ਇਹ ਬਾਈ ਨੇ ਸਾਰੇ ਰਾਜ ਖੋਲਕੇ ਰੱਖਤੇ ਸਸਤੀਆ ਸਕੂਟਰੀਆ ਦੇਣ ਵਾਲਿਆ ਦੇ 😱😱

Поделиться
HTML-код
  • Опубликовано: 12 сен 2024
  • ਇਹ ਵੀਡੀਓ ਦੇਖ ਕੇ ਪਤਾ ਲੱਗ ਜਾਣਾ ਵੀ ਕਿਉ ਤੇ ਕਿਮੇ ਲੁੱਟ ਰਹੇ ਨੇ ਲੱਖ ਦੀਆ 4 ਸਕੂਟਰੀਆ ਦੇਕੇ ਦੁਕਾਨਾਂ ਵਾਲ਼ੇ …
    ਬਾਈ ਨਾਲ ਸੰਪਰਕ ਕਰਨ ਲਈ ਨਿੱਚੇ ਦਿੱਤੇ ਨੰਬਰ ਤੇ ਸੰਪਰਕ ਕਰੋ 👇👇
    M: 9569595708
    M: 9914454642

Комментарии • 56

  • @har-ak_simran_karo
    @har-ak_simran_karo Месяц назад +2

    ਮੈਨੂੰ ਦੋ ਸਾਲ ਹੋਗੇ ਹੀਰੋ ਦੀ ਸਕੂਟਰੀ ਲੈ ਇੱਕ ਬੈਟਰੀ ਵਾਲੀ ਹੈ ਵਧੀਆ ਚੱਲ ਰਹੀ ਹੈ। ਪਰ ਸੰਭਾਲਣਾ ਆਪਣੇ ਵਸ ਹੁੰਦਾ ਜੇਕਰ ਪੈਸਾ ਲੱਗਿਆ ਸਮਝਾਂਗੇ ਤਾਂ ਦੁਖਦਾ ਨਹੀਂ ਸਪੀਡ ਬੱਤੀ ਦੀ ਹੈ ਹੌਂਸਲਾ ਰੱਖ ਕੇ ਚਲਾਉਣੀ ਪੈਂਦੀ ਹੈ ਬਾਕੀ ਆਪਣੀ ਆਪਣੀ ਸੋਚ ਹੁੰਦੀ ਹੈ

  • @gill-punjab
    @gill-punjab 2 месяца назад +15

    ਬੈਟਰੀ ਵਾਲੀਆ ਸਕੂਟਰੀਆ ਬੇਕਾਰ ਹਨ

  • @ksgaming5246
    @ksgaming5246 2 месяца назад +11

    55000 ਦਾ ਸਕੂਟਰ ਲਿਆਂਦਾ ਸੀ ਯਕੂਜਾ ਦਾ 2 ਸਾਲ ਵਿਚ ਸਾਰਾ ਟੁੱਟ ਗਿਆ

  • @user-fn4jc4fb3q
    @user-fn4jc4fb3q 2 месяца назад +7

    ਨਾਲ਼ੇ ਕਹਿੰਦੇ ਹੋਰ ਸਕੋਟੀਆ ਦਾ ਸਾਮਾਨ ਨੀ ਮਿਲਦਾ ਨਾਲੇ ਕਹਿੰਦੇ ਰਿਪੇਅਰ ਸਭ di ਕਰ ਦਿੰਨੇ ਆ ਫੂਦੁ

  • @tarrybrarvlog5435
    @tarrybrarvlog5435 2 месяца назад +5

    Ola लैलो बहुत vadia 30 हजार किलोमीटर चलगी vadia है

  • @punjabidecenthulk784
    @punjabidecenthulk784 Месяц назад +5

    ਕੋਣ ਕਹਿੰਦਾ ਪਾਰਟਸ ਨੀ ਮਿਦਲੇ 😂😂 ਲੁਧਿਆਣੇ ਜਾਓ ਥੋਕ ਦੇ ਭਾਅ ਨਾਲ ਪਾਰਟਸ ਮਿਲਦੇ ਆ 😂😂 ਹਰ part 〽️ ਮਿਲ ਜਾਂਦਾ ।।।

    • @KulwinderSingh-pe7dp
      @KulwinderSingh-pe7dp Месяц назад +1

      ਲੁਧਿਆਣੇ ਕਿਥੇ ਵੀਰ

    • @punjabidecenthulk784
      @punjabidecenthulk784 Месяц назад

      @@KulwinderSingh-pe7dp ik baar ludhiana jao, auto Wale nu pusho auto parts whole sale market Jana, 20 ruppe layega te shadd awega, ghatto ghatt 25 30 dukana

