I Stole her ring😂

Поделиться
HTML-код
  • Опубликовано: 6 фев 2025

Комментарии • 367

  • @lifestruth9066
    @lifestruth9066 Год назад +378

    Eh bai di bolli boht wdia lgdi ... Dil jitt da veer

  • @Amritdeep13
    @Amritdeep13 Год назад +110

    ਜੌ ਕਹਿੰਦੇ ਹੈ ਕਿ ਇਹਨਾਂ ਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ ਚੰਗੀ ਹੈ ਬੋਲਣੀ ਹੀ ਚਾਹੀਦੀ ਹੈ
    ਪਰ ਏਕ ਤਰਕ ਦੀ ਗੱਲ ਇਹ ਹੈ ਕਿ ਭਾਸ਼ਾ ਜਾਤ ਜਾ ਧਰਮ ਦੀ ਨਹੀ ਹੁੰਦੀ ਭਾਸ਼ਾ ਇਕ ਨਿਸ਼ਚਿਤ ਜਗ੍ਹਾ, ਇਲਾਕੇ ਦੀ ਹੁੰਦੀ ਹੈ ਜਿਦਾ ਕੋਈ ਪੰਜਾਬ ਚ ਰਹਿਕੇ ਮਰਾਠੀ, ਗੁਜਰਾਤੀ ਨਹੀ ਬੋਲਦਾ ਬੇਸ਼ਕ ਕੋਈ ਧਰਮ ਦਾ ਹੋਵੇ,
    ਤੇ ਕਰਨਾਟਕ, ਬੰਗਾਲ ਦੇ ਸਿੱਖ ਤੇਲਗੂ ਤੇ ਬੰਗਾਲੀ ਹੀ ਬੋਲਣ ਗੇ ਕਿਓਕਿ ਉਹ ਉੱਥੋਂ ਦੀ ਭਾਸ਼ਾ ਹੈ
    ਠੀਕ ਬ੍ਰਿਟਿਸ਼ ਦੇਸ਼ਾਂ ਚ ਮੁੱਖ ਭਾਸ਼ਾ ਇੰਗਲਿਸ਼ ਹੀ ਹੈ ਬਾਈ ਜੀ❤

    • @jasbeersinghjasbeer3335
      @jasbeersinghjasbeer3335 7 месяцев назад +2

      Ehh punjabi hee ne otho de natives nhi haiga ehh migrants ne ehna di apni bhasha haigi aa horr sikha wli gll glt boli aa ess hisaab naal fer hr sikh nu punjabi auni chahidi aa ehna kudiya nu v smjhh aa gayi punjabi prr boldiya nhi pyiaa

    • @DIM0ND12w
      @DIM0ND12w 4 месяца назад

      Britain iko Mulakh a bhau....

    • @amritlalowalia8319
      @amritlalowalia8319 4 месяца назад +1

      BAHUT CHOTI SOCH A BAI TERI
      TU PUNJABI A VEER HUN TU SOUTH CH JAA K DS TAMIL BOLEGAA AAPNE YAAR DOST NAAL ?
      EH ENGLISH KYO BOL RAHIAA KI GAL ANMOL VEER NU PUNJABI NAHI AUNDI ? KI OH PUNJABI NAHI KOI ANGREZ A ??

    • @manroopkaur7670
      @manroopkaur7670 4 месяца назад +2

      Eh kudi apne punjabi kudi mundea ch hi khadi aaa...awe fukri maaran di...magic krn wala munda v te kinni sohni punjabi bol rea...eh awe angrejann bni firan di😂

    • @amritlalowalia8319
      @amritlalowalia8319 4 месяца назад +1

      @@manroopkaur7670 FUKRI TE SHOW OFF HI REH GEYA BS PUNJABIAA DE PALLE

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ Год назад +754

    ਕਿੰਨੀਂ ਸੋਹਣੀ ਪੰਜਾਬੀ ਭੁੱਲੀ,,, ਪਤਾ ਨਹੀਂ ਲੱਗ ਦਾ ਬੱਚੇ ਪੰਜਾਬ ਦੇ ਹਨ,, ਤੋਹਾਡੇ ਮਾਂ ਬਾਪ ਤੇ ਉਹਨਾਂ ਦੇ ਸੰਸਕਾਰ ਬਾ ਕਮਾਲ ਹਨ

