ਮੇਰੀ ਬੇਬੇ ਓਹਨੂੰ ਕਹਿੰਦੀ ਤੂੰ ਧਰਨਾਟ ਨੂੰ ਮਿਲ ਕੇ ਕੀ ਕਰੇਂਗਾlKhas Mulakat Ep 39

Поделиться
HTML-код
  • Опубликовано: 26 ноя 2024

Комментарии • 598

  • @Dharnatjhinjer
    @Dharnatjhinjer 5 лет назад +334

    ਮੇਰੇ ਪੰਜਾਬ ਤੇ ਦੇਸ ਪ੍ਰਦੇਸ ਵਿੱਚ ਵਸਦੇ ਸਾਡੇ ਦੋਸਤ ਮਿੱਤਰਾਂ ਦਾ ਤੇ RMB television. ਵਾਲੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੁਕਰੀਆ ਜਿਹੜੇ ਦੇਸੀ ਜੇ ਬੰਦੇ ਆ ਨੂੰ ਐਨਾ ਪਿਆਰ ਕਰਦੇ ਨੇ ਜਿਉਂਦੇ ਵਸਦੇ ਰਹੋ ਯਾਰੋ
    ਲਵ ਯੂ ਟਰਾਲੀ ਭਰ ਕੇ

    • @bs_gill4499
      @bs_gill4499 5 лет назад +4

      sirra dharnat bai tuhada supna foreign jaan da ajo sade kol apa sponser krde aa tuhanu 😎✌🏻🛫🛫

    • @jagjitsingh-wl9bg
      @jagjitsingh-wl9bg 5 лет назад +1

      ਇੰਟਰਵਿਊ ਬਹੁਤ ਵਧੀਆ ਲੱਗੀ !

    • @rajveersidhu01
      @rajveersidhu01 5 лет назад

      Bai tara bathinda ਜਿਲਾ

    • @grewalkumkalan648
      @grewalkumkalan648 5 лет назад +1

      Darnat veer Mai Ta tuhadea video din ch 10 10 var dekh laina

    • @BBUNNYBEATS
      @BBUNNYBEATS 5 лет назад

      Dharnat jhinjer bai Main ma babaldeep nu phone kita si par o bai ne mari gal ni suni ek vi

  • @jagjitsingh9155
    @jagjitsingh9155 Год назад +1

    ❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 🙏🌹🙏🙏🙏🙏🙏🌹🙏🏼🙏🏼👍🏻👍🏻👍🏻👌🏻👌🏻👌🏻✌🏼✌🏼✌🏼✌️✌️✌️✌️✌️👍👍👍💯💯💯💯👌🏻👌🏻👌🏻👌🏻

  • @sawarnsingh5792
    @sawarnsingh5792 5 лет назад +90

    ਧਨਰਾਟ ਬਾੲੀ ਹੱਥ ਬੰਨ ਕੇ ਬੇਨਤੀ ਹੈ ੲਿੱਕਠੇ ਰਹੋ ਅੱਡੋ ਅੱਡ ਨਾ ਹੋ ਜਾੳੁ

  • @samralamusicstudio550chann9
    @samralamusicstudio550chann9 3 года назад +1

    ਧਰਤੀ ਨਾਲ ਜੁੜੇ ਬੰਦੇ 🙏🙏🙏 🙏🙏🙏🙏

  • @JaswinderSingh-mx8ho
    @JaswinderSingh-mx8ho 4 года назад +2

    ਵਧੀਆ ਇੰਟਰਵਿਊ ਆ ਬਾਈ ਜੀ। ਧਰਨਾਟ ਅਤੇ ਬਿੱਲੇ ਰਾਮ ਦਾ ਰੋਲ ਵਧੀਆ।

  • @simarenterprisespatiala4236
    @simarenterprisespatiala4236 5 лет назад +60

    ਦਿਨ ਬ ਦਿਨ ਨਵੇਂ ਕੀਰਤੀਮਾਨ ਸਥਾਪਿਤ ਕਰੋ ਬਾਈ
    ਥੋਡਾ ਪਟਿਆਲੇ ਆਲਾ ਦੋਸਤ
    ਹਰਵਿੰਦਰ😊

  • @brownboy1993
    @brownboy1993 5 лет назад +42

    ਬਹੁਤ ਸੋਹਣੀ ਇੰਟਰਵਿਊ ਆ ਜੀ ਪੂਰੀ ਤਰ੍ਹਾਂ ਛਾਏ ਹੋਏ ਆ ਧਰਨਾਟ ਸਿੰਘ ਅਰਗੇ ਸਾਰੇ ਪਾਸੇ ,
    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ

  • @AmandeepSingh-lc6jl
    @AmandeepSingh-lc6jl 4 года назад +1

    Bahut badhiya Veer ji

  • @PindPunjabde
    @PindPunjabde 5 лет назад +4

    God job ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਸਾਡਾ ਕੀ ਕਸੂਰ ਸਾਡਾ ਸਾਡਾ ਜਿਲਾ ਸੰਗਰੂਰ PB 13 ਵਾਲੇ ਪੰਜਾਬ ਦਾ ਨਾਮ ਰੌਸ਼ਨ ਕਰੋ

  • @amannmarahar1637
    @amannmarahar1637 5 лет назад +18

    ਬਹੁਤ ਵਧੀਆ ਸੁਨੇਹਾ ਦਿੰਦੇ ਆ ਧਰਨਾਟ ਹੁਣੀਂ ਵੀਡੀਓ ਚ। ਆਸ ਕਰਦੇ ਆ ਟੀਮ ਐਂਦਾ ਈ ਬਣੀ ਰਹੇ। ਜਿਉਂਦੇ ਰਹੋ। ਲਵ ਜੂ ਟੋਕਰੇ ਭਰ ਕੇ।

  • @jshudhot245
    @jshudhot245 5 лет назад +10

    ਸਾਰਿਆ ਵੱਡੇ ਛੋਟੇ ਭੈਣ ਭਰਾਵਾਂ ਦੇ ਮੁੱਖ ਤੇ ਹਾਸੇ ਲਿਆਉਣ ਵਾਲੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਵੀਰ ਜੀ।ਵਾਹਿਗੁਰੂ ਜੀ ਅੰਗ ਸੰਗ ਰਹਿਣ ਤੁਹਾਡੇ ਤੇ।।।।।.

