MAZHABI SINGH | Full Video | Kanwar Singh Grewal | Eaan Digital

Поделиться
HTML-код
  • Опубликовано: 21 окт 2024
  • MERE MAZHABI SIKH PARIVARAAN NU MOHABBAT BHARIYA PAIGAAM ♥️
    Music: H2O
    Lyrics: Mauser Tharajwala
    DOP & Director: Kirpal Sandhu
    Special Thanks: Eaklovya Chawla
    Mix by: Zakir
    Distributed By : Sky Digital ( / skydigitalo.. )
    Digitally managed by: Eaan Digital ( / eaantech )
    Follow us on Facebook at :- bit.ly/2MY2gKp​​​
    Follow us on Instagram at:- bit.ly/35xQNaX​​​
    Follow us on Twitter at :- bit.ly/39tPZF9​​​
    Follow us on Snapchat at :- bit.ly/3i7NCvJ​​​
    Contact for any queries at +919417957035 or email at rubaimusicofficial@gmail.com
    #rangretegurukebete

Комментарии • 6 тыс.

  • @jaipalsingh3172
    @jaipalsingh3172 Год назад +79

    ਸਾਨੂੰ ਆਪਣੇ ਮਜਬੀ ਸਿੱਖ ਹੋਣ ਤੇ ਮਾਣ ਹੈ, ਹੁਣ ਇਸ ਗੀਤ ਤੋਂ ਬਾਅਦ ਛਾਤੀ ਚੌੜੀ ਹੋ ਗਈ।। ❤ਧੰਨਵਾਦ ੨੨ਜੀ❤

    • @lakshayffgamer3523
      @lakshayffgamer3523 6 месяцев назад +2

      Jai valmiki, jai bhim, jai majbi sikh 😈💯💪

    • @RohitWarraich
      @RohitWarraich 2 месяца назад

      ਸਾਨੂੰ ਤਾ ਵੀਰ ਸਾਡੇ ਘਰਦਿਆ ਨੇ ਸ਼ੁਰੂ ਤੋ ਦੱਸਿਆ ਹੋਇਆ ਆਪਣਾ ਇਤਿਹਾਸ ਕਿਰਪਾ ਕਰਕੇ ਆਪਣੇ ਬਚਿਆ ਨੂੰ ਦੱਸੋ ਆਪਣਾ ਇਤਿਹਾਸ , ਜੈ ਵਾਲਮੀਕਿ ਹਰ ਹਰ ਵਾਲਮੀਕਿ

  • @barinderkaur9788
    @barinderkaur9788 Год назад +1060

    ਸਾਨੂੰ ਆਪਣੇ ਮਜ੍ਹਬੀ ਸਿੱਖ ਹੋਣ ਤੇ ਮਾਣ ਹੈ। ਗੀਤ ਗਾਉਣ ਲਈ ਧੰਨਵਾਦ। ਰੱਬ ਤੁਹਾਨੂੰ ਤਰੱਕੀ ਬਖ਼ਸ਼ੇ।

  • @nishansingh-lr5hv
    @nishansingh-lr5hv Год назад +378

    ਐਥੇ ਰੱਖ ਸਰਦਾਰਾ, ਗੁਰੂ ਦੀ ਦਲੇਰ ਕੌਮ ਦਾ ਗੀਤ ਸੁਣ ਕੇ ਨਜ਼ਾਰਾ ਆ ਗਿਆ । ਜਿਉਂਦਾ ਰਹਿ ਵੀਰ 🙏🏼👏🙌

  • @sukhbirsinghfazilka7856
    @sukhbirsinghfazilka7856 Год назад +112

    ਦਿਲੋਂ ਪਿਆਰ ਤੇ ਸਤਿਕਾਰ ਗੁਰੂ ਦੇ ਮਜਬੀ ਸਿੰਘ ਵੀਰਾਂ ਨੂੰ ❤

  • @chamkorsinghbeas88
    @chamkorsinghbeas88 Год назад +2610

    ਧੰਨਵਾਦ ਕੰਵਰ ਵੀਰ, ਰੰਘਰੇਟੇ ਯੋਧਿਆਂ ਦੇ ਇਤਹਾਸ ਨੂੰ ਹਮੇਸ਼ਾ ਦਬਾਇਆ ਗਿਆ ਹੈ, ਇਥੋਂ ਤੱਕ ਕੇ ਮਜ਼੍ਹਬੀ ਸਿੱਖ ਪਰਿਵਾਰਾਂ ਚ ਪੈਦਾ ਹੋਏ ਲਿਖਾਰੀ ਤੇ ਗਾਇਕ ਵੀ ਮਜ਼੍ਹਬ ਦੇ ਪੱਕੇ ਮਜ਼੍ਹਬੀ ਸਿੰਘ ਯੋਧਿਆਂ ਬਾਰੇ ਲਿਖਣ ਤੇ ਗਾਉਣ ਤੋਂ ਹਮੇਸ਼ਾ ਕੰਨੀ ਕਤਰਾਉਂਦੇ ਨੇ, ਪਰ ਤੁਸੀ ਹਿੰਮਤ ਕੀਤੀ ਹੈ, ਤੁਹਾਡੀ ਹਿੰਮਤ ਨੂੰ ਸਲਾਮ ਹੈ, ਸੱਚ ਲਿਖਣ ਤੇ ਗਾਉਣ ਲਈ ਬਹੁਤ ਬਹੁਤ ਧੰਨਵਾਦ।

  • @bhattigsewak8879
    @bhattigsewak8879 Год назад +313

    ਮੈਂ ਪਹਿਲੀ ਵਾਰ ਕਿਸੇ ਮੂੰਹੋਂ ਮਜ਼ਬੀ ਸਿੱਖਾਂ ਲਈ ਲਿਖਿਆ ਗਾਇਆ ਸੁਣਿਆਂ , ਵੀਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਬਖਸ਼ੇ,

  • @gurpreetthw2742
    @gurpreetthw2742 Год назад +525

    ਮੇਰੇ ਪਿੰਡ ਦੇ ਮੁੰਡੇ ਨੇ ਮੇਰੇ ਖ਼ਾਸ ਦੋਸਤ ਨੇ ਲਿੱਖਿਆ ਬਹੁਤ ਸੋਹਣਾ ਲਿਖਦਾ ਵੀਰ ਬਾਈ ਕੰਵਰ ਗਰੇਵਾਲ ਜੀ ਨੇ ਵੀ ਬਹੁਤ ਸੋਹਣਾ ਗਾਇਆ ਵਾਹਿ ਗੁਰੂ ਜੀ ਤਰੱਕੀ ਬਖ਼ਸ਼ੇ,,,

  • @apbnews5212
    @apbnews5212 Год назад +147

    ਕੰਵਰ ਵੀਰ, ਬਹੁਤ ਬਹੁਤ ਧੰਨਵਾਦ।
    ਤੁਸੀਂ ਸਿੱਖੀ ਦੀ ਸ਼ਾਨ ਮਜ੍ਹਬੀ ਸਿੱਖਾਂ ਨੂੰ ਸਤਿਕਾਰ ਦਿੰਦੇ ਹੋਏ ਇਸ ਤਰਾਂ ਦਾ ਗੀਤ ਗਾ ਕੇ ਪਹਿਲ ਕੀਤੀ।

  • @tazdecorationassandh9218
    @tazdecorationassandh9218 Год назад +182

    ਸਾਰੇ ਮਜਬੀ ਸਿੱਖ ਵੀਰਾਂ ਵਲੌ ਤੁਆਡਾ ਦਿਲੋ ਧੰਨਵਾਦ ਹੈ। ਜੌ ਤੁਸੀਂ ਸਿੱਖ ਇਤਿਹਾਸ ਦਾ ਸੱਚ ਬੋਲਿਆ ਹੈ। ਇਹ ਗੀਤ ਗਾਉਣ ਦੀ ਜੌ ਤੁਸੀਂ ਹਿੰਮਤ
    ਦਿਖਾਈ ਹੈਂ। ਤੁਆਨੂੰ ਦਿਲੋ ਸੈਲਯੂਟੱ ਕਰਦਾ ਹਾਂ।

    • @inderjitkaur6690
      @inderjitkaur6690 Год назад +1

      ਸਾਰਿਆਂ ਵੱਲੋਂ ਈ ਧੰਨਵਾਦ ਆ ਜੀ ਕੱਲੇ ਮਜ੍ਹਬੀ ਸਿੰਘਾਂ ਵੱਲੋਂ ਈ ਨੀ ਭਾਈ ਨੇ ਆਪ ਨਮਾ ਇਤਿਹਾਸ ਰਚਤਾ 🙏🙏🙏🙏🙏