    • @Davindergill1313
      @Davindergill1313 Год назад +11

      ਰੱਬ ਹੀ ਰਾਖਾ ਬੱਸ

    • @rajinderkocher894
      @rajinderkocher894 Год назад +16

      ਭਰਾਵਾ ਭੁੱਲੀ ਨਹੀਂ ਬੋਲੀ ਲਿੱਖ

    • @kulvirsinghaulakh556
      @kulvirsinghaulakh556 Год назад +13

      ਬੋਲੀ ਕਿਥੇ ਆ ਭੁਲੀ ਹੀ ਆ

    • @davindergill5132
      @davindergill5132 Год назад +12

      ਮਾਂ ਬੋਲੀ ਨੂੰ ਭੁੱਲ ਗਏ ਸਾਨੂੰ ਪੰਜਾਬੀਆਂ ਨੂੰ ਫੁਕਰੀ ਲਏ ਬੈਠੀ 😢😢

    • @deepsandhu7873
      @deepsandhu7873 Год назад +5

      ਫਿਰ ਕਹਿੰਦੇ ਬਿਹਾਰੀ ਪੰਜਾਬੀ ਕਯੋਂ ਬੋਲਦੇ। ਬਿਹਾਰੀ ਵੀ ਸਮਜ ਗਏ ਕੇ ਜੇ ਪੰਜਾਬ ਵਿੱਚ ਸੈੱਟ ਹੋਣਾ ਤੇ ਪੰਜਾਬੀ ਬੋਲੋ ਪਰ ਪੰਜਾਬੀਆਂ ਨਾਲ ਨਾ ਕੇ ਬਿਹਾਰੀਆਂ ਨਾਲ। ਸਾਡੇ ਅੰਨੀ ਦੇ ਕੁਝ ਕੂ ਐਵੇਂ ਅੰਗਰੇਜ਼ੀ ਫਸਾਈ ਫਿਰਦੇ ਆਪਣੇ ਲੋਕਾਂ ਨਾਲ ਵੀ।

  • @siyasibanda5077
    @siyasibanda5077 Год назад +53

    ਕੈਮਰਾ ਦੂਰ ਰੱਖ ਕੇ ਵਧੀਆ ਬੇਵਕੂਫ਼ ਬਣਾਇਆ ਜਾ ਸਕਦਾ ਵੈਸੇ ਵੀ ਇਹ ਬਾਈ ਨੂੰ ਮੈ ਕਈ ਟਰਿੱਕ ਕਰਦਾ ਫੜਿਆ

  • @sattitaprianwala
    @sattitaprianwala Месяц назад +6

    ਅਨਮੋਲ ਛੋਟੇ ਵੀਰ ਫੁੱਲ ਵੀਡਿਓ ਜਰੂਰ ਪਾਯਾ ਕਰੋ ਯਾਰ....ਕਿਰਪਾ ਕਰਕੇ

  • @KuldeepSingh-b7d
    @KuldeepSingh-b7d 4 месяца назад +61

    ਬਾਈ ਕਿਸੇ ਵੱਢੇ ਸਾਰੇ ਬੈਂਕ ਵਿਚ ਜਾ ਕੇ...4....5.... ਕਰੋੜ ਦਾ ਕੰਮ ਨਿਪਟਾ ਦੇ ਵੇਲਾ ਨਾ ਵੇਖ 😂😂😂😂😂😂😂😂😂

  • @HARPREETKAUR-xm7dq
    @HARPREETKAUR-xm7dq Год назад +69

    Hor ta pta ni . yr Tusi Bolde Bot sohna 😊😊😂😂.

    • @amandeol9296
      @amandeol9296 Год назад +1

      ਹੁਣ ਤੁਸੀਂ ਦਿਲ ਨਾਂ ਦੇ bejteo

    • @manpreetkaurbains140
      @manpreetkaurbains140 Год назад

      Ik gall hor DSA Jo a kuri bole lest vich oh my goodness goriyan bhar lun nu dekh k a line boldiyan 😂😂😂😂 bc saliya ki kre jandiyan

    • @RAMANDEEP-bb2jo
      @RAMANDEEP-bb2jo Год назад +1

      Swaah sohna boldi a Punjabi nlo zyada ta angreji di ghoot lai a ehne .... Jehda bnda.agho Punjabi bol reha ohde nal ta Punjabi ch gal krlo...

    • @blackheart6897
      @blackheart6897 3 месяца назад

      ​@@RAMANDEEP-bb2joshe was talking about the boy

    • @gammu247
      @gammu247 3 месяца назад

      Is it punjabi😢😢❤❤❤❤❤❤

  • @narinderwaraich7442
    @narinderwaraich7442 Год назад +2

    Last te eho jihia awaaja ਆਈਆਂ ਜਿਵੇਂ ਕੋਈ blue film ਚੱਲਦੀ ਹੋਵੇ o my God 😂😂😂

  • @HaiiiAho
    @HaiiiAho Год назад +38

    Eh Banda Dilo Boht Ameer A Yr
    Me Sachi Es Bande Di Soch Da Fan Ho Gya C Jido Ehda Anmol Kuwatra nal Podcast dekhya c Ji ❤💯🙌👏