  • @nihangsingh2195
    @nihangsingh2195 5 лет назад +19

    ਮੁੰਡਾ ਸੋਹਣਾ ਜੋ ਇੰਟਰੋ ਕਰ ਰਿਹਾ , ਜਿਵੈਂ anchor ਪੇਸ਼ੇ ਲਈ ਹੀ ਜੰਮੇਆ ਹੋਵੇ
    ਦੋ ਤਿੰਨ anchor ਘੈਂਟ ਨੇ ਜਿਵੈਂ ਬਿੱਟੂ ਚੱਕ ਆਲਾ ਤੇ ਰਮਨਦੀਪ ਸੋਢੀ - ਨੇਤਾ ਜੀ ਸਤਿ ਸ਼੍ਰੀ ਆਕਾਲ - ਵਾਲਾ

  • @jagjitsingh-wl9bg
    @jagjitsingh-wl9bg 5 лет назад +26

    ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ !
    ਧਰਨਾਟ ਤੇ ਬਿੱਲੇ ਰਾਮ ਦੇ ਰੋਲ ਕਮਾਲ ਦੇ ਹਨ !!
    ਮੈਨੂੰ ਲੱਗਿਆ ਲਾਲਾ ਜਰੂਰ ਲਾਲਾ ਹੀ ਹੋਣੈੰ !!!

  • @amritvloganhistory5321
    @amritvloganhistory5321 5 лет назад +120

    Kon kon desi masti pinda waleya da fan a

  • @ਜਸਨਮਾਨ
    @ਜਸਨਮਾਨ 5 лет назад +17

    22 ਧਰਨਾਟ siraaa

  • @chuharsingh6259
    @chuharsingh6259 4 года назад +1

    ਧਰਨਾਟ ਬਾਈ ਮੈਂ ਤੇਰੀਆਂ ਵਿਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਪਿੰਡ ਦਾ ਸਭਿਆਚਾਰਕ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵੱਲੋਂ ਦਿੱਲੋ ਸਲੂਟ ਹੈ ਸਾਰੀ ਟੀਮ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ

  • @JaswinderSingh-un7pl
    @JaswinderSingh-un7pl 5 лет назад +1

    ਵੀਰ ਜੀ ਤੁਹਾਡੀ ਇੰਟਰਵਿਊ ਬਹੁਤ ਹੀ ਵਧੀਆ ਲੱਗੀ,ਅਤੇ ਰੱਬ ਅੱਗੇ ਅਰਦਾਸ ਹੈ,ਦੇਸੀ ਮਸਤੀ ਟੀਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ,

  • @avtargrewal3723
    @avtargrewal3723 5 лет назад +2

    ਧਰਨਾਟ ਬਾਈ ਤੇਰੀਆਂ ਗੱਲਾਂ ਹੀ ਵਧੀਆਂ ਲਗਦੀਆਂ ਜਦ ਆਪਸ ਵਿੱਚ ਗਲਾਂ ਕਰ ਰਹੇ ਹੋ ਤਾਂ ਹਾਸਾ ਮੱਲੋ ਮੱਲੀ ਆਉਂਦਾ ਵਾਹਿਗੁਰੂ ਤੁਹਾਨੂੰ ਖੁਸ ਰਖੇ

  • @daljitdhaliwal8084
    @daljitdhaliwal8084 5 лет назад +11

    ਧਰਨਾਟ ਬਾਈ ਪਿੰਡ ਦੇ ਬਜ਼ੁਰਗਾਂ ਤੇ ਇੱਕ ਵੀਡੀਓ ਬਣਾਓ

  • @jassihundaljassi2792
    @jassihundaljassi2792 5 лет назад

    22 ਤੁਹਾਡੀਅਾ ਮੂਵੀਜ ਬਹੂਤ ਵਧੀਅਾ ਤੇ ਦੇਖ ਕੇ ਸਾਰੀਅਾ ਟੈਨਸਨਾ ਖਤਮ ਹੋ ਜਾਦੀਅਾ ਨੇ

  • @vehlejanta5036
    @vehlejanta5036 4 года назад

    ਧਰਨਾਟ ਵੀਰ ਜੇ ਇਹ ਸੋਚੀਏ ਕੇ ਕਿਸੇ ਤੇ ਪੈਸੇ ਲੈਣ ਦੀ ਲੋੜ ਨਾ ਪਵੇ ਰੱਬ ਹਰ ਇੱਕ ਨੂੰ ਘਰ ਦੇਵੇ ਪੈਸੇਂ।ਵਾਹਿਗੁਰੂ ਚੜਦੀਕਲਾ ਰੱਖੇ

  • @anmolbrar4291
    @anmolbrar4291 5 лет назад +6

    ਬਹੁਤ ਵਧੀਆ ਕੰਮ ਐ ਜੀ ਸਾਰੀ ਟੀਮ ਦਾ ਧਰਨਾਟ ਵੀਰ ਸਾਡੇ ਬੱਚੇ ਵੀ ਤੁਹਾਡੇ ਫੈਨ ਨੇ ਜਿਉਦੇ ਵਸਦੇ ਰਹੋ ਰੱਬ ਤਹਾਨੂੰ ਤਰੱਕੀਆਂ ਬਖਸ਼ੇ ਤੁਹਾਡਾ ਪਿਆਰ ਹਮੇਸ਼ਾ ਬਣਿਆ ਰਹੇ 👍🏻👍🏻👍🏻