    • @gamechanger6438
      @gamechanger6438 Месяц назад

      Gill nehar te

    • @indiangyan1466
      @indiangyan1466 21 день назад

      Gill chowk te suhani building te milda

  • @jagsirsinghjagsir631
    @jagsirsinghjagsir631 12 дней назад +1

    ਸਾਡੇ ਕੋਲ ਆ Eevey company di a ਸਕੂਟਰ ਕੰਪਨੀ ਆ ਪਹਿਲਾਂ yakuja company v c ਮਸ਼ੀਨ ਵੀ ਵੈਟਰੀਆ ਵਾਲੀ ਆਪਾ ਵੀ ਰਾਪੈਅਰ ਵੀ ਕਰਦੇ ਆ ਤਪਾ ਮੰਡੀ

  • @MandeepSingh-rv1wn
    @MandeepSingh-rv1wn 2 месяца назад +6

    ਆਪ ਪਤਾ ਕਰਕੇ ਲਓ ਏਦਾਂ ਦੇ ਲੋਕ ਪੈਸੇ ਲੈ ਕੇ ਪ੍ਰਮੋਸ਼ਨ ਕਰਕੇ ਮੁੜ ਕੇ ਨਹੀਂ ਲੱਭਦੇ

  • @user-ij3js8qw6d
    @user-ij3js8qw6d Месяц назад +2

    ਭਾਵੇਂ ਲੱਖ ਦੀਆਂ 5 ਦੇਣ ਨਾ ਲਿਓ ਘਾਟੇ ਵਾਲਾ ਸੌਦਾ ਲਫ਼ਾਫ਼ੇ ਨੇ 2 ਸਾਲਾਂ ਵਿਚ ਖਤਮ

  • @gurwinder432
    @gurwinder432 2 месяца назад +11

    ਸਿਰੇ ਦਾ ਖੱਚ ਬੰਦਾ ਚਾਰ ਰੁਪਏ ਲਈ ਕੁੱਝ v kr skda ton kite baba bn jna kde kuj

  • @GurtejSingh-vv2pr
    @GurtejSingh-vv2pr Месяц назад +2

    ਠੰਗ ਮੈਕਮਾ ਬਗਵਾਸ਼ ਨਾ ਕਰੋ ਸ਼ਹੀ ਨਹੀ ਚਲਦੀਆ ਹੈ

  • @pammipaji4075
    @pammipaji4075 6 дней назад

    ਗੋਪੀ ਬਾਈ ਮੈਰੋ ਕੋਲ ਹਿਰੋ ਕਾਪਣੀ ਦੀ ਸਕੂਟਰੀ ਆ ਉਸ ਦੀ ਬਾਡੀ ਪੁਰੀ ਚਾਹਿਦੀ ਬੈਟਰੀ ਤੇ ਮੋਟਰ ਠੀਕ ਆ ਲੈਧਮੈਨ ਬੈਟਰੀ ਆ ਕੀ ਆਪਾਂ ਨੂੰ ਪੁਰੀ ਬਾਡੀ ਮਿਲ ਜਾਉਗੀ ਤੇ ਕਿਨੇ ਦੀ ਮਿਲੂਗੀ

  • @jagtarsarpanch3073
    @jagtarsarpanch3073 Месяц назад

    Bahut badiya ji

  • @diljotmaanvlogs9253
    @diljotmaanvlogs9253 2 месяца назад +1

    ❤❤❤❤

  • @ammysingh5645
    @ammysingh5645 2 месяца назад +3

    Y g 1lakh di lyi c maud mandi ton
    Battery Krab hogi
    30000 di mangi

  • @RanjitSingh-ft6iu
    @RanjitSingh-ft6iu 8 дней назад

    ਭੈਣ ਦਿਨੇ ਜਬਲ ਭਲਾਈ ਮਾਰਣ ਲੱਗੇ ਹੋੇਏ ਆ ਸਿਰੇ ਦੇ ਖੱਚ ਆ

  • @aulakhvlog9794
    @aulakhvlog9794 2 месяца назад +1

    👌👍👍🙏👌👌👌👌

  • @PreetGur-dl2dw
    @PreetGur-dl2dw 2 месяца назад +3

    ਬਾਈ ਜੀ ਹਜੇ ਪ੍ਰਮੋਸ਼ਨ ਆ। ਨਾ,,ਫੜੋ

  • @navibrar6743
    @navibrar6743 2 месяца назад +1

    Good

  • @Ravidassiya777
    @Ravidassiya777 Месяц назад +1

    Ehde nalo ola lai lau 8 saal warranty dinde A 70000km tak ..75000, hajar tau start a

  • @jogasingh4265
    @jogasingh4265 2 месяца назад +1

    Bjaj copney di cng bike aw gyi a 95000 cho start rs aw.1rupee cho 1k.m chlda.oh lvo bro..three model aye ne. 7 culler cho.

