Jagmohan Sandhu ।। ਸੁਰਮਾਂ ਪੰਜ ਰਤੀਆਂ ਪਾਕੇ ਮੋੜ ਤੇ ਖੜ ਗਈ ।। Live show

Поделиться
HTML-код
  • Опубликовано: 4 янв 2025

Комментарии •

  • @tarsemk13
    @tarsemk13 20 дней назад +1

    ਗੁਡ ਓ ਪੁਤਰਾ ਸਾਡੇ ਵੀਰ ਯਾਦ ਕਰਵਾਈ ਬਚੂ ਰੱਬ ਤੇਰੀ ਉਮਰ ਲੰਬੀ ਕਰੇਂ।

  • @nagindersinghwaheguruji9722
    @nagindersinghwaheguruji9722 29 дней назад +6

    ਦੀਦਾਰ ਸੰਧੂ ਸਾਹਿਬ ਜੀ ਦੀ ਕਲਮ ਨੂੰ ਸੌ ਸੌ ਵਾਰ ਸਲਾਮ ਜੀ ਦਵਾਰਾ ਉਹ ਦਿੱਨ ਨਹੀਂ ਆਉਣੇ

  • @gamdoorsingh1397
    @gamdoorsingh1397 Год назад +12

    ਬਾਪੂ ਜੀ ਦੀ ਯਾਦ ਤਾਜ਼ਾ ਕਰਤੀ

  • @kulwantsingh4045
    @kulwantsingh4045 Год назад +8

    Jagmohan and swaran sonia and jodi c no 1

  • @balpreetjatt9976
    @balpreetjatt9976 27 дней назад +4

    ਪਿਤਾ ਜੀ ਦੀ ਯਾਦ ਕਰਾ ਦੀ ਪੁਤਰ ਜੀ

  • @gurseweksingh549
    @gurseweksingh549 Месяц назад +7

    ਬਹੁਤ ਵਧੀਆ ਦੀਦਾਰ ਸੰਧੂ ਪਰਿਵਾਰ ਸਾਰੀ ਦੁਨੀਆ ਚ ਨਾਮ ਚਲਦੈ

  • @charanjeetsinghuppal8012
    @charanjeetsinghuppal8012 Год назад +9

    ਬਹੁਤ ਮੁਬਾਰਕਾਂ ਜੀ ਸੰਧੂ ਸਾਹਿਬ ਦੀਦਾਰ ਸਹਿਬ ਯਾਦ ਕਰਾ ਦਿਤੇ ਧੰਨਵਾਦ ।

  • @vinylRECORDS0522
    @vinylRECORDS0522 Год назад +6

    ਇਸ ਦੋਗਾਣੇ ਨੂੰ ਸਦੀਕ ਰਣਜੀਤ ਦੀ ਜੋੜੀ ਹੀ ਗਾ ਗਈ। ਯਤਨ ਵਧੀਆ ਹੈ।

  • @harpal34
    @harpal34 Год назад +7

    Love you son ...Waheguru bless you and your team

  • @bahalsingh6735
    @bahalsingh6735 Год назад +12

    ਦੀਦਾਰ ਸੰਧੂ ਦੀ ਕਲਮ ਨੂੰ ਸਲਾਮ ਏ ❤

  • @sidhuyaar
    @sidhuyaar Год назад +8

    ਵਾਹ ਸੰਧੂ ਸਾਹਿਬ

  • @chananvirk9007
    @chananvirk9007 Год назад +3

    Very very nice 22JagMohan Sandhu G 👌

  • @ਮੂਲਚੰਦਸ਼ਰਮਾ

    ਖ਼ੂਬ ।

  • @balwantsinghsingh6886
    @balwantsinghsingh6886 Год назад +3

    Top a y g

  • @JeetSingh-pk1eu
    @JeetSingh-pk1eu 21 день назад

    Love you son. Waheguruji bless you

  • @baldevsingh3645
    @baldevsingh3645 Месяц назад +15

    ਦੀਦਾਰ ਸੰਧੂ ਦੇ ਇਸ ਗਾਣੇ ਨੂੰ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਹੀ ਗਾ ਗਈ ।ਬਾਕੀ ਤਾਂ ਸਭ ਨਕਲ ਕਰਦੇ ਨੇ