  • @harneksingh7666
    @harneksingh7666 7 месяцев назад +29

    ਅੱਜ ਬੁਹਤ ਵਾਦਿਆਂ ਲੱਗਿਆ ਕੋਈ ਮਜ਼੍ਹਬੀ ਸਿੱਖ ਕੌਮ ਲਈ ਲਿਖਿਆ ਗਾਇਆ ਗਿਆ ਆਪਾਂ ਸਭ ਨੂੰ ਇਕੱਠੇ ਹੋ ਕੇ ਦੱਸਣਾ ਚਾਹੀਦਾ ਆਪਣੀ ਕੌਮ ਨੂੰ ਸਭ ਤੋਂ ਵੱਡੀ ਕੁਰਬਾਨੀ ਕਰਨ ਵਾਲੇ ਆ ਮਜ਼੍ਹਬੀ ਸਿੱਖ ਕੌਮ 🙏🙏

  • @jagdeeplucky5973
    @jagdeeplucky5973 4 месяца назад +25

    ਸਾਨੂੰ ਮਾਣ ਮਜ਼ਬੀ ਸਿੱਖ ਹੋਣ ਤੇ, ਧੰਨਵਾਦ ਵੀਰ ਜੀ

  • @hiraatwal8007
    @hiraatwal8007 Год назад +97

    ਸਾਨੂੰ ਮਾਨ ਹੈ🙏 ਅਸੀਂ ਦਲੇਰ ਕੌਮ ਮੱਜਬੀ ਸਿੱਖ ਆ❤❤ਬਹੁਤ ਸਾਰਾ ਪਿਆਰ 22kanwer grewal g❤❤❤love u

  • @ARSHDEEPSINGH-ec1nq
    @ARSHDEEPSINGH-ec1nq Год назад +157

    ਕੰਵਰ ਗਰੇਵਾਲ ਜੀ ਤੁਹਾਡੇ ਲਈ ਪੂਰੀ ਉਮਰ ਸਤਿਕਾਰ ਰਹੇਗਾ, ਕਿਉਂਕਿ ਮਜ਼੍ਹਬੀ ਸਿੱਖ ਕੌਮ ਲਈ ਗੀਤ ਗਾ ਕੇ ਸਾਰੀ ਸਿੱਖ ਸੰਗਤ ਨੂੰ ਰੰਘਰੇਟਿਆਂ ਦੇ ਬਲੀਦਾਨ ਚੇਤੇ ਕਰਵਾ ਕੇ ਤੁਸੀਂ ਹਰ ਗੁਰੂ ਦੇ ਸਿੱਖ ਖ਼ਾਸਕਰ ਮਜ਼੍ਹਬੀ ਸਿੱਖ ਕੌਮ ਨੂੰ ਇਸ ਮੰਨੂਵਾਦੀ ਸਮਾਜ ਵਿੱਚ ਇੱਜ਼ਤ ਦੇਣ ਦਾ ਸ਼ਲਾਘਾਯੋਗ ਯਤਨ ਕੀਤਾ ਹੈ।🙏🙏
    ਲਿਖਤਮ-ਅਰਸ਼ਦੀਪ ਸਿੰਘ।

  • @SukhwinderSingh-ie4dh
    @SukhwinderSingh-ie4dh Год назад +502

    ਰੰਘਰੇਟੇ ਸਿੰਘਾਂ ਦਾ ਇਤਿਹਾਸ ਗਾਉਣ ਅਤੇ ਹਮੇਸ਼ਾ ਸੱਚ ਬੋਲਣ ਅਸੀਂ ਦਿਲ ਤੋਂ ਤੁਹਾਡੇ ਸ਼ੁਕਰਗੁਜਾਰ ਹਾਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਹੋਰ ਤਰੱਕੀ ਬਖਸ਼ੇ ਜੀ।

  • @jaspreetmaan5508
    @jaspreetmaan5508 Год назад +217

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਬੇਟੇ🙏🏻🙏🏻♥️🌷

  • @PardeepsinghSingh-w4r
    @PardeepsinghSingh-w4r Год назад +52

    ਕਨਵਰ ਗਰੇਵਾਲ ਜੀ ਤੁਹਾਡਾ ਦਿਲੋਂ ਧੰਨਵਾਦ ਹੈ ਤੁਸੀਂ ਮਜ਼ਬੀ ਸਿੱਖ ਦਾ ਜਿਗਰ ਕੀਤਾਂ ਹੈ ❤❤

  • @hakamsingh4624
    @hakamsingh4624 Год назад +96

    ਵਾਹ ਭਾਈ ਰੰਘਰੇਟੇ ਗੁਰੂ ਕੇ ਬੇਟੇ ਸਦਾ ਹੀ ਪੰਥ ਕੇ ਸੰਗ ਸਮੇਟੇ ਸਾਨੂੰ ਮਾਨ ਆ ਸਾਡੇ ਯੋਧਿਆ ਅਤੇ ਸਾਡੇ ਮਜਬੀ ਸਿੱਖ ਵੀਰਾਂ ਤੇ

  • @sakatarsandhu6438
    @sakatarsandhu6438 Год назад +635

    ਮੇਰੇ ਰੋਗਟੇ ਖੜ੍ਹੇ ਹੋਗੇ, ਅੱਖਾਂ ਚ ਇਕ ਜੋਸ਼ ਆ ਗਿਆ ਅੱਖਾਂ ਚ ਨਮੀ ਆ ਗਈ ਖੂਨ ਦਾ ਸਰਕਲ ਤੇਜ਼ ਹੋ ਗਿਆ ਗੀਤ ਸੁਣਕੇ 🙏 ਵਾਹਿਗੁਰੂ ਛੇਤੀ ਆਪਣਾ ਸਿੰਘ ਸੱਜਣ ਦਾ ਬਲ ਦੇਵੇ 🙏🙏🙏🙏🙏

    • @GurwinderSingh-hn1tb
      @GurwinderSingh-hn1tb Год назад +3

      👍💐🙏

    • @ekamrai5848
      @ekamrai5848 Год назад +2

      🙏🙏🙏

    • @diptygill2727
      @diptygill2727 Год назад +7

      @Sardaar ji dr saab nal gl kro bai g agar tuc kehne ho ke baba deep singh g kon c or hari singh nalwa g kon c 🙏

    • @diptygill2727
      @diptygill2727 Год назад +4

      @Sardaar ji or ik gal hor bai g te oh bhai g kon c jo iko ik bnda c jinu guru saab ne gal nal lagya c saanu mann hai asi ohna cho aw

    • @RanaN-hw2ex
      @RanaN-hw2ex Год назад

      ​@Sardaar ji veer ji search kariyo narinder singh aarfi , mandip singh vidhyarthi tath da nal gall karde aa ina nu suniyo ikk baar jaroor

  • @nishanshergillofficial5705
    @nishanshergillofficial5705 Год назад +204

    " ਧੰਨ ਬਾਬਾ ਜੀਵਨ ਸਿੰਘ ਜੀ !!🌼🙏🏻

  • @harkiratsingh-gp4tj
    @harkiratsingh-gp4tj 29 дней назад +3

    ਬਈ ਕੰਵਰ ਤੁਹਾਡੀ ਇੱਜ਼ਤ ਹੋਰ ਵੱਧ ਗਈ ਦਿਲ ਵਿਚ .... ਕਹਿਣਾ ਬਹੁਤ ਕੁਝ ਸੀ ਬਸ..........🙏🙏🙏

  • @rashpalsingh1790
    @rashpalsingh1790 Год назад +315

    ਬਹੁਤ ਵਧੀਆ ਸਦਾ ਅਮਰ ਰਹਿਣ ਵਾਲਾ ਗੀਤ ਹੈ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ। ਤੁਸੀਂ ਮਜ੍ਹਬੀ ਸਿੱਖ ਕੌਮ ਬਾਰੇ ਗਾਇਆ ❤❤❤❤❤❤❤

  • @GurmeetSingh-fw2vw
    @GurmeetSingh-fw2vw Год назад +118

    ਇਸ ਗੀਤ ਨੂੰ ਤਿਆਰ ਕਰਨ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਜ੍ਹਬੀ ਸਿੱਖਾਂ ਦੇ ਇਤਿਹਾਸ ਨੂੰ ਗਾਇਆ। ਕਿਉਕਿ ਇਨ੍ਹਾਂ ਦੇ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਇਨ੍ਹਾਂ ਦੇ ਇਤਿਹਾਸ ਦਾ ਪ੍ਰਚਾਰ ਬਹੁਤ ਘੱਟ ਹੋਇਆ ਹੈ। ਏਸ ਪੂਰੀ ਕੌਮ ਨੂੰ ❤ਸਲਾਮ ।

  • @fcharnjitchohanchohan5289
    @fcharnjitchohanchohan5289 Год назад +267

    ਪਾਜੀ ਤੁਸੀਂ ਸਾਬਿਤ ਕਰਤਾ ਕੇ ਤੁਸੀਂ ਹਮੇਸ਼ਾ ਸੱਚ ਦੇ ਨਾਲ ਹੋ. ਮਜਬੀ ਸਿੱਖਾਂ ਦੇ ਇਤਿਹਾਸ ਤੇ ਗਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਾਖੇ ਜੀ .