  • @jagdevsingh4695
    @jagdevsingh4695 5 лет назад

    ਬਹੁਤ ਵਧੀਆ ਲਗਦੇ ੳ ਵੀਰੇ ਸਾਰੇ ਰੱਬ ਤੁਹਾਨੂੰ ਤਰੱਕੀਆ ਵਖਸੇ ਰੱਬ ਤੁਹਾਨੁੰ ਤੰਦਰੁਸਤੀ ਵਖਸੇ👍👍👍👍

  • @bindersinghhappybirthdayba7392
    @bindersinghhappybirthdayba7392 5 лет назад +6

    ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਅਾ ਬੲੀ ਸਾਰਿਅਾਂ ਦਾ ਰੋਲ ਵਦੀਅਾ ਬਾੲੀ ਜੀ

  • @harmeetsingh3133
    @harmeetsingh3133 4 года назад

    ਧਨਰਾਟ ਬਾਟੀ ਬੜੀ ਖੁਸ਼ੀ ਹੋਈ

  • @ਇੰਜਣਮਹਿਕਮਾ-ਝ2ਗ

    ਵੀਰੇ ਚਾਹੇ ਆਪਾਂ ਦੇਸੀ ਪਰ ਤੁਹਾਡੀ ਟੀਮ ਨੇ ਪੂਰੀ ਦੁਨੀਆ ਵਿਚ ਧੱਕ ਪਾਈ ਹੋਈ ਆ ,,,

  • @ramanaahi7765
    @ramanaahi7765 2 года назад +1

    Very nice interview

  • @navjotsinghsandhu2552
    @navjotsinghsandhu2552 4 года назад +1

    ਵੀਰੋ ਐਵੇ ਹੀ ਵੀਡੀਓ ਬਣਾਉਦੇ ਰਹੋ ਰੱਬ ਤੁਹਾਡੇ ਤੇ ਮੇਹਰ ਭਰਿਆ ਹਥ ਰੱਖੇ Love u veero 😘😘😘👏👏👏👏👏👏👏👏👏👏👏

  • @moosafan2527
    @moosafan2527 5 лет назад +2

    ਧਰਨਾਟ ਸਿੰਘ ਝਿੰਜਰ ਸਿਰਾਂ ਵੀਰ ਰੱਬ ਤੈਨੂੰ ਤਰੱਕੀ ਬੱਖਸੇ

  • @paramveersingh3224
    @paramveersingh3224 5 лет назад +6

    ਹੋਰ ਧਰਨਾਟ ਵੀਰ ਵਦੀਆ ਲੱਗੀ ਸੋਡੀ ਸਾਰੀ ਗੱਲ ਬਾਤ ਮੈ ਸੋਡੀਆ ਸਾਰੀ ਵੀਡੀਓ ਦੇਖਦੀ ਹਾ ਵਦੀਆ ਲੱਗਦੀਆ ਹਨ ਮੈ ਸੰਗਰੂਰ ਦੀ ਹਾ ਹਣ ਕਨੇਡਾ ਵਿੱਚ ਹਾ ਹੋਰ ਵੀਰ ਸੌਨੂ ਪ੍ਰਮਾਤਮਾ ਤੁਹਾਨੂ ਤਰਕੀ ਬਖਸੇ

  • @SunilLadher-gx8se
    @SunilLadher-gx8se 7 месяцев назад

    Siraaa dharnat bai❤❤❤

  • @ਇੰਜਣਮਹਿਕਮਾ-ਝ2ਗ

    ਸਾਰੇ ਵੀਰਾਂ ਨੂੰ ਵਾਹਿਗੁਰੂ ਤਰੱਕੀ ਵਿੱਚ ਰੱਖਣ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ,,, ਅੱਗੇ ਤੋਂ ਤੁਸੀਂ ਵਧੀਆ ਕੰਮ ਕਰੋ ਸਾਰੇ ਲੋਕ ਤਹਾਨੂੰ ਇਸੇ ਤਰ੍ਹਾਂ ਪਿਆਰ ਕਰਨ ,,,,

  • @coronashorts905
    @coronashorts905 3 года назад

    dharnaat 22 jyonda wasda reh tu 22 jindabaad reh

  • @amritgillxxx7414
    @amritgillxxx7414 4 года назад

    Darnaat Team Zindabad

  • @KulwinderSingh-zh4wd
    @KulwinderSingh-zh4wd 4 года назад

    Very good job Dharnat Team

  • @charanjeetkaur3713
    @charanjeetkaur3713 5 лет назад +3

    ਏਕਤਾ ਚ ਬਲ ਹੁੰਦਾ ਹੈ।ਜਦੋਂ ਕੋਈ ਬੰਦਾ ਹਵਾ ਲੈਕੇ, ਆਪਣੇ-ਆਪਨੂੰ ਉਤਮ ਸਮਝਣ ਲਗ ਗਿਆ, ਉਸਤੋਂ ਬਾਦ🏃‍♂️

