Hosla bhut vdi chej aa mera v Patt ਟੁੱਟ ਗਿਆ c 2011 ch kabaddi vajni ਖੇਡਦੇ 50kg ਪਰ ਮੈਂ ਕਦੇ ਹੌਸਲਾ ਕਦੇ ਨੀ ਹਰਿਆ c Ghar dea nu main khi giya main jaldhar khedn ayea ta ni ghr ayea oprasn ton vaad ghr dsea c bs os ton baad main dubara v khedyea
Bitu veer ji dil khush karta👌❤️ Pardeep veer nu lokan de rooh brooh krakey bakeya full satraung aa Babar ser mapeyanda waheguru ji meher kre toofan jaldi theek Hove te graunda ch dhamalha pave ❤️❤️❤️👌🙏🏼🙏🏼🙏🏼🙏🏼🙏🏼🙏🏼🙏🏼🙏🏼
Dhan Dhan Baba Nihal Singh ji 👏 jaan thnu jaldi jldi tkra krn te sadi jaan fr dhuma pave grounda ch waheguru ji thnu trikya bkshn 👏 luvv uu Phji ji 🥰 dill nyi shdna ustad ji tufan te fr tufan a
Bittu veere Waheguru thuanu te thuade pure parivaar nu chardi kala ch rakhe te Waheguru thuade te mehar bhareya hath rakhe baki Bittu veer mere kol shabd nhi hege kyo ki aap ji hamesha hi eda De players ya singers ya writers ya tusi mostly os insan nu darshaka de rubaru karde o jehre ke baki channels ya media houses walo ignore kare hoye aa te ek gal me oh channels ya media houses nu mera ehi kehna ya ke, tani utte lageya da mull paunde lakha ni jamin te digge de mull pai de🙏🏼 te Waheguru toofan veer nu bhi tandurusti bakshan te toofan veer cheti to cheti kabaddi grounds da shingar bane 🙏🏼
wahegru ne honsla ni tutan ditta veer da ta hun enu rabb khedn v jaroor lau . zurat naal kabaddi khed da eh banda mere favourite players vicho pradeep tufan.
ਪਹਾੜਾ ਤੋ ਵੀ ਵੱਡਾ ਜਿਗਰਾ ਤੂਫਾਨ ਵੀਰ ਦਾ
ਵਾਹਿਗੁਰੂ ਤੰਦਰੁਸਤੀਆ ਬਖਸ਼ਣ 🙏
ਬਿੱਟੂ ਵੀਰ ਬਹੁਤ ਵਧੀਆ ਬੰਦਿਆ ਦੀ ਇੰਟਰਵਿਊ ਕਰਦਾ,ਇਹਨਾ ਤੋ ਬਹੁਤ ਕੁਝ ਸਿੱਖਣ ਲਈ ਮਿਲਦਾ🙏