  • @sardar_jagsir_singh3175
    @sardar_jagsir_singh3175 Год назад +45

    Evi bina kise bande di art baare jaane kuj v apni rai ni deidi jo veer keh rhe k ihh sab mile hoe aa ya team so mn ds dwa k ih koi team ni te na hi kuj fake a na ih editing a ih veer sachi bhut sohna magic krda te oh khud v khenda k ih sirf mind game aa koi illam ya koi power ni baki mn anmol veer nu bathinde down town cafe ch personally milya te magic v dekhiya veer ton bhut hi sohni art te bhut pyara nature a veer da #anmol_magic❤

    • @HaiiiAho
      @HaiiiAho Год назад

      Beshakk❤❤

    • @beagoodboy3799
      @beagoodboy3799 Год назад +1

      Oh prawa mind game nhi hai. A setting hundi hai. Tu aap soch idda koi kidda kr sakda Bina kise nu naal milaye, haa mind game cards trick ch krde nay, even foreigners v jehre idda de magic krde nay ohna nay v aapas ch ralaya hunda victim nu.

    • @randeepkailley-zg4ih
      @randeepkailley-zg4ih Год назад

      oh bhrawa eh magicians de tricks vich mostly ehna de apne hi bande hunde aa.kujh tricks vich eh edit karke video paa dinde aa te kyi tricks ehna de hath di safayi hundi aa.par jehre trick eh singers naal kar reha si.koi vi naam,song sochan te hi das dinda si ke tusi ki socheya oh sab fake aa.eh impossible aa.face read ton tusi eh das sakde aa ke banda sach bolda ya jhooth ja kise hadh tak tukka lag jaanda hai par ajjkal ehna youtubers ne mazaak hi bana dita hai.shareaaam fuddu laayi jaande janta da agleya naal teamup karke

    • @lovepreetkaur3003
      @lovepreetkaur3003 29 дней назад +1

      ​​@@beagoodboy3799es munde dy magic' show lgde bohot mehnat kiti mehnat da fll milda

  • @gurdeepkaleka
    @gurdeepkaleka 4 месяца назад +38

    ਅੰਗਰੇਜਾਂ ਦੀਆਂ ਤਰਥਡ ਕਾਪੀਆਂ😂😂😂

    • @canada7230
      @canada7230 Месяц назад

      ਤੁਸੀ ਵੀ ਕਰੋ ਕਾਪੀ

  • @manishasalhotra4812
    @manishasalhotra4812 3 месяца назад +3

    Amazing amazing...anmol g mai boht vaddi fan ho gyi tuhadi❤❤❤

  • @Pathanaijaz21_
    @Pathanaijaz21_ Год назад +121

    Original mal chupalya nakli ring dedi 😂😂

  • @rdsR7aarseven14
    @rdsR7aarseven14 Год назад

    ਬੋਲੀ ਬੋਲਣ ਦਾ ਆਪਣਾ ਇਕ ਢੰਗ ਹੁੰਦਾ ਹੈ ਜਿਵੇਂ ਇਸ ਨੌਜਵਾਨ ਦਾ ਹੈ। ਬਾਕੀ ਆ ਜਾਦੂ ਟਰਿਕ ਇਕ ਟੀਮ ਵਰਕ ਹੈ ਸਭ ਇਕੋ ਹਨ।

  • @bahadursingh9718
    @bahadursingh9718 4 месяца назад +8

    ਬੇਟਾ ਆਪ ਦਾ ਹੁਨਰ ਬਾ ਕਮਾਲ ਹੈ। ਤੁਸੀਂ ਬਹੁਤ ਹੀ ਜਾਦੂਗਰੀਂ ਦਿਖਾਉਂਦੇ ਹੋ। ਵਾਹਿਗੁਰੂ ਆਪ ਤੇ ਮੇਹਰ ਕਰੇ ਚੜ੍ਹਦੀ ਕਲ੍ਹਾ ਬਖਸ਼ੇ। ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ।

