OK REPORTAAN | Ranjit Mani ft. Sudesh Kumari | Kamal Mehtan | Romi Music Uk| New Punjabi Song 2024

Поделиться
HTML-код
  • Опубликовано: 2 дек 2024

Комментарии • 338

  • @kamalmehtan541
    @kamalmehtan541  Месяц назад +183

    ਰੋਮੀ ਮਿਊਜਿਕ ਯੂ.ਕੇ. ਟੀਮ ਵਲੋਂ ਦਿਲ ਤੋ ਧੰਨਵਾਦ ਕੀਤਾ ਜਾਦਾ ਹੈ | MUSIC DIRECT KARAN-PRINCE (00919915086731) & VIDEO DIRECTOR CHANNI GULPURI ਜੀ (00919501938400) ਅਤੇ ਉਹਨਾ ਦੀ ਸਾਰੀ ਟੀਮ ਦਾ ਜੀ🙏🏻

  • @BhimSingh-wt1ih
    @BhimSingh-wt1ih Месяц назад +9

    ਰਣਜੀਤ ਮਣੀ ਵੀਰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ❤❤❤❤❤ ਲਵ ਯੂ ਵੀਰੇ ❤❤❤❤

    • @kamalmehtan541
      @kamalmehtan541  Месяц назад +1

      Thx veer g❤️💐

    • @BhimSingh-wt1ih
      @BhimSingh-wt1ih Месяц назад

      @@kamalmehtan541 UK ਵਾਲੇ ਵੀਰ ਮਦਦ ਕਰਦੋ

  • @gurwinderbenipal9510
    @gurwinderbenipal9510 Месяц назад +9

    ਦੁਬਾਰਾ ਫਿਰ ਇੰਡਸਟਰੀ ਵਿੱਚ ਆਉਣ ਤੇ ਸਵਾਗਤ ਕਰਦੇ ਹਾਂ,,,,,, ਪਰਮਾਤਮਾ ਤਰੱਕੀ ਬਖਸ਼ੇ।

    • @kamalmehtan541
      @kamalmehtan541  Месяц назад +1

      🙏🏻💐🙏🏻

    • @kamalmehtan541
      @kamalmehtan541  Месяц назад +1

      Ranjit mani bhaji always superstar🌟🌟🌟🌟🌟🌟🌟

  • @BhimSingh-wt1ih
    @BhimSingh-wt1ih Месяц назад +8

    ਵੀਰ ਜੀ ਰਣਜੀਤ ਮਣੀ ਵੀਰ ਤੋਂ ਹੋਰ ਗਾਣੇ ਗਵਾਓ ❤❤❤❤

  • @chandershekhar4177
    @chandershekhar4177 Месяц назад +10

    ਮੇਰੇ ਰਾਂਝੇ ਦਾ ਹਾੜਾ ਕੱਟਿਆ ਨਾ ਕਾਲਜ਼ ਵਿੱਚੋਂ ਨਾ🎉❤

  • @HarpalSingh-uv9ko
    @HarpalSingh-uv9ko Месяц назад +10

    ਬਹੁਤ ਵਧੀਆ ਰਣਜੀਤ ਮਨੀ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਦੋਨਾਂ ਕਲਾਕਾਰਾਂ ਨੂੰ।

  • @MandeepdeepaHiala
    @MandeepdeepaHiala Месяц назад +6

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ❤️

  • @ManojKumar-bj8xo
    @ManojKumar-bj8xo Месяц назад +7

    ਬੋਹਤ ਖ਼ੁਸ਼ੀ ਹੋਈ ਤੁਸੀਂ ਇਕ ਵਾਰ ਫੇਰ ਅਪਣੇ ਚੌਹਨ ਵਾਲਿਆ ਨੂੰ ਖੁਸ਼ ਕੀਤਾ 🙏🏻🙏🏻

  • @SurinderKumar-g6m
    @SurinderKumar-g6m Месяц назад +6

    ਬਹੁਤ ਵਧੀਆ ਜੀ ਮੁਬਾਰਕਾਂ ਹੋਣ

  • @kamalmehtan541
    @kamalmehtan541  Месяц назад +5

    ਰੋਮੀ ਮਿਊਜਿਕ ਯੂ.ਕੇ. ਟੀਮ ਵਲੋਂ ਆਪ ਸਭ ਦਾ ਦਿਲ ਤੋ ਧੰਨਵਾਦ ਕੀਤਾ ਜਾਦਾ ਹੈ | ਦਿਲੇ ਧੰਨਵਾਦ ਹੈ ਜੀ ਪੇਸਕਰਤਾ ਸੋਨੀ ਸਾਪਲਾਂ ਜੀ,ਵੱਡੇ ਵੀਰ ਰਣਜੀਤ ਮਣੀ ਜੀ ਦਾ ,ਸੁਰੀਲੀ ਭੈਣ ਸ਼ੁਦੇਸ ਕੁਮਾਰੀ ਜੀ ਦਾ 🙏🏻

