ਪੰਜਾਬ ਚ ਲੱਭਿਆ ਰੋਂਗਟੇ ਖੜੇ ਕਰਨ ਵਾਲਾ ਤੁਰਦਾ ਫਿਰਦਾ ਦਰੱਖਤ | ਕੁਦਰਤ ਦੇ ਅਜੂਬੇ ਖਾਤਰ ਲੋਕ ਛੱਡ ਰਹੇ ਜਮੀਨਾਂ
HTML-код
- Опубликовано: 9 фев 2025
- Please subscribe my channel ( PB7 RIDER ) to keep getting updates on new video uploads.
I hope you enjoyed this video
Thank you so much for watching
god bless you all.
lots of ❤️
#couple #punjab #punjabi #punjabivlogs #travel #villagelife #nature #historicalplaces
ਕੁਦਰਤ ਦੀ ਨਿਰਾਲੀ ਦੁਨੀਆਂ ❤❤🙏🙏
ਵਾਹਿਗੁਰੂ ਜੀ ਮੇਹਰ ਕਰਨ 🙏🙏 ਭਗੜਾਣਾ ਪਿੰਡ
ਇਸ ਦਰੱਖ਼ਤ ਦੀ ਖਬਰ ਕਈ ਵਾਰ ਆ ਚੁੱਕੀ ਹੈ ,ਮੈ ਕੂਮੈਟ ਕਰਦਾ ਹਾਂ,ਤਰਕਸ਼ੀਲ ਇੱਥੇ ਕਿਉ ਨਹੀ ਜਾਂਦੇ,,ਇਹ ਕੁਦਰਤ ਦੀ ਆਪਣੀ ਖੇਡ ਹੈ ,ਰੱਬ ਦੀਆ ਸ਼ਕਤੀਆਂ ਹਨ ,,,
ਸਹੀ ਕਿਹਾ ਵੀਰ, ਏਥੇ ਆਉਣ ਤਰਕਸ਼ੀਲ ਸੁਸਾਇਟੀ ਵਾਲੇ
ਕੁਦਰਤ ਦੇ ਰੰਗ , ਪਹਿਲੀ ਵਾਰ ਇਹ ਕ੍ਰਿਸ਼ਮਾ ਦੇਖਣ ਨੂੰ ਮਿਲਿਆ।
ਵੀਰ ਜੀ ਸੱਤ ਸ਼੍ਰੀ ਆਕਾਲ ਸਾਡੇ ਜਿਲੇ ਵਿੱਚ ਆਏ ਪਤਾ ਨਹੀਂ ਲੱਗਿਆ
Bahut badiya video, Dil nu skoon milya ❤❤
Very very nice Bahi Kudrat Dha Karishma 🙏🙏
ਕੁਦਰਤ ਦੇ ਰੰਗ ਨਿਆਰੇ ਹਨ ❤❤❤❤❤
ਭਾਜੀ, ਤੁਸੀਂ ਬਹੁਤ ਵਧੀਆ ਗੱਲਬਾਤ ਕਰ ਰਹੇ ਹੋ। ਇਹ ਦ੍ਰਿਸ਼ ਕਿਸੇ ਹਾਲੀਵੁੱਡ ਫਿਲਮ ਦਾ ਲੱਗਦਾ ਹੈ।
ਵਾਹਿਗੁਰ ਜੀ 🙏🙏🙏🙏🙏🙏🙏
Waheguru ji ਅੱਗੇ ਅਰਦਾਸ ਕਰਕੇ ਕਟ ਦਿਓ ਜੀ।ਉੱਪਰ ਵਾਲਾ ਮਿਹਰ ਕਰਨ
ਵੀਰ ਜੀ ਤੁਹਾਡੀ ਵਿਡਿਓ ਦੇਖ ਕੇ ਰੋਮ ਰੋਮ ਖਿੜ ਜਾਦਾ ਹੈ , ਤੁਸੀ ਨਵੀਆ ਨਵੀਆ ਚੀਜਾ ਦਿਖਾਂਦੇ ਹੋ,
ਨਿਹੰਗ ਸਿੰਘਾਂ ਨੂੰ ਦਿਉ ਕਬਜ਼ਾ। ਸਾਰੇ ਦੁੱਖ ਦੂਰ ਹੋ ਜਾਣਗੇ😊
ਸਤਿ ਸੀ੍ ਅਕਾਲ ਵੀਰ ਜੀ
ਬਹੁਤ ਵਧੀਆ ਅੰਮਿ੍ਤਪਾਲ ਵੀਰ ਸੱਤਪਾਲ ਸ਼ਰਮਾ
ਕੁਦਰਤ ਦਾ ਕੋਈ ਭੇਦ ਨਹੀਂ 🙏🙏
Nature is God ❤
God is Nature❤
Sahida di jga honi ithe patth krake kanaal jga cahdke Nisan Sahib lake jga bnado pind cahdke jana kiu ardas karke jga bnado Waheguru Ji bla kre
ਵਾਹਿਗੁਰੂ ਜੀ ਵਾਹਿਗੁਰੂ ਜੀ 🎉
Amazing. Thanks for sharing and showing the unknown places to us. Always stay blessed ji ❤️
Drkht cut k v nhi chuk skdei jo ktei hoi pye ? Kise pahunchei faqir dee bhwikhwani honi .
