Asi v bachpan ch apne mata ji tou Roop Basant di kahani sunde hunde c,naal naal km kri jana te naal naal kahani suni jani,km kdo khatam ho Gaya pta hi ni chlda c, eh kahani kayi kuj sikhoundi hai, ohna ਚੌ ਇਕ ਇਹ ਕਿ ਜ਼ਿੰਦਗੀ ਚ ਜੋ v ho ਜਾਵੇ,ਕਦੀ v ਆਪਣਾ ਧਰਮ ਨਾ ਛੱਡੋ ਸਮਾਂ ਆਉਣ ਤੇ ਜ਼ਿੰਦਗੀ ਤੁਹਾਡੇ ਕਦਮ ਚੁੰਮੇਗੀ।
Bahut badhiya kahani hai ji waheguru ji
Asi v bachpan ch apne mata ji tou Roop Basant di kahani sunde hunde c,naal naal km kri jana te naal naal kahani suni jani,km kdo khatam ho Gaya pta hi ni chlda c, eh kahani kayi kuj sikhoundi hai, ohna ਚੌ ਇਕ ਇਹ ਕਿ ਜ਼ਿੰਦਗੀ ਚ ਜੋ v ho ਜਾਵੇ,ਕਦੀ v ਆਪਣਾ ਧਰਮ ਨਾ ਛੱਡੋ ਸਮਾਂ ਆਉਣ ਤੇ ਜ਼ਿੰਦਗੀ ਤੁਹਾਡੇ ਕਦਮ ਚੁੰਮੇਗੀ।
ਬਹੁਤ ਵਧੀਆ ਰੂਪ ਬੰਸਤ ਦੀ ਕਹਾਣੀ
ਬਹੁਤ ਅਨੰਦ ਆੲਿਆ ਬਾਪੂ ਜੀ
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖਣ
😊😊😊😊
Very nice ji
ਬਹੁਤ ਸੋਹਣੀ ਕਹਾਣੀ👍👍👍👍
ਇਕ ਇਹ v ਸੁਨੇਹਾ ਹੈ ਵੀਰੋ- ਭੈਣੋ ਬਜ਼ੁਰਗਾਂ ਨੂੰ ਆਸ਼ਰਮ ਭੇਜਣ ਦੀ ਬਜਾਏ ਆਪਣੇ ਘਰਾਂ ਵਿੱਚ ਹੀ ਸਨਮਾਨ ਨਾਲ ਰੱਖੋ,ਇਕ ਤਾਂ ਇਹ ਹਰ ਪਲ ਦੁਆਵਾਂ ਦੇਣਗੇ,ਤੇ ਦੂਜਾ ਕੋਈ ਨਾ ਕੋਈ ਗੁਣ ਵੀ ਜ਼ਰੂਰ ਦੇਣਗੇ।
Baba ji bhut wadiya.. Rooh khush karti baba ji..
ਬਹੁਤ ਵਧੀਆ ਬਾਬਾ ਜੀ 👏👏
ਬਾਬਾ ਜੀ ਗਾਲਾਂ ਘੱਟ ਕੱਢੋ ਜੀ ਪਰ ਕਹਾਣੀ ਬਹੁਤ ਸੋਹਣੀ ਸੀ
Very nice je
ਬਹੁਤ ਵਧੀਆ ਜੀ
Bapu ji roop vada c
Bhut vdiya baba g
ਬਚਪਨ ਦੀਆਂ ਯਾਦਾਂ
ਔ ਮੇਰੇ ਮਾਂ ਮੇਰੇ😊
😊😊😊😊😊😊😊😊😊😊😊
Baba ji stori Good par Gala no Good
Baba ji Sanu sade dada ji sunande c ajj to 350 sal pehla
35 ਸਾਲ ਕੇ 350 😅😅
Nice
❤👍
Waheguru ji koi hor katha suno