SHEESHEAN DA SHAHER | Ranjit Mani | Sudesh Kumari | (Full Song) Kamal Mehtan |ROMI MUSIC UK | 2024

Поделиться
HTML-код
  • Опубликовано: 26 июн 2024
  • ROMI MUSIC UK & SONY SAMPLA PRESENT
    SHEESHEAN DA SHAHER
    Hit The First Link And Show Some Love On Insta Reels 👇🏻
    Instagram - rb.gy/p9ijqh
    Spotify - rb.gy/1g6stj
    Apple Music - rb.gy/ftf293
    Jio Saavan - rb.gy/oe48qd
    Amazon Music - rb.gy/wmilt7
    Credits :-
    Singer-Ranjit Mani & Sudesh Kumari
    Music-Karan Prince (00919915086731)
    Video-Mandeep Randhawa (00919501198671)
    Lyrics-Kamal Mehtan
    PRODUCER-KAMAL MEHTAN
    CO. PRODUCER_SONY SAMPLA
    Poster-Graphical Anuj
    Featuring-Navi Duggal Aakriti,Padam Datta,Naresh Nikki,RJ Cor
    Company Contact-00447460868768
    #ranjitmani #SUDESH_KUMARI

Комментарии • 1,5 тыс.

  • @kamalmehtan541
    @kamalmehtan541  19 дней назад +72

    Thx so much to you all for support... special thx to Ranjit Mani,Sudesh Kumari,karan Prince,Mandeep Randhawa & all team Members.....From Romi music UK teams , Producer Sony Sampla ,Kamal Mehtan

  • @lakhvindersingh161
    @lakhvindersingh161 18 дней назад +5

    Aeda hi hor gett banyo

  • @mukhtiarsingh722
    @mukhtiarsingh722 18 дней назад +4

    Old is gold nice vioc 👍

  • @NarendraSingh-ls9jr
    @NarendraSingh-ls9jr 15 дней назад +4

    Sira ganna GAal baat

  • @mayankbajiya5977
    @mayankbajiya5977 15 дней назад +3

    att krai pai aa

  • @baldevsingh1165
    @baldevsingh1165 19 дней назад +38

    ਪੰਜਾਬੀ ਗਾਇਕੀ ਦਾ ਧਰੂ ਤਾਰਾ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਪੰਜਾਬੀ ਗਾਇਕੀ ਦਾ ਥੰਮ ਰਣਜੀਤ ਮਣੀ ਮੇਰੇ ਵੱਲੋ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਊਂਦੇ ਵੱਸਦੇ ਰਹੌ ਕਾਲਾ ਘਸੀਟਪੁਰੀ

  • @deepamehmi317
    @deepamehmi317 18 дней назад +3

    Congratulations navi veer g ❤

  • @giribaljit
    @giribaljit 8 дней назад +4

    ranjit mani best singer ajj vi

  • @moolchandpawriya6998
    @moolchandpawriya6998 15 дней назад +5

    Kon kon sun ra hai gaane ko like kro

  • @babaamarjeetkumarravidassi105
    @babaamarjeetkumarravidassi105 19 дней назад +52

    ਸਤਿਕਾਰਯੋਗ ਕਮਲ ਮੇਹਟਾਂ ਜੀ ਦਾ ਤਾਂ ਕਹਿਣਾ ਹੀ ਕੀ ਹੈ ਬਹੁਤ ਵਧੀਆ ਲਿਖਿਆ ਹੈ ਕਮਲ ਮੇਹਟਾਂ ਜੀ ਦੀ ਕਲਮ ਨੂੰ ਸਤਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ੇ

  • @ranjitsinghchahal1225
    @ranjitsinghchahal1225 19 дней назад +18

    ਚਹਿਲ ਘਨੌਰੀ ਬਾਈ ਰਣਜੀਤ ਮਣੀ ਬਹੁਤ ਵਧੀਆ
    ਇਨਸਾਨ ਹਨ ❤💕 ਵੱਧ ਤੋ ਵੱਧ ਸਪੋਟ ਕਰੋ ਜੀ
    ਬਾਈ ਹੋਰ ਤਰੱਕੀ ਕਰੇ❤❤❤❤