ਵੀਰ ਯਾਰ ਇਸ ਜਗਾਂ ਰਹਿਣ ਨੂੰ ਜੀਅ ਕਰਦਾ ਹੈ
Love to punjab❤❤❤
25:40 baba je de piche brota are nal kayi hoya hai andh viswas flaya hiduwa ne
Calcutta vich 12 kille ch bodh ha net te sarch karo ji
ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽
❤❤❤❤❤❤❤❤❤❤❤
ਯਾਰ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਮੈਂ ਆ ਰਿਹਾ ਇਹਦਾ ਸਫਾਇਆ ਕਰਨ ਨੂੰ ਦੇਖਦਾ ਕਿਹੜਾ ਤੰਤਰ ਮੰਤਰ ਕਿਹੜੀ ਚੜੇ ਮੈਨੂੰ ਚੁੰਬੜਦੀ ਆ😂😂😂😂
ਕਲਕੱਤਾ ਸ਼ਹਿਰ ਵਿੱਚ ਵੀ ਇਕ ਬੋਹੜ ਹੈ ਜਿਸ ਦੇ ਮੁਡੇ ਦਾ ਹਾਲੇ ਤੱਕ ਪਤਾ ਨਹੀਂ ਕੇ ਇਸ ਦਾ ਸੱਭ ਤੋਂੜ ਪਹਿਲਾ ਤਣਾ ਕਿਹੜਾ ਹੈ ਜਿਥੋਂ ਇਹ ਫੁਟਿਆ ਸੀ
It's beautiful way of nature telling humans to BACK OFF. What a beautiful beast this tree is ❤ standing with pride and demanding respect.
❤❤❤
Cholti kkheri pind di jameen vich pendi eh baroti distt Fatehgarh sahib
NATURE IS EVER GREEN
ਕੁਦਰਤ ਦੇ ਰੰਗ
Es tree bare Punjab agricultural University Ludhiana de Science Dana nu suchit keeta javeji, naal hi janglaat mehkma nu dasia jave.
Wahieguru. Ji. Wahieguru. Ji.
Kudrat ❤❤
bhut vdia video ☺
Baba Bohad di chhatar chhaya haith aaiyan zammena de malik is jagah kesar jani zahfran ya saffron di kheti karke bhi tanarba karke dekh sakde han. Mainu poora yakeen hai kih ethe kesar di fasal zaroor ugg paigi kionkih kesar nu thandi jagah di lorh hundi hai jithe barf paindi hove. Is jagah barf di jagah BabaBohad di Chhatar Chhaya kafi hovegi. Ik bar tanarba kar ke zaroor wekhan.
KADE HANDING DE UPER POORA ADRESS LIKH DIA KARO
Nice good awesom 😎
Sat siri akal amritpal bai ji🎉
Bahad de jadh boht badh de jandi hunde aa .isde dahde dharti ch bad ka jadh ban jande hai .
Waheguru ji kirpa krn Ji
Waheguru
Waheguru ji 🙏🙏🌹🌹
Sooooooo nice
Good. Video
Waheguruji
Amreesh Puri,Shkti kapoor & Others Willian Ethey Five Star Hotel Bna Sakdey ... Oh Nhi Drdey Eho Jehian Stories To....