  • @mn_boyzz9705
    @mn_boyzz9705 Год назад +10

    ਕੋਈ ਸ਼ਬਦ ਹੀ ਨਹੀਂ ਕਿੱਦਾ ਤੇ ਕਿ ਕਹਾ ਬਸ ਤੁਹਾਡਾ ਤਹਿ ਦਿਲ ਤੋਂ ਸ਼ੁਕਰਾਨਾ ਸਰਦਾਰ ਜੀ ਵਾਹਿਗੁਰੂ ਸਭ ਨੂੰ ਸਮੱਤ ਬਖਸ਼ੇ ਜੋਂ ਸਾਨੂੰ ਮਜ਼੍ਹਬੀ ਸਿੱਖਾਂ ਨੂੰ ਨੀਵਾਂ ਮੰਨਦੇ ਸੀ ਕਿਉ ਕਿ ਸਾਡੇ ਇਤਹਾਸ ਨੂੰ ਕਦੇ ਵਿਖਾਇਆ ਨਹੀਂ ਜਾਂਦਾ ਸਗੋਂ ਦਬਾਇਆ ਜਾਂਦਾ ਸੀ

  • @Abshop2000
    @Abshop2000 Год назад +126

    ਗੀਤਕਾਰ ਦਾ ਵੀ ਧੰਨਵਾਦ ਤੇ ਹੌਂਸਲਾ ਵਧਾਉ, ਬੇਨਤੀ ਮਜ਼ਹਬੀ ਸਿੰਘਾਂ ਨੂੰ ਜੀ

  • @mehakdeephans7275
    @mehakdeephans7275 Год назад +345

    ਸਾਨੂੰ ਮਾਣ ਹੈ ਮਜ਼੍ਹਬੀ ਸਿੱਖ ਹੋਣ ਤੇ ❤️💯🙏

    • @kulwantsingh7606
      @kulwantsingh7606 Год назад +8

      ਇਹ ਤਾਂ ਦਸਮ ਗ੍ਰੰਥ ਵਿੱਚ ਵੀ ਹੈ ਵੀਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਜਬੀ ਮਜਬ ਹਮਾਰਾ ਮਜਬ ਦਾ ਅਰਾਥ ਕਿਸੇ ਪੰਧ ਰਸਤੇ ਤੇ ਚੱਲਣਾ ਸੱਚ ਤੇ ਮਜਬ ਧਰਮ ਦਾ ਰਸਤਾ ☝️

    • @pblive24
      @pblive24 Год назад

      Good brother par majbi sikh bano v pehla

    • @Hant362
      @Hant362 Год назад

      Proud ae mazhbi Naa.... Valmiki hindu hon teee

    • @paramjitkaur2274
      @paramjitkaur2274 Год назад +1

      ​@@Hant362ਵੀਰ ਜੀ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖਾਂ ਦੇ ਗੀਤ ਦੀ ਗੱਲ ਹੋ ਰਹਿ ਹੈ,ਕੋਈ ਸ਼ੱਕ ਨਹੀਂ ਰਵੀਦਾਸੀਏ ਵਾਲਮੀਕਿ ਵਿੱਚੋ ਵੀ ਬਹੁਤ ਸਾਰੇ ਸ਼ਹੀਦ ਸਿੰਘ ਜੀ ਹੋਏ ਹਨ ਤੁਸੀ ਵੀ ਆਪਣਾ ਪ੍ਰਚਾਰ ਕਰੋ ਅਪਣੇ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਸੰਗਤ ਦੇ ਸਾਹਮਣੇ ਲਈ ਕੇ ਆਓ 🙏

    • @harvindersinghdhaliwal6822
      @harvindersinghdhaliwal6822 Год назад

      ​@Sardaar ji baba deep Singh ji majbi Sikh hoye ne Jatt ne veer tussi ethaas study kero pahal phir comment kero

  • @dilpreetkaur7891
    @dilpreetkaur7891 Год назад +1243

    ਸੂਕਰ ਕਿੱਸੇ ਨੇ ਮਜ਼ਬੀ ਸਿੱਖ ਕੌਮ ਤੇ ਕੋਈ ਬੋਲਿਆ ਨਹੀ ਤੇ ਸਾਡੀ ਕੌਮ ਨੂੰ ਦਾਹਬਾ ਕੇ ਰੱਖਦੇ ਵਾਂ ਇਹ ਲੋਕ ਸਾਨੂੰ ਮਾਣ ਵਾ ਗੇਰਵਾਲ ਸਾਬ ਜੀ

  • @IqbalSingh-lj3bt
    @IqbalSingh-lj3bt Год назад +17

    ਧੰਨਵਾਦ ਵੀਰ ਜੀ ਜਿੰਨਾ ਨੇ ਰੰਗਰੇਟੇ ਦਾ ਇਤਿਹਾਸ ਤੇ ਇੰਨਾ ਸੋਹਣਾ ਗੀਤ ਲਿਖਿਆ ਹੈ। ਬਾਬਾ ਜੀਵਨ ਸਿੰਘ ਜੀ ਸਾਰਿਆਂ ਨੂੰ ਸਨਬੁੱਧੀ ਬਖ਼ਸ਼ੀਸ਼ ਕਰਨ ਜੋ ਲੋਕ ਰੰਗਰੇਟੇ ਗੁਰੂ ਦੇ ਬੇਟੇ ਨੂੰ ਮਾੜਾ ਆਖਦੇ ਹਨ ।ਮੈਨੂੰ ਮਾਨ ਹੈ ਕਿ ਮੈਂ ਮਜ੍ਹਬੀ ਸਿੱਖ ਹਾਂ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ 🙏

  • @navdeepmg9087
    @navdeepmg9087 Год назад +50

    ❤ ਤੋਂ ਧੰਨਵਾਦ ਸਾਰੀ team ਦਾ।
    ਰੰਘਰੇਟੇ ਗੁਰੂ ਕੇ ਬੇਟੇ ਆ ਦਾ ਇਤਿਹਾਸ ਇਕ ਵਾਰ ਵਿਚ ਤੇ ਬਿਆਨ ਨਹੀਂ ਕੀਤਾ ਜਾ ਸਕਦਾ part 2 ਵੀ ਆਉਣ ਦਿਉ 🙏

  • @prabhjotmattu7320
    @prabhjotmattu7320 Год назад +49

    ਰੰਗ ਰੇਟਾ ਗੁਰੂ ਕਾ ਬੇਟਾ 🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤

  • @com-dr1zn
    @com-dr1zn Год назад +109

    ਰੰਘਰੇਟੇ ਗੁਰੂ ਕੇ ਬੇਟੇ 🙏🙏 ਧੰਨ ਬਾਬਾ ਜੀਵਨ ਸਿੰਘ ਜੀ ਧੰਨ ਤੇਰੀ ਸਿੱਖੀ 🙏🙏

  • @guruguru8633
    @guruguru8633 6 месяцев назад +12

    Rangreta Mazhabi sikh, Guru kaa betta 🔥🔥🦁🦁⚔️⚔️🦅🦅🦅

  • @yaaradayaarmusic
    @yaaradayaarmusic Год назад +98

    ਧੰਨਵਾਦ ਵੀਰ ਜੀ ਤੁਹਾਡਾ,ਲੋਕਾ ਨੂੰ ਯਾਦ ਕਰਵਾਉਣ ਲਈ ਸਾਡੇ ਯੋਧਿਆ ਦੇ ਉਪਕਾਰ, ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @baggagharu6790
    @baggagharu6790 Год назад +147

    ਸਦੀਆ ਤੋਂ ਦੁਰਕਾਰੀ ਆਪਣੇਂ ਮਾਣ ਸਨਮਾਨ ਲਈ ਜ਼ੂਝ ਰਹੀ ਮਜ਼ਬੀ ਸਿੱਖ ਕੌਮ ਦੀਆਂ ਸਿਫਤਾਂ ਗਾਉਣ ਇਸ ਗੀਤ ਦੀ ਪੂਰੀ ਟੀਮ ਨੂੰ ਦਿਲੋਂ ਧੰਨਵਾਦ ਜੀ
    🎉🎉🎉🎉🎉🎉❤❤❤❤❤❤❤