  • @sumanpawriya702
    @sumanpawriya702 15 дней назад +3

    Att gaana bai

  • @RakeshKumar-hm2bu
    @RakeshKumar-hm2bu 17 дней назад +3

    Good and great job

  • @ravidasiaroyal7406
    @ravidasiaroyal7406 19 дней назад +16

    ਬਹੁਤ ਬਹੁਤ ਵਧਾਈਆਂ ਹੋਵਣ ਜੀ ਸਾਰੀ ਟੀਮ ਦੇ ਮੈਂਬਰਾਂ ਨੂੰ 🎉🎉 ਬਹੁਤ ਵਧੀਆ ਪ੍ਰੋਜੈਕਟ BEST WISHES 🎉 CONGRATULATIONS TO EVERYONE'S ♥️♥️

  • @DeepnaharDeep-vf1lo
    @DeepnaharDeep-vf1lo 5 дней назад +5

    ਬਹੁਤ ਦੇਰ ਬਾਅਦ ਸੁਣਨ ਨੂੰ ਮਿਲੀ ਬਾਈ ਰਨਜੀਤ ਮਨੀ ਦੀ ਅਵਾਜ਼

  • @jindugill2203
    @jindugill2203 12 дней назад +10

    ਰਣਜੀਤ ਮਣੀ ਜੀ ਦੀ ਵਿਆਹ ਦਾ ਕਾਰਡ ਕੈਸਟ ਤੇ ਹੋਰ ਵੀ ਆਡੀਓ ਕੈਸਟਾਂ ਮੇਰੇ ਕੋਲ ਸਾਂਭੀਆਂ ਪਈਆਂ ਨੇ। ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ……….

  • @amanphullanwal
    @amanphullanwal 19 дней назад +26

    ਮਣੀ ਤਾ ਮਣੀ ਹੀ ਆ ..ਛਾ ਗਏ ਓ ਬਾਈ ਜੀ ਬਹੁਤ ਹੀ ਪਿਆਰਾ ਗੀਤ ਰੂਹ ਖੁਸ਼ ਹੋ ਗਈ ਸੁਣਕੇ …ਸੁਦੇਸ਼ ਕੁਮਾਰੀ ਜੀ ਦਾ ਵੀ ਕੋਈ ਮੁਕਾਬਲਾ ਨਹੀ ….

  • @AGPAHULJOD
    @AGPAHULJOD 18 дней назад +5

    ਬਹੁਤ ਵਧੀਆ ਗੀਤ ਰਣਜੀਤ ਮਣੀ ਜੀ

  • @sumanpawriya702
    @sumanpawriya702 15 дней назад +3

    Beautiful song👍👍

  • @kamalsain8084
    @kamalsain8084 15 дней назад +3

    Amazing song bro

  • @babaamarjeetkumarravidassi105
    @babaamarjeetkumarravidassi105 19 дней назад +52

    ਸਿੰਗਰ ਸੁਦੇਸ਼ ਕੁਮਾਰੀ ਜੀ ਨੂੰ ਪਰਮਾਤਮਾ ਨੇ ਬਹੁਤ ਹੀ ਮਿੱਠੀ ਆਵਾਜ਼ ਦਿੱਤੀ ਹੈ

  • @parammansewal6945
    @parammansewal6945 19 дней назад +20

    ਬਹੁਤ ਸਾਲਾਂ ਤੋਂ ਉਡੀਕ ਸੀ ਰਣਜੀਤ ਮਣੀ ਦੇ ਇਸ ਤਰਾਂ ਦੇ ਨਵੇਂ ਗੀਤ ਦੀ ਅੱਜ ਸੁਣਕੇ ਪੁਰਾਣੇ ਦਿਨ ਯਾਦ ਆਗੇ 🙏🙏
    ਰਣਜੀਤ ਮਣੀ ਜੀ ਇਸ ਤਰਾਂ ਦੇ ਨਵੇਂ ਗੀਤ
    ਹੋਰ ਲੈਕੇ ਆਓ

