@@learnenglish699kyun chhaddo ? Schoola vich hi padaya jana chahida hai sahi keha os bande ne , jiwen tu keh reha tu das tu mobile cho padai kiti hai?
Veer g ik gl daso hindhu dhrm de bare sb nu pta hai jdo ke school ch tain hindhu dhrm bare b ni dsya janda . Hindu dhrm de serial chlde ne hrek channel ute. Dusere wale din ramayan de drame chlde ne hrek pind te sehr ch eh frk hai veer g
Sarkar ta tenu rat nu das ke gye ke tu suhag rat eda mna fer JAWAK jam ke sarkar agge suth deyo chalo sari Umar sarkar nu koso saleyo ena ta thoda v faraj a ghar baithe apne bacheya nu ena ta das he sakde aa
Ajkl ਦੇ parents apne baccheyan da oh schools vich ni admission krvonde jithe sikh itihas ya punjabi sikhayi jave Sare tn convent schools ,jain schools vich admission krva rhe ne othe ki sikhna baccheya ne
Sare galti ma baap di hundi ha dos dojeaa nu dinner aa sromani kamety Ghar Ghar ja k ta nahi Das sakdi sanu Ghar tu hi phahal karne chahidi aa ic baei nu salam
@ oh te hai ji eh sb parents da family da frj banda hai par fer v sarkaar nu eh chahida hai ki ithass da subject jrur howe jiwe bache baki study krde aa oh v krn gay te kuj sikhn gay he bki maa baap da ta frj hai k oh apne bchea nu ithass nal jodan gurbani naal jodan
@@jujharsingh4458 baki aajkal kai maa baap da eh haal hai k ohna nu app ni pta ithaas ware is lai main khea hai k ik subject jrur hona chahida hai ithass da bki jhere maa baap nu app ni pta ithass da ohna lai bht sharm di gal hai