  • @RanjeetSingh-rm7rf
    @RanjeetSingh-rm7rf Месяц назад +3

    ਬਹੁਤ ਹੀ ਸੁੰਦਰ ਗੀਤ ਬਹੁਤ ਵਧੀਆ ਸੁਣਨ ਤੋਂ ਬਾਅਦ ਨਜ਼ਾਰਾ ਹੀ ਆ ਜਾਂਦਾ ਵਾਰ-ਵਾਰ ਸੁਣ ਦਿਲ ਕਰਦਾ

  • @2loud284
    @2loud284 Месяц назад +5

    ਸੋਹਣਾ ਗੀਤ ਆ ਬਾਈ

  • @raghbirsinhh9635
    @raghbirsinhh9635 Месяц назад +27

    ਰਣਜੀਤ,, ਮਣੀ ਸਾਬ ਜੀ, ਪ੍ਰਾਣੀ ਯਾਦ ਮੁੜ ਚੇਤੇ ਕਰਾ ਦਿੱਤੀ ਜਿਵੇਂ, ਹਿੱਟ ਗੀਤ,,,, ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜੇ ਕੱਟਿਓ ਨਾ ਕਾਲਜ,ਚ ਨਾਂ,,, ਬਹੁਤ ਵਧੀਆ ਮਿਊਜਿਕ,ਬਹੁਤ ਹੀ ਵਧੀਆ mdm ਸੁਦੇਸ਼ ਕੁਮਾਰੀ ਜੀ ਨੇ ਸਾਥ ਦਿੱਤਾ ਇਸ ਦੋਗਾਣੇ ਤੇ ,,,

    • @kamalmehtan541
      @kamalmehtan541  Месяц назад +2

      ❤️❤️❤️❤️❤️❤️❤️🙏🏻🙏🏻🙏🏻🙏🏻🙏🏻🙏🏻

  • @lallymukerian2224
    @lallymukerian2224 Месяц назад +6

    ਰਣਜੀਤ ਬਾਈ ਬਹੁਤ ਵਧੀਆ

  • @SukhpalSingh-u6u
    @SukhpalSingh-u6u Месяц назад +7

    Good bless you Ranjeet mani ji🎉🎉🎉🎉🎉🎉🎉🎉🎉🎉🎉and sudhesi kumuri 🎉🎉🎉🎉🎉🎉🎉

    • @kamalmehtan541
      @kamalmehtan541  Месяц назад +1

      ❤️❤️❤️❤️❤️💐💐💐💐

  • @chandershekhar4177
    @chandershekhar4177 Месяц назад +9

    Ranjit Mani Come Back 🎉❤

  • @meetdhiman9741
    @meetdhiman9741 Месяц назад +6

    ਵਾਹ ਆਨੰਦ ਆ ਗਿਆ 👌👌 ਸਿਰਰਾ. ਓਲ੍ਡ is gold 👍

  • @ranjitsinghchahal1225
    @ranjitsinghchahal1225 Месяц назад +10

    ਦਿਲਦਾਰ ਸਾਡਾ ਬਾਈ ਰਣਜੀਤ ਮਣੀ❤

  • @RakeshKumar-hk7xf
    @RakeshKumar-hk7xf Месяц назад +18

    Bhut vadiya mani sir vivah te ehi gana chlu ga

  • @RaghvirSingh-n8r
    @RaghvirSingh-n8r Месяц назад +6

    ਵੈਰੀ ਗੁਡ ਮਣੀ ਸਾਬ ਪੂਰਾ ਸਿਰਾ ਕਰਤਾ ਜੀ

  • @sadasapna1579
    @sadasapna1579 Месяц назад +13

    ਗੀਤਕਾਰ ਤੇ ਪ੍ਰੋਡਿਊਸਰ ਕਮਲ ਮੇਹਟਾਂ UK ਸਾਡਾ ਵੀਰ ਕਮਾਲ ਕਰੀ ਜਾਂਦਾ.... All Team Great Job & Congratulations