  • @gurupawriya3054
    @gurupawriya3054 14 дней назад +1

    Punjab nu world vich famous krn wale legend y

  • @mayankbajiya5977
    @mayankbajiya5977 15 дней назад +3

    Meaningful tracks

  • @ranjitsinghchahal1225
    @ranjitsinghchahal1225 19 дней назад +33

    92 ,93 ਵਾਲੇ ਦਿਨ ਚੇਤੇ ਆ ਗਏ
    ਸੁਪਰਹਿੱਟ ਗੀਤ
    ❤ਮਣੀ❤

  • @harpreet628
    @harpreet628 18 дней назад +22

    ਨਵੀ ਭਰਾ ਦੀ ਐਕਟਿੰਗ ਸੁਪਰਬ ,ਬਾਕਮਾਲ ਗਾਇਕੀ ਰਣਜੀਤ ਮਣੀ ਵੀਰ ਦੀ , ਕਮਲ ਮੇਹਟਾ ਦੀ ਕਲਮ ਨਾਲ ਪੂਰੀ ਗਲਬਾਤ ਬਣੀ ❤👌👌👌👌👍✍🤞ਮੁਬਾਰਕਬਾਦ ਪੂਰੀ ਟੀਮ ਨੂੰ ❤

    • @bhindersidhu9509
      @bhindersidhu9509 3 дня назад

      ਮੌਡਿਲ ਮੁੰਡੇ ਦਾ ਨੰਬਰ ਹੈ ਵੀਰ ਭੇਜੋ

  • @inayatstudioSialba
    @inayatstudioSialba 2 дня назад +2

    wah ji wah kya baat hai...Heart touching music,song

  • @deepakchahar9118
    @deepakchahar9118 15 дней назад +3

    kaint gaana

  • @sadasapna1579
    @sadasapna1579 19 дней назад +8

    ਕਿਆ ਬਾਤ ਆ ਜਬਰਦਸਤ ਗੀਤ
    Lyrics, Voices, Video. Etc all Good ❤❤❤

  • @user-tr1ul4tc9c
    @user-tr1ul4tc9c 18 дней назад +5

    ਰਣਜੀਤ ਮਣੀ ਜੀ ਸੁਦੇਸ਼ ਕੁਮਾਰੀ ਜੀ 20 ਸਾਲ ਵਾਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ

  • @sardalroyal3236
    @sardalroyal3236 15 дней назад +3

    Bai jmaa sach keha kaint gal baat

  • @rahulrastogi40
    @rahulrastogi40 15 дней назад +3

    Music bohat sohna

  • @babaamarjeetkumarravidassi105
    @babaamarjeetkumarravidassi105 19 дней назад +52

    ਇਸ ਤਰ੍ਹਾਂ ਦੇ ਬਹੁਤ ਹੀ ਪਿਆਰੇ ਗੀਤ 1990 ਦੇ ਦਹਾਕੇ ਵਿਚ ਆਉਂਦੇ ਸਨ ਬਹੁਤ ਹੀ ਵਧੀਆ ਲਿਖਿਆ ਗਿਆ ਔਰ ਗਾਇਆ ਵੀ ਬਹੁਤ ਵਧੀਆ ਹੈ ਵੀਡੀਓ ਬਹੁਤ ਸੋਹਣੀ ਬਣੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @babaamarjeetkumarravidassi105
    @babaamarjeetkumarravidassi105 19 дней назад +61

    ਰਣਜੀਤ ਮਣੀ ਜੀ ਦਾ ਔਰ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ ਦੀ ਜਿੰਨੀ ਤਾਰੀਫ ਕੀਤੀ ਜਾਵੇ ਤਾਰੀਫ਼ ਘੱਟ ਲੱਗਦੀ ਹੈ

  • @jyothirathore9318
    @jyothirathore9318 15 дней назад +3

    bomb ganna veer da

  • @ravijangir2007
    @ravijangir2007 15 дней назад +3

    ghaint video bro

  • @lovekahlon1752
    @lovekahlon1752 19 дней назад +26

    ਦਿਲ ਨੂੰ ਛੂਹ ਲੈਣ ਵਾਲੀ ਆਵਾਜ਼
    ਰਣਜੀਤ ਮਣੀ ਜੀ
    ਮੈਡਮ ਸੁਦੇਸ਼ ਕੁਮਾਰੀ ਜੀ
    ਗੀਤਕਾਰ ਕਮਲ ਮੇਹਟਾਂ ਜੀ
    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
    ਬਹੁਤ ਮੇਹਨਤ ਕੀਤੀ ਗੀਤ ਤੇ
    ਸਵੇਰ ਦਾ ਕਈ ਵਾਰ ਮੈਂ ਸੁਣ ਲਿਆ