Bhai ji 10 and 12 class eh taarmic subject compulsary rakhna chahida te parents gurmat parchaar lai screen te stoll lagne chahide ne te es lai sgpc nu kuj karna chahida❤
Ma Pio atey Harek Gurudwara Sahib chahey oh City hovey ja Pind Sikh ithas atey Guru Gobind Singh Ji dey Parivar barey Jankari diti javey Sarkara Sari India which School,Collges Sikh Ithas jrur lgan ji ta hi loka nu ota lgega .
Sade bache roj sanu sikhounde school vich sab kujh krounde par bache aj kal padhde ni kaash sade bacheey toh v queschan pushe jaan sanu v mouka mile jaan da waheguru ji
ਪਹਿਲਾਂ ਸਕੂਲਾਂ ਵਿੱਚ ਇਤਿਹਾਸ ਪੜਾਇਆ ਜਾਦਾਂ ਸੀ ਪਰ ਹੁਣ ਨਾਂ ਸਕੂਲਾਂ ਵਿੱਚ ਨਾਂ ਘਰੇ ਕੋਈ ਇਤਹਾਸ ਦੀ ਗੱਲ ਕਰਦਾ ਹੈ।ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਹਿਬ ਦੇ ਲੇਖ ਸਨ। ਨੌਵੀ ਦਸਵੀ ਦੀ ਹਿੰਦੀ ਦੀ ਕਿਤਾਬ ਵਿੱਚ ਵੀ ਗੁਰਬਾਣੀ ਦੀ ਸ਼ਬਦ ਆਉਂਦੇ ਸਨ। ਜਿਵੇ ਪੁਰਜਾ ਪੁਰਜਾ ਕਟ ਮਰੇ ਕਬਹੂ ਨ ਛਾਡੈ ਖੇਤ।
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਮਿਹਰ ਕਰੇ 🙏🙏
ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ
ਇਹ ਸਾਰੀ ਸਰੌਮਣੀ ਕਮੇਟੀ ਦੀ ਘਾਟ ਹੈ ਇਹਨਾਂ ਦੀ ਲੜਾਈ ਨੀ ਮੁਕਦੀ ਇਹਨਾਂ ਨੂੰ ਚਾਹੀਦਾ ਹੈ ਜਿਹੜੇ ਬੱਚਿਆਂ ਦੇ ਕੇਸ ਰੱਖੇ ਹਨ ਉਹਨਾਂ ਨੂੰ ਵਜੀਫਾ ਦੇਵੇ ਪੱਗਾ ਦਾ ਮੁਕਾਬਲਾ ਕਰਾਵੇ ਤੇ ਇਨਾਮ ਦੇਵੇ
ਸਿਖ ਕੌਮ ਭੁਖੜ ਨਾ ਬਣਾਉ
Bhukhar ta nee Inaam ta jaroori ha koi Mari gal ne tahi apna dharam pichha a Sard
1
ek comment naal sarkaran nee badldiyaa @@jasbirkaur4884
@@jasbirkaur4884 too much negativity
1਼ ਵੀਰ ਜੀ ਸਾਡੀ ਆਪਣੀ ਗਲਤੀ ਆ ਜੀ। 2਼ ਸਰਕਾਰਾਂ ਦੀ ਗਲਤੀ ਆ ਜੀ ਸਕੂਲਾਂ ਵਿੱਚ ਇਤਿਹਾਸ ਕਿਉਂ ਨਹੀਂ ਪੜਾਇਆ ਜਾਂਦਾ। 3 ਸ਼੍ਰੋਮਣੀ ਕਮੇਟੀ ਦੀ ਗਲਤੀ ਆ ਜੀ ਕਿਉਂ ਨਹੀਂ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ। ਵਾਹਿਗੁਰੂ ਜੀ ਮਾਫ਼ ਕਰਨਾ ਜੀ । ਕਿਉਂ ਨਹੀਂ ਇਤਿਹਾਸ ਸੁਣਾਇਆ ਜਾਂਦਾ। ❤❤❤❤❤🙏🙏🙏🙏🙏