  • @karamjitsinghsalana4648
    @karamjitsinghsalana4648 Год назад +2

    ❤❤❤

  • @mukhtiarsingh6532
    @mukhtiarsingh6532 Месяц назад +1

    ਵਧੀਆ ਕੋਸ਼ਿਸ਼ ਕੀਤੀ ਬੇਟਾ

  • @sukhwindersekhon2570
    @sukhwindersekhon2570 Месяц назад +2

    ਜੀਉ ਬੱਚਿਓ

  • @sukhwindersekhon2570
    @sukhwindersekhon2570 Месяц назад +3

    ਨਹੀਂ ਵੀਰ ਜੀ ਬੱਚੇ ਨੂੰ ਹੋਸਲਾ ਦੇਵੋ ਇੱਕੋ ਦਿਨ ਹੀ ਬੰਦਾ ਸਟਾਰ ਨਹੀਂ ਬਣਦਾ

  • @HarjitSingh-ev8pn
    @HarjitSingh-ev8pn 5 месяцев назад +2

    ਅਸੀਂ ਵੀ, ਸੰਧੂ ਹਾ, ਬਾਈ

  • @Gursewaksingh-hk1if
    @Gursewaksingh-hk1if Месяц назад +9

    ਨਹੀਂ ਹੋਈ ਦੀਦਾਰ ਸੰਧੂ ਦੀ ਰੀਸ।

  • @sukhjindersodhi1736
    @sukhjindersodhi1736 Год назад +3

    Very nice 👍

  • @baldevsingh9391
    @baldevsingh9391 25 дней назад

    बहुत अच्छा

  • @InderjeetSingh-i2k
    @InderjeetSingh-i2k Месяц назад

    ਬਹੁਤ ਵਧੀਆ

  • @karamjitsinghsalana4648
    @karamjitsinghsalana4648 Год назад +1

    Waheguru ji mehar karn

  • @BaljeetSingh-yz7pp
    @BaljeetSingh-yz7pp Месяц назад +2

    Mohd. Sadique Ranjit kaur hi song nu ga sakde ne una kar hi eh song jinda hai ji

  • @GurbachanSingh-e8p
    @GurbachanSingh-e8p Месяц назад

    Very nice Sandu sabji

  • @gamdoorsingh1397
    @gamdoorsingh1397 Год назад +2

    👍

  • @GurdeepSingh-ne8jy
    @GurdeepSingh-ne8jy Месяц назад +2

    ਨਾ ਗਾਇਕੀ ਪੱਖੋਂ,ਨਾ ਆਵਾਜ਼ ਪੱਖੋ , ਕਿਧਰੋਂ ਵੀ ਦੀਦਾਰ ਸੰਧੂ ਦੇ ਨਾਲ ਮੇਲ ਨਹੀਂ ਖਾਂਦਾ।

  • @HarjinderSingh-ot4mw
    @HarjinderSingh-ot4mw Месяц назад

    Very nice

  • @surjitseet797
    @surjitseet797 Месяц назад +2

    ਚਲੋ ਖੈਰ !! ਠੀਕ ਆ ਪਰ ਤਿਆਰੀ ਦੀ ਕਮੀ ਆ । ਬਹੁਤ ਸੌਖਾ ਇਹ ਦੋਗਾਣਾ ਗਾਉਣਾ ਕਿਸੇ ਗਾਇਕ ਲਈ। ਚੋਟੀ ਦਾ ਗੀਤਕਾਰ ਸੀ ਦੀਦਾਰ।

  • @ShivKumar-yi1yt
    @ShivKumar-yi1yt Месяц назад

    Nice song 👍👍❤❤

  • @ARSHFASHIONBOUTIQUE
    @ARSHFASHIONBOUTIQUE Месяц назад

    Nice

  • @jagmailsingh8322
    @jagmailsingh8322 5 месяцев назад +1

    Very nice song

  • @BaldevSingh-d3m
    @BaldevSingh-d3m Месяц назад +1

    Nice

  • @joginderkaur5338
    @joginderkaur5338 Месяц назад

    ਕਾਮਰੇਡ ਜੀ ਆਪ ਪਿਤਾ

  • @VinodGoyal-h3p
    @VinodGoyal-h3p Месяц назад

    Very nice

  • @kirpalsingh9402
    @kirpalsingh9402 Месяц назад

    ਨਹੀਂ ਬਾਈ, ਆਪਣੇ ਬਾਪੂ ਨੂੰ ਲੀਕ ਨਾ ਲਾ, ਇਹ ਗੀਤ ਗਾਉਣੇ ਨਵੀਂ ਪਨੀਰੀ ਦੇ ਵੱਸ ਦੀ ਗੱਲ ਨਹੀਂ ਹੈ, 😂😂😂😂😂