  • @SandeepKumarBhalmajra
    @SandeepKumarBhalmajra Месяц назад +6

    ❤❤❤❤❤❤❤❤
    ਪੰਜਾਬੀ ਗਾਇਕ ਰਣਜੀਤ ਮਣੀ ਅਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਡਿਊਂਟ ਗੀਤ (OK REPORTAAN) ਅੱਜ 11 ਅਕਤੂਬਰ ਨੂੰ ਰਿਲੀਜ਼ ਹੋਇਆ।
    🎼🎼🎼🎼🎼🎼🎼🎼🎼
    ਗੀਤ ਨੂੰ ਸੁਣੋ ਜੀ ਸਾਰੇ ਤੇ ਕੁਮੈਂਟ ਕਰਕੇ ਦੱਸੋ ਗੀਤ ਕਿਵੇਂ ਲੱਗਿਆ।
    ✍️✍️
    ਸੰਦੀਪ ਕੁਮਾਰ ਭੱਲਮਾਜਰਾ

  • @harpreetsingh-ic8th
    @harpreetsingh-ic8th Месяц назад +8

    Viha de card ton continues sun rhe a mani ji nu

  • @NirmalSingh-px5et
    @NirmalSingh-px5et Месяц назад +1

    ਬਾਈ ਜੀ ਬਹੁਤ ਸੋਹਣਾ ਗੀਤ ਹੈ ਅਸੀਂ ਤੁਹਾਡੇ ਬਹੁਤ ਪੁਰਾਣੇ ਫੇਨ ਹਾਂ ਨਾਮ ਨਿਰਮਲ ਮੱਲੀ ਜਿਲਾ ਮੋਗਾ ਮੱਲੀਆਂ ਵਾਲਾਂ❤

  • @SukhwinderSingh-wq5ip
    @SukhwinderSingh-wq5ip Месяц назад +7

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @PawandeepsinghSaini-ks3bf
    @PawandeepsinghSaini-ks3bf Месяц назад +7

    Congratulations mani bai ji

  • @narinderportraits
    @narinderportraits Месяц назад +50

    ਬੋਤ ਬੋਤ ਮੁਬਾਰਕਾਂ ਚੰਨੀ ਭਾਜੀ ਕਾਕਾ ਭਾਜੀ ❤❤

  • @jagmohanshahraisar9330
    @jagmohanshahraisar9330 Месяц назад +4

    ਮੁਬਾਰਕਾਂ ਜੀ 🎉🎉🎉

  • @BahadurSingh-sb1qe
    @BahadurSingh-sb1qe Месяц назад +4

    ਬਹੁਤ ਵਧੀਆ ਗੀਤ ਜੀ ❤❤❤

  • @anchorbittumehtanwala3309
    @anchorbittumehtanwala3309 Месяц назад +4

    ਬਹੁਤ ਹੀ ਵਧੀਆ ਗੱਲ ਬਾਤ ਮੁਬਾਰਕਾਂ ਜੀ ਸਾਰੀ ਟੀਮ ਨੂੰ 👍👍👍👍👍👍

  • @deepjaranghal2280
    @deepjaranghal2280 Месяц назад +4

    Ranjeet Mani jindabad❤ I love u veer ji

  • @bindridhaliwal
    @bindridhaliwal Месяц назад +3

    Congratulations 🎉🎉🎉🎉🎉🎉🎉nic song ji

  • @MadanLal-uw8lq
    @MadanLal-uw8lq Месяц назад +4

    ਬਹੁਤ ਵਧੀਆ ਗੀਤ ਜੀ l

  • @shamshersingh-zx2nb
    @shamshersingh-zx2nb Месяц назад +5

    Very very good lok get rañjit mani❤❤❤❤❤

  • @bhaiamarjitsinghrattangarh781
    @bhaiamarjitsinghrattangarh781 Месяц назад +4

    ਬਾ ਕੰਮਾਲ ਗੀਤ

  • @RameshKumar-hu1gu
    @RameshKumar-hu1gu Месяц назад +9

    मनी साहब बहुत बहुत बधाइयां मुबारक दिल खुश कर देता

  • @nbsaabfilmscreations2183
    @nbsaabfilmscreations2183 Месяц назад +4

    ਬਾ ਕਮਾਲ ਕਮਲ ਮੇਹਟਾਂ ਭਾਜੀ.... ਬਹੁਤ ਬਹੁਤ ਮੁਬਾਰਕਾਂ
    ਇੱਕ ਗੱਲ ਆ ਭਾਜੀ ਤੁਸੀਂ ਛੋਟੇ ਕੈਮਰੇ ਨਾਲ ਕਮਾਲ ਕਰ ਦਿਤੀ ਤੇ ਲੋਕੀ ਕਹਿੰਦੇ ਅਸੀਂ ਵੱਡੇ ਹੀ ਕੈਮਰੇ ਤੇ ਗਾਣੇ ਕਰਦੇ ਆ ਤੇ ਤੁਸੀਂ ਛੋਟੇ ਤੇ ਹੀ ਕਰਕੇ ਸੋਨੇ ਕੇ ਸੁਹਾਗਾ ਵਾਲੀ ਗੱਲ ਕਰ ਕੇ ਦਿਖਾ ਦਿਤੀ