ਪੰਜਾਬ ਦੇ ਸਕੂਲਾਂ ਵਿੱਚ ਸਿੱਖ ਇਤਿਹਾਸ ਹੋਣਾ ਚਾਹੀਦਾ ਸਰਕਾਰੀ ਜਾ ਪ੍ਰਾਈਵੇਟ ਸਕੂਲ ਹੋਣ ਜਿਦਾ ਪੰਜਾਬੀ ਲਾਜ਼ਮੀ ਹੋਈ ਏ ਸਿੱਖ ਇਤਿਹਾਸ ਲਾਜਮੀ ਹੋਣ ਚਾਹੀਦਾ 🙏🙏🙏🙏🙏
school chadoo , maa peyoo chaddoo sab available aa net te bs dheknaa chieda vaa
ਬਿਲਕੁਲ ਜੀ
Bilkul sahi keha rajinderbirsingh
@@learnenglish699kyun chhaddo ? Schoola vich hi padaya jana chahida hai sahi keha os bande ne , jiwen tu keh reha tu das tu mobile cho padai kiti hai?
ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏
ਮੇਰਾ ਬਹੁਤ ਦਿਲ ਕਰਦਾ ਫਤਿਹਗੜ ਸਾਹਿਬ ਦੇ ਦਰਸਨ ਕਰਨ ਨੂ ਪਰ ਕੋਈ ਜਾਣ ਨੀ ਦੇੰਦਾ ਘਰ ਦੇ ਹਾਲਾਤ ਹੀ ਇਦਾ ਦੇ ਨੇ ਵਾਹਿਗੁਰੂ ਮੈਨੂੰ ਨੁ ਮੌਕਾ ਦੇਈ ਇਹ ਸਭ ਤੋ ਮਹਿੰਗੀ ਜ਼ਮੀਨ ਦੇ ਦਰਸਨ ਕਰਨ ਨੂ ਆਪਦਾ ਵੀ ਬਹੁਤ ਦਿਲ ਕਰਦਾ ਮੇਰਾ ਇਕ ਵਾਰ ਵੀ ਨੀ ਦੇਖਿਆ ਸਰਹਿੰਦ ਮੈ😢😢😢😢😢
ਕੇਹੜਾ ਏਰੀਆ ਭੈਣ ਜੀ ਵਹਿਗੁਰੂ ਜੀ ਕਿਰਪਾ ਕਰਨ ਜੀ
@rbrehal1852 mansa veer ji
@@RimpiKaur-g3o ਜਾਣ ਕਿਉਂ ਨੀ ਦੀਦੇ ਏ ਤਾ ਧਾਰਮਿਕ ਅਸਥਾਨ ਏ
Waheguru ji kirpa karenge 🙏
ਕਿਉਂ ਨਹੀਂ ਜਾਣ ਦਿੰਦੇ ਜੀ ਕਿਹੜਾ ਏਰੀਆ ਆ ਜੀ ਤੁਹਾਡਾ
Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ । ਸਿੱਖ ਕੌਮ ਦੀਆ ਸੰਸਥਾਵਾਂ ਅਤੇ ਲੀਡਰਾਂ ਨੇ ਕਦੇ ਸਿੱਖ ਇਤਿਹਾਸ ਵਾਰੇ ਨ ਵੇਖਿਆ ਨ ਸੋਚਿਆ ਬੱਚਿਆਂ ਲਈ ਸਕੂਲਾਂ ਵਿਚ ਪੜ੍ਹਇਆ ਜਾਵੇ ਜ਼ੁਮੇਵਾਰੀ ਤੋਂ ਭੱਜੇ ਲੱਗਦੇ ਨੇ । ਜੇ ਇਤਿਹਾਸ ਭੁੱਲ ਗਏ ਸਮਝੋ ਸਭ ਕੁਝ ਗਿਆ ।
ਇਸ ਦਿਨ ਦੁਕਾਨਾਂ ਨਹੀਂ ਲੱਗਣੀਆਂ ਚਾਹੀਦੀਆਂ ਤਾਕੇ ਸੰਗਤ ਪੰਡਾਲ ਵਿੱਚ ਬੈਠ ਸਕਣ
ਤੁਹਾਡੇ ਕਾ ਸਾਰੀਆਂ ਵੀਡੀਓ ਮੈਂ ਦੇਖਦਾ ਹਾਂ ਤੇ ਬੱਚਿਆਂ ਨੂੰ ਜਿੰਨੇ ਵੀ ਤੁਸੀਂ ਸਵਾਲ ਪੁੱਛਦੇ ਹੋ ਦਸ ਬੱਚਿਆਂ ਨੂੰ ਪੁੱਛਦੇ ਹੋ ਤੇ ਇੱਕ ਦੋ ਨੂੰ ਹੀ ਪਤਾ ਜਿਆਦਾਤਰ ਅੱਠਾਂ ਬੱਚਿਆਂ ਨੂੰ ਕੋਈ ਨਾਲੇਜ ਹੀ ਨਹੀਂ ਸਾਡੇ ਸੰਸਥਾਵਾਂ ਦੀ ਵੀ ਕਮੀ ਹੈ ਸਕੂਲਾਂ ਦੀ ਤੇ ਜਿਹੜੀ ਹੈ ਹੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏
ਸਰਬੱਤ ਦਾ ਭਲਾ ❤