ਵਾਕਿਆ ਪਹਿਲੀਵਾਰ ਦੇਖੀਆ ਇਹੋ ਜਿਹਾ ਦਰੱਖਤ
Very nice video 👍
Excellent video ❤😢🎉
Ho sakda dar karan hi ih ped aaj sahi salamat hai
ਕਾਰ ਸੇਵਾ ਵਾਲੇ ਬਾਬੇ ਰੋਕਣਗੇ ਇਸ ਦਰਖਤ ਨੂੰ ਉਹੋ ਲੈ ਜਾਣਗੇ ਵੱਢ ਕੇ ਨੂੰ
Nice video beta ❤❤
Jay mata de Veer Ji a sari karamat shive bolle or maa parvati ji ke haa es tree ko vat vres khaty hai es ke nechy Beth kar shiv parvety mata ji bathy hee je saksat shive parvaty ka roop haa har har mahadev dave mata rani ke Jay 🌹🙏🙏🌹♥️🌹🙏🙏🌹
ਹੁਣ ਤਰਕਸ਼ੀਲ ਵਾਲੇ ਕਹਿੰਦੇ ਆ ਕਿ ਜਾਦੂ ਟੂਣਾ ਕੁੱਝ ਵੀ ਨਹੀ ਹੈ ਇਥੇ ਪਹੁੰਚਣ
Bhai ji मेरे घर के नीचे से सुरंग है पता नहीं चला किस जीव या शैतान की है
Gud information
Gill..22🙏❤️❤️❤️🙏
Menu lgda ki Jo Santan bare dass rahe uncle Ji ohi sant ether smaye honge jithon ih boharh bn geya.
Very nice video
Aap sab ka thañks
ਸਭ ਮਾਲਕ ਦੇ ਰੰਗ
Waheguruji mehar krn
👏👏👏👏👏🌹🌹🌹🌹🌹🏵️🏵️🌸🌸💐👍👍
very good bro
Har Har mahadav
Nice video
ਟਾਹਣੇ ਆਰੇ ਨਾਲ ਵੱਡੇ ਹੋਏ ਹਨ।
Babe bhiye va,,,,notice
ਵਹਿਮ -ਭਰਮ ਫੈਲਾਅ ਰਹੇ ਨੇ, ਜ਼ਮੀਨ ਤੇ ਕਬਜ਼ਾ ਕਰਨ ਲਈ। ਵਾਹਿਗੁਰੂ ਅੱਗੇ ਅਰਦਾਸ ਕਰਕੇ ਆਪਣੀਆਂ ਜ਼ਮੀਨਾਂ ਵਾਹੋ ।ਟਹਿਣੇ ਆਰੇ ਨਾਲ ਵੱਢੇ ਪਏ ਆ। ਮਨ ਚ ਡਰ ਭਰਨ ਡਹੇ ਆ। ਮਨ ਮਜ਼ਬੂਤ ਕਰੋ, ਕੁਝ ਨਹੀਂ ਹੁੰਦਾ। ਗੁਰੂਆਂ ਨੇ ਫਹਿਮਾਂ- ਭਰਮਾਂ ਚੋਂ ਬਾਹਰ ਕੱਢਿਆ ਸੀ। ਤਰਕਸ਼ੀਲ ਵਾਲਿਓ ਜਾਓ ਓਥੇ, ਪੈਲੀਆਂ ਦੇ ਬੰਨਿਆਂ ਤੇ ਦਰੱਖ਼ਤ ਲਵਾਦੋ, ਖੇਤ ਬਚੇ ਰਹਿਣਗੇ। ਕਿੰਨਾ ਚਿਰ ਚੱਲੂ ਇਹ, ਕਿਸੇ ਦਾ ਘਰ ਜਾਂ ਪਿੰਡ ਅੱਗੇ ਆ ਗਿਆ ਇਰ ਵੀ ਤਾਂ ਇਹ ਰੁਕੂ। ਵਹਿਮ -ਭਰਮ ਫੈਲਾਉਣੇ ਬੰਦ ਕਰੋ ।
Nice
Punjab ke andar tahsil wale Anand dikhao
ਸਿਰਫ ਮਾਨਸਿਕ ਡਰ ਹੁੰਦਾ ਹੈ,ਸਕਤੀ ਕੋਈ ਨਹੀਂ ਹੁੰਦੀ, ,,,,
ਕੀ ਬਕਵਾਸ ਕਰਨ ਲਗਿਆ ਹੋਇਆ ਹੇ।
ਇਸ ਤਰਾ ਦੀ ਕੋਈ ਗੱਲ ਬਾਤ ਨ੍ਹੀ ਕੁਝ ਨ੍ਹੀ ਹੁੰਦਾ ਪਰ ਇਕ ਗੱਲ ਚੰਗੀ ਹੇ ਕਿ ਇਸ ਨੂੰ ਸਭਾਲ ਕੇ ਰੱਖਣ ਦੀ ਜਰੂਰਤ ਹੇ। ਕਿਉਕਿ ਪੰਜਾਬ ਵਿੱਚ ਧਾਰਮਿਕ ਗੁੰਡਿਆ ਦੀ ਵਜਾ ਨਾਲ ਸਾਰੇ ਪੁਰਾਣੇ ਦਰਖਤ ਕੱਟਣ ਨਾਲ ਬਹੁਤਾਤ ਪੰਛੀ ਪੰਜਾਬ ਛੱਡ ਪਾਕਿਸਤਾਨ ਵਲ ਚਲੇ ਗਏ। ਸਾਡੇ ਪਿੰਡ ਦੇ ਸਾਰੇ ਬੋਹੜ ਧਾਰਮਿਕ ਗੁੰਡਿਆ ਨੇ ਕੱਟ ਕੇ ਪੈਸੇ ਵੱਟਕੇ ਬਰਬਾਦ ਕਰ ਦਿੱਤੇ।
ਪਰ ਇਹ ਸਭ ਭਰਮ ਭੁਲੇਖੇਇਆ ਵਿੱਚ ਪਾਉਦੇ ਹਨ।
ਇਸ ਤਰਾ ਦੀ ਕੋਈ ਗੱਲ ਨ੍ਹੀ ਦਰਖਤ ਤੇ ਦਰਖਤ ਹੇ।