ਰੱਬ ਤੈਨੂੰ ਜਲਦੀ ਠੀਕ ਕਰੇ ਤੂਫ਼ਾਨ ਵੀਰ , ਬਹੁਤ ਵਧੀਆ ਗਲਾ ਕੀਤੀਆ ,ਬੁਲੰਦ ਹੌਸਲਾ ਜੱਟਾ ਤੇਰਾ , ਜੁਗ ਜੁਗ ਜੀ ਚੋਬਰਾ ,lubb uu aaaa ✌️✌️✌️✌️
ਬਿੱਟੂ ਵੀਰ ਜੀ ਬਹੁਤ ਵਧੀਆ ਕੀਤਾ ਜੀ ਪਰਦੀਪ ਤੂਫਾਨ ਵੀਰ ਦੀ ਇੰਟਰਵਿਊ ਕਰਕੇ ਸਾਰਾ ਪੰਜਾਬ ਪ੍ਰਦੀਪ ਦੇ ਸੱਟ ਲੱਗਣ ਤੋਂ ਬਾਅਦ ਵੀਰ ਨੂੰ ਦੇਖਣਾ ਤੇ ਸੁਣਨਾ ਚਾਹੁੰਦੇ ਸੀ ਮੇਰੇ ਵਾਂਗ ਸਾਰੀਆ ਨੂੰ ਪ੍ਰਦੀਪ ਵੀਰ ਪਰਿਵਾਰ ਯਾਰਾ ਦੋਸਤਾਂ ਸਮੇਤ ਦੇਖ ਕੇ ਬਹੁਤ ਜਿਆਦਾ ਵਧੀਆ ਲੱਗੀਆ ਹੈ ਪਰਦੀਪ ਵੀਰ ਨੂੰ ਠੀਕ ਠਾਕ ਦੇਖਣਾ ਚਾਹੁੰਦੇ ਸੀ ਤੇ ਪ੍ਰਦੀਪ ਬਾਈ ਦੀਆ ਗੱਲਾਂ ਸੁਣ ਕੇ ਸਾਰੀਆ ਨੂੰ ਬਹੁਤ ਜਿਆਦਾ ਖੁਸ਼ੀ ਮਿਲੀ ਹੈ, ਹੁਣ ਸਾਰੇ ਭਰਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਜੀ ਪ੍ਰਦੀਪ ਤੂਫਾਨ ਵੀਰ ਜੱਲਦੀ ਤੋਂ ਜੱਲਦੀ ਗਰਾਉਂਡ ਵਿੱਚ ਸਫਲ ਵਾਪਸੀ ਕਰੇ ਜੀ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਪ੍ਰਦੀਪ ਤੂਫਾਨ ਵੀਰ ਜੱਲਦੀ ਤੋਂ ਜੱਲਦੀ ਗੁਰਾਉਂਡ ਵਿੱਚ ਸਫਲ ਵਾਪਸੀ ਕਰੇ ਜੀ ਬਿੱਟੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਆਪਾਂ ਬਾਈ ਪ੍ਰਦੀਪ ਦੇ ਫ਼ੈਨ ਆ ਵੀਡੀਓ ਦੇਖ ਕੇ ਰੋਣਾ ਆਗਿਆ 😭😭 ਪਰਮਾਤਮਾ ਬਾਈ ਨੂੰ ਜਲਦੀ ਠੀਕ ਕਰੇ
ਸ਼ੇਰਾਂ ਕੁਝ ਨੀ ਹੋਇਆ ਵਾਹਿਗੁਰੂ ਜੀ ਤੇਰੇ ਨਾਲ
ਆਜਾ wait ਕਰਦੇ ਆ ਤੇਰੀ ਛਾਲਾਂ ਵੀ ਮਾਰਨੀਆਂ ❤️
ਵੀਰ ਰਵਾ ਦਿੱਤਾ ਤੇਰੀਆ ਗੱਲਾ ਬਹੁਤ ਭੋਲਾ ਵੀਰ 😭😭😭😭😭 ਬਹੁਤ ਹੀ ਵਧੀਆ ਪਲੇਅਰ ਤੇ ਵਧੀਆ ਇਨਸਾਨ .. Love uuuu aw Jatttaaa👍👍
ਤੂਫਾਨ ਬਹੁਤ ਕਰੜਾ ਦਿਲ ਵਾਲਾ ਅਤੇ ਮਿਲਣਸਾਰ ਨੌਜਵਾਨ ਹੈ ਪਰਮਾਤਮਾ ਛੇਤੀ ਸਿਹਤਯਾਬ ਕਰੇ ਅਤੇ ਦੁਬਾਰਾ ਖੇਡ ਮੈਦਾਨ ਵਿੱਚ ਸ਼ਾਮਲ ਹੋਵੇ
hnji veer thnks g
ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਪ੍ਰਦੀਪ ਵੀਰ ਤੇ ਮੇਹਰ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਕੇ ਗਰਾਉਂਡ ਵਿੱਚ ਸਫਲ ਵਾਪਸੀ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਪਲੇਅਰ ਆ ਪ੍ਰਦੀਪ ਤੁਫ਼ਾਨ ਵਾਹਿਗੁਰੂ ਮੇਹਰ ਕਰਨ ਜਲਦੀ ਗਰਾਉਂਡ ਵਿੱਚ ਵਾਪਸੀ ਕਰੇ ਤੁਫ਼ਾਨ
ਸ਼ੁਕਰ ਵਾਹਿਗੁਰੂ ਦਾ. ਹੌਸਲਾ ਰੱਖ ਬਾਈ ਦੁਨੀਆਂ ਬਹੁਤ ਵੱਡੀ.
ਬਾਕੀ ਐੰਤਕੀ ਝਾੜੂ ਦੀ ਸਪੋਟ ਕਰੋ ਆਪਣੇ ਦੁੱਖ ਘੱਟ ਜਾਣਗੇ.