    • @ms-qk9cr
      @ms-qk9cr Год назад

      amrit shako singh sajjo

    • @baggagharu6790
      @baggagharu6790 Год назад

      ਸਦੀਆ ਤੋਂ ਦੁਰਕਾਰੀ ਆਪਣੇਂ ਮਾਣ ਸਨਮਾਨ ਲਈ ਜ਼ੁਝ ਰਹੀ ਮਜ਼ਬੀ ਸਿੱਖ ਕੌਮ ਦੀਆਂ ਸਿਫਤਾਂ ਗਾਉਣ ਲਈ ਇਸ ਗੀਤ ਦੀ ਪੂਰੀ ਟੀਮ ਨੂੰ ਦਿਲੋਂ ਧੰਨਵਾਦ ਜੀ

  • @JaswinderSingh-sl2vg
    @JaswinderSingh-sl2vg Год назад +34

    ਵਾਹ ਜੀ ਵਾਹ ਗਰੇਵਾਲ ਸਾਹਬ ਧੰਨਵਾਦ ਹੈ ਵਾਹਿਗੁਰੂ ਜੀ ਮਿਹਰ ਕਰਨ ਆਪ ਤੇ ਇਸੇ ਤਰ੍ਹਾਂ ਆਪ ਮਜ਼ਬੀ ਸ਼ੇਰਾ ਦਾ ਇਤਿਹਾਸ ਦਸਦੇ ਰਹੋ ਜ਼ੀ 👌🙏

  • @chanpreetgill2497
    @chanpreetgill2497 Год назад +15

    ਧੰਨਵਾਦ ਵੀਰ ਜੀ ਬਹੁਤ ਸਾਰਾ ਤੁਸੀਂ ਨਵੀ ਸੋਚ ਲੈਕੇ ਆਏ ਹੋ ਤੁਹਾਨੂੰ ਅਸੀਂ ਨਹੀਂ ਭੁੱਲਾਂਗੇ.. ਤੁਸੀਂ ਮਜ਼੍ਹਬੀ ਸਿੱਖਾਂ ਦੀ ਗੱਲ ਕੀਤੀ ਗੁਰੂ ਗੋਬਿੰਦ ਸਾਹਿਬ ਜੀ ਦਾ ਤੁਹਾਨੂੰ ਬਹੁਤ ਪਿਆਰ ਮਿਲੇਗਾ. ਉਹ ਸੱਬ ਕੁਜ ਦੇਖਦੇ ਨੇ

  • @punjabiSahitakrang6263
    @punjabiSahitakrang6263 Год назад +1276

    ਸਦੀਆਂ ਤੋਂ ਦੁਰਕਾਰੀ ਆਪਣੇ ਮਾਣ ਸਨਮਾਨ ਲਈ ਜੂਝ ਰਹੀ ਕੌਮ ਦੀਆਂ ਸਿਫਤਾਂ ਗਾਉਣ ਲਈ ਇਸ ਗੀਤ ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ।

  • @Khalsa.1313g
    @Khalsa.1313g Год назад +942

    ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਅਮਰ ਸ਼ਹੀਦ 🙏🙏🙏

    • @kashathwal4463
      @kashathwal4463 Год назад +24

      virre bohat aa hale ta apa nu kujh singa da name hi ni pata hari singh nalwa , baba panj thatha ' aklo fulla singh , babba bacitar singh

    • @prabhjotsingh5287
      @prabhjotsingh5287 Год назад +9

      Nibahoo singh,,, rangreta jisne jaspat rai da sir laya c

    • @TarsemSingh-ky9uu
      @TarsemSingh-ky9uu Год назад +8

      ਬਾਬਾ ਧੱਕੜ ਸਿੰਘ

    • @TarsemSingh-ky9uu
      @TarsemSingh-ky9uu Год назад +9

      ਬਾਬਾ ਆਲਾ ਸਿੰਘ

    • @TarsemSingh-ky9uu
      @TarsemSingh-ky9uu Год назад +9

      ਰੰਗਰੇਟਾ ਕੋਠਾ ਸਿੰਘ

  • @gursidhu895
    @gursidhu895 Год назад +12

    ਧੰਨਵਾਦ ਕੰਵਰ ਬਾਈ ਜੀ ਤੁਸੀਂ ਦੁਨੀਆਦਾਰੀ ਤੋਂ ਬਹੁਤ ਉਪਰ ਓ ਬਾਈ ਮੈਂ ਤਰਨ ਤਾਰਨ ਸਾਹਿਬ ਤੋਂ ਆ ਤੁਸੀ ਸਾਡੇ ਪਿੰਡ ਕੰਗ ਪ੍ਰੋਗਰਾਮ ਕਰਕੇ ਗਏ ਸੀ 13 ਅਗਸਤ 2023 ਨੂੰ ਬਹੁਤ ਵਧੀਆ ਲੱਗਿਆ ਬਾਈ ਜੀ ਪ੍ਰੋਗਰਾਮ ਮਾਹਰਾਜ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ , ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ 🙏🙏

  • @sonythulewal6174
    @sonythulewal6174 Год назад +221

    ਇਤਿਹਾਸ 'ਚ ਅਜਿਹੇ ਗੀਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ

  • @DaljitSingh-yr1rh
    @DaljitSingh-yr1rh Год назад +91

    ਬਹੁਤ ਬਹੁਤ ਧੰਨਵਾਦ ਗਰੇਵਾਲ ਵੀਰ ਜੀ ਰੰਘਰੇਟੇ ਗੁਰੂ ਕੇ ਬੇਟੇਆ ਲਈ ਸ਼ਬਦ ਗਾਉਣ ਵਾਸਤੇ ਰੂਹ ਖੁਸ਼ ਹੋ ਗਈ ਸੁਣ ਕੇ ਮਾਣ ਮਹਿਸੂਸ ਕਰਦੇ ਹਾਂ ਮਜਹਬੀ ਸਿੱਖ ਹੋਣ ਤੇ

  • @balrajsahota9094
    @balrajsahota9094 Год назад +71

    ਸ਼ੁਕਰ ਆ ਜੇ ਕਿਸੇ ਨੇ ਜਾਤਾਂ ਤੋਂ ਉਠ ਕੇ ਸ਼ਹਾਦਤ ਨੂੰ ਮਹੱਤਤਾ ਦਿੱਤੀ ਆ ਪਰ ਅਜੇ ਹੋਰ ਵੀ ਸ਼ਹੀਦ ਨੇ ਜਿਨ੍ਹਾਂ ਦਾ ਜ਼ਿਕਰ ਸਿਰਫ਼ ਉਨ੍ਹਾਂ ਦੀ ਜ਼ਾਤ ਕਾਰਨ ਹੀ ਨਹੀਂ ਹੁੰਦਾ
    ਧੰਨਵਾਦ ਕਨਵਰ ਗਰੇਵਾਲ ਜੀ ਦਾ❤

    • @hiravideoamritsar6383
      @hiravideoamritsar6383 Год назад +1

      ਬਿਲਕੁੱਲ ਵੀਰ,,,,ਵੱਡੇ ਵੱਡੇ ਪ੍ਰਚਾਰਕ ਵੀ ਵੱਡੀਆ ਸਟੇਜਾਂ ਤੋਂ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਦਾ ਜਿਕਰ ਕਰਨ ਤੋਂ ਪਤਾ ਨਹੀਂ ਕਿਉਂ ਡਰਦੇ ਆ

  • @ACADEMY-r5v
    @ACADEMY-r5v 19 дней назад +1

    ਕਨਵਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ 🙏💝 ਸਤਿਨਾਮ ਵਾਹਿਗੁਰੂ ਜੀ 🙏 ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਧਨ ਧਨ ਬਾਬਾ ਜੀਵਨ ਸਿੰਘ ਜੀ 🙏 ਧਨ ਧਨ ਬਾਬਾ ਦੀਪ ਸਿੰਘ ਜੀ 🙏🙏

  • @RajbirSingh-ov7xt
    @RajbirSingh-ov7xt Год назад +313

    ਬਹੁਤ ਵਧੀਆ ਲੱਗਾ ਸੁਣ ਕੇ ਰੂਹ ਹੋਗੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ

    • @jatindersingh6053
      @jatindersingh6053 Год назад +2

      Very good 👍 brother ji Sach keha

    • @kulwantsingh7606
      @kulwantsingh7606 Год назад +1

      ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਹਾ ਮਜਬੀ ਮਜਬ ਹਮਾਰਾ ☝️

  • @manpreetsingh6189
    @manpreetsingh6189 Год назад +71

    ਸ਼ੁਕਰ ਮੇਰੇ ਮਾਲਕ ਦਾ ਮਜ਼ਬੀ ਸਿੰਘਾਂ ਦਾ ਇਤਿਹਾਸ ਦੱਸੀਆ! ਕੰਵਰ ਗਰੇਵਾਲ ਨੇ! ਹੁਣ ਲੋਕ ਇਸ ਤੇ ਸਰਚ ਕਰਨਗੇ! ਸਿੱਖ ਇਤਿਹਾਸ ਪਤਾ ਕਰਨਗੇ! ਚੰਗੀ ਗਲ ਹੈ\ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ

  • @amangill127
    @amangill127 Год назад +56

    ਮਜ਼੍ਹਬੀ ਸਿੱਖਾਂ ਤੇ ਗਾਉਣ ਲਈ ਧੰਨਵਾਦ । ਰੱਬ ਤੁਹਾਨੂੰ ਤਰੱਕੀ ਬਖ਼ਸ਼ੇ

  • @jasjeethans8343
    @jasjeethans8343 Год назад +30

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਵਾਹ ਜੀ ਵਾਹ ਕੰਵਰ ਗਰੇਵਾਲ ਜੀ ਨਜ਼ਾਰਾ ਆ ਗਿਆ ਸੱਚ ਵਿੱਚ ਹੀ ਦੁਨੀਆ ਦਾ ਸੱਚਾ ਤੇ ਸੁੱਚਾ ਲਿਖਾਰੀ ਅਤੇ ਗਾਇਕ ਤੁਸੀ ਹੋ

  • @PargatSingh-cx8ym
    @PargatSingh-cx8ym Год назад +61

    ਸੱਚ ਗਾਉਣ ਲਈ ਜਿਗਰ ਚਾਹੀਦਾ 22 ਜੀ.... ਦਿਲੋ ਧੰਨਵਾਦ ਗਰੇਵਾਲ 22 ਜੀ ਦਾ 🙏🙏🙏🙏🙏🙏🙏🙏🙏🙏 💐💐💐💐💐💐

  • @pb09wale28
    @pb09wale28 Год назад +62

    Dhanwad kanwar grewal ji 🙏 sikha ਇਤਿਹਾਸ ਚ 90% ਇਤਿਹਾਸ majbi sikh da va par koi ni das da bht bht dhanwa grewal saab ji

  • @nambardarsaab8096
    @nambardarsaab8096 Год назад +73

    ਦਿਲੋ ਧੰਨਵਾਦ ਸਾਰੀ ਟੀਮ ਦਾ ਮਜ਼੍ਹਬੀ ਸਿੰਘਾ ਤੇ ਗੀਤ ਪੇਸ਼ ਕਰਨ ਲਈ❤️

  • @lovelychakpakhi5911
    @lovelychakpakhi5911 Год назад +6

    ਦਿਲ ਤੋਂ ਅਨੰਤ ਪਿਆਰ ❤❤❤❤❤❤ ਕੰਵਰ ਗਰੇਵਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਜਿਆਦਾ ਤਰੱਕੀਆਂ ਦੇਣ 🎉🎉🎉🎉 love u ਵੀਰ ❤❤🎉🎉🥳🥳

  • @jaspalsandhu7142
    @jaspalsandhu7142 Год назад +49

    ਬਹੁਤ ਧੰਨਵਾਦ ਕੰਵਰ ਗਰੇਵਾਲ ਦਾ ਜਿਨ੍ਹਾਂ ਨੇ ਮੱਜਬੀ ਸਿੰਘਾਂ ਦਾ ਗੀਤ ਗਾਇਆ

  • @ShamsherSingh-se4uz
    @ShamsherSingh-se4uz Год назад +129

    ਬਹੁਤ ਵਧੀਆ ਲੱਗਾ ਜੀ ਸੁਣ ਕੇ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਕਰਨ ਜੀ ਏਸੇ ਤਰਾਂ ਲਿਖਦੇ ਰਹੋ 🙏🙏ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ 🙏🙏

  • @rashpreetsingh6223
    @rashpreetsingh6223 Год назад +132

    ਅਸਲ ਵਿੱਚ ਜਿਨ੍ਹਾਂ ਮਾਨ ਕੌਮ ਨੂੰ ਬਣਦਾ ਸੀ ਉਹ ਦਿੱਤਾ। ਦਿਲ ਤੂੰ ਧੰਨਵਾਦ ਬਾਬਾ ਜੀ ਸਾਡੀ ਕੌਂਮ ਨੇ ਬਹੁਤ ਕੁਰਬਾਨੀਆ ਦਿੱਤੀਆ ਪਰ ਸਾਡੀ ਬਣਦੀ ਇੱਜਤ ਕਿਸੇ ਨੇ ਵੀ ਦੇਣੀ ਨੂੰ ਚੰਗਾ ਨਹੀਂ ਸਮਝਿਆ । ਬਹੁਤ ਵਧੀਆ song ਸਾਡੇ ਲੋਕਾਂ ਨੂੰ ਚਾਹੀਦਾ ਕਿ ਜਿਆਦਾ ਤੋਂ ਜਿਆਦਾ share ਕਰਨਾ ਚਾਹੀਦਾ ਤਾਂ ਕੇ ਸਾਡੀ ਕੌਮ ਦਾ ਮਾਣ ਕਰਨ ਵਾਲੇ ਇਨਸਾਨ ਦਾ ਹੋਰ ਵੀ ਮਾਣ ਵਾਧੇ । ਧੰਨਵਾਦ ਜੀ

    • @nirmalgrewal6695
      @nirmalgrewal6695 Год назад +1

      Vir sikh sikh hi hunda cast to chahe o Jatt hove chahe o majbi hove

    • @artistwork8110
      @artistwork8110 Год назад +2

      @@nirmalgrewal6695 veer ji maan de pr jo upper choudry bane bethe ne oh iss gal nu nai samjde ki sikh sikh hunda jaat paat mater nai krdi

    • @paramjitkaur2274
      @paramjitkaur2274 Год назад

      ਮਜ਼੍ਹਬੀ ਕੋਈ ਜਾਤ ਨਹੀਂ ਹੈ, ਫ਼ਾਰਸੀ ਅਰਬੀ ਭਾਸ਼ਾ ਦਾ ਸ਼ਬਦ ਧਰਮ ਹੈ, ਮਜ੍ਹਬ ਦੇ ਪੱਕੇ ਹੋਣਾ ਖਾਲਾ ਜੀ ਦਾ ਵਾੜਾ ਨਹੀਂ ਹੈ, ਏਥੇ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖਾਂ ਦੇ ਗੀਤ ਦੀ ਗੱਲ ਹੋ ਰਹੀ ਹੈ 🙏

    • @Gurmeetarif1983
      @Gurmeetarif1983 Год назад

      ਵੀਰੇ ਸਾਨੂੰ ਕਿਸੇ ਤੋਂ ਮਾਣ ਸਨਮਾਨ ਮੰਗਣ ਦੀ ਲੋੜ ਨੀ l ਕਲਗੀਆਂ ਵਾਲੇ ਨੇ ਦੁਨੀਆ ਦਾ ਸਭ ਤੋਂ ਵੱਡਾ ਖਿਤਾਬ ਸਾਡੇ ਨਾਮ ਕਰਕੇ ਇਹ ਸਿੱਧ ਕਰਤਾ ਕੇ ਮਜ਼੍ਹਬੀ ਸਿੱਖ ਕੌਮ ਗੁਰੂ ਕੇ ਬੇਟੇ ਹਨ l ਸਾਡਾ ਪਿਓ ਹੀ ਜਦੋਂ ਦੁਨੀਆ ਦਾ ਵਾਲੀ ਹੈ ਤਾ ਅਸੀਂ ਕਿਸੇ ਤੋਂ ਸਨਮਾਨ ਕਿਉਂ ਮੰਗੀਏ l ਬੋਲੇ ਸੌਂ ਨਿਹਾਲ ਸਤਿ ਸ੍ਰੀ ਅਕਾਲ l❤

  • @GursewakSingh-ud3xn
    @GursewakSingh-ud3xn 3 месяца назад +4

    ❤❤❤ ਰੰਗਰੇਟਾ ਗੁਰੂ ਕਾ ਬੇਟਾ

  • @Punjabistatus00786
    @Punjabistatus00786 Год назад +71

    ਵਾਹਿਗੁਰੂ ਜੀ ਇਹੋ ਜਿਹੇ ਕਲਾਕਾਰਾਂ ਤੇ ਮੇਹਰ ਦੀ ਨਿਗ੍ਹਾ ਜਰੂਰ ਰੱਖਿਓ ਜੇਹੜੇ ਇਤਿਹਾਸ ਨੂੰ ਤੋੜ ਮਰੋੜ ਕੇ ਨਹੀਂ ਸਗੋਂ ਸੱਚ ਅਤੇ ਰੂਹ ਨਾਲ ਗਾਉਣ ਦੀ ਕਲਾ ਰੱਖਦੇ ਨੇ