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਇਹ ਸਰਕਾਰਾ ਨੇ ਕਦੀ ਵੀ ਨਹੀਂ ਦੱਸਿਆ ਇਤਿਹਾਸ ਬਾਰੇ ਵਾਹਿਗੁਰੂ ਜੀ ਨੇ ਮੇਹਰ ਕਰੀ ਹੈ ਤਾਂ ਸਰਕਾਰ ਮੋਦੀ ਵੀ ਇਸ ਵਾਰੀ ਭਾਸ਼ਣ ਦੌਰਾਨ ਦੱਸਿਆ ਇਤਿਹਾਸ ਬਾਰੇ ਅੱਜ ਪਹਿਲੀ ਵਾਰ ਬੋਲਿਆ ਮੋਦੀ ਸਰਕਾਰ ਸੱਚ ਬੋਲਿਆ ਹੈ ਵਾਹਿਗੁਰੂ ਜੀ ਦੀ ਕਲਾ ਵਰਤੀ ਹੈ ਸਰਕਾਰ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਹਿਬਜ਼ਾਦਿਆਂ ਦੇ ਬਾਰੇ ਦੱਸਿਆ ਗਿਆ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
ਮਾਪਿਆਂ ਨੂੰ ਚਾਹੀਦਾ ਹੈ ਬਚਪਨ ਵਿੱਚ ਹੀ ਆਪਣੇ ਗੁਰੂਆਂ ਦਾ ਇਤਿਹਾਸ ਬੱਚਿਆਂ ਨੂੰ ਸਿਖਾਇਆ ਜਾਵੇ ਮਾਂਵਾਂ ਹੀ ਸਿਖਾ ਸਕਦੀਆਂ ਹਨ ਮਾਂਵਾਂ ਜ਼ੁੰਮੇਵਾਰੀ ਨਾਲ ਇਹ ਕਾਰਜ ਕਰ ਸਕਦੀਆਂ ਹਨ
Veerji..SSA..Bahut.3.vadhia..Kam.. Kar.. rahe..ho.parmatma.appji..nu.charhdi..kla.rakhe....all
ਵੀਰ ਜੀ ਸਭ ਤੋਂ ਪਹਿਲਾਂ ਸਰਕਾਰਾਂ ਦੀ ਗਲਤੀ ਹੈ ਸਕੂਲਾਂ ਵਿੱਚ ਸਿੱਖ ਇਤਿਹਾਸ ਦੱਸਣਾ ਚਾਹੀਦਾ
Veer g ik gl daso hindhu dhrm de bare sb nu pta hai jdo ke school ch tain hindhu dhrm bare b ni dsya janda . Hindu dhrm de serial chlde ne hrek channel ute. Dusere wale din ramayan de drame chlde ne hrek pind te sehr ch eh frk hai veer g
Sarkar ta tenu rat nu das ke gye ke tu suhag rat eda mna fer JAWAK jam ke sarkar agge suth deyo chalo sari Umar sarkar nu koso saleyo ena ta thoda v faraj a ghar baithe apne bacheya nu ena ta das he sakde aa
ਸਤਿ ਸ੍ਰੀ ਆਕਾਲ ਵੀਰ ਜੀ ਪਤਰਕਾਰ ਵੀਰ ਜੀ ਮੈ ਥੋਡੇ ਤੋਂ ਮੁਆਫ਼ੀ ਚਾਹੁੰਦਾ ਹਾਂ ਮੈ ਥੋਡੀ ਪਹਿਲਾਂ ਪਾਈ ਗਈ ਵੀਡਿਉ ਤੇ ਕੂਮੈਂਟ ਕੀਤਾ ਸੀ ਕਿ ਤੁਸੀਂ ਸੁਆਲ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਪਰ ਅੱਜ ਤੁਸੀ ਬਹੁਤ ਵਧੀਆ ਤਰੀਕੇ ਨਾਲ਼ ਸੁਆਲ ਕਰ ਰਹੇ ਹੋ ਫੇਰ ਵੀ ਥੋਨੂੰ ਸਹੀ ਜੋਆਬ ਨਹੀ ਮਿਲ ਰਿਹਾ ਮੈ ਆਪਣੀ ਗ਼ਲਤੀ ਲਈ ਥੋਡੇ ਤੋਂ ਖ਼ਿਮਾ ਚਾਹੁੰਦਾ ਹਾਂ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਸਾਡੇ ਇਤਿਹਾਸ ਬਾਰੇ ਸਤਿਨਾਮ ਵਾਹਿਗੁਰੂ ਜੀ
Waheguru ji taraki bakhshan
ਬਹੁਤ ਵਧੀਆ ਉਪਰਾਲਾ ਵੀਰ ਜੀ🙏🙏