  • @jagseersidju9763
    @jagseersidju9763 5 лет назад +7

    ਏ ਸਾਰੇ ਵੀਰ ਫਿਲਮਾਂ ਚ ਉਣਗੇ ਥੋੜਾ ਰੁਕਜੋ

  • @ManjitKaur-lf1lf
    @ManjitKaur-lf1lf 4 года назад

    Very nice video ਵੀਰ ਧਨਾਡ ਤੂੰ ਬਹੁਤ ਫਬੀ ਬੱਦਾ ਏ like you voice

  • @gurlabhsra1998
    @gurlabhsra1998 5 лет назад

    ਰੱਬ ਹੋਰ ਤੱਰਕੀ ਬੱਖਸੇ ਬਾਈ ਤੁਹਾਨੂੰ

  • @sonugill9381
    @sonugill9381 2 года назад

    Bhuat vadia interview dharnat beta sari team nu bhuat Mubarak beta

  • @shamshermanes2315
    @shamshermanes2315 5 лет назад +3

    Very nice veer ji love you desi masti team

  • @JagtarSingh-bt9zx
    @JagtarSingh-bt9zx 4 года назад

    ਬਾਈ ਜੀ ਬਹੁਤ ਵਧੀਆ ਵੀਡੀਓ ਸੀ। ਬਾਈ ਜੀ ਸਿਆਣੇ ਕਹਿੰਦੇ ਹੁੰਦੇ ਸਨ ਕਿ ਹਾਥੀ ਲੰਘ ਜਾਂਦੇ ਨੇ'ਤੇ ਕੁੱਤੇ ਭੌਂਕਦੇ ਰਹਿੰਦੇ ਨੇ, ਤਾਂ ਬਾਈ ਜੀ ਲੋਕਾਂ ਦੀ ਪ੍ਰਵਾਹ ਨਾ ਕਰੋ ਤੁਹਾਡੇ ਫੈਨ ਤੁਹਾਡੇ ਨਾਲ ਨੇ। ਬਾਈ ਅਸੀਂ ਰੱਬ ਅੱਗੇ ਅਰਦਾਸਾਂ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰਨਾ। ਰੱਬ ਅਤੇ ਅਸੀਂ ਤੁਹਾਡੇ ਨਾਲ ਹਾਂ 👍👍👍👍👍👍

  • @amansidhu7664
    @amansidhu7664 4 года назад

    Sirraaaa baai chaki chlo fatte

  • @laddidhaliwal9671
    @laddidhaliwal9671 4 года назад +1

    lovel dharnaad. 2 Bhagwant man

  • @gursewaksinghbagri9909
    @gursewaksinghbagri9909 4 года назад

    ਧਰਨਾਟ22.ਘੈਟ

  • @nitusingh4078
    @nitusingh4078 5 лет назад +2

    ਧਰਨਾਟ ਵੀਰੇ ਬਹੁਤ ਬਹੁਤ ਵਧੀਆ ਵਿਡੀਉ ਹੁੰਦੀਆਂ ਨੇ।ਵੀਰੇ ਇਹ।ਲੋਕਾ ਕਿਸੇ।ਤਰੱਕੀ ਦੇਖ ਕੇ ਮੱਚਦੇ ਨੇ ਪਰ ਤੁਸੀਂ ਆਪਣੀ ਮਿਹਨਤ ਕਰੋ ਲੋਕਾ ਦੀ।ਪਰਵਾਰ ਨਾ।ਕਰੋ ਦੱਬੀ ਚੱਲੋ ਕੰਮ ਪ੍ਰਮਾਤਮਾ।ਤੁਹਾਡੇ ਨਾਲ।ਆ ਤੁਹਾਡੀ ਸਾਰੀ ਟੀਮ ਨੂੰ ਹਰ ਇੱਕ ਵਿਡੀਉ ਲਈ ਮੁਬਾਰਕਾਂ ਵੀਰੇ ਤੁਸੀਹੁਣ ਇੱਕ ਪੁਰਾਣੇ ਟਾਈਮ।ਦੀ।ਵਿਡੀਉ ਬਣਾਉ ਜਦ ਕੈਸਟਾ ਭਰੋਦੇ।ਸੀ ਇੱਕਠੇ ਬਹਿਕੇ ਚਿੱਤਰਹਾਰ ਦੇਖਦੇ ਸੀ।ਵੀ ਸੀ।ਆਰ ਚੋਰੀ।ਲੈਕੇ।ਆਉਦੇ।ਸੀ।ਭੂਰੀ ਵਿੱਚ ਲੁਕਾਕੇ ਰਾਤ ਨੂੰ ਫੇਰ।ਵੀ।ਕੋਈ ਨਾ।ਕੋਈ।ਦੇਖ ਲੈਦਾ।ਸੀ।ਫੇਰ।ਉਹ।ਆ।ਜਾਦੇ।ਫੇਰ।ਅਸੀ।ਪੈਸੇ ਮੰਗਦੇ ਸੀ।ਕੇ।ਯਾਰ।ਅਸੀ।10 10 ਰੂਪੇ।ਪਾਕੇ।ਲਿਆਦਾ।ਵੀ ਸੀ ਆਰ ਤੂੰ।ਦੇਦੇ ਦੇਖਲੈ ਬਹੁਤ ਚੰਗਾ ਸਮਾਂ ਸੀ ਉਹ ਜਦ ਪੁਰਾਣਾ ਟੈਟ ਲਾਕੇ ਵਿਆਹ ਕਰਦੇ ਸੀ ਉਹ ਵਿਆਹ ਵਾਲੀ ਵੀ।ਵਿਡੀਉ ਬਣਾਉ ਜੀ ਧੰਨਵਾਦ ਜੀ