  • @NavjotSra-un4gr
    @NavjotSra-un4gr 2 месяца назад +2

    Kio chawla maree jana tenu ik mil ju bakia nu kio fasona hai tank bai

  • @MrXYZ-eq7zi
    @MrXYZ-eq7zi 2 месяца назад

    ਸਾਰੀਆਂ ਗੱਲਾਂ ਕੱਟ ਕੱਟ ਕੇ ਵੀਡੀਓ ਪੂਰੀ ਕੀਤੀ।

  • @vinay2415
    @vinay2415 4 дня назад

    Information wali gaal ta koi lgi ni .

  • @jasvindersinghsingh9467
    @jasvindersinghsingh9467 18 дней назад

    cheekaa khadda denni hee 😂😂

  • @JagdeepSingh-fo9cg
    @JagdeepSingh-fo9cg 27 дней назад

    ਜਦੋ ਗਰੰਟੀ ਨੀ ਫੇਰ 25 ਹਜਾਰ ਵਾਲੀ ਹੀ ਲੳ

  • @punjabidecenthulk784
    @punjabidecenthulk784 Месяц назад

    Yakooza company kitho di hai??? China di

  • @dilbagsinghmaan3155
    @dilbagsinghmaan3155 2 месяца назад +1

    Bajaj da bike aagya cng wala.
    Bajaj freedom 125

  • @MandeepkaurDeepu
    @MandeepkaurDeepu 11 дней назад

    Ola lello 75000 vich 8 saal battry waranty speed 90 di

  • @Sekhon751
    @Sekhon751 Месяц назад

    Eh sarya e desi a. Ola. Chetak. Tvs. Ather. Original a. 1 to 1:50 lakh tak mildya

  • @LalSingh-mo7dz
    @LalSingh-mo7dz 2 месяца назад

    ਬੈਟਰੀ ਤੋਂ ਬਿਨਾਂ 5ਵਾਲੀ

  • @RajinderSingh-lr3ki
    @RajinderSingh-lr3ki 13 дней назад

    y brand matlab hunda ola ather tvs bajaj chetak😂😂😂eh kehde brand jehdey ds reha

  • @tech_Punjab_
    @tech_Punjab_ Месяц назад

    Gopi lyi kehdi vadia rahu ehde varge bnde lyi chayidi aa

  • @rupindersingh5245
    @rupindersingh5245 2 месяца назад

    Ap e honke jana ona nu v boll. Lean denda

  • @KaranMomi-zf2tu
    @KaranMomi-zf2tu 13 дней назад

    India company de tvs iqube va ohh he la o paise thora jyda va 6 sall jandi nhi kita a na lao

  • @jasbirsingh7753
    @jasbirsingh7753 Месяц назад

    Bai e bai bolde 1 lakh 4 diya koi garnty ni Ena di 36 hajar vali khera koi guaranty aaa

  • @indiantalks1428
    @indiantalks1428 2 месяца назад

    Y sode phone da guard dubara laun ala

  • @artimasih4125
    @artimasih4125 28 дней назад

    ਆਈ ਲਵ ਯੂ ਗੋਪੀ ਦਾਰਲਿਗ

  • @lallylallymachinetoolsludh733
    @lallylallymachinetoolsludh733 2 месяца назад +2

    Gopi Tera Promotions Hi jaloos na Kda Den Aave Shd 4 Shilldan piche bhajji jna CHANNEL Grow Kr Apna phla bs 😂

  • @user-lt5vf8uk6o
    @user-lt5vf8uk6o 24 дня назад

    Battery wali brand ya non brand sab bekar hai koi faida ni only patrol wali hi theek hai

  • @mandeepsingh4144
    @mandeepsingh4144 2 месяца назад

    Oh khanda na gopi baba ban gaia va

  • @satindersingh1784
    @satindersingh1784 Месяц назад

    Ola de ,chetak de lelo enha de magar na laiyo

  • @GurpreetSingh-zg1tc
    @GurpreetSingh-zg1tc 2 месяца назад

    28000 vali de battery hundiaa

  • @davvychahal2895
    @davvychahal2895 День назад

    chal pea tera v kam 😂

  • @singhisking7283
    @singhisking7283 Месяц назад

    1.20 karch karo kabad na leo

  • @DalwinderSingh-mu8cw
    @DalwinderSingh-mu8cw 2 месяца назад +1

    Gopi bai

  • @baljindersidhu2409
    @baljindersidhu2409 2 месяца назад

    Baba bnaii baithe aa.bewkoof log aa.

  • @lovepreetsingh5913
    @lovepreetsingh5913 День назад

    Koi number v dedo