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
ਵਾਹਿਗੁਰੂ ਜੀ
Waheguru ji mehar Karo ji 🙏
ਬਹੁਤ ਵਧੀਆ 😊 ਵੀਰ ਜੀ
Uncle ji di gal sahi a 🙏🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏
Satamwaheguruji
4 waheguru ji 🙏🏻🙏🏻 and
ਬਾਈ ਜੀ ਜੱਦ ਲੋਕਾਂ ਨੇ ਆਪਣੇ ਜਵਾਕ CBSE ICSE ਵਿਚ ਪਾਉਣੇ ਆ ਤਾਂ ਇੱਦਾਂ ਹੀ ਹੋਣਾ ਆ ਮੈਂ ਪੰਜਾਬ ਬੋਰਡ ਵਿਚ ਪੜ੍ਹਿਆ ਆ ਸਾਨੂੰ ਦਸਵੀਂ ਵਿਚ history subject ਵਿਚ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪੜ੍ਹਿਆ ਗਿਆ ਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਕਰੀਆਂ ਜੰਗਾਂ ਬਾਰੇ ਪੜ੍ਹਾਇਆ ਗਿਆ ਆ ਤੇ ਮੈਨੂੰ ਨਹੀਂ ਲਗਦਾ ਕੇ CBSE yaan ICSE ਵਰਗੇ ਬੋਰਡ ਇੱਹੋ ਜੇਹਾ ਕੁਝ ਪੜ੍ਹਾਉਂਦੇ ਹੋਣਗੇ ਪੰਜਾਬ ਬੋਰਡ ਵਿਚ ਕਾਫੀ ਇਤਿਹਾਸ ਆਪਣੇ ਪੁਰਖਿਆਂ ਬਾਰੇ ਆ
Waheguru ji aage Jaake duniya da ki banu duniya te Meher karo waheguru ji 🙏🙏🙏🙏🙏🙏🙏
ਅਨਪੜ ਬੱਚੇ ਸਕੂਲ ਵਿੱਚ ਕੀ ਕਰਦੇ ਸੀ। ਸਾਡੀਆਂ ਤੇ ਕਿਤਾਬਾਂ ਵਿੱਚ ਸਾਰਾ ਇਤਿਹਾਸ ਸੀ
Ajkl ਦੇ parents apne baccheyan da oh schools vich ni admission krvonde jithe sikh itihas ya punjabi sikhayi jave
Sare tn convent schools ,jain schools vich admission krva rhe ne othe ki sikhna baccheya ne
Hnji asy v history rakhi c +1,+2 ch sara kuj hai kitabba ch
ਵੈਸੇ ਇਕ ਗੱਲ ਹੈ ਜਿਸ ਤਰਾ ਇਹ ਵਿਡੀਉ ਬਣਾਈ ਹੈ ਬੰਦਾ ਸਾਰੀ ਉਮਰ ਨਹੀ ਭੁੱਲਦਾ ਛੋਟੇ ਸਾਹਿਬਜਾਦਿਆ, ਮਾਤਾ ਗੁਜਰ ਕੌਰ ਜੀ ਤੇ ਸੱਭ ਤੋ ਮਹਿੰਗੀ ਜਮੀਨ ਦਾ ਇਤਿਹਾਸ।
ਮਾਂ ਬਾਪ ਨੂੰ ਖੁੱਦ ਨਹੀ ਪਤਾ ਹੱਦ ਹੋ ਗਈ ਸਿੰਘ ਸਾਬ ਜੀ।
Satnam Shri waheguru sahib ji 🙏🏻🙏🏻🙏🏻
ਸਰਕਾਰਾਂ ਤਾਂ ਇਹੀ ਚਾਹੁੰਦੀਆਂ ਨੇ ਕਿ ਸਿੱਖ ਆਪਣੇ ਇਤਿਹਾਸ ਨੂੰ ਭੁੱਲ ਜਾਣ
ਵੀਰ ਜੀ ਜੇ ਸਿੱਖ ਪੰਥ ਚ ਅੱਜ ਦੀ ਪੇੜੀ ਲੈ ਕ ਆਉਣੀ ਅ ਤਾ ਕਿਹਾ ਜਾਵੇ ਵੀ ੭ ਬਾਣੀਆ ਤੇ ਸ੍ਰੀ ਸੁਖਮਣੀ ਸਾਹਿਬ ਤੇ ਹੋਰ ਬਾਣੀਆ ਜਰੂਰੀ ਕਰੇ ਅਮਬੇਸਈ ਤਾਹੀ ਵੀਜ਼ਾ ਮਿਲੂ ਹੋਰ ਬਹੁਤ ਬਾਣੀਆ ਜਰੂਰੀ ਕਰਨ ਤਾਹੀ ਮਿਲੂ ਐੱਫਆਰ ਆਗੇ ਜਾਕਕੇ ਹੋਰ ੧੫ ਬਾਣੀਆ ਕੰਠ ਕਰੋ ਐੱਫਆਰ pr ਮਿਲੂ ਪੂਰੀ ਰਹਿਤ ਮਰਿਆਦਾ ਰੱਖੋ ਫੇਰ ਦੇਖਿਓ ਕਿਵੇਂ ਕੰਠ ਕਰਦੇ ਬਾਣੀ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ 🙏🙏🙏