    • @nitusingh4078
      @nitusingh4078 5 лет назад +1

      ਵੀਰੇ ਮੈ।ਜਦ ਇੰਡੀਆ ਆਇਆ।ਤੁਹਾਨੂੰ ਜਰੂਰ ਮਿਲਣਾ।ਧਰਨਾਟ।ਵੀਰੇ ਲਾਲਾ ਜੀ।ਤੇ ਬੱਬਲੀ ਵੀਰ ਤੇ ਸਾਰੀ ਟੀਮ ਨੂੰ ਬਹੁਤ ਵਧੀਆ ਵਿਡੀਉ ਨੇ ਵੀਰੇ ਤੁਹਾਡੀ ਆ ਸਾਰੇ ਪਰਿਵਾਰ ਵਿੱਚ ਬੈਠਕੇ ਦੇਖਣ ਵਾਲੀਆਂ ਸਕੂਲ ਵਾਲੀ ਵਿਡੀਉ ਨੇ ਤਾ ਸਾਡਾ ਟਾਈਮ ਯਾਦ ਕਰਵਾ ਤਾ ਵੀਰੇ ਪਰ ਅਸੀ ਤਾ ਸਕੂਲੋਂ ਭੱਜਕੇ ਫਿਲਮ ਵੀ।ਦੇਖਦੇ ਸੀ ਇਕ ਕਿਤਾਬ।ਲੈਕੇ।ਬਸ ਚੜ ਜਾਦੇ ਸੀ ਬਸ ਵਾਲਾ ਟਿਕਟ ਨਹੀ ਸੀ।ਮੰਗਦਾ ਕੇ।ਕਾਜਲ ਵਾਲਾ ਮੁੰਡਾ ਲੱਗਦਾ ਬਸ।ਵੀਰੇ ਫਿਲਮ ਦੇਖਕੇ।ਸਾਰੀ ਛੁੱਟੀ।ਤੋ ਪਹਿਲਾਂ ਆ ਜਾਦੇ ਸੀ ਫੇਰ ਸਾਈਕਲ ਚੱਕ ਕੇ ਰਸਤੇ।ਵਿੱਚ ਖੜ ਜਾਦੇ ਸੀ।ਜਦ।ਛੁੱਟੀ ਮਿਲਦੀ ਸੀ।ਜੁਆਕਾਂ।ਦੇ ਨਾਲ।ਹੋ ਜਾਦੇ ਸੀ ਸਕੂਲ ਸਾਡਾ ਵੀਰੇ ਪਿੰਡ ਤੋ।5 ਕਿਲੋਮੀਟਰ ਦੂਰ ਸੀ।ਤੁਸੀ।ਸੁਣਿਆ ਹੋਣਾ ਜਰਗ ਪਿੰਡ ਜੋ ਮਸਹੂਰ ਆ ਕੇ ਚੱਲ ਚੱਲੀਏ।ਜਰਗ ਦੇ ਮੇਲੇ ਮੁੰਡਾ ਤੇਰਾ ਮੈ।ਚੱਕ ਲੂੰ ਜਰਗ ਦੇ ਲਾਗੇ ਹੀ।ਇਸੜੂ।ਪਿੰਡ ਆ ਵੀਰੇ ਉਥੇ ਪੜ੍ਹ ਦਾ।ਸੀ ਮੈ ਇਸੜੂ।ਤੋ।ਬਸ ਚੜਕੇ ਖੰਨੇ ਫਿਲਮ ਦੇਖਣ ਜਾਦੇ ਸੀ ਵੀਰੇ ਰੋਡਵੇਜ਼ ਬਸ ਵਿੱਚ ਜਿਆਦਾ ਜਾਦੇ ਸੀ ਉਸ।ਵਿੱਚ ਤਾ।ਕੰਡਕਟਰ ਕੋਲ ਵੀ।ਨਹੀ ਆਉਦਾ ਸੀ ਆਉਦਾ ਤੇ ਦੂਜੀ ਵਿੱਚ ਨਹੀ ਸੀ।ਉਹ ਬਸਾ ਸੀ।ਲਸਾੜਾ ਬਸ ਨਿਊ।ਫਹਿਤੇਗੜ ਸਾਹਿਬ ਰਾਜਦੀਪ ਬਸ ਕਰਤਾਰ ਬਸ ਕਲਰਕ ਬਸ ਲਿਬੜਾ ਰਾਮੇ ਆ ਬਸ। ਪ੍ਰੀਤਮ ਬਸ ਸਨਦੀਪ ਬਸ ਖਟੜਾ ਬਸ ਮਿੰਨੀ ਬਸਾ ਸੀ ਅਮ੍ਰਿਤ ਔਜਲਾ ਜਰਨਲ ਬਸ GTC ਬਸ। ਢਿੱਲੋ ਬਸ ਗਰੇਵਾਲ ਬਸ ਰਮਨ ਬਸ। ਏ ਸਾਰੀਆਂ।ਬਸਾ ਚੱਲਦੀਆਂ ਸੀ ਵੀਰੇ ਬਸਾ ਖੰਨਾ ਜਰਗ।ਇਕੋਲਾਹਾ ਰੌਣੀ।ਨਸਰਾਲੀ ਦੀਵਾ ਜੋੜੇਪੁਲ ਜੰਡਾਲੀ ਅਲੂਣਾ ਮਿਆਨਾ ਅਲੂਣਾ ਤੋਲਾ ਅਲੂਣਾ ਪੱਲਾ।ਧਮੋਟ ਪਾਇਲ।ਦਾਊਮਾਜਰਾ ਚੀਮਾ ਕਰੌਦੀਆ ਚੀਮਾ ਕੰਮਾ ਘੁਰਾਲਾ ਫੈਜਗੜ।ਚਕੋਹੀ।ਭੁੱਮਦੀ।ਮੋਹਨਪੁਰ ਦਹਿੜੂ ਲਿਬੜਾ ਬਹੋਮਜਰਾ ਭੱਟੀਆਂ ਕੌੜੀ।ਦਾਉਪੁਰ ਨਾਰੋਮਾਜਰਾ ਮਲੋਦ ਸਿੱਧਸਰ ਕਾਰਜ। ਹੋਲ ਜਲਾਜਣ ਇਕੋਲਾਹੀ।ਧੀਰੋਮਾਜਰਾ।ਖੱਟੜਾ।ਛੋਟਾ।ਖੰਨਾ ਬੰਗਗੋਰ।ਸਲਾਣਾ ਮਿੱਲ ਇਹ।