    • @user-jl7ir6zj1y
      @user-jl7ir6zj1y 2 дня назад

      ਦਿਲ ਨੂੰ ਸਕੂਨ ਦੇਣ ਵਾਲਾ ਗਾਣਾ ਗਾਇਆ ਹੈ ਰਣਜੀਤ ਮਣੀ ਅਤੇ ਸੁਦੇਸ਼ ਕੁਮਾਰੀ ਜੀ ਨੇ

  • @user-qv2kw9kr6d
    @user-qv2kw9kr6d 18 дней назад +4

    Nice ji congratulations

  • @HardeepSingh-vu9pb
    @HardeepSingh-vu9pb 11 дней назад +9

    ਵਾਂ ਬਾਈ ਰਣਜੀਤ ਮਣੀ ਨਜਾਰਾ ਬੰਨ ਦਿੱਤਾ ਉੱਤੋਂ ਮੀਂਹ ਪੈਂਦਾ ਬੈਂਗਲੋਰ ਸਵਾਦ ਆ ਗਿਆ

  • @vickysukh3002
    @vickysukh3002 10 дней назад +2

    Ranjit mani
    Sudesh kumari top singer from India punjab ❤❤❤❤

  • @khalsaramsingh9893
    @khalsaramsingh9893 19 дней назад +7

    Ghaint song Bhaji ❤️

  • @SukhwinderSingh-jg8lb
    @SukhwinderSingh-jg8lb 18 дней назад +3

    Bhut vadia song ranjit bai g....... God bless you❤❤

  • @rajsolanki6865
    @rajsolanki6865 15 дней назад +3

    Very nice Song ❤❤❤👌❤👌

  • @rahulrastogi40
    @rahulrastogi40 15 дней назад +3

    Really nice song

  • @BaljitSingh-ut8hz
    @BaljitSingh-ut8hz 19 дней назад +16

    ਬੜਾ ਸੋਹਣਾ ਲਿਖਿਆ ਅਤੇ ਗਾਇਆ ਫ਼ਿਲਮਾਇਆ ਵੀ ਬਹੁਤ ਸੋਹਣਾ

  • @gagansran2314
    @gagansran2314 19 дней назад +18

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ❤

  • @bitujangir4441
    @bitujangir4441 15 дней назад +3

    bass full chadi hoyi aa veer di

  • @moolchandpawriya6998
    @moolchandpawriya6998 15 дней назад +2

    njaara aagya siraa gaana

  • @user-dw5dz8fh2j
    @user-dw5dz8fh2j 19 дней назад +11

    ਰਣਜੀਤ ਮਣੀ ਬਹੁਤ ਹੀ ਵਧੀਆ ਬੰਦਾ ਜੀ ਤੇ ਗਤੀ ਬਹੁਤ ਹੀ ਵਧੀਆ ਕੱਢਿਆ ‌ਮਣੀ ਜੀ ਮੇਰੇ ਪਿੰਡ ਬਡਰੁੱਖਾਂ ਬਹੁਤ ਲੰਮਾ ਟੈਮ ਰਹੇ ਹਨ

  • @gurbhejsingh-tx6ik
    @gurbhejsingh-tx6ik 19 дней назад +84

    ਰਣਜੀਤ ਮਣੀ ਨੂੰ ਪਸੰਦ ਕਰਨ ਵਾਲੇ like karo❤

  • @kamalsain8084
    @kamalsain8084 15 дней назад +3

    full support 🙌

  • @laxmansingh4668
    @laxmansingh4668 15 дней назад +3

    Ghaint gal bat bai

  • @purasach3167
    @purasach3167 18 дней назад +5

    ਬਚਨ ਬੇਦਿਲ ਨਾਲ ਆਪ ਦੀ ਜੋੜੀ ਹਿੱਟ ਰਹੀ ਹੈ.... ਕੋਈ ਨਵਾਂ ਸ਼ਾਹਕਾਰ ਉਹਨਾਂ ਨਾਲ ਹੋ ਜਾਵੇ

  • @jassalstar9028
    @jassalstar9028 18 дней назад +8

    ਲੇਖਨੀ ਫਿਲਮਾਕਣ ਸੰਗੀਤ ਬੁਲੰਦ ਅਵਾਜ਼ਾਂ ਤੇ ਬਾਕਮਾਲ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉🎉❤❤❤❤