  • @SkinderBrar-v4m
    @SkinderBrar-v4m 3 месяца назад +1

    Good

  • @santlashmanmuni6045
    @santlashmanmuni6045 Месяц назад +4

    ਪੱਟੀਮੇਸ ਕਰਤੀ

  • @DarshanSingh-xn9xi
    @DarshanSingh-xn9xi Год назад +3

    Why too much of running

  • @SpeakigSoldierISShahi
    @SpeakigSoldierISShahi 28 дней назад

    ਉਹ ਗੱਲ ਨੀ ਬਣੀ। ਮੁੰਡਿਆ ਮਿਹਨਤ ਬਹੁਤ ਚਾਹੀਦੀ ਆ। ਆਹ ਗਾਉਣ ਆਲ਼ੀ ਤਾਂ ਫੇਲ੍ਹ ਆ ਜਮ੍ਹਾਂ ਈ, ਭੈਣਨੀ ਗਾਉਣ ਆਲ਼ੀ ਦੀ ਅਵਾਜ਼ ਤਾਂ ਪਾਟੇ ਹੋਏ ਬਾਂਸ ਵਰਗੀ ਆ। ਅਜੇ ਮੁੰਡੇ ਦੀ ਅਵਾਜ਼ ਵਿੱਚੋਂ ਝਲਕਾਰਾ ਪੈਂਦਾ ਮਾੜਾ ਮਾੜਾ ਜਿਹਾ ਦੀਦਾਰ ਸੰਧੂ ਦਾ।

  • @Jaggadaku1447
    @Jaggadaku1447 Месяц назад

    ਅਜੇ ਕਹਿੰਦਾ ਗਲਾ

  • @kirandeepkaur1206
    @kirandeepkaur1206 Год назад +3

    ਹੌਲਈ ਗਾ ਊਏ

  • @CzxVgg
    @CzxVgg Месяц назад

    ਸਾਡੇਪਿਯਾਰੇ. ਮਰਹੂਮ. ਦੀਦਾਰਜੀ ਦੇ ਗੀਤਾਂ ਨੂੰ ਇੰਜ ਗਾਕੇ ਉਨ੍ਹਾਂ ਦੇਨਾਮ ਨੂੰ. ਖਰਾਬ. Na. ਕਰੋ

  • @malkitsidhu8098
    @malkitsidhu8098 28 дней назад

    ਦੀਦਾਰ ਨੀ ਬਣ ਜਾਣਾ ਕਿਸੇ

  • @malkeetsingh5100
    @malkeetsingh5100 Месяц назад +1

    😊

  • @ajmanderaulakh6376
    @ajmanderaulakh6376 28 дней назад

    ਜਗਮੋਹਨ ਦੀ ਅਵਾਜ ਤਾਂ ਠੀਕ ਹੈ ਪਰ ਮੀਨੂ ਅਰੋੜਾ ਲੋਹੜਾ ਮਾਰ ਗਿਆ ਦੀ ਥਾਂ ਲੋੜ੍ਹਾ ਮਾਰ ਗਿਆ ਬੋਲੀ ਜਾਂਦੀ ਹੈ।

  • @sunnybhai1567
    @sunnybhai1567 Месяц назад

    Gall nee bni

  • @gurtejsinghsidhu4685
    @gurtejsinghsidhu4685 Месяц назад

    Kudi di awaj bil kul vi jachdi hi. Nahi ji😊

  • @khraitsingh3019
    @khraitsingh3019 Месяц назад

    Ahojakoljaojee

  • @BalwinderSingh-jw5ws
    @BalwinderSingh-jw5ws Месяц назад

    ਕਿਉ ਪੁਰਾਣੇ ਗਾਣਿਆਂ ਦਾ ਨਾਸ ਕਰਨ ਲੱਗੇ ਹੋਏ ਓ

  • @BalwinderSingh-md4is
    @BalwinderSingh-md4is 26 дней назад

    Mohd. Sadiq and Ranjit Kaur di nakli karni soukhi nahi,

  • @JeetNl-z9s
    @JeetNl-z9s Месяц назад

    Naal gaon wallee bibi taan bahot ghatya te be sur ga rahi a