  • @parmjeetsingh288
    @parmjeetsingh288 20 дней назад

    ਵੀਰੇ ਮੈਨੂੰ ਵੀ ਸਿਖਾ ਦੇ ਕਿਵੇਂ ਦੀ ਹੈ ਇਹ ਕਲਾ 😂

  • @ChetSingh-e7k
    @ChetSingh-e7k 8 месяцев назад +14

    ਜਦੋਂ ਰਿੰਗ ਛੱਲੇ ਚ ਪਾਈ ਸੀ ਉਦੋਂ ਕੈਮਰਾ ਰਿੰਗ ਤੇ ਨਹੀਂ ਲਗਾਇਆ ਗਿਆ

    • @dhaliwal143k
      @dhaliwal143k 4 месяца назад

      maivi ahi note kita 😂

  • @romeykambojkamboj1564
    @romeykambojkamboj1564 4 месяца назад +5

    ਬਾਈ ਪੰਜਾਬ ਬੜਾ ਕੰਮ ਚਲ ਗਿਆ ਬਾਬਾ ਜੀ

  • @jagdeepsidhu1962
    @jagdeepsidhu1962 Год назад

    ਸਾਡੇ ਬਠਿੰਡੇ ਦਾ ਮਾਣ ਅਨਮੋਲ ❤

  • @sukhninderkaur7312
    @sukhninderkaur7312 Год назад +1

    Nice bir ji ❤❤

  • @bhailakhwindersinghbathind4001
    @bhailakhwindersinghbathind4001 День назад

    Bai nu AGT ( America Got Talent) ch jana chahida

  • @darthvader-cs4iw
    @darthvader-cs4iw Год назад +1

    Maa boli nu koi baharo aake Khatam Nahi karuga. Jad koi Boli Khatam hundi aa unsu Boln wale hi khatam karde ne.
    Lagey Raho Aantt Neede aa Sada.

  • @SukwinderSingh-dd3kh
    @SukwinderSingh-dd3kh 16 дней назад

    ਮੁਹਰਲੀਆਂ ਕੁੜੀਆਂ ਪੰਜਾਬੀ ਨੇ ਪਰ ਓਹ ਮਾਣ ਮਹਿਸੂਸ ਕਰਦੀਆਂ ਇੰਗਲਿਸ਼ ਬੋਲ ਕੇ ਕੈਨੇਡੀਅਨ accent ਚ

  • @sonysaini7984
    @sonysaini7984 Год назад +170

    ਇਕ ਗੱਲ ਨੋਟ ਕੀਤੀ ਜਦੋ ਉਸਨੇ ਰਿੰਗ ਅਪਣੇ ring ਤੇ ਪਾਈ camra udar ਨੀ ਗਿਆ ਧਿਆਨ ਨਾਲ ਦੇਖੋ ਵੀਡੀਓ 😊

    • @JagjitSingh-vh4ng
      @JagjitSingh-vh4ng Год назад +21

      ਇਕ ਹੋਰ ਗੱਲ ਨੋਟ ਕੀਤੀ ਜਦੋਂ ਉਹ ਪੰਜਾਬੀ ਵਿੱਚ ਗੱਲ ਕਰਦਾ ਤੇ ਕੁੜੀ ਵਿੰਗਾ ਜੇਹਾ ਮੂੰਹ ਬਣਾ ਕੇ ਇੰਗਲਿਸ਼ ਨੂੰ ਮੂੰਹ ਮਾਰਦੀ ਆਹ hahah , ਪਤਾ ਨੀ ਲੋਕ ਆਪਣੇ ਆਪ ਨੂੰ ਸਮਜਦੇ ਆਹ ਕੇ ਜੇਹ ਅਸੀਂ ਇੰਗਲਿਸ਼ ਵਿਚ ਗੱਲ ਕਰਾ ਹੈ ਤਾਂ ਸਮਾਰਟ ਲਗਾ ਗੇ

    • @pargatsingh183
      @pargatsingh183 Год назад +7

      Tu mja na khrab kr yr....mnya kr😊

    • @smalltobeastbody7469
      @smalltobeastbody7469 Год назад

      ​@@JagjitSingh-vh4ngte fr ki English v language aa aagle de life pawe jede language ch marze gal kare

    • @MohinderPanditt
      @MohinderPanditt Год назад

      Bilkul sahi kaha aapne

    • @JagjitSingh-vh4ng
      @JagjitSingh-vh4ng Год назад +3

      @@smalltobeastbody7469 kar Sakde ah par jeh agla punjabi bol reha c, eh v punjabi bol sakdi ah , accent toh he pata lagda hale kal hi gi ah canada hahhaa , fukri Marni jarorri ni hundi sade lokan nu adat peh gi ah , oh samjde english which Bolan nal asin both smart sound karde ah , ehnu ik mansik bimari kende ah

  • @SohalSingh-j1g
    @SohalSingh-j1g 4 месяца назад

    ਜਦੋਂ ਕੋਈ ਵੀ ਦੇਸ਼ ਤਰੱਕੀ ਕਰਦਾ ਜਰੂਰੀ ਨਹੀਂ ਕਿ ਉਹ ਅੰਗਰੇਜ਼ੀ ਦੇ ਵਿੱਚ ਜਿਆਦਾ ਮਾਹਰ ਹੋਵੇ ਇਟਲੀ ਪੁਰਤਗਾਲ ਸਪੇਨ ਵਰਗੇ ਦੇਸ਼ਾਂ ਨੇ ਵੀ ਕਾਫੀ ਤਰੱਕੀ ਕੀਤੀ ਪਰ ਉਥੇ ਤਾਂ ਅੰਗਰੇਜ਼ੀ ਹੈ ਹੀ ਨਹੀਂ