Veer ji Bhout dhanwad thouda uprala vadia kita Maa baap nu itihas patta nahi hai ji kasoorvar app vi hai ji 🙏
Guru ਘਰ. ਪਰਵੇਸ਼ ਕਰਦਿਆਂ. ਸਾਰਾ ਇਤਿਹਾਸ ਲਿਖਿਆ ਹੋਇਆ. ਹੈ ਸਾਰਿਆਂ ਨੂੰ ਪੜ੍ਹਨਾ ਚਾਹੀਦਾਂ ਹੈ
ਵੀਰ ਜੀ ਗੁੱਸਾ ਨਾ ਕਰਿਓ ਤੁਸੀਂ ਕਿਹਾ ਕਿ ਉੱਥੇ ਇਤਿਹਾਸ ਗੁਰਦੁਆਰੇ ਦੇ ਐਂਟਰ ਹੋਣ ਤੋਂ ਪਹਿਲਾਂ ਹੀ ਲਿਖਿਆ ਹੋਇਆ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਅੱਜ ਕਲ ਸਾਰੇ ਕੋਲ ਫੋਨ ਹ ਹਰ ਇੱਕ ਬੱਚੇ ਕੋਲ ਫੋਨ ਹ ਕੋਈ ਵੀ ਬੱਚਾ ਜਾਂ ਕੋਈ ਵੀ ਵੱਡਾ ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਨੂੰ ਦੱਸ ਕੇ ਰਾਜੀ ਹੀ ਨਹੀਂ ਕਿ ਇਥੇ ਹੋਇਆ ਕੀ ਸੀ ਉਹਨਾਂ ਕੋਲ ਐਡੇ ਐਡੇ ਫੋਨ ਨੇ ਮਹਿੰਗੇ ਮਹਿੰਗੇ ਫੋਨ ਨੇ ਆਪਣੇ ਫੋਨ ਤੇ ਉਹ ਸਰਚ ਨਹੀਂ ਮਾਰ ਕੇ ਦੇਖ ਸਕਦੇ ਅਸੀਂ ਉਹਦੇ ਦਰਸ਼ਨ ਕਰਨ ਆਏ ਆਂ ਕਿਉਂ ਆਏ ਆ ਸਭ ਤੋਂ ਵੱਡੀ ਗਲਤੀ ਮਾਂ ਬਾਪ ਦੀ ਹੈ
17:10 fateh puttar ji❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸੰਸਥਾ ਹਰਿਮੰਦਰ ਸਾਹਿਬ ਉਥੋਂ ਸਿੱਖਿਆ ਮਿਲਣੀ ਚਾਹੀਦੀ ਹੈ ਬੱਚਿਆਂ ਨੂੰ ਜਾਨੀ ਕਿ ਮਾਂ ਪਿਓ ਦੀ ਤਾਂ ਸਿੱਖਿਆ ਬਹੁਤ ਵੱਡੀ ਆ ਤੇ ਸਾਡੀ ਜਿਹੜੀ ਪਿਓ ਦੀ ਸਿੱਖਿਆ ਸਾਡੀ ਜਿਹੜੀ ਪਿਓ ਦੀ ਸਿੱਖਿਆ ਉਹ ਹਰਮੰਦਰ ਸਾਹਿਬ ਤੋਂ ਮਿਲਣੀ ਚਾਹੀਦੀ
Waheguru ji meri umar 58 saal h mainu v tuhadi video dekh kar pata laga h🙏🌷🌻🍁
ਲੱਖ ਲਾਹਨਤ ਹੈ ਉਨਾ ਨੂ ਜਿਨਾ ਨੂੰ ਭੋਰਾ ਵੀ ਯਾਦ ਨਹੀ ਕੇ ਸ੍ਰੀ ਫਤਿਹਗੜ੍ਹ ਸਾਹਿਬ ਦਾ ਕੀ ਇਤਹਾਸ ਹੈ।
Very very good pattarkar bi ji
Paa g tuhade puchan vich piyar te satkar chalkda hai ❤❤❤❤❤❤
Waheguru❤
Waheguru ji🙏 mehar kro ji
ਸਿੱਖ ਇਤਿਹਾਸ ਬਚਾਓ 🙏🏻 ਪੰਜਾਬ ਬਚਾਓ
ਇਹਦੇ ਵਿੱਚ ਕਮੀ ਮਾਂ ਬਾਪ ਦੀ ਵੀ ਹੈ ਜੀ ਪਰ ਅੱਜ ਕੱਲ ਦੇ ਬੱਚੇ ਮਾਂ ਬਾਪ ਦੀ ਵੀ ਨਹੀਂ ਮੰਨਦੇ ਜਦੋਂ ਬੱਚਾ ਛੋਟਾ ਜਿਹਾ ਹੁੰਦਾ ਰਿਹਾੜ ਕਰਦਾ ਤਾਂ ਉਹਨੂੰ ਘੂਰਨ ਦੀ ਬਜਾਏ ਉਹਨੂੰ ਉਹੀ ਚੀਜ਼ ਦਬਾਉਂਦੇ ਨੇ ਜੋ ਮੰਗਦਾ ਇਸ ਕਰਕੇ ਬੱਚੇ ਇਤਿਹਾਸ ਤੋਂ ਵਾਂਝੇ ਨੇ ਸਰਦਾਰ ਸਾਹਿਬ ਜੀ