  • @Mr.SinghPb
    @Mr.SinghPb Год назад +28

    ਬਹੁਤ ਵਧੀਆ ਗੀਤ ਬਾ- ਕਮਾਲ । ਇਹੋ ਜਿਹੇ ਉਪਰਾਲਿਆਂ ਦੀ ਸਿੱਖ ਕੌਮ ਨੂੰ ਜਰੂਰਤ ਹੈ। ਕੰਵਰ ਸਿੰਘ ਗਰੇਵਾਲ ਹਮੇਸ਼ਾ ਕੁਝ ਨਵੇਕਲਾ ਲੈ ਕੇ ਆਉਂਦਾ ਹੈ।

  • @drmaaviproductions
    @drmaaviproductions Год назад +278

    ਸ਼ਾਬਾਸ਼,ਸੁਣ ਕੇ ਰੂਹ ਖੁਸ਼ ਹੋਈ,ਮਾਣ ਹੋਇਆ ਕਿ ਮੈਂ ਮਜ਼ਬੀ ਸਿੱਖ ਕੌਮ ਦਾ ਹਿੱਸਾ ਹਾਂ ❤

  • @sukhmindersingh7880
    @sukhmindersingh7880 Год назад +9

    ਬਹੁਤ ਬਹੁਤ ਧੰਨਵਾਦ ਰੱਬ ਦਿਆ ਬੰਦਿਆ ਕੰਮਰ ਗਰੇਵਾਲ ਜੀ ਤੂੰ ਸੱਚ ਦੇ ਇਤਿਹਾਸ ਨੂੰ ਗਾਕੇ ਰੋਂਗਟੇ ਖੜੇ ਕਰ ਤੇ ਮਜ੍ਹਬੀ ਸਿੱਖ ਦਾ ਮਾਨ ਵਧਾ ਦਿੱਤਾ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏🙏

  • @BalkarSingh-ko2qy
    @BalkarSingh-ko2qy Год назад +81

    ਕਨਵਰ ਗਰੇਵਾਲ ਸਾਹਿਬ ਜੀ ਬੁਹਤ ਬੁਹਤ ਧੰਨਵਾਦ ਜੀ ਧੰਨ ਧੰਨ ਬਾਬਾ ਜਵੀਨ ਸਿੰਘ ਸ਼ਹੀਦ ਭਾਈ ਜੈਤਾ ਜੀ

  • @satnamsinghlangiana5951
    @satnamsinghlangiana5951 Год назад +34

    ਵਹਿਗੁਰੂ ਆਪ ਦੀ ਟੀਮ ਸਦਾ ਚੜ੍ਹਦੀ ਕਲਾ ਵਿੱਚ ਰੱਖੈ ਜਿਨ੍ਹਾਂ ਮਜ੍ਹਬੀ ਸਿੱਖਾ ਦੇ ਇਤਿਹਾਸ ਦੁਨਿਆਂ ਦੇ ਸੰਨਮੁੱਖ ਕੀਤਾ

  • @SukhwinderSingh-er3ul
    @SukhwinderSingh-er3ul Год назад +59

    ਬਹੁਤ ਹੀ ਖ਼ੂਬਸੂਰਤ ਹੀਲਾ ਕੀਤਾ ਭਾਅ ਕੰਵਰ ਗਰੇਵਾਲ ਸਾਹਬ, ਏਸ ਗੀਤ ਰਾਹੀਂ ਇਤਿਹਾਸਿਕ ਤੱਥ ਪੇਸ਼ ਕੀਤੇ ਇੰਝ ਪ੍ਰਤੀਤ ਹੋਇਆ ਜਿਵੇਂ ਜਾਤ ਪਾਤ ਨੂੰ ਮੇਟਣ ਦੀ ਪੁਰਜੋਰ ਕੋਸ਼ਿਸ਼ ਕੀਤੀ ਗਈ ਹੈ,, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਆਪ ਨੂੰ ਹਮੇਸ਼ਾਂ ਹੀ 🙏🙏

  • @ArshiSingh-d1d
    @ArshiSingh-d1d 7 месяцев назад +4

    ਬਹੁਤ ਸੋਹਣਾ ❤❤ ਬਾਬਾ ਜੀ ❤❤❤ ਸਾਡੇ ਪਿੰਡ ਦੀ ਸ਼ਾਨ ਮਹਿਮਾ ਸਵਾਈ ❤❤❤❤

  • @dsingh4532
    @dsingh4532 Год назад +83

    ਵਾਹ! ਗਰੇਵਾਲ ਸਾਹਬ ਦਲੇਰ ਕੌਮ ਦੇ ਦਲੇਰ ਯੋਧਿਆਂ ਦਾ ਇਤਿਹਾਸ ਗੌਣ ਦੀ ਦਲੇਰੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ❤

  • @smann5244
    @smann5244 Год назад +50

    🙏 ਵੀਰ ਜੀ
    ਬਹੁਤ ਸੋਹਣਾ ਗੀਤ ਗਾਇਐ ਵੀਰ ਜੀ।
    ਮਜ੍ਹਬੀ ਸਿੰਘ ਗੁਰੂ ਜੀ ਦੇ ਪਿਆਰੇ ਸਿੰਘ।
    ਸੁਣਕੇ ਰੂਹ ਨੂੰ ਬਹੁਤ ਸਕੂਨ ਮਿਲਿਆ।
    ਜੁਗ ਜੁਗ ਜੀਓ ਵੀਰ ਜੀ।
    ਪ੍ਰਮਾਤਮਾ ਆਪ ਜੀ ਨੂੰ ਸੱਦਾ ਚੜਦੀਕਲਾ ਚ ਰੱਖੇ।❤

  • @palwindersingh2210
    @palwindersingh2210 Год назад +77

    ਸਰਦਾਰ ਕੰਨਵਰ ਗਰੇਵਾਲ ਸਾਹਿਬ ਜੀ 100% ਰੰਘਰੇਟੇ ਸਿੰਘਾਂ ਦਾ ਸੱਚਾ ਇਤਿਹਾਸ ਗਾਉਣ ਲਈ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤❤❤❤❤

  • @freefire_lover1249
    @freefire_lover1249 Год назад +10

    ਧੰਨਵਾਦ ਵੀਰੇ‌ ਥੋਡਾ ਮਜ਼ਬੀ ਸਿੰਘਾਂ ਤੇ‌ ਗੀਤ ਗੌਣ ਲਈ ਰੱਬ ਤਰਕਿਆਂ ਬਖਸ਼ੇ ❤

  • @abhijotbhatti104
    @abhijotbhatti104 Год назад +26

    ਰੰਘਰੇਟੇ ਗੁਰੂ ਕੇ ਬੇਟੇ
    ਗਲ ਗਦ ਹੋਗਿਆ ਦਿਲ ਖੁਸ਼ ਕਰ ਤਾ ਵੀਰ ਗਰੇਵਾਲ ਨੇ
    ਮਾਨ ਆ ਤੇਰੇ ਸਾਨੂੰ ਗੁਰੂ ਦੇ ਬੇਟੇਆਂ ਦਾ ਮਾਨ ਵਧਾਇਆ ਹੈ ਤੁਸੀਂ
    ਤੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਬਖ਼ਸ਼ੇ ❤❤❤❤❤❤❤❤❤❤❤❤❤❤❤❤❤❤

  • @deepsingh2233
    @deepsingh2233 Год назад +70

    ਐਨਾ ਹੌਂਸਲਾ ਤਾਂ ਇਸ ਕੌਮ ਵਿੱਚ ਜੰਮੇ ਕਲਾਕਾਰਾਂ ਨੇ ਵੀ ਨਹੀਂ ਕੀਤਾ ਕਿ ਹਿੱਕ ਥਾਪੜ ਕਿ ਕਹਿਣ ਅਸੀਂ ਬਾਬਾ ਜੀਵਨ ਸਿੰਘ ਦੇ ਵਾਰਿਸ ਹਾਂ। ਮਾਰਸ਼ਲ ਕੌਮ ਦੇ ਵੀਰੋ ਸਿੱਖ ਕੌਮ ਦਾ ਮਾਣ ਹੋ ਤੁਸੀਂ। ਜਿਉਂਦਾ ਰਹਿ ਕੰਵਰ ਵੀਰ ਇਸ ਕੰਮ ਲਈ ਪਹਿਲ ਕਰਨ ਲਈ।।