@@rakeshbhalla7184 0aqq
👍👍
ਵੀਰ ਤੂੰ ਬਹੁਤ ਵਧੀਆ ਇਨਸਾਨ ਆ।ਅੱਜ ਪਤਾ ਲੱਗਿਆ ਤੇਰੀ ਇੰਟਰਵਿਉ ਵੇਖਕੇ।ਮੈ ਗੁਰੂ ਘਰ ਅਰਦਾਸ ਕਰੋ ਕੀ ਵੀਰ 2023ਵਿੱਚ ਤੂੰ ਗਰਾਉਡ ਵਿੱਚ ਥਾਪੀਆ ਮਾਰਦਾ ਕਬੱਡੀ ਪ੍ਰੇਮੀਆ ਨੂੰ ਦੁਆਰਾ ਦਿਖੇ।🙏ਹੌਸਲਾ ਬਣਾਈ ਰੱਖੀ ਵੀਰ ਤੇਰੇ ਨਾਲ ਫੋਟੋ ਕਰਾਉਣੀਆ ਜਲਦੀ ਵੀਰ 👍
ਜੈ ਤੂਫ਼ਾਨ ਦੁਬਾਰਾ ਖੇਡਿਆ ਆਪਣੇ ਆਪ ਚ ਵਰਲਡ ਰਿਕਾਰਡ ਬਣ ਜਾਣਾ
🙏ਵਾਹਿਗੁਰੂ ਜੀ ਪਰਦੀਪ ਵੀਰਾ ਜਲਦੀ ਠੀਕ ਹੋ ਕੇ ਗਰਾਉਡਾਂ ਚ ਖੇਡੇ 🙏ਵਾਹਿਗੁਰੂ ਜੀ ਕਬੱਡੀ ਪਲੇਅਰਾਂ ਤੇ ਮੇਹਰ ਕਰਿਓ ਸੱਟ ਚੋਟ ਤੋ ਬਚਾਉਣਾਂ ਵਾਹਿਗੁਰੂ ਜੀ🙏🙏
ਬਹੁਤ ਵਧੀਆ ਇਨਸਾਨ ਆ ਵੀਰ ਗੱਲਾਂ ਸੁਣ ਕੇ ਰੋਣ ਨਿਕਲ ਗਿਆ 😭❤️❤️
Pardeep Toofan veere Tere ਹੋਂਸਲੇ ਨੂੰ ਤੇਰੇ ਜਜ਼ਬੇ ਨੂੰ ਸਲਾਮ ਆਂ ... Eh interview dekh ke Meriya ਅੱਖਾਂ ਚੋਂ ਹੰਝੂ ਆ Gye ... Mai Dillo Pray karda waheguru tuhanu jldi thik Karn te Tuc fer ਮੈਦਾਨ ਚ ਆਵੋ te apna Cariar start kro .... 👍👍👍👍
ਵਾਹਿਗੁਰੂ ਮਿਹਰ ਕਰੀਂ ਭਰਾ ਤੇ ਜਲਦੀ ਗਰਾੳੂਂਡ ਵਿਚ ਵਾਪਸੀ ਕਰੇ🙏🙏🙏🙏
eqqqqaaa1
Knt jatt a tufan
ਬਹੁਤ ਹੀ ਵੱਡਾ ਹੌਸਲਾ ਆ ਭਰਾ ਤੇਰਾ ,ਵਾਹਿਗੁਰੂ ਮੇਹਰ ਕਰੀ ਜਲਦੀ ਗਰਾਊਂਡ ਚ ਆਵੇ
ਵਾਹਿਗੁਰੂ ਜੀ ਕਿਰਪਾ ਕਰਿਉ ਪਰਦੀਪ ਕਬੱਡੀ ਖਿਡਾਰੀ ਤੇ 🙏
ਵਾਹਿਗੁਰੂ ਜੀ ਪ੍ਰਦੀਪ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਮੇਹਰ ਕਰਿਓ ਜੀ ਗਰਾਊਡ ਵਿੱਚ ਸਫਲ ਵਾਪਸੀ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Waheguru jaldi thik kre veer nu
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ
Best Pardeep all the best
ਦਾਤਾ ਜੀ ਆਪਣੇ ਲਈ ਕੁਝ ਨਹੀਂ ਮੰਗਦੇ ਪਰ ਪਰਦੀਪ ਤੇ ਕਿਰਪਾ ਕਰੋ ਕੈਂਮ ਕਰਕੇ ਕਬੱਡੀ ਖੇਡਣ ਲਾਓ ਉਹ ਵੀ ਵਧੀਆ ਸੋਹਣੀ ਗੇਮ ਨਾਲ ਤੇ ਸਦਾ ਰਿਣੀਂ ਰਹਾਂਗੇ ਰਿਣੀਂ ਤਾਂ ਪਹਿਲਾਂ ਵੀ ਰੱਬਾ ਤੇਰੇ ਹੀ ਆ ਪਰ ਇਕ ਕ੍ਰਿਸ਼ਮਾ ਜਰੂਰ ਕਰਨਾਂ ਸਤਿਗੁਰੂ ਜੀ ਮੇਹਰ ਕਰਨਾ 🙏🏻🙏🏻🙏🏻🙏🏻🙏🏻
ਬਹੁਤ ਵਧੀਆ ਖਿਡਾਰੀ ਤੇ ਵਧੀਆ ਇਨਸਾਨ ਆ ਪ੍ਰਦੀਪ ਵੀਰਾ 🙏
👌👌👌👌👍👍👍
👌👌👍👍
ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖਣ ਪ੍ਰਦੀਪ ਵੀਰ ਤੇ
