਮਾਤਾਂ ਨੂੰ ਪੰਜਾਬ ਦੇ ਲੋਕਾਂ ਨਹੀ ਭਲਣਾ
Paisa. Barbadh. Of. Panjab
party oh chahidee jo panjab baray he sochay punjab day sikh hindu baray sochay
Only. Cpi. Ml
kissi vee party nai panjab baray nhi sochia chahay akali dal congress or app party
Maali Saahib ji, Please be at peace within self before speaking. This angry speech should turn into a natural flow to have impact.
27 vich Bhand nahi bachda hun te 27 da mahol hor hove ga Bjp Punjab vich sarkar nahi bana sakde
Congress AJ v navjot sidhu nu CM da chehra bna den ta Sarkar congress di bne gi,
2027 ch 2 te hi reh jange Bhagwant khud harooga 27 ch aap khatam
Khich k rakho malisaab
Koi aap vaala eh ni ds da k asi ahh km keeta bs chblaa jruur maarn lg jaande
As compared to developed nations like Norway , Denmark or Australia, New Zealand who always debates policies of government and parties - these so called journalists, politicians of philosophers , they only talk person allegations and revenge !
Akli,dal,Chita,golia,cogres,ne,spot,kiti,se,
ਇਹਨੂੰ ਪੁੱਛਣ ਵਾਲਾ ਹੋਵੇ ਅਕਾਲੀ ਦਲ ਤੋ ਬਿਨਾ ਪੰਜਾਬ ਸਿੱਖਾਂ ਦੀ ਕੋਣ ਗੱਲ ਕਰਦਾ ਪੰਥ ਦੇ ਉਮੀਦਵਾਰ ਸੀ ਬਰਨਾਲੇ ਗਿਦੜਬਾਹੇ ਡੇਰਾ ਬਾਬਾ ਨਾਨਕ ਤੋ ਕਿੰਨੀਆਂ ਵੋਟਾ ਪਈਆਂ ਉਹ ਕਿਹੜੇ ਬਾਦਲਾਂ ਨੇ ਖੜੇ ਕੀਤੇ ਸੀ 700 ਵੋਟ ਪਈ ਸੁਖਰਾਜ ਨੂੰ ਗਿਦੜਬਾਹੇ ਤੋ
ਪਜਾਬ। ਖਤਮ ਕਰ ਦਿੱਤਾ ਗਿਆ ਹੈ
Ma'am good cm 👍👍🐈🐕🦺🐕🐂🦮
Yr kade tu congress di side Sad k v koe gall karleaa kar sidhu
ਇਹਨੂੰ ਦੁੱਖ ਇਹ ਹੈ ਅਕਾਲੀ ਦਲ ਕਾਗਰਸ ਦੀ ਮੱਦਦ ਕਿਉ ਨਹੀ ਕਰਦਾ
ਮਾਲੀ ਪੁਰਾਣਾ ਨਕਸਲੀ ਕਾਮਰੇਡ ਲਗਦਾ ਹੈ।
ਜਿਹੜੀ ਪਾਰਟੀ ਪੰਜਾਬ ਸਿੱਖਾਂ ਲਈ ਬੋਲਦੀ ਅਕਾਲੀ ਦਲ ਉਹ ਨੂੰ ਇਹ ਬੁੱਧੀਜੀਵੀ ਭੰਡੀ ਜਾਂਦੇ ਅਕਾਲੀ ਦਲ ਦੀ ਕਮਜ਼ੋਰੀ ਉਹ ਬੁਂਧੀਜੀਵੀ ਬਹੁਤੇ ਪੱਤਰਕਾਰ ਵੀ ਨਾਲ ਜੋੜ ਨਹੀ ਸਕਿਆ
BJP da koi kasoor nhi hai.Regional parties bahut badmas partially hn ji.Eh parties lokan nu misguide krdian hn but lokkan di shi trzmaani nhi krdian yana ke lokkan dian bhavnawan anusar khri nhi uttardian.
Parshan badlo lok parsan to dukhi nai
Naukri walli gl tan gup hi lagdi hai
Nothing new in interview
A banda chabla marda rahndha
Rong.stg.Ji
ਪੱਤਰਕਾਰ ਜੀ ਮੈਨੂੰ ਤਾਂ ਮਾਲੀ ਜੀ ਦੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਮੈਨੂੰ ਲੱਗਦਾ ਬਸ ਇਹ ਇਕੱਲਾ ਬੀਜੇਪੀ ਨੂੰ ਮਾੜਾ ਦੱਸ ਰਹੇ ਨੇ ਬੀਜੇਪੀ ਇੰਨੀ ਮਾੜੀ ਨਹੀਂ ਜਿੰਨੀ ਮਹਾਲੀ ਸਾਹਿਬ ਕਹਿ ਰਹੇ ਨੇ
Ryt ji
jeetna app party ne tu jo mrgi krla thda vrge bhut turee firde va
ਬੁੰਡ ਪੱਟ ਗਈ ਸੀ ਤੁਹਾਡੇ ਭੰਡ ਦੀ ਜਦੋਂ ਮਾਲੀ ਸਾਹਿਬ ਨੂੰ ਗਿਰਫ਼ਤਾਰ ਕੀਤਾ ਸੀ ਕੋਈ ਜਵਾਬ ਨਹੀਂ ਆਇਆ ਭੰਡ ਸਰਕਾਰ ਨੂੰ
Ughe raajneeti visheshak ni congressi agent hai eh.... subtitles ch add krlo
Badaland bjp are equel l communal
Mental mali. Unpadd
Eh ta akali dal wala lgda
Vikau mal mali
Hahaha ah dove chawla di bund paati pae a 😂😂😂 Aap won
tell somthing people dont know