  • @harneksingh8105
    @harneksingh8105 7 дней назад +3

    Ssa boht boht vadhya

  • @sarwanrajput5460
    @sarwanrajput5460 14 дней назад +2

    Like kreo jinu jinu gaana pasnd aaye

  • @Mohnagujjar11234
    @Mohnagujjar11234 19 дней назад +6

    Nice song God bless you kamal paji sony paji

  • @keshavkumar6545
    @keshavkumar6545 18 дней назад +4

    ਪੁਰਾਣਾ ਖੁੰਢ ਫੇਰ ਛਾ ਗਿਆ🫡🫡🫡🫡🫡।ਮਣੀ ਸਾਹਿਬ ਇਹੋ ਜਿਹੇ ਵਧੀਆ ਗਾਣੇ ਹੋਰ ਵੀ ਦਿਓ।ਘੈਂਟ

  • @susilakanwar9449
    @susilakanwar9449 14 дней назад +2

    kaimm aaa Yaaraaa!

  • @jyothirathore9318
    @jyothirathore9318 15 дней назад +3

    like kardo jis nu song pasand aya

  • @mdjnagal676
    @mdjnagal676 19 дней назад +7

    Kiya baat hai ji Kamal bhaji purane din yaad kra ditte God bless you ji 🇦🇪❤️

  • @musicmindrace5746
    @musicmindrace5746 19 дней назад +5

    C🎉Congratulations 🎉

  • @mpsimmak8908
    @mpsimmak8908 6 дней назад +2

    Bahut Wadiya song bai ji

  • @mayankbajiya5977
    @mayankbajiya5977 15 дней назад +3

    Superbs song

  • @mallrecords
    @mallrecords 19 дней назад +6

    ਬਹੁਤ ਵਧੀਆ ਗੀਤ 🙏🙏

  • @kamalgujjar8950
    @kamalgujjar8950 19 дней назад +6

    Wa wa njare a gaye

  • @rafimohd9426
    @rafimohd9426 12 дней назад +3

    Ranjit mani my favorite singer
    Allows singing lovely songs

  • @BahadurSingh-sb1qe
    @BahadurSingh-sb1qe 14 дней назад +8

    ਆ ਧੂਮ ਧੜੱਕੇ ਗੀਤਾਂ ਨਾਲੋਂ ਆਹ ਸੈਡ ਗੀਤ ਬਹੁਤ ਸੋਹਣੇ ਲੱਗਦੇ ਆ❤❤❤

  • @meetstudio9926
    @meetstudio9926 19 дней назад +10

    ਬਹੁਤ ਹੀ ਵਧੀਆ ਗਾਇਆ ਬਹੁਤ ਹੀ ਵਧੀਆ ਲਿਖਿਆ ਤੇ ਬਾਕਮਾਲ ਸੰਗੀਤ

  • @avtarsingh5819
    @avtarsingh5819 19 дней назад +5

    Maza aa geya mani sahib love you

  • @gurupawriya3054
    @gurupawriya3054 15 дней назад +4

    Waah bai siraa

  • @balwinderpalsingh
    @balwinderpalsingh 19 дней назад +5

    ਬਹੁਤ ਵਧੀਆ ਗੀਤ❤

  • @babaamarjeetkumarravidassi105
    @babaamarjeetkumarravidassi105 19 дней назад +9

    ਗੀਤ ਜਿਸ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ

  • @sbrecords8862
    @sbrecords8862 18 дней назад +3

    Wah ji wah boht Sohna Song

  • @officialgurpreetjanagal
    @officialgurpreetjanagal 18 дней назад +5

    ਬਹੁਤ ਵਧੀਆ ਗੀਤ ਕਮਲ ਭਾਜੀ

  • @GURJANTSINGH-ry8ze
    @GURJANTSINGH-ry8ze 13 дней назад +2

    Siraa Ranjit mani ji, sudesh kumari ji ❤❤❤❤

  • @SantoshKumar-ts8ie
    @SantoshKumar-ts8ie 11 дней назад +2

    पुराणे दिनों की याद आ गयी 😢

  • @jarnailram1590
    @jarnailram1590 17 дней назад +4

    Bahut vadhiya song satgur mehar karan

  • @kamalpreetkaur4120
    @kamalpreetkaur4120 19 дней назад +5

    Congratulations all team🙏

  • @jaswantbonkura7981
    @jaswantbonkura7981 11 дней назад +2

    Very nice #ranjitmani
    #sudeshkumari ji
    Very nice lyrics
    Nice music🎶
    Nice video🎉❤