Waheguru mehar kri bhra te jaldi grounda ch vapis awa🙏🙏🙏
ਰੋਣ ਆ ਰਿਹਾ ਦੇਖ ਕੇ,,ਜਮ੍ਹਾਂ ਵਿਚਾਰਾ ਭੰਨਿਆ ਪਿਆ ਫਿਰ ਵੀ ਹੱਸ ਕੇ ਗੱਲ ਕਰਦਾ,,ਸਲਾਮ ਆ ਪਰਦੀਪ ਦੇ ਹੌਸਲੇ ਨੂੰ,,,ਕਬੱਡੀ ਪ੍ਰਮੋਟਰਾ ਨੂੰ ਬੇਨਤੀ ਹੈ ਰੁਲਣ ਨਾ ਦੇਣ ਪਰਦੀਪ ਨੂੰ ਸੁਣ🙏🙏🙏
ਪਹਿਲਾਂ ਵਾਂਗ ਵੀਰ ਧੱਕ ਪਾਵੇ ਗਰਾਊਂਡਾਂ ਚ 🙏
ਪ੍ਦੀਪ ਬਾਈ ਜਦੋਂ ਇਨਸਾਨ ਨੂੰ ਆਪਣੇ ਤੇ ਭਰੋਸਾ ਹੁੰਦਾ
ਤਾਂ ਕੋਈ ਵੀ ਕਿਸੇ ਦਾ ਕੁੱਝ ਨੀ ਵਿਗਾੜ ਸਕਦਾ
ਫਿਰ ਮਾੜੇ ਕੁਮੈਂਟ ਕੀ ਕਰਨਗੇ ਤੁਸੀਂ ਹੌਸਲਾ ਨਾ ਛੱਡਿਓ
,🙏🙏🙏
Waheguru ji 🙏🏼 Pardeep nu Chardikala bakhshe ਬਹੁਤ ਛੇਤੀ ਫੇਰ ਵਧੀਆ ਖੇਡੇ, nikke Veer God bless you 🙏🏼!
ਵਾਹਿਗੁਰੂ। ਮੇਹਰ। ਕਰੀ। ਤੁਫਾਨ। ਤੇ
ਪ੍ਰਦੀਪ ਤੂਫਾਨ ਤੇ ਵਾਹਿਗੁਰੂ ਜੀ ਮੇਹਰ ਕਰੋ ਜਲਦੀ ਗਰਾਉਂਡ ਵਿਚ ਵਾਪਸੀ ਕਰੁ
ਪਰਮਾਤਮਾ ਹਮੇਸ਼ਾ ਪ੍ਦੀਪ ਵੀਰ ਨੂੰ ਚੜਾਈਆਂ ਕਲਾ ਰੱਖੇ ਵਾਹਿਗੁਰੂ🙏 ਜੀ🙏🙏🙏🙏🙏 ਵਾਹਿਗੁਰੂ ਜੀ🙏
ਬਾਈ ਬਿੱਟੂ ਤੂੰ ਕੁਮੈਂਟਰੀ ਕਿਉ ਕਰਨੋ ਹਟ ਗਿਆ ਤੂੰ ਕੁਮੈਂਟਰੀ ਬਹੁਤ ਵਧੀਆ ਕਰਦਾ ਸੀ ਕੀ ਗੱਲ੍ਹ ਹੋਗੀ ਛੱਡਣ ਲਈ
ਵਾਹਿਗੁਰੂ ਜੀ ਪਰਦੀਪ 22 ਨੂੰ ਜਲਦੀ ਠੀਕ ਕਰਨਾ
ਵਾਹਿਗੁਰੂ ਛੇਤੀ ਠੀਕ ਕਰੇ ਵੀਰ ਨੂੰ।
Such a sweet & strong well powered boy ! God bless him 🙏
Waheguru ji mehar karo toofan veer ta best of luck veer 👍👍🥰🥰
Hosla bhut vdi chej aa mera v Patt ਟੁੱਟ ਗਿਆ c 2011 ch kabaddi vajni ਖੇਡਦੇ 50kg ਪਰ ਮੈਂ ਕਦੇ ਹੌਸਲਾ ਕਦੇ ਨੀ ਹਰਿਆ c Ghar dea nu main khi giya main jaldhar khedn ayea ta ni ghr ayea oprasn ton vaad ghr dsea c bs os ton baad main dubara v khedyea
ਦੁੱਖ ਸੁਖ ਜ਼ਿੰਦਗੀ ਦਾ ਹਿੱਸਾ ਪਰ ਬਾਬੇ ਨਾਨਕ ਦਾ ਸਿਰ ਤੇ ਹੱਥ ਚਾਹੀਦਾ ਤੂਫ਼ਾਨ ਦੁਬਾਰੇ ਓਦਾਂ ਈ ਥਾਪੀ ਮਾਰੂ ਗ੍ਰਾਊਂਡ ਚ
🙏🏻🙏🏻🙏🏻 ਸੱਚੇ ਪਾਤਸ਼ਾਹ ਵਾਹਿਗੁਰੂ ਜੀ ਪਰਦੀਪ ਬਾਈ ਨੂੰ ਜਲਦੀ ਠੀਕ ਕਰ ਦਿਓ
ਅਤੇ ਦੁੱਖ ਤਕਲੀਫਾਂ ਤੋਂ ਹਮੇਸ਼ਾ ਦੂਰ ਰੱਖਿਓ ਤੇ
ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਵੱਖਸਿਓ ਜੀ
ਬੜਾ ਦਲੇਰ ਆ ਭਰਾ ਹਿਮਤ ਨੂੰ ਸਲੂਟ ਆ ਵੀਰ ਦੀ
ਤੂਫ਼ਾਨ ਬਾਈ ਜੂੜੇ ਨਾਲ ਖੇਡਦਾ ਦੇਖਿਆ ਚੰਗਾ ਲਗਿਆ, RUclips ਤੇ ਕਬੱਡੀ ਪਾ ਛੂ ਕੇ ਭੱਜਦਾ ਰੁੱਕਦਾ ਉੱਪਰ ਦੀ ਪੁਆਇੰਟ ਲੈਕ ਕੇ ਗਿਆ। ਹੁਣ ਕੇਸ਼ ਨਹੀਂ ਪਛਾਣ ਨਹੀਂ ਸਕੇ,ਜਿਗਰਾ,ਦਿਲ ਵੱਡਾ,ਦਲੇਰੀ ਨਾਲ ਭਰਪੂਰ,ਪ੍ਰਮਾਤਮਾ ਤੰਦਰੁਸਤੀ ਬਖਸ਼ੇ,ਸਿਹਤਯਾਬੀ ਦੇਵੇ,ਟੀਮ ਬਿੱਟੂ ਦਾ ਧੰਨਵਾਦ।ਨਹੀਂ ਤਾਂ ਬੰਦੇ ਦਿਲ ਛੱਡਦੇ ਦੇਖੇ,ਤੂਫ਼ਾਨ ਬਾਈ ਦੀ ਜਿਗਰੇ ਦੀ,ਭਾਣੇ ਨੂੰ ਮੰਨਣ ਦੀ ਕੁੱਝ ਖਾਸ ਅਲੱਗ ਜਿਹੀ ਰੱਬ ਦੀ ਕ੍ਰਿਪਾ ਹੋਈ ਮਹਿਸੂਸ ਹੋਈ ਰੱਬ ਮਿਹਰ ਕਰੇ।
ਵਾਹਿਗੁਰੂ ਜੀ ਮੇਹਰ ਕਰਨ 🙏
ਵਾਹਿਗੁਰੂ ਮੇਹਰ ਰੱਖੀ 🙏🙏
ਘੈਂਟ ਆ ਤੁਫ਼ਾਨ ਬਾਈ ਤੇਰੇ ਜ਼ਜਬੇ ਨੂੰ ਸਲਾਮ ਆ ਵੀਰੇ। ਵਾਹਿਗੁਰੂ ਮਿਹਰ ਕਰੇ ਬਾਈ ਤੇ🙏🙏🙏
ਵਾਹਿਗੁਰੂ ਜੀ ਮੇਹਰ ਕਰੀ
ਕਿੱਮੇ ਆ ਤੂਫਾਨ ਬਾਈ ਜੀ
ਵਾਹਿਗੁਰੂ ਮਿਹਰ ਕਰੀਂ ਭਰਾ ਤੇ
ਬਾਬਾ ਮੇਹਰ ਕਰੇ ਵਾਈ ਤੇ ਬਿੱਟੂ ਚੱਕ ਵਾਲਾ ਵੀਰ ਬਹੁਤ knt ਬੰਦਾ 👍🙏
ਤੂਫਾਨ ਬਹੁਤ ਦਲੇਰ ਪਲੇਅਰ ਹੈ💪
ਖੁਸ਼ਦਿਲ ਇਨਸਾਨ । ਵਾਹਿਗੁਰੂ ਮਿਹਰ ਕਰੇ
ਤੈਨੂੰ ਅੱਜ ਵੀ ਲੋਕ ਪਿਆਰ ਕਰ ਦੇ ਆ
ਤਕੜਾ ਹੋ ਜ਼
V V V Love U Bro
ਕੋਈ ਵੀ ਗੱਲ negetive ne kari sari interview ch ਬਾਈ ਨੇ sirraa ਰੇਡਰ 👍
ਰੱਬ ਜੀ, ਵਾਹਿਗੁਰੂ, ਦਾਤਾ,ਅਲੀ, GOD ਦੀ ਮੇਹਰ ਹੋਈ, ਵਾਹਿਗੁਰੂ ਸਿਰਜਣਹਾਰ ਦਾਤਾ ਜਿਉ ਮੇਹਰ ਭਰਿਆ ਹੱਥ ਸਦਾ ਰਹੇ
ਵੱਡੇ ♥️ ਆਲਾ ਪਰਦੀਪ ਵੀਰਾ 🙏
ਵੀਰੇ ਪ੍ਰਦੀਪ ਪ੍ਹਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਲੰਮੀਆਂ ਉਮਰਾਂ ਬਖ਼ਸ਼ੇ
Aj pata laga Pardeep bhut nic dil da banda
ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਵੀਰ ਨੂੰ,
Bitu veer ji dil khush karta👌❤️
Pardeep veer nu lokan de rooh brooh krakey bakeya full satraung aa Babar ser mapeyanda waheguru ji meher kre toofan jaldi theek Hove te graunda ch dhamalha pave ❤️❤️❤️👌🙏🏼🙏🏼🙏🏼🙏🏼🙏🏼🙏🏼🙏🏼🙏🏼
ਵੱਡੇ ਦਿਲ ਵਾਲਾ ਬੰਦਾ ਪਰਦੀਪ ਤੂਫ਼ਾਨ ਕੋਈ ਨਾ ਬਾਈ ਗ਼ਲਤ ਕਮੇਂਟ ਕਰਨ ਵਾਲਿਆ ਦੀ ਪਰਵਾਹ ਨਾ ਕਰ ਕਰਕੇ ਦਿਖਾਵਾ ਗੇ ਓਹਨਾ ਨੂ ਤੂੰ ਬੱਸ ਕੇਰਾ ਤੁਰਦਾ ਹੋ👍👍👍👍👍👏💪💪💪💪💪💪❣️