ਸਾਰੇ ਰੂਟਾ ਤੇ ਬਸਾ ਹੁੰਦੀ ਆ ਸੀ।ਧਰਨਾਟ ਵੀਰੇ ਉਹ।ਸਮਾ ਮੁੜ ਆ ਜਾਵੇ ਨਾ ਲੜਾਈ।ਨਾ ਪੈਸੇ।ਦੀ।ਦੌੜ ਨਾ ਭੱਜੋ ਭੱਜੋ ਮਾ ਬਾਪ ਦੀ ਸੇਵਾ ਕਰਦੇ।ਸੀ।ਕਹਿੜਾ।ਏ।ਚੰਦਰੇ ਮੁਵਾਇਲ ਹੁੰਦੇ ਸੀ।ਉਦੋ।ਜਿਸ।ਦਿਨ ਦੇ ਮੁਵਾਇਲ ਆਏ ਨੇ ਹਰ ਕੋਈ ਅੱਲਗ ਹੋਗਿਆ।ਨਾ ਇੱਕਠੇ ਬਹਿਕੇ ਕੋਈ।ਰੋਟੀ।ਖਾਦਾ ਅੱਜ ਕੱਲ੍ਹ ਬਸ ਮੁਵਾਇਲ ਤੇ ਲੱਗੇ।ਰਹਿਦੇ ਨੇ।ਚਾਹੇ।ਬਾਪੂ ਬੇਬੇ ਬਿਮਾਰ ਹੋਣ ਦੁਵਾਈ ਨਹੀ ਲੈਕੇ।ਦੰਦੇ।ਵੱਟਸਿਪ ਤੇ ਕਿਸ ਦਾ ਮੈਸਿਜ ਆਇਆ ਉਸ ਜਵਾਬ ਜਰੂਰ ਦੰਦੇ ਨੇ।ਬਹੂ ਬੇਟੀ ਹੋਵੇ ਚਾਹੇ ਅੱਜ ਦੇ ਜੁਆਕ ਸਭ ਦੀ ਮੱਤ ਮੁਵਾਇਲ ਨੇ।ਮਾਰਤੀ ਅੱਜ ਕੱਲ ਕੋਈ ਆਪਣੇ ਚਾਚੇ ਤਾਏ।ਜਾ ਆਪਣੇ।ਭਰਾ।ਤੋ।ਥੱਪੜ ਜਾ ਝਿੱੜਕਾ ਖਾ ਲਵੇ ਗਾ।ਕੋਈ।ਕਦੇ ਨਹੀ ਬਰਾਬਰ ਮਾਰਨ ਤੱਕ।ਜਾਊਗਾ ਬਸ।ਵੀਰੇ ਏਹੋ ਜਹੀ।ਵਿਡੀਉ ਬਣਾਉ ਕੇ ਪਹਿਲਾਂ ਵਾਗ ਵਿਆਹ ਟੈਟਾ ਆਲੇ ਹੋਣ ਚਾਰ ਪੰਜ ਦਿਨ ਪਹਿਲਾਂ ਵਿਆਹ ਤੇ ਜਾਵੇ ਬੰਦਾ ਮੰਜੇ ਇੱਕਠੇ ਕਰੇ ਲੰਡੂ।ਵੱਟੇ ਰੇਡੀਉ ਲਾਵੇ ਕੋਠੇ ਤੇ ਮੰਜੇ।ਜੋੜਕੇ ਤੇ ਚਿੱਠੀਆਂ ਵੀ।ਲਿਖੀਏ ਉ ਡਾਕੀਏ ਨੂੰ ਦੇਖਣਾ ਕੇ ਅੱਜ ਚਿੱਠੀ।ਆਵੇ ਕਿਸੇ।ਦੀ।ਕੁਲਫੀ ਆਲਾ ਆਵੇ ਵਿਹੜੇ ਵਿੱਚ ਪਏ ਦਾਣਿਆਂ ਵਿਚੋਂ ਇੱਕ ਡੱਬਾ ਭਰ ਕੇ ਦੇਣਾ ਭਾਈ ਨੂੰ ਬਾਪੂ ਤੋ ਚੋਰੀ ਫੇਰ।ਤਾ ਐਸਕਰੀਮ ਆਲਾ ਕੱਪ ਆ ਜਾਦਾ।ਸੀ।ਹਰਹਰ ਵਿੱਚ ਲੁੱਕਣ ਮੀਚੀ ਖੇਡਣਾ ਘਲਾੜੀ ਤੇ ਗੁੜ ਖਾਣ ਜਾਣਾ ਸਕੂਲੋ ਆਕੇ ਫੇਰ ਗੰਨੇ ਨਾਲ ਲਾਲਾ ਗੁੜ ਲਵੇਟ ਲੈਣਾ ਫੇਰ ਉਸ।ਨੂੰ ਚੰਮਗੰਮ ਵਾਗ ਖਾਣਾ ਫੇਰ।ਤਲਾਬ ਵਿੱਚ ਮੱਝਾਂ ਨੂੰ ਨਿਵੋਣ ਜਾਣਾ ਬਸ ਵੀਰੇ ਇਦਾ ਦੀ ਵਿਡੀਉ ਸ ਜਰੂਰ ਬਣਾਉ ਅੱਖਾਂ ਵਿਚੋਂ ਪਾਣੀ ਆਗਿਆ ਵੀਰੇ ਤੁਹਾਨੂੰ ਮੈਸਿਜ ਲਿਖਦੇ ਲਿਖਦੇ ਇਹ ਮੈਸਿਜ ਜਰੂਰ ਪੜਿਉ ਵੀਰੇ ਆਪਣੀ।ਆਉਣ ਵਾਲੀ ਵਿਡੀਉ ਦੇ END ਵਿੱਚ ਨਾਲ।ਵਿਡੀਉ ਜਰੂਰ ਬਣਾਉ ਵੀਰੇ ਪੁਰਾਣੇ ਟਾਈਮ ਦਿਆ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ।ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ।ਦੇਵੇ ਆਉਣ ਵਾਲੀ ਵਿਡੀਉ।ਲਈ ਸੁਭਕਾਮਨਾਮਾ ਵੀਰੇ