    • @surjeetsingh8477
      @surjeetsingh8477 Год назад +2

      ਕੰਠ ਕਲੇਰ ਨੂੰ ਨਾ ਭੁੱਲੋ ਵੀਰ ਜੀ,, ਫਿਰੋਜ਼ ਖਾਨ,, ਮਨਮੋਹਨ ਵਾਰਿਸ,,

    • @DeepakSingh-jh6kq
      @DeepakSingh-jh6kq Год назад

      Very nice sir

    • @paramjitkaur2274
      @paramjitkaur2274 Год назад

      ​​@@surjeetsingh8477ood Veer Ji ehna sunia nhi hona apney Veer gurdev chahal majhbi shika da itihaas,sukhraj barkandi, Avtar Rana , sukhjinder singh shinda,sukhjinder singh Raj,hor v bahut sare geet gauon vale veer name nhi yadh singra nu suno kehna Ranghrete Guru k bete majhbi Sikh shaheed singha dey sabd gye Han 🙏

  • @sarbjeetbarnala1613
    @sarbjeetbarnala1613 Год назад +105

    ਸਾਡਾ ਇਤਿਹਾਸ ਗਾਉਣ ਲਈ ਬਾਈ ਜੀ, ਤੁਹਾਡਾ ਧੰਨਵਾਦ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਰੱਖੇ।🙏🏿

  • @gurisran8216
    @gurisran8216 9 месяцев назад +6

    Waheguru ji ਭਲੀ ਕਰੇ ਸਾਡੇ ਕਨਵਰ ਗਰੇਵਾਲ veer ji ❤️ ਤੇ

  • @gurdevsingh6689
    @gurdevsingh6689 Год назад +178

    ਧੰਨ ਧੰਨ ਬਾਬਾ ਜੀਵਨ ਸਿੰਘ ਜੀ 🙏🏻🙏🏻

  • @PawanKumar-lu5zt
    @PawanKumar-lu5zt Год назад +80

    ਬਾਬਾ ਨਾਨਕ ਸਦਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਏਸੇ ਤਰ੍ਹਾਂ ਹੀ ਇਤਿਹਾਸ ਨੂੰ ਯਾਦ ਕਰਾਉਣ ਵਾਲੇ ਗੀਤ ਲਿਖਦੇ ਰਹੋ ਅਤੇ ਗਾਉਂਦੇ ਰਹੋ ਬਾਈ ਜੀ

  • @lallytibbekalan51
    @lallytibbekalan51 Год назад +33

    ਬਹੁਤ ਬਹੁਤ ਧੰਨਵਾਦ ਜੀ ❤❤❤❤❤❤ ਅਜਿਹੇ ਗੀਤ ਹੋਰ ਵੀ ਆਉਣੇ ਚਾਹੀਦੇ ਹਨ ❤❤❤❤❤

  • @RajinderSingh-ni3up
    @RajinderSingh-ni3up 6 месяцев назад +3

    ਦਿਲੋ ਸਲੂਟ ਹੈ ਗਰੇਵਾਲ ਸਾਹਬ ਸਿੱਖ ਇਤਿਹਾਸ ਵਿਚ ਕਿਸੇ ਨੇ ਪਹਿਲੀ ਮਜਬੀ ਸਿੰਘ ਦਾ ਗੀਤ ਪੇਸ ਕੀਤਾ ਦਲਿਤ ਸਮਾਜ ਨੂੰ ਹਮੇਸਾ ਪਿਛੇ ਰੱਖਿਆ ਜਾਦਾ ਜਿਵੇ ਭਗਵਾਨ ਬਾਲਮੀਕ ਜੀ ਚਾਹੇ ਜੋ ਵੀ ਧਰਮ ਹੋਵੇ ਦਲਿਤਾ ਨੂੰ ਹਮੇਸਾ ਪਿਛੇ ਰੱਖਿਆ ਜਾਦਾ ਹੈ

  • @gurmeetsinghbrar9993
    @gurmeetsinghbrar9993 Год назад +24

    ਸਮੇ ਦੀ ਲੋੜ ਹੈ ਇਸਤਰਾ ਦੇ ਗੀਤ ਗਾਉਣਾ ਚੰਗਾ ਉੱਦਮ ਜੋ ਸਹੀ ਇਤਿਹਾਸ ਪੇਸ ਕਰਦੇ ਹੋਣ ਪਿੰਡ ਵਾਲਿਆ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਤੇਰੇ ਸਿਰ ਤੇ ਇਸ ਤਰਾ ਗਾਂਉਦਾੱ ਰਹੇ ਸੱਚ ਹੋਕਾ ਦਿੰਦਾ ਰਹੇਂ ਧੰਨਵਾਦ

  • @hushiarsingh3076
    @hushiarsingh3076 Год назад +52

    ਬਹੁਤ ਬਹੁਤ ਧੰਨਵਾਦ ਕੰਵਰ ਗਰੇਵਾਲ ਜੀ। ਸੱਚੇ ਇਤਿਹਾਸ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ❤

  • @manjindersinghsingh1394
    @manjindersinghsingh1394 Год назад +25

    Salute ਗਰੇਵਾਲ ਸਾਹਿਬ ਤੁਸੀਂ ਮਜ਼ਬੀ ਸਿੱਖ ਕੌਮ ਗੀਤ ਗਾਉਣ ਲਈ ਅਸੀਂ ਸਦਾ ਤੁਹਾਡੇ ਰਿਣੀ ਰਹਾਂਗੇ।

  • @lovejitsingh1193
    @lovejitsingh1193 2 месяца назад +2

    ਸਾਨੂੰ ਮਾਣ ਹੈ ਮਜ਼ਬੀ ਸਿੱਖ ਹੋਣ ਤੇ ਬਹੁਤ ਸੋਹਣਾ ਗੀਤ ਕੰਨਵਰ ਗਰੇਵਾਲ ਜੀ ਜਿਉਂਦਾ ਰਹਿ ❤❤

  • @designwithbrar6404
    @designwithbrar6404 Год назад +47

    ਬਹੁਤ ਵਧੀਆ ਵੀਰ ਜੀ, ਰੂਹ ਖੁਸ਼ ਕਰਤੀ, ਬਹੁਤ ਬਹੁਤ ਧੰਨਵਾਦ ਜੀ ਰੰਘਰੇਟਿਆ ਦਾ ਇਤਿਹਾਸ ਦੱਸਣ ਲਈ, ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾ ਬਖਸ਼ੇ।

  • @gurukirpa6312
    @gurukirpa6312 Год назад +33

    ਬਹੁਤ ਬਹੁਤ ਧੰਨਵਾਦ ਵੀਰ ਜੀ । ਬਹੁਤ ਸੋਨੀਆ ਲਾਈਨਾਂ ਬੋਲਿਆ ਤੁਸੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ।🙏🙏

  • @ਵੈਲੀਆਂਦਾਪੀਰ
    @ਵੈਲੀਆਂਦਾਪੀਰ Год назад +94

    ਕੋਈ ਫ਼ਰਕ ਨੀ ਜਾਤ-ਪਾਤ ਚ ਮੇਰੇ ਯਾਰ ਨੇ ਕਾਫੀ ਮਜ੍ਹਬੀ ਸਿੱਖ ਭਰਾਵਾਂ ਵਰਗੇ ਆ ਦਿਲੋਂ ਪਿਆਰ ਆ ਮੇਰਾ ਉਹਨਾਂ ਦੇ ਨਾਲ 🚩🚩

    • @paramjitkaur2274
      @paramjitkaur2274 Год назад +1

      ਵੀਰ ਜੀ 🙏 ਮਜ਼੍ਹਬੀ ਸਿੱਖ ਕੋਈ ਜਾਤ ਨਹੀਂ ਹੈ ਧਰਮ ਦੇ ਪੱਕੇ ਨੂੰ ਕਿਹਾ ਗਇਆ ਹੈ 🙏

    • @ਵੈਲੀਆਂਦਾਪੀਰ
      @ਵੈਲੀਆਂਦਾਪੀਰ Год назад

      @@paramjitkaur2274 ਸਹੀ ਐ ਜੀ

  • @GianSingh-ew4co
    @GianSingh-ew4co Год назад +43

    ਇੱਕੋ ਹੀ ਕਲਾਕਾਰ ਆ ਤੇ ਉਹ ਆ ਕੰਵਰ ਗਰੇਵਾਲ ਜਿਹੜਾ ਆਪਣਾ ਕੰਮ ਬਾਖ਼ੂਬੀ ਨਿਭਾ ਰਿਹਾ ਹੈ। ਧੰਨਵਾਦ ਕੰਵਰ ਜੀ।🙏🙏🙏