Waheguru Pardeep veer nu hamesha chrdi kla vich rakhe veer jldi jldi theek hove 🙏🙏🙏
ਰੋਣਾ ਆ ਗਿਆ ਵੀਡਿਉ ਦੇਖ ਕੇ bhi ਦੀ ਵਾਹਿਗੁਰੂ ਜਲਦੀ ਠੀਕ ਕਰਦੇ ਬੱਸ ਫੈਨ ਹਾ ਤੇਰੇ
ਵਾਹਿਗੁਰੂ ਮਿਹਰ ਕਰੇ
ਵਾਲਾ ਘੈਂਟ ਬੰਦਾ ਪ੍ਦੀਪ ਤੂਫਾਨ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਆਪਣੇ ਭਰਾ ਤੇ 😘😘😘😘
Dhan Dhan Baba Nihal Singh ji 👏 jaan thnu jaldi jldi tkra krn te sadi jaan fr dhuma pave grounda ch waheguru ji thnu trikya bkshn 👏 luvv uu Phji ji 🥰 dill nyi shdna ustad ji tufan te fr tufan a
Bittu veer g. Bhut danwad tufan varge hire bande nu Sade tak puhchaea
Jhota bnda Toofan....eda de bndea samne kuch nhi tik skda..proud jatta ❤️❤️👍
ਏਨਾਂ ਵਦੀਆ ਇਨਸਾਨ ਨੂੰ ਗ਼ਲਤ ਕੋਮੇਟ ਕਰਨਾ ਆਪਣੀ ਔਕਾਤ ਦਸਦੇ ਨੇ ਮੂਰਖ ਲ਼ੋਕ ਰੱਬ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਬਹੁਤ ਸੋਹਣੀਆਂ ਗ਼ਲਾ ਵੀਰ ਦੀਆਂ ਬੁਲੰਦ ਹੌਸਲਾ ਵਾਲ਼ਾ ਨਾਮ ਵੀ ਤੂਫ਼ਾਨ ਤੇ ਜਿਗਰਾ ਵੀ ਤੂਫ਼ਾਨ ਵਰਗਾ
Kya bat hai Bhut vadiya insan prdeep yr bhut vadiya gal kariyan baine waheguru ji mehar Karan Sade bhara te parivar 🙏🙏🙏
Shukar aa waheguru da . Pardeep de jan Bach gayi . Boht e inosent bnda
Toofan putt toofan ban waheguru mehar karu Tere te
ਪਰਮਾਤਮਾ ਵੀਰ ਨੂੰ ਜਲਦੀ ਠੀਕ ਕਰੇ ਤੇ ਫ਼ਿਰ ਤੋਂ ਗਰਾਉਡਾਂ ਦਾ ਸ਼ਿੰਗਾਰ ਬਣੇ ਵੀਰ।
Rabb kru kirpa pardeep pra dilo Ardas lvu aa
ਮਾਲਕ ਜਲਦੀ ਠੀਕ ਕਰੇ ਤੂਫਾਨ ਬਾਈ ਨੂੰ ਜਲਦੀ ਗਰਾਊਡਾਂ ਦਾ ਸ਼ਿੰਗਾਰ ਬਣੇ ਏਹੀ ਅਰਦਾਸ ਆ
ਵਾਹਿਗੁਰੂ ਮੇਹਰ ਕਰੇ ਬਾਈ ਸਲੂਟ ਆ ਤੇਰੇ ਹੌਸਲੇ ਨੂੰ
ਭਰਾ ਯਰ ਸਿਰਾ ਬੰਦਾ ਤੂੰ ਜਿਉਂਦਾ ਰਹਿ ਜੱਟਾ ਬਾਬਾ ਤੈਨੂੰ ਜਲਦੀ ਠੀਕ ਕਰੇ ਭਰਾ ਤੇਰੀਆਂ ਗੱਲਾਂ ਸੁਣ ਕੇ ਸੱਚੀਉਂਮਨ ਭਰ ਆਇਆ ਬਾਬਾ ਠੀਕ ਕਰੇ ਭਰਾ ਤੈਨੂੰ ❤
Babu Lakha kaju ehna ne bahut help kiti 22 di dilo salute te thanks ehna players da