  • @ParveenKaur-nl5wm
    @ParveenKaur-nl5wm Месяц назад +4

    Ghantttt 🎉 Ranjit mani saab

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ Месяц назад +30

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ

  • @gurnamsingh3111
    @gurnamsingh3111 Месяц назад +3

    ਬਹੁਤ ਵਧੀਆ ਜੀ

  • @RakeshKumar-tu2jp
    @RakeshKumar-tu2jp Месяц назад

    ਗੁਰੂ ਰਵਿਦਾਸ ਜੀ ਦੇ ਪੁਤਰ ਹੋ ਕੇ ਵੀ ਜੱਟ ਜੱਟ ਕਰੀ ਜਾਦੇ ਨੇ

  • @Raj-kaur-tarn-tarn-california
    @Raj-kaur-tarn-tarn-california Месяц назад +3

    👍👍👍👍👍👍👍👍👍👍👍

  • @ranjitsinghchahal1225
    @ranjitsinghchahal1225 Месяц назад +4

    ❤❤❤❤❤❤❤❤❤❤❤❤❤❤
    ਚਹਿਲ ਘਨੌਰੀ❤

  • @JassaSidhwanwala
    @JassaSidhwanwala Месяц назад +6

    Good👍

  • @sandhudhabamehna2941
    @sandhudhabamehna2941 Месяц назад +3

    ❤️❤️❤️

  • @SukhvirsinghSingh-v5k
    @SukhvirsinghSingh-v5k Месяц назад +3

    Very good Mani ji❤❤❤❤❤❤❤❤❤

  • @AshwaniKumar-q8u
    @AshwaniKumar-q8u Месяц назад +4

    👌vv good song Ranjit baji

  • @magneticvoicerajinderdhali4122
    @magneticvoicerajinderdhali4122 Месяц назад +4

    Vah ji vah bahut vadia .old is gold.

  • @mallrecords
    @mallrecords Месяц назад +4

    Beautiful song ❤

  • @SohanSingh-wr8vb
    @SohanSingh-wr8vb Месяц назад +3

    Old is gold 🎉🎉🎉

  • @ManjeetMalwa-yn5si
    @ManjeetMalwa-yn5si Месяц назад +2

    ❤❤❤❤❤❤❤❤❤❤❤❤ Love you mani sir ji

  • @ravidasiaroyal7406
    @ravidasiaroyal7406 Месяц назад +3

    BEST WISHES 🎉🎉🎉🎉🎉CONGRATULATIONE TO ALL TEEM MEMBERS ❤️❤️ MY DEAR BROTHER ♥️♥️♥️♥️♥️

  • @VikasSoni-t1d
    @VikasSoni-t1d Месяц назад +3

    Bechare Jatt ta ganeya ch hi ok riport h baki jug janda

  • @mdjnagal676
    @mdjnagal676 Месяц назад +4

    Congratulations Kamal bhaji ❤🇦🇪👍

  • @sukhivirksatoj5378
    @sukhivirksatoj5378 Месяц назад +3

    Very nice 👍👍👍👍👍👍👍👍

  • @sonusinghsonusingh6847
    @sonusinghsonusingh6847 Месяц назад +4

    Boht sohna song mani baai ji

  • @TejinderSingh-z4g
    @TejinderSingh-z4g Месяц назад +3

    Very beautiful 🎉🎉🎉🎉🎉

  • @harbanslal4428
    @harbanslal4428 Месяц назад +4

    Very good

  • @Raj-kaur-tarn-tarn-california
    @Raj-kaur-tarn-tarn-california Месяц назад +4

    🎉

  • @CHANNIsingh-o8h
    @CHANNIsingh-o8h Месяц назад +4

    Bhut vadia song bai ❤❤

  • @LaljeetDevgan
    @LaljeetDevgan Месяц назад +2

    ❤🎉

  • @ArryJeet
    @ArryJeet Месяц назад +4

    Nice song

  • @AtulKumar-ob4rx
    @AtulKumar-ob4rx Месяц назад +3

    Nyc 👌👌

  • @YOYOYT-iy5xm
    @YOYOYT-iy5xm Месяц назад +3

    Ji

  • @TejinderSingh-z4g
    @TejinderSingh-z4g Месяц назад +3

    Congratulations 🎉🎉🎉🎉❤❤

  • @reshamnaurdh.-swaranshrila6752
    @reshamnaurdh.-swaranshrila6752 Месяц назад +5