Waheguru Ji 🙏 🙏
ਛੋਟੇ ਸਾਹਿਬ ਜਾਦੇ😢😢😢
ਮਾਪੇ
ਕਈ ਮਾ ਪਿਉ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਉਹ ਦਸ ਦਿੰਦੇ a ਇਤੀਆਸ bare eh ਸਰਕਾਰ ਨੂੰ ਚਾਹਿਦਾ ਸਕੂਲਾਂ ਵਿਚ ਬਚਿਆ ਨੂੰ ਦਸਿਆ ਜਾਵੇ
Waheguru ji 🙏
Waheguru ji o.ji
Sare galti ma baap di hundi ha dos dojeaa nu dinner aa sromani kamety Ghar Ghar ja k ta nahi Das sakdi sanu Ghar tu hi phahal karne chahidi aa ic baei nu salam
ਵੀਰ ਜੀ ਅੱਗੇ ਤਾ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਘੱਟ ਪਤਾ ਸੀ ਹੁਣ ਤਾਂ ਹਰ ਇਕ ਨੂੰ ਪਤਾ ਹੋਣਾ ਚਾਹੀਦਾ ਫੋਨ ਤੇ ਹਰ ਇਕ ਗੱਲ ਹਰ ਇਤਿਹਾਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ
Pr phone da v te glt use horea… youth reals di addicted aa knowledge dia cheeja ni sikhna chaundi
WERY.GUD WORK BAI.JI ANAND PUR.SAHIB TON
Mai tanpreet kaur aa is vich meri be video aaaaaa😊😊😊😊
Reporter veer ji। ਕੇਸ ਤਾਂ ਤੁਸੀਂ ਵੀ ਕਟਵਾਏ ਏ,,, ਤੁਸੀ ਵੀ ਅੰਮ੍ਰਿਤ ਛਕੋ।
All veer ji
Tuhanu Kisda Kasoor Lagda Comment krke Dso Ji
Sikhiya te S. G. P. C. Baki ma baap sari ghaat puri kar sakde han
Maa da ..facebook watsapp ban karo ..te itihas naal jodo
ਲੋਕਾਂ ਦਾ ਬੇੜਾ ਗ਼ਰਕ ਗਿਆ ਇਹ ਕੱਲਾ ਮੇਲਾ ਦੇਖਣ ਆਉਂਦੇ ਆ
ਅੱਜ ਕੱਲ ਦੇ ਬੱਚੇ ਆ ਨੂੰ ਇਤਿਹਾਸ ਦਾ ਤਾਂ ਹੀ ਪਤਾ ਲੱਗੁ ਗਾ ਜੇ ਸਕੁਲਾਂ ਵਿੱਚ ਪੜਾਇਆ ਜਾਏ ਪਹਿਲਾਂ ਸਕੁਲਾਂ ਵਿੱਚ ਇਤਿਹਾਸ ਲਾਗੁ ਕਰਵਾਉ
Waheguru g
Eih saria galla sade bapu jee tay mata ge sanu dasde hunde san
Baljit singh
Waheguruji
ਹਰੇਕ ਗੁਰਦੁਆਰੇ ਅੱਗੇ ਇਤਿਹਾਸ ਲਿਖਿਆ ਹੁੰਦਾ ਬੋਰਡ ਤੇ। ਕੋਈ ਇਤਿਹਾਸ ਪੜ੍ਹ ਕੇ ਰਾਜ਼ੀ ਨਹੀਂ।
Patarkar veer ji about dhandwa
Veer ji bahut badhiya Kam kar rahe ho plz video quality sahi ni aw rahi