ਪ੍ਦੀਪ ਦਾ ਸਟੈਮਿਨਾ ਤਾਂ ਖੇਡ ਤੋਂ ਪਤਾ ਲੱਗਦਾ ਹੈ ਬਹੁਤ ਹੈ, ਬਹੁਤ ਛੇਤੀ ਤਰੱਕੀ ਕੀਤੀ ਹੈ, ਵਾਹਿਗੁਰੂ ਜੀ ਜਲਦੀ ਮੈਦਾਨ ਵਿੱਚ ਵਾਪਸੀ ਕਰਵਾਉਣ, ਅਤੇ ਤਰੱਕੀਆਂ ਬਖਸਣ ਜੀ
Bittu veere Waheguru thuanu te thuade pure parivaar nu chardi kala ch rakhe te Waheguru thuade te mehar bhareya hath rakhe baki Bittu veer mere kol shabd nhi hege kyo ki aap ji hamesha hi eda De players ya singers ya writers ya tusi mostly os insan nu darshaka de rubaru karde o jehre ke baki channels ya media houses walo ignore kare hoye aa te ek gal me oh channels ya media houses nu mera ehi kehna ya ke, tani utte lageya da mull paunde lakha ni jamin te digge de mull pai de🙏🏼 te Waheguru toofan veer nu bhi tandurusti bakshan te toofan veer cheti to cheti kabaddi grounds da shingar bane 🙏🏼
ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਦੀਪ ਤੁਫ਼ਾਨ ਨੂੰ ਵੀਰ ਦੇ ਹੋਂਸਲੇ ਨੂੰ ਸਲਾਮ ਆ ਜਲਦੀ ਠੀਕ ਹੋ ਜਾਵੇ ਪ੍ਰਦੀਪ ਵੀਰ ਵਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਵੀਰ🙏🙏🙏🙏🙏
Sirra Banda y Pardeep tufan y miss you aw tre khad ni jaldi thik hoja bro grond vih vapas aw wmk 🙏🙏🙏 y love you bro
ਵਾਹਿਗੁਰੂ ਜੀ ਸਾਰੇ ਖਿਡਾਰੀਆਂ ਤੇ ਮੇਹਰ ਭਰਿਆ ਹੱਥ ਰੱਖੀ
ਵਾਹਿਗੁਰੂ ਜੀ ਪ੍ਰਦੀਪ ਤੂਫਾਨ ਛੇਤੀ ਠੀਕ ਹੋ ਜਾਵੇ
Tufaan bht brave vadde dil wala reader aa
ਚੱਲ ਕੋਈ ਨਾ 22 ਹੌਸਲਾ ਰੱਖ ਵਾਹਿਗੁਰੂ ਤੈਨੂੰ ਹਮੇਸਾ ਚੜਦੀਕਲਾ ਵਿੱਚ ਰੱਖੇ 🙏
ਤੈਥੋਂ ਬਿਨਾਂ ਉਸਤਾਦ ਢੰਡੋਲੀ ਜਮੀਂ ਪਿਟ ਗੀ । ਢੰਡੋਲੀ ਢੰਡੋਲੀ ਕਰਾ ਰੱਖੀ ਸੀ ਤੁਸੀਂ
wahegru ne honsla ni tutan ditta veer da ta hun enu rabb khedn v jaroor lau . zurat naal kabaddi khed da eh banda mere favourite players vicho pradeep tufan.