  • @mandeepsarao7497
    @mandeepsarao7497 5 лет назад +1

    ਸਿਰਾ 22 ਜੀ ਸਾਰੇ

  • @kuldeepkuldeep5438
    @kuldeepkuldeep5438 3 года назад

    Love you tarnat veer ji sare veera nu love you

  • @vinodaggarwal3125
    @vinodaggarwal3125 4 года назад

    I am big fan of your channel.
    Awesome

  • @vehlejanta5036
    @vehlejanta5036 4 года назад

    ਧਰਨਾਟ ਵੀਰ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਲੱਗੇ ਰਹੋ ਮਿਹਨਤ ਦਾ ਫਲ ਜਰ ਮਿਲੁਗਾ

  • @nihangsingh2195
    @nihangsingh2195 5 лет назад +1

    ਬਿੱਲੇ ਰਾਮਾ ਏਹ ਤਾਂ ਸੁਨੀਤਾ ਨੂੰ ਲੈ ਕੇ ਜਾਊ ਹੁਣ

  • @dhauleala258
    @dhauleala258 3 года назад

    Bhut sohna g🎉🎉👍👍

  • @jyotilamba5382
    @jyotilamba5382 2 года назад

    Bohut vadiya video h bhai rab sab nu traki de🙏🙏🙏🙏

  • @jashanverma5388
    @jashanverma5388 5 лет назад

    ਸਾਰੇ ਪਿੰਡ ਨੂੰ ਤੁਹਾਡੇ ਸਾਰੇ‌‌‌ ਵੀਰਾਂ‍‌‌‌‌ ਤੇ‌‌‌‌‌‌‌‌‌‌‌‌‌‌‌‌‌‌‌‌‌ ਮਾਣ‌ ਹੈ।‌‌‌👌👌👌👌👌👍👍👍👍👍🤩🤩🤩

  • @sukhasandhu3148
    @sukhasandhu3148 5 лет назад

    ਬਾਈ ਧਰਨਾਟ ਕਿਦਾ ਠੀਕ ਠਾਕ ਬਾਈ ਮੈ ਪੂਛਣਾ ਸੀ ਕੇ ਆਪਣਾ ਬਬਲੀ ਬਾਈ ਕਿਹੜੀ ਚੱਕੀ ਦਾ ਆਟਾ ਖਾਂਦਾ ਬਾਈ ਮੋਟਾ ਹੋਈ ਜਾਂਦਾ

  • @sukhbagorya9150
    @sukhbagorya9150 Год назад

    Veery. Fine. Veer. Ji.

  • @paramveersingh3224
    @paramveersingh3224 5 лет назад +9

    ਹੋਰ ਵੀਰ ਕਮੇਨਟ ਪੜਕੇ ਜਰੂਰ ਦਸਨਾ ਬਾਕੀ ਪ੍ਰਮਾਤਮਾ ਸੋਨੂ ਜਹਾਜ ਦੀ ਸੈਰ ਜਰੂਰ ਕਰਾਵੇ

  • @geetkarkalakhanpuri7625
    @geetkarkalakhanpuri7625 4 года назад

    ਵੀਰ ਜੀ ਤੁਹਾਡੀ ਹਰ ਫਿਲਮ ਵੇਖੀਦੀ ਹੈ

  • @spinderkaur4979
    @spinderkaur4979 5 лет назад

    ਧਰਨਾਟ ਬਾਈ ਬਹੁਤ ਬਹੁਤ ਵਧੀਆ ਕੰਮ ਹੈ ਕਰਦੇ ਓ

  • @laadibenipal6114
    @laadibenipal6114 4 года назад +1

    serrrra

  • @satnamrandhawa1999
    @satnamrandhawa1999 4 года назад

    Dharnat y zindabad

  • @shivdeepkartik5032
    @shivdeepkartik5032 5 лет назад

    ਬਹੁਤ ਵਧੀਆ

  • @anmoldeepkharia8470
    @anmoldeepkharia8470 2 года назад +1

    Nice a

  • @bablichahal5176
    @bablichahal5176 5 лет назад +1

    ਧਰਨਾਟ ਤਾ ਸ਼ਿਰਾ ਬੰਦਾ 22

  • @jasmanjm2438
    @jasmanjm2438 4 года назад

    Tarnat bai zindabad

  • @jagroopsinghnewhollandcnh7369
    @jagroopsinghnewhollandcnh7369 5 лет назад

    ਧਰਨਾਟ ਵਾਈ ਸਾਡਾ ਦਿਨੇ ਫੈਨ ਚੱਕ ਲਿਆ ਕਰ ਵੀਰ plz ਯਾਰ Noida ਤੋ ਨੇ ਵਾਈ ਜਿਲਾ ਸਾਡਾ SANGRUR aa y.