  • @dazzlemanuyt1533
    @dazzlemanuyt1533 2 месяца назад

    Bhai tuhada magic te kaint hai hi
    But tuhadi punjabi mainu jyada kaint lagdi aa❤❤❤

  • @sjsasnagar
    @sjsasnagar 3 месяца назад

    ਆਪਣੇ ਬੰਦੇ ਦੀ ਸਿਫਤ ਕਰਿਆ ਕਰੋ ਬਾਈ। No doubt ਕੁੱਝ ਚਿਰ ਲਈ ਕੈਮਰਾ ਕਿੱਤੇ ਹੋਰ ਹੋ ਗਿਆ ਸੀ, ਪਰ ਇਹ trick ਹੈ। ਜੋ ਕਿ ਉਹ ਮੰਨੋਰੰਜਨ ਲਈ ਹੀ ਕਰ ਰਿਹਾ ਹੈ,ਅੱਖ ਦੇ ਫੋਰ ਵਿੱਚ ਕੋਈ ਨਾ ਕੋਈ illusion create ਕਰਨਾ ਹੀ ਉਸਦਾ ਕੰਮ ਹੈ।

  • @amancheema6018
    @amancheema6018 9 месяцев назад

    ਸਿਰਾ ਬਾਈ 😂😂😂😂

  • @MyVishus
    @MyVishus Год назад

    ਕਹਾਣੀ ਦੀ ਸਿੱਖਿਆ - ਆਈਲਟ ਕਰਨ ਨਾਲ ਤੁਹਾਡੀ ਜੀਭ ਟੇਡੀ ਹੋ ਜਾਂਦੀ ਹੈ ਟਾਈਟ ਨੂੰ ਵੀ ਕੁੱਝ ਹੋਰ ਹੀ ਕਹੀ ਜਾਂਦੀ😂😂😂😂 ਉਹ ਪਿਛੇ ਗਿਆਨੀ ਦੇਖ ਕਿਦਾ ਖੁਸ ਹੋ ਰਿਹਾ 😂😂😂

  • @meregeettemain2058
    @meregeettemain2058 Год назад +1

    Guruyyaaa bangaaali jaadhu te sunhya c...tu mama punjabi jaadhu v mshioor krenga lgda ...❤.

  • @Manpreet_cour
    @Manpreet_cour 4 месяца назад +1

    Punjabna agrejna banan di poori koshish krdia hoiaaaaa😂😂😂😂😂😂😂

    • @blackheart6897
      @blackheart6897 3 месяца назад

      May be she is not brought up in India

  • @GurdeepsinghDhaliwal-ql8cl
    @GurdeepsinghDhaliwal-ql8cl Год назад +27

    ਜੌ ਮਰਜੀ ਘੁਸੇ ਬਣ ਜਾਵੇ ਮੈ ਨਈ ਬਣ ਦਾ ,

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ Год назад +4

      ਕਮੈਂਟ ਕਰਨ ਤੋਂ ਪਤਾ ਲੱਗ ਗਿਆ ਤੂੰ ਹੈਗਾ ਕੇ ਨਹੀਂ,,,

    • @arashdeepsingh5226
      @arashdeepsingh5226 Год назад

      Tu bn b ni skda posdi dea😂

    • @GurdeepsinghDhaliwal-ql8cl
      @GurdeepsinghDhaliwal-ql8cl Год назад +1

      ਕੀ ਪ੍ਰੌਬਲਮ ਹੋ ਗਈ,,, ਜੇ ਔਖਾ ਕੋਈ ਤਾਂ ਨੰਬਰ send kr ਸਕਦਾ,,, ਬੁੰਡ ਚ ਦਮ ਤਾਂ ਕਰ ਦੇਣਾ

    • @arashdeepsingh5226
      @arashdeepsingh5226 Год назад

      Number b keo krna fr aa hi ja khanna aka mil hi la

    • @GurdeepsinghDhaliwal-ql8cl
      @GurdeepsinghDhaliwal-ql8cl Год назад

      @@arashdeepsingh5226 veere sorry ਖਾਦੀ ਪੀਤੀ ਚ ਰਾਤ ਮੈ ਗਲਤ comment ਕਰ ਤਾਂ,,, ਦਸੋ ਆਪਣੀ ਕਿਹੜੀ ਵਟ ਦੀ ਲੜਾਈ,,, ਮਾਫ਼ ਕਰਨਾ ਆਪਣੇ ਘਰ ਮਾ ਬਾਪ ਦੀ ਸੇਵਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjeet-zn1rs
    @manjeet-zn1rs 11 месяцев назад +1