    • @GianSingh-ew4co
      @GianSingh-ew4co Год назад

      ਵੀਰ ਜੀ ਆਹ ਜੇਹੜੀ ਤੁਸੀਂ ਲਿਸਟ ਤਿਆਰ ਕੀਤੀ ਇਹ ਕੀ ਹੈ। ਲਿਖਣ ਤੋਂ ਪਹਿਲਾਂ ਸੋਚ ਲਿਆ ਕਰੋ।

  • @Amrit-up9gy
    @Amrit-up9gy Месяц назад +1

    ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਧੰਨਵਾਦ ਕੰਵਰ ਵੀਰ ਜੀ ❤

  • @bittaalam7878
    @bittaalam7878 Год назад +50

    ਮੇਰੇ ਵੱਲੋ ਇਸ ਪਿਆਰੇ ਗੀਤ ਨੂੰ ਤੇ ਸਾਰੀ ਹੀ ਟੀਮ ਦਾ ਬਹੁਤ ਹੀ ਧੰਨਵਾਦ ਵਾਹਿਗੁਰੂ ਮੇਹਰ ਕਰੇ

  • @BalwinderSingh-hh4nk
    @BalwinderSingh-hh4nk Год назад +43

    ਗਰੇਵਾਲ ਸਾਬ ਵਾ ਕਮਾਲ ਗਾਇਆ ਰੰਗਰੇਟਿਆ ਸਿੰਘਾ ਦਾ ਇਤਹਾਸ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ🙏🙏🙏🙏 🌹🌹🌹🌹

  • @sanjeevmomi9269
    @sanjeevmomi9269 Год назад +39

    ਇਸ ਤਰਾਂ ਦੇ ਗਣਿਆ ਦੇ ਬਹੁਤ ਲੋੜ ਆ... ਤਾਂ ਜੋ ਲੋਕ ਧਰਮ ਤਬਦੀਲੀ. ਨਾ ਕਰਨ.. ਤੇ ਆਪਣੀ ਕੌਮ ਤੇ ਮਾਨ ਕਰਨ.... ਬਹੁਤ ਬਹੁਤ ਵਧੀਆ ਗਾਣਾ... ਕੰਵਰ ਗਰੇਵਾਲ 🔥🔥🔥👍🏻👍🏻

  • @rajavalmikan2150
    @rajavalmikan2150 6 месяцев назад +13

    जय वाल्मीकि ❣️ जय भीम
    रंगरेटे गुरु के बेटे भाई बाबा जीवन सिंह वाल्मीकि 🙏🏻😊

  • @kashsingh5687
    @kashsingh5687 Год назад +128

    ਬਹੁਤ ਸੋਹਣਾ ਗੀਤ ❤❤ waheguru ਤੁਹਾਨੂੰ ਚੜਦੀਕਲਾ ਵਿੱਚ ਰੱਖੇ ❤grewal ji 👌

  • @nirbhainahar8655
    @nirbhainahar8655 Год назад +24

    ਜਿਆਉਦਾ ਰਹਿ ਵੀਰ ਤੂੰ ਮਜ੍ਹਬੀ ਸਿੱਖਾਂ ਦਾ ਨਾਂ ਉੱਚਾ ਕੀਤਾ ਤੇ ਹਮੇਸ਼ਾ ਸੱਚ ਬੋਲਿਆ❤❤

  • @lovdeepsingh4902
    @lovdeepsingh4902 Год назад +155

    ਸਾਡੇ ਪ੍ਰਚਾਰਕਾਂ ਨੂੰ ਨਾਲੋਂ ਵੀ ਜਿਆਦਾ ਸਤਿਕਾਰ ਪੈਦਾ ਹੋਇਆ ਹੈ ਤੁਹਾਡੇ ਪ੍ਰਤੀ ਕੰਵਰ ਸਾਹਿਬ

    • @dilrajsingh2696
      @dilrajsingh2696 Год назад

      Waheguru ji ❤️❤️❤️💯💯

    • @tttgggg9409
      @tttgggg9409 Год назад

      ​@harninder3591sachkhnd किते aa dai jra

    • @DeepSingh-bs8sz
      @DeepSingh-bs8sz Год назад

      ​@harninder3591sara galat aa hari singh nalova ji de prewaar ne khud kyaa ke assi rangrete aa to kidda kaidenga veer obe de parwaar di interview sun mere veer

  • @jagpreetsingh3327
    @jagpreetsingh3327 Год назад +3

    ਰੰਘਰੇਟੇ ਗੁਰੂ ਕੇ ਬੇਟੇ
    ਗੁਰੂ ਸਾਹਿਬ ਨੇ ਕਦੇ ਕੋਈ ਫਰਕ ਨਹੀਂ ਕੀਤਾ ਅੱਸੀ ਮਨਾ ਚ ਵੈਰ ਪਾਈ ਬੈਠੇ ਹਾਂ
    ਕੱਠੇ ਹੋ ਜਾਓ ਸਿੰਘੋ
    🙏🙏🙏🙏🙏🙏🙏🙏🙏

  • @jagmelsinghgill7307
    @jagmelsinghgill7307 Год назад +25

    ਵਾਹ! ਗਰੇਵਾਲ ਸਾਬ ਅੱਜ ਤੁਹਾਡੇ ਵਰਗੇ ਫ਼ਨਕਾਰ ਨੇ ਸਾਡੀ ਸਿੱਧੀ - ਸਾਧੀ ਕੌਮ ਨੂੰ ਮਾਣ ਬਖਸ਼ਿਆ , ਪਹਿਲਾਂ ਬਹੁਤ ਸਾਰੇ ਪੰਜਾਬੀ ਭਾਸ਼ਾ ਦੇ ਮੰਨੇ ਪ੍ਰਮਨੇ ਲੇਖਿਕਾਂ ਨੇ ਸਾਡਾ ਨਾਵਲਾਂ ,ਨਾਟਕਾਂ ਅਤੇ ਕਹਾਣੀਆ ਵਿੱਚ ਸਾਡਾ ਮਜ਼ਾਕ ਹੀ ਬਣਾਇਆ ਸੀ।

  • @shaheedbabajiwansinghjiedu7904
    @shaheedbabajiwansinghjiedu7904 Год назад +45

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ, ਵਾਹਿਗੁਰੂ ਤੁਹਾਨੂੰ ਚੜਦੀ ਕਲ੍ਹਾ ਚ ਰੱਖੇ।ਸੱਚ ਬਿਆਨ ਕੀਤਾ ਹੈ।
    ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ

  • @amrindersinghbrar8804
    @amrindersinghbrar8804 Год назад +53

    ਧੰਨ ਧੰਨ ਬਾਬਾ ਜੀਵਨ ਸਿੰਘ ਰੰਘਰੇਟੇ ਜੀ ਬਹੁਤ ਸੋਹਣਾ ਗੀਤ ਹੈ ਜੀ ਗਰੇਵਾਲ ਬਾਈ ਜੀ ਧੰਨਵਾਦ ਆਪ ਜੀ ਦਾ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਦੱਸਣਾ ਲਾਈ ਜੀ

  • @GurtejSingh-v4p
    @GurtejSingh-v4p Месяц назад +4

    ਜਿਉਂਦਾ ਰਹਿ ਉਹ ਸ਼ੇਰਾਂ ❤❤❤

  • @drrofficialvideo9021
    @drrofficialvideo9021 Год назад +15

    ਦਿਲ ਖੁਸ਼ ਕਰਤਾ ਬਾਈ ਜੀ ਤੁਸੀਂ,, ਲਗਦਾ ਜਿਵੇਂ ਪਹਿਲੀ ਵਾਰ ਕਿਸੇ ਨੇ ਦਿਲ ਤੋਂ ਮਜ਼ਬੀ ਸਿੱਖਾਂ ਦੀ ਗੱਲ਼ ਕੀਤੀ ਹੋਵੇ 🙏 ਦਿਲੋਂ ਪਿਆਰ ਸਤਿਕਾਰ 🙏 ਜੁਗ ਜੁਗ ਜੀਓ

  • @sarbjitsingh612
    @sarbjitsingh612 Год назад +32

    ਧੰਨ ਧੰਨ ਸ਼ੀ ਗੁਰੂ ਅਮਰਦਾਸ ਜੀ।।
    ਮਁਜਬੀ ਸ਼ਿਁਖ ਕੌਮ ਜਿੰਦਾਬਾਦ।।
    ਬਹੁਤ ਵਧੀਆ ਕੰਨਵਰ ਸ਼ਿਁਘ ਜੀ।
    ਤੁਹਾਡਾ ਏ ਸ਼ਁਚ ਤੇ ਗੀਤ ਗਾਇਆ ਦਿਲ ਨੂੰ ਛੂ ਗਿਆ।।❤❤❤

  • @fenmoose5806
    @fenmoose5806 Год назад +25

    ਵੀਰ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਮੱਜਵੀ ਸਿੱਖਾ ਇਤਿਹਾਸ ਗਾਉਣ ਲਈ

  • @DSTHEUNIVERSEBOSS
    @DSTHEUNIVERSEBOSS Год назад +2

    Pehli waar itihaas nu Farolan da dil kaddeya kisi ne meri 75 saal di age vich....jeonde raho kanwar g....Marshal kaum vaare loka nu chaanan paun lai dhanwaad❤❤🙏🙏🙏