ਹਾ ਦਰਖਤ ਬਹੁਤ ਜਰੂਰੀ ਹਨ ਬੰਦੇ ਦੀ ਸਿਹਤਮੰਦ ਹੋਣ ਲਈ।
Jehde Mahapurshan diyan zameena bich Baba Bohad Ji ne apna payer dhariya ya age payer dharde jann ge unhaMaha purushan nu udas jan pareshan hon di lorh nahi uh Sare khush hon jo unhan nu Baba Bohad Ji di Chhatar Chhaya naseeb hoi. Unhan ik kamm karna payega. Uh apniya apniyan zameena bich phullan di kheti shuru kar den. Is jagah ugge hoy di keemat hor jaah bich ugge hoy phillan nalon kyo guna badh hoyegi. Kionkih jo lok ethe nahi nahi pahuch sakde uhna diyan sukhan ethe de phillan nal pooja karan nal poorian hon lag jan gian kion ethe ugge hoy phillan te Baba Bohad Ji da Aashirbad rahega prantoo is tarh di kaamayi da Daswan Dassandh is jagah di behtri ate sajabat ate gai garib di maddad waste kharchi jawe ji. Is comment nu oadhan walian da bahut bahut Dhanwad. Har Haar Mahavcdev Baba Bohad Ji ki Jai
Athy tarakshil walea nu sado jehde akhde asi bhut pareta ja rabi shackti nu nhi mande ja guru duware walea nu kaho ne kise vich himat h ta ah barota waddke le jan
Tarakseel nu bulaoo
Karseva vale Santa nu sdo o es nu vad lenge
Chlo vadia os tra ta lok drhkta nu khtm e kr rhe aa
Takshila mein Milo Nanu dikhao
Bhai ji Tusi come take car rahe Ho, poor Tusi bol De Sahi Nahi Lagda quad K Bolti Ho simple girl Karya karo
Koi gabi shakti nahi jai
Talk. Seek. Sosaety
koi azuba nahi ! vadian machhina 10 mint vich sara rada kar-key maidan bana du !
Andh viswas flaya hiduwa ne
Eh brahm boota ha santa de bandgi ha moj fkeera de
Iss ped de ikk tehni india/china border te vee lani chahidi he jeda sadiyan jameen te kabja kar riha he .😅
Gurdwara Sahib bnao athe,,,,guru granth sahib ji da parkash krvao ,,,borr baba vi ape hi guru sahib ji de charnaa vich a jau ga
ਕੁਦਰਤ ਦੇ ਰੰਗ
Waheguru ji