    ਪੀਛੇ। ਖੜਾ ਕੋਈ। ਲੱਗੀ ਸੱਮਝ 😂😂😂

  • @hari-singh-
    @hari-singh- 8 месяцев назад +1

    No one:
    That one girl (the whole time): 😁
    The ring girl: 😳

  • @ashleykhushal5446
    @ashleykhushal5446 3 месяца назад

    Bhai ne beamer flex kardi trik ke chakkar me 😂

  • @manjeetkaur7201
    @manjeetkaur7201 4 месяца назад

    God bless you 🙏

  • @harmeetsingh4461
    @harmeetsingh4461 4 месяца назад +3

    Veer ji apnaa chela banalo ji😊

  • @thisisbaidwan
    @thisisbaidwan Год назад

    Paji amesome ❤

  • @Gautamji45
    @Gautamji45 3 месяца назад

    Oh my goodness😂😂😂😂what a joke

  • @investmentmlmanalysis4453
    @investmentmlmanalysis4453 Год назад

    ਬਹੁਤ ਵਧੀਆ

  • @TarnvirSingh-df9ty
    @TarnvirSingh-df9ty 4 месяца назад

    bhra baba ban punjab aa kehre kama ch paya😂😂😂

  • @its_brownboy
    @its_brownboy 9 дней назад

    Tusi sare ghoose a, sikh” evi ghooseo tusi ikduje magr lag k vaheguru vahegur likhde rehnde😂😂

  • @Anshuu5575
    @Anshuu5575 3 месяца назад

    Nakali ring badal ke magic bol dia . 😂😂

  • @sumit_rawat
    @sumit_rawat 4 месяца назад +1

    Oh thodi bhian nu tooone ala bhaii 😂😂😂

  • @amarjotkaur7097
    @amarjotkaur7097 Год назад

    Well done dear ❤❤❤

  • @Its_nkaur25
    @Its_nkaur25 2 месяца назад

    How does it even possible I can't belive 👍🙌

  • @Singh-wv8eq
    @Singh-wv8eq Год назад

    Sara camere da trick aa te hath di safai aa sari 😂

  • @amardeep581
    @amardeep581 4 месяца назад +1

    O ring badal diti teri, original le gya o😂

  • @BalvirSingh-zg9dk
    @BalvirSingh-zg9dk Год назад +2

    ਵੀਡੀਓ ਤਾਂ ਬਹੁਤ ਵਧੀਆ ਬਣਾਉਣਾ ਕੋਈ ਚੰਗੀ ਗੱਲ ਕਰੀਦੀ ਆ

  • @Proudmajha01
    @Proudmajha01 Год назад +7

    ਜੇ ਵੀਡੀਓ ਪਾਉਣੀ ਹੁੰਦੀ ਤਾਂ ਸਾਰੀ ਪਾਇਆ ਕਰ ਭਊ ਕੈਮਰਾ ਸਿਰਫ ਤੇਰੇ ਉੱਤੇ ਹੀ ਹੋਣਾ ਚਾਹੀਦਾ ਸ਼ੁਰੂ ਤੋਂ ਲੈਕੇ ਅੰਤ ਤੱਕ

    • @JS50108
      @JS50108 4 месяца назад +1

      He thinks that people are fool. Camera should be on him all the time.

    • @Proudmajha01
      @Proudmajha01 4 месяца назад +1

      @@JS50108absolutely 👍

  • @JS9h
    @JS9h Год назад +12

    ਬਾਕੀ ਤਾਂ ਠੀਕ ਆ, ਪਰ ਭਰਾਵਾ ਤੇਰੀ ਬੋਲੀ ਬਹੁਤ ਪਰੇਸ਼ਾਨ ਕਰਦੀ ਆI

    • @crane-air-power3789
      @crane-air-power3789 Год назад +1

      UK, USA, Canada te Australia vich bahute lok fus fus krdi Punjabi bolde aa.

  • @tablaamanpreetsingh2602
    @tablaamanpreetsingh2602 4 месяца назад

    Wah yr aa ta ima e kmal krti 🙏🙏

  • @Wrestlar_372
    @Wrestlar_372 4 месяца назад

    ਇੰਨੇ ਕ ਟਾਈਮ ਵਾਸਤੇ ਲੈਣ ਨੂੰ ਵੀ borrow ਕਹਿਣਾ ਪੈਂਦਾ ਹੈਂਜੀ ਰਿੰਗ ।

  • @amritadeepakofficial
    @amritadeepakofficial Год назад +2

    Sab miley hoye naal..jdo munde ne ring aap lae te ungal ch pae camera odar nhi kita te jdo wapis dhikhaya ta kuj nano second lae munde da hath Jeb ton aa reha..ohne off camera ch apne keyring wich pa lae...ah sarey miley hoye apas ch pakka 😂😂😂😂

    • @smneildas657
      @smneildas657 3 месяца назад +1

      Lol!! Not at all, *it is a trick called “Departure by Chris Smith”.* You can buy it and learn the same routine.