  • @jyothirathore9318
    @jyothirathore9318 14 дней назад +2

    Bahut hi jyada kaimm Music

  • @sardalroyal3236
    @sardalroyal3236 15 дней назад +3

    Siraa videoo

  • @dilbagsingh2990
    @dilbagsingh2990 19 дней назад +4

    Super duper songs bhaji 🎉🎉🎉🎉🎉

  • @monuparjapat6523
    @monuparjapat6523 14 дней назад +2

    Osm song laga Bhai 💪💪

  • @rajsolanki6865
    @rajsolanki6865 14 дней назад +2

    Agg laati veer ji tuhade gaane ne

  • @palpreetkalisehgal7830
    @palpreetkalisehgal7830 19 дней назад +5

    ਬਹੁਤ ਖੂਬਸੂਰਤ ਬਣਾਇਆ ਇਹ ਗੀਤ

  • @user-yx1mi3rj5v
    @user-yx1mi3rj5v 19 дней назад +11

    ਗਾਇਕੀ ਮਣੀ ਜੀ ਤੇ ਸ਼ੁਦੇਸ ਕੁਮਾਰੀ ਜੀ ਬਾ ਕਮਾਲ ਕਮਲ ਭਾਅਜੀ ਨੇ ਲਿਖੀਆਂ ਵੀ ਬਹੁਤ ਹੀ ਸੋਹਣੇ ਪੂਰੀ ਟੀਮ ਨੂੰ ਮੁਬਾਰਕਾਂ ਜੀਊ ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

  • @tarunahir8798
    @tarunahir8798 19 дней назад +5

    Bhut he Pyaara Geet Ranjit Mani Sir Ji, te bhut khoobsurti nal Direct kita Mandeep Randawa Sir Ji❣Bhut he Khoob 🫶🏻🫡❣️👌🏻

  • @anchorbittumehtanwala3309
    @anchorbittumehtanwala3309 18 дней назад +3

    ਗੱਲ ਬਾਤ ਓਕੇ ਰਿਪੋਰਟ ਜੀ👍

  • @user-zg2lh8lv8m
    @user-zg2lh8lv8m 19 дней назад +7

    Ranjit Money ji Sira Song ji.Sharma Travels Dabwali.Bathinda

  • @bipanmalewaliaofficial8218
    @bipanmalewaliaofficial8218 19 дней назад +5

    Ranjit mani ji or melody voice mdm Sudesh kumari wah kmaal track 🎉🎉

  • @rahulrastogi40
    @rahulrastogi40 14 дней назад +2

    Swaad ee aa gyaa😘😘😘😘

  • @HarpreetKaur-fd9sh
    @HarpreetKaur-fd9sh 19 дней назад +4

    Nice song 🎉🎉

  • @parminderchanna1963
    @parminderchanna1963 19 дней назад +6

    So beautiful song nice 🎉🎉🎉❤❤❤ parmatma Thanu hameshaa chardikala vich rakhe ❤❤🎉

  • @zmbiegrl-c3y
    @zmbiegrl-c3y 8 дней назад +2

    Me encanto! 🥰 les salió increíble, sigan así!!!!!🤗😍

  • @MAGICRECORDSoffical
    @MAGICRECORDSoffical 19 дней назад +5

    Very Nice Song ❤❤
    Very Nice Voice Ranjit Mani Ji & Sudesh Kumari Ji❤❤
    Congratulations All Team Kamal Mehtan UK Ji & Romi Music UK ❤❤

  • @JasvirSingh-fd8hq
    @JasvirSingh-fd8hq 5 дней назад +2

    Excellent brother g God bless u

  • @anuskasain8094
    @anuskasain8094 14 дней назад +2

    Chaa gya vire

  • @sidhusukhpal1
    @sidhusukhpal1 19 дней назад +4

    Super

  • @bbrothersmusic2268
    @bbrothersmusic2268 19 дней назад +5

    Congratulations ji 🎉