  • @ravisingh5977
    @ravisingh5977 3 года назад

    Sierra bro

  • @shergillshergill7689
    @shergillshergill7689 5 лет назад +2

    22 ਸਾਰੇ ਹੀਰੇ ਹਨ

  • @IndieeProduction
    @IndieeProduction 2 года назад +1

    Bhai full love hai from kerla

  • @gurdevsingh6546
    @gurdevsingh6546 5 лет назад +1

    Bhut vadeya bai Rab sab te Mehar Karen sat Nam Shree waheguru ji

  • @DarshanSingh-np1yc
    @DarshanSingh-np1yc 4 года назад

    ਸਾਨੂੰ ਹੁੱਣ ਪਤਾ ਲੱਗਿਆ ਕਿ ਧਰਨਾਟ ਦਾ ਅਸਲੀ ਨਾਂ ਗੁਰਪ੍ਰੀਤ ਹੈ ਅਸੀਂ ਫੇਸ ਬੁੱਕ ਤੇ ਧਰਨਾਟ ਝਿੰਜਰ ਲਭਦੇ ਰਹੈ Your group is doing well carry on God bless you all THANKS

  • @JaswinderSingh-yw6bu
    @JaswinderSingh-yw6bu 5 лет назад +1

    ਧਰਨਾਡ ਵੀਰ ਸਾਰੀ ਪਾਰਟੀ ਦਾ ਬਹੁਤ ਵਧੀਆ ਕੰਮ ਹੈ

  • @harbansmann6819
    @harbansmann6819 4 года назад

    All team is very best

  • @jagsirsingh530
    @jagsirsingh530 5 лет назад +1

    Good seera dubai Kheri Good PB13

  • @jassihundaljassi2792
    @jassihundaljassi2792 5 лет назад

    ਹੱਸਦੇ ਵਸਦੇ ਰਹੋ ਬਾਬਿਓ ਕੂਵੈਤ ਤੋ ਸਾਸਰੀ ਕਾਲ

  • @mpforever4003
    @mpforever4003 4 года назад +1

    Kini vdiyaa soch aa dhrnat di ohnu moka v de giya boln da ohdi sift v kr giya wah

  • @hchahal8654
    @hchahal8654 5 лет назад +15

    ਬਾਈ ਪਰਿਵਾਰ ਵਿੱਚ ਦੇਖਣ ਵਾਲੀਆ ਵੀਡਿਓ ਬਣਾਇਓ

  • @jaswinderdhillon6890
    @jaswinderdhillon6890 4 года назад +1

    Sari teem best a 🥰🥰🥰

  • @buntybains9154
    @buntybains9154 3 года назад

    Ghaint gall bat a bai

  • @jorasandhu8747
    @jorasandhu8747 4 года назад

    Bhoot pyr aa yro TUda nal

  • @Mittal_908
    @Mittal_908 3 года назад

    Dharnat Bai good

  • @crazydandiwal6730
    @crazydandiwal6730 4 года назад

    Slam desi masti pinda waleya nu

  • @narvir_4966
    @narvir_4966 5 лет назад +2

    Mera favourite aa dharnatt

  • @johnsony6312
    @johnsony6312 5 лет назад

    ਮੈਨੂੰ ਧਰਨਾਟ ਬਾਈ ਵਾਦੀਆਂ ਲਗਦਾ

  • @jairajasahibjiwaheguruji9845
    @jairajasahibjiwaheguruji9845 5 лет назад +1

    Dharnat veer love you 👍👍👍👍👍

  • @JaspreetSingh-uy5jf
    @JaspreetSingh-uy5jf 4 года назад

    Dharnat is good

  • @LovepreetSingh-nr7wm
    @LovepreetSingh-nr7wm 2 года назад

    Good work y

  • @pbx1waraichgamerff390
    @pbx1waraichgamerff390 4 года назад

    Nice 22 ji

  • @sukhrajmansa9137
    @sukhrajmansa9137 5 лет назад +2

    good vero waheguru ji mehar kro ji

  • @ਡਰਾਈਵਰਮਹਿਕਮਾ-ਛ8ਦ

    Very nice g

  • @preetmaan8647
    @preetmaan8647 4 года назад

    Dharnat lala gud actors

  • @sandeepsinghsandhu9476
    @sandeepsinghsandhu9476 4 года назад +1

    Att darnat 22 yaar tusi pind yaad kRva dita ji bhr rhdaa aa ji ta tuade video dek k pind yaad hunda

  • @amritpaltatlafarm1232
    @amritpaltatlafarm1232 5 лет назад

    ਧਰਨਾਟ ਵੀਰ ਜ਼ਿੰਦਾਬਾਦ

  • @karnchahal6497
    @karnchahal6497 5 лет назад +1

    Siraa dharnat veer

  • @manindersingh-ko3qp
    @manindersingh-ko3qp 5 лет назад +3

    Dharnaat
    Dharnaat hoi pyi aa
    Waheguru tarakkiyan bakshe

  • @jassighumaan8625
    @jassighumaan8625 5 лет назад

    ਸਾਰੀ ਟੀਮ ਹੀ ਸਿਰਾ

  • @paramchahal1859
    @paramchahal1859 3 года назад

    Very nyc

  • @ManpreetKaur-zu1jo
    @ManpreetKaur-zu1jo 5 лет назад

    Love u all ਟੀਮ jyode basde raho

  • @askaranjitsingh8652
    @askaranjitsingh8652 4 года назад

    ਧਰਨਾਟ ਵੀਰੇ ਗੱਗੂ ਗਿਲ ਦਾ ਪਤਾ ਨਹੀਂ ਪਰ ਇਕ ਵੱਖਰਾ ਨਾਂਮ ਜਰੂਰ ਹੋਓ

  • @nachhatarsingh796
    @nachhatarsingh796 4 года назад

    Tusi grate ho dharnat bai te lala Kmal di acting as desi pinda wale