  • @legalhacker5877
    @legalhacker5877 3 месяца назад

    Chuna lga diya..sone ke badle nakli ring dai de😂

  • @zindagidopalki9558
    @zindagidopalki9558 Год назад

    Baaki sab chhado yaar jis kudi di ring hai oh kudi te naal vali kudi dobo kinni sohniya ne❤❤

  • @Lionheart-b2o
    @Lionheart-b2o Год назад

    Kmaal hai bro 🎉

  • @gursimransingh7248
    @gursimransingh7248 Год назад

    Great !! ❤

  • @laddikhanna5183
    @laddikhanna5183 4 месяца назад

    ਤੁਸੀਂ ਸਾਰੇ ਰਲ ਕੇ ਵਧੀਆ ਮਜ਼ਾਕ ਕਰ ਲੈਂਦੇ ਹੋ ਬਰੋ

  • @munishbhanot3845
    @munishbhanot3845 2 месяца назад

    Camera seen caat deta ring dekhi kina😅😅

  • @pindavalejatt5016
    @pindavalejatt5016 Год назад

    ਇਹ ਅੰਗਰੇਜ਼ਨ ਕਿਧਰੋਂ ਫੜ੍ਹ ਲਿਆਇਆ 😂😂

  • @vikeshsharma6823
    @vikeshsharma6823 4 месяца назад

    Ring len ton baad... Ring kithe rakhi eh camera te show ni kita.. saare mile hoye ne😂😂

  • @lovelysharma4664
    @lovelysharma4664 4 месяца назад

    Oh my godness maine jony sins ki movies m dekha h😂😂😂

  • @BalbirSingh-ul6hd
    @BalbirSingh-ul6hd 4 месяца назад +3

    Punjabi dinamo imposible mein ik gora es tarah krda dekhea ci history tv18 channel te name c ohda dynamo

  • @OfficialRavneetJi
    @OfficialRavneetJi Год назад

    यह तकनीक भी इंडिया से बाहर नहीं जानी चाहिए 🤗😍😀😅😂😅😂😅😂

  • @VikrantKang-dt5vq
    @VikrantKang-dt5vq 10 месяцев назад +1

    Waheguru ji ❤

  • @kaurparveen50
    @kaurparveen50 Год назад +1

    I will never ever give my wedding ring to anyone.

  • @anuragbasu9282
    @anuragbasu9282 3 месяца назад

    हैरान क्या हो रहे हो वह भी मिली हुई है😂

  • @harpindersingh9239
    @harpindersingh9239 Год назад

    wala gaint aa bai yr😮🎉

  • @itsaman9847
    @itsaman9847 3 месяца назад +1

    Bahen jeweller ke pas check kawa liyo asli hi was mili hai na😅

  • @Ramgarhia_295
    @Ramgarhia_295 Год назад

    Jee kitna osm akha tha oo my godnes

  • @ramanmaan5288
    @ramanmaan5288 Год назад

    Camera hatha opr kyo ni rakhya

  • @RajdeepKhatik3345
    @RajdeepKhatik3345 3 месяца назад

    Bro is flexing his mustange 😂

  • @Albart_1699
    @Albart_1699 Год назад +1

    ਵੱਡਾ ਅੰਗਰੇਜ਼ ਬਣਿਆ ਰਿੰਗ ਬਾਰੋਂ ਕਰ ਸਕਦਾ ਸਿੱਧਾ ਨੀ ਪੰਜਾਬੀ ਚ ਕਹਿ ਸਕਦਾ ਵੀ ਮੈਂ ਤੁਹਾਡੀ ਛਾਪ ਲੈ ਸਕਦਾ ਇਹ ਤਾਂ ਉਹ ਗੱਲ ਹੋਈ ਕਿ ਗਧੀ ਥਾਣੇਦਾਰ ਦਾ ਰੇਤਾ ਢੋਇਆ ਹੀ ਤੇ ਮੁੜਕੇ ਗਧੀਆਂ ਚ ਨਾ ਰਲੇ ਕਹਿੰਦੀ ਮੈਂ ਤਾਂ ਠਾਣੇਦਾਰ ਤਾਂ ਰੇਤਾ ਢੋ ਕੇ ਆਈ ਆਂ😅😅😅