ਵਾਹਿਗੁਰੂ ਮੇਹਰ ਕਰੇ ਪ੍ਦੀਪ ਬਾਈ ਤੇ
ਰੱਬ ਦੀ ਮਿਹਰ ਨਾਲ ਦੁਬਾਰਾ ਖੇਡੂ ਪਰਦੀਪ
Waheguru mehr kri veer te❤️❤️
ਵਾਹਿਗੁਰੂ ਭਲੀ ਕਰੇ ਵਾਹਿਗੁਰੂ ਤੰਦਰੁਸਤੀਆ ਬਖਸ਼ੇ
Waheguru ji mehar rakhna veer te 🙏🙏🙏🙏
sachi yr aj pta lga vala vdiya banda toofan rabb kre jldi khede waheguru
Bahut vdia bittu veer tuci y di interview kri 👏🏻❤️
ਵਾਹਿਗੁਰੂ ਵੀਰ ਨੂੰ ਜਲਦੀ ਜਲਦੀ ਠੀਕ ਕਰਨ
Gud job bittu bai
Pardeep vera tuci motivation ho ohna sabb lyi jo honsla chad k baith janda na so waheguru thnu jldi thikk kre parmatma thnu kde v koi problem na dva
Don’t worry brother, it is life, don’t be sad, keep it up 👍, God bless you from USA 🇺🇸 🙏
ਚੜ੍ਹਦੀ ਕਲਾ ਬਖਸ਼ੇ ਮਾਲਕ ਵੀਰ ਤੁਹਾਨੂੰ ।। ਬਹੁਤ ਉਮੀਦ ਆ ਵੀਰ ਤੇਰੇ ਹੌਂਸਲੇ ਬੁਲੰਦ ਰੱਖੇ ਮਾਲਕ ... ਜਲਦੀ ਵਾਪਸੀ ਕਰਨਾ ਵੀਰ .. 💗
Waheguru ji meher karna es veer te 🙏🙏
ਬਹੁਤ ਹੀ ਘੈਂਟ ਪਲੇਅਰ ਆ ਬਾਈ।ਵਾਹਿਗੁਰੂ ਜੀ ਮੇਹਰ ਕਰਿਓ।ਪਰਮਾਤਮਾ ਕਰੇ ਬਾਈ ਜ਼ਲਦੀ ਤੋਂ ਜ਼ਲਦੀ ਕਬੱਡੀ ਦੇ ਮੈਦਾਨਾਂ ਚ ਨਜ਼ਰ ਆਵੇ।
waheguru tenu veer tandrust rakhe mehar kre waheguru tere te 🙏🙏🙏🙏
ਵਾਹਿਗੁਰੂ ਜੀ ਕਿਰਪਾ ਕਰਨ ਪ੍ਦੀਪ ਵੀਰ ਜਲਦੀ ਕਬੱਡੀ ਦੇ ਗਰਾਊਂਡਾਂ ਵਿੱਚ ਵਾਪਸੀ ਕਰੇ
Waheguru ji mehar kri Pra tee 🙏🙏🙏❤
ਪਰਮਾਤਮਾ ਮੇਹਰ ਕਰੇ ਭਰਾ ਤੇ🙏🙏
ਜਲਦੀ ਗਰਾਊਂਡ ਵਿੱਚ ਵਾਪਸੀ ਹੋਵੇ 🙏🙏
Raba Mehar Kar waheguru ji 🙏🙏🙏 🙏