    Congratulations 🎉

  • @kindajhikka6798
    @kindajhikka6798 Месяц назад +3

    ✍️🎤👌👌👍👍👌👌❤️❤️

  • @neetuarora1006
    @neetuarora1006 Месяц назад +3

    ਖੂਬ

  • @annubishtannubisht
    @annubishtannubisht Месяц назад +2

    ਵਾਹ ਜੀ ਵਾਹ

  • @parminderchanna1963
    @parminderchanna1963 Месяц назад +3

    🎉🎉🎉🎉❤❤❤🎉❤🎉🎉❤ so beautiful nice ji

  • @BachanThakur-z4w
    @BachanThakur-z4w Месяц назад +3

    👍🙏v Good song ji

  • @ManthiaraThiara
    @ManthiaraThiara Месяц назад +10

    Mere ranje da principal ji ba kmall song ajj de time vich os tra de song aunde hi nai

  • @PreetSidhufarming
    @PreetSidhufarming Месяц назад +3

    Sudesh kumari

  • @manpreetmaan2782
    @manpreetmaan2782 12 дней назад +1

    ਘੈਟ ਗੀਤ ਞੀਰ❤❤❤

  • @HarpreetSingh-sq7xz
    @HarpreetSingh-sq7xz Месяц назад +3

    Great artist 👍

  • @premadubey63
    @premadubey63 Месяц назад +3

    Bahut Sundar bahut Sundar

  • @basantraj8222
    @basantraj8222 Месяц назад +3

    Very nice song bhangrewala song👌

  • @harpreetsingh-ic8th
    @harpreetsingh-ic8th Месяц назад +5

    Congratulations 🎊

  • @DaljitKumar-qn4pm
    @DaljitKumar-qn4pm Месяц назад +3

    Very nice buland awaj ranjit mani.,...

  • @singerbaljeetbanger9350
    @singerbaljeetbanger9350 Месяц назад +3

    Very Nice👍👍 Congratulations All Team

  • @redpointgamer7784
    @redpointgamer7784 Месяц назад +1

    Super song Ranjit da bai kafi der bad gana s millya a

  • @pammymahay5659
    @pammymahay5659 Месяц назад +4

  • @PreetSingh-r8m
    @PreetSingh-r8m Месяц назад +1

    ਰਣਜੀਤ,ਮਣੀ,ਅਜੈ, ਬੁੜ੍ਹਾ,ਨਹੀਂ, ਹੋਇਆ,,,ਕੀ, ਖਾਂਦੈ,ਦੇ,ਭਾਜੀ

  • @jagdishdhunkian5268
    @jagdishdhunkian5268 Месяц назад +3

    Very nice song 👌👌👌

  • @ManjeetSingh-q7o
    @ManjeetSingh-q7o Месяц назад +3

    Sidhu muse wala yaar

  • @dsmaansingh.malaysia2256
    @dsmaansingh.malaysia2256 Месяц назад +3

    Wow Kya baat he verry nice super ji

  • @justmesheran
    @justmesheran Месяц назад +3

    nice one

  • @deepgaming8645
    @deepgaming8645 Месяц назад +3

    Nice video

  • @nlrmalsingh1452
    @nlrmalsingh1452 Месяц назад +6

    Nice bro 🎉🎉

  • @jhammatmusic5111
    @jhammatmusic5111 Месяц назад +3

    Ok report g

  • @ak12526
    @ak12526 Месяц назад +3

    Unlisited ❤😂🎉😊

  • @KuldeepSingh-xw3yg
    @KuldeepSingh-xw3yg Месяц назад +3

    Good

  • @sidhusukhpal1
    @sidhusukhpal1 Месяц назад +3

    Good 👍

  • @khalsaramsingh9893
    @khalsaramsingh9893 Месяц назад +4

    Ghaint song Bhaji 😊

  • @jorrysingh8131
    @jorrysingh8131 8 дней назад +2

    End song

  • @nirmalpanwan3012
    @nirmalpanwan3012 Месяц назад +3

    Old is gold y

  • @mybalachaur1495
    @mybalachaur1495 Месяц назад +3

    Bahut vadia ji!

  • @rashpalsagar7611
    @rashpalsagar7611 Месяц назад +3

    Very nice 👌

  • @H_Records
    @H_Records Месяц назад +3

    Congratulations

  • @Bittu-o3b9y
    @Bittu-o3b9y Месяц назад +3

    Good song congrats!