  • @MontyBrar-mu4ek
    @MontyBrar-mu4ek 4 месяца назад

    Great talent

  • @RajSingh-mt8wu
    @RajSingh-mt8wu 4 месяца назад

    Kiya baat ustad ❤

  • @jagdeepgrewal9354
    @jagdeepgrewal9354 4 месяца назад

    ਪੰਜਾਬ ਤੇ ਪੰਜਾਬੀਅਤ ਕਿੱਥਰੇ ਨਜਰ ਹੀ ਨਹੀ ਆਉਦੀ

  • @Hellashero
    @Hellashero 3 месяца назад

    Nakli pakda gaya mazak tha bhai 😂

  • @KulwantSingh-g6l
    @KulwantSingh-g6l 8 месяцев назад

    Nyc trick bro❤

  • @MuneebShah4702
    @MuneebShah4702 3 месяца назад

    Model Town A mein hi rehta hun, Mere ghar sa yeh hotel walking distance paar hai

  • @SatnamSingh-pn7ob
    @SatnamSingh-pn7ob 4 месяца назад

    You a very smart guy

  • @shortshouse2500
    @shortshouse2500 3 месяца назад

    Bhai aise toh tum mere bhi future self hoskte hoo

  • @gavymehra3210
    @gavymehra3210 Год назад

    ਜਿਸ ਕੁੜੀ ਦੀ ਰਿੰਗ ਲੀਏ ਓਸ ਕੁੜੀ ਦੇ ਪਹਿਲੇ ਮਾਈਕ ਲਿਆ ਹੋਇਆ ਸਾਰੇ ਮਿਲੇ ਨੇ video ਬਣੋਂ ਲੀਏ ਕੀਤਾ ਸਭ koj

  • @ts_-_players8564
    @ts_-_players8564 3 месяца назад

    Bro make shorts vlog

  • @Messi-t1m
    @Messi-t1m 3 месяца назад

    How did you do that ?

  • @anjubasra5830
    @anjubasra5830 Год назад +2

    Eh sb mile hoye aa jdo oh ring borrow krn nu keh riha c ohda ik hath pishe c te camera kafi derr bad us side nu krea uni derr nu ohne ring keychain ch paa k pocket ch paa layi😂😂

  • @sharmapandit4537
    @sharmapandit4537 3 месяца назад

    ਜਾਦੂਗਰ ਗੋਗਾ😂

  • @devinderpal4141
    @devinderpal4141 3 месяца назад

    Chankewwww chankewwww yaaaaa😂

  • @pras8004
    @pras8004 4 месяца назад

    now I know Why arjan Said - Main V koi baba ban ja Mera bda Jee krda

  • @bangalorefamily946
    @bangalorefamily946 3 месяца назад

    Imagine if she would have tied a thread to the ring before giving. Does that mean the ring from back pocket would have, had the same ring with tied thread? World has always taught, to consider the movies for entertainment and magic for fun. But, movies leave lot change in society, that as well reflect at every home and magic leave bid arguments and rubs in people. Sorry for highlighting this if feel low after reading.

  • @preet6609
    @preet6609 Год назад

    Oh piche gore nu lgg rea gaddi diya chabiya vand rea😂

  • @MUHAMMADUMER-ho3uc
    @MUHAMMADUMER-ho3uc Год назад

    Wah kya acting hai wah kya acting hai.....

  • @drnarjindergillmbbs
    @drnarjindergillmbbs 4 месяца назад

    fake brampton accent red wali da 😂😂

  • @happyasian7555
    @happyasian7555 4 месяца назад

    Vir ji tusi kithe rehnde ho

  • @BSSAPP
    @BSSAPP Год назад

    ਕੀ ਕੀਤਾ ਰਿੰਗ ਨੂੰ ਸਮਝ ਨਹੀਂ ਲੱਗੀ ਪਹਿਲਾਂ ਰਿਗ ਬੋਰ ਕੀਤੀ ਫਿਰ ਸਕੀ ਕੀਤਾ ਸਮਝ ਨਹੀਂ ਲੱਗੀ । ਪੰਜਾਬੀ ਵਿੱਚ ਦੱਸੋ ।

  • @KuldeepSingh-uc5jp
    @KuldeepSingh-uc5jp Год назад

    Nice 👍👍

  • @anshbossgaming2119
    @anshbossgaming2119 Год назад +1

    Mere samne karke dass mye tahi manga 😅😅😅😅 aye sab mile huye hun

  • @JaswinderKaur-pm4ol
    @JaswinderKaur-pm4ol Год назад +39

    Je sab sale mile huye hai 😅

  • @balbirdhanda449
    @balbirdhanda449 4 месяца назад

    Puri video dikhao

  • @WiredWizardsRealm-et5pp
    @WiredWizardsRealm-et5pp Год назад

    Camera to fixed rakho ..