ਬਾਕੀ ਗੱਲਾਂ ਬਾਅਦ ਵਿੱਚ ਸੱਭ ਤੋਂ ਪਹਿਲਾਂ ਗ਼ਲਤੀ ਸਾਡੀ ਹੈ ਅਸੀਂ ਬੱਚਿਆ ਨਾਲ਼ ਗੱਲ ਹੀ ਨਹੀਂ ਕਰਦੇ। ਫੇਰ ਸਰਕਾਰ ਜਿੰਮੇਵਾਰ। ਸਰਕਾਰਾਂ ਨੇ ਹਮੇਸ਼ਾਂ ਏਦਾਂ ਹੀ ਰਹਿਣਾ ਆਪਾਂ ਖੁੱਦ ਨੂੰ ਕਿਵੇਂ ਬਦਲੀਏ ਇਹ ਜ਼ਰੂਰੀ । ਮਾਪੇ ਆਪ ਰੀਲਾਂ ਬਣਾਈ ਜਾਂਦੇ ਪਾਠ ਨਹੀਂ ਕਰਦੇ ਤੇ ਫ਼ੇਰ ਬੱਚੇ ਕਿੱਦਾਂ ਕਰਨ ਗੇ। ਇਹਨਾਂ ਕੂ ਤਾਂ ਆਪਾਂ ਖੁੱਦ ਸ਼ੁਰੂਵਾਤ ਕਰ ਸੱਕਦੇ ਕੇ ਹਰ ਰੋਜ ਗੁਰੂਦਵਾਰਾ ਸਾਹਿਬ ਜਾਓ ਜਾ ਕਰ ਕੇ ਪਾਠ ਕਰੋ ਸਾਡੇ ਆਲੇ ਤਾਂ ਕਹਿੰਦੇ ਰੱਬ ਦਿਲ ਵਿੱਚ ਗੁਰਦਵਾਰੇ ਜਾ ਕੇ ਕੀ ਕਰਨਾ। ਵਾਹਿਗੁਰੂ ਕਿਰਪਾ ਕਰਨ
1,2,3
ਇਹ ਸਭ ਧਰਮ ਦੇ ਠੇਕਦਾਰਾਂ ਕਰ ਕ ਹਰ ਇਕ ਕਹਿ ਦਾ ਮੈ ਸਹੀ ਆ ਏਸੇ ਕਰ ਕ ਧਰਮ ਪਰਵਰਤਨ ਹੋ ਰਹਿਆ
roo khush ho jadi
All 🙏
ਜੇਕਰ ਸਾਰਾ ਸਿੱਖ ਇਤਿਹਾਸ ਵੀ ਪਤਾ ਹੋਵੇ ਤੁਹਾਨੂੰ ਪਰ ਜੇਕਰ ਇਸਦੇ ਬਾਵਜੂਦ ਤੁਹਾਨੂੰ ਪੀਰੀ ਤੋਂ ਬਾਅਦ ਮਿਰੀ 👉 ਰਾਜ ਕਰੇਗਾ ਖ਼ਾਲਸਾ ਦਾ ਸੰਕਲਪ ਅਤੇ ਗੁਰੂ ਸਾਹਿਬਾਨਾਂ ਦੇ ਰਾਜਨੀਤਿਕ ਸੰਘਰਸ਼ ਬਾਰੇ ਨਹੀਂ ਪਤਾ ਤਾਂ ਤੁਹਾਨੂੰ ਕੁੱਝ ਵੀ ਨਈ ਪਤਾ ਕਿਉਂਕਿ ਤੁਸੀਂ ਇਸ ਪੱਖੋਂ ਬੇਸਮਝ ਹੋਕੇ ਗੁਰੂ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਰੋਲ ਦਿੰਦੇ ਹੋ ।
Sarkaar nu sikh ithass di ik subject allowed krna chahida hai schoola vich thio saday bache kuj sikhn gay ohna nu ithass da pta lagay ga
Sarkaar nahin, maa teh peyo, dada dadi, nana nani, sarkar bache nahin paida kardi, dharamic gyan gharo milda hai.
@ oh te hai ji eh sb parents da family da frj banda hai par fer v sarkaar nu eh chahida hai ki ithass da subject jrur howe jiwe bache baki study krde aa oh v krn gay te kuj sikhn gay he bki maa baap da ta frj hai k oh apne bchea nu ithass nal jodan gurbani naal jodan
@@jujharsingh4458 baki aajkal kai maa baap da eh haal hai k ohna nu app ni pta ithaas ware is lai main khea hai k ik subject jrur hona chahida hai ithass da bki jhere maa baap nu app ni pta ithass da ohna lai bht sharm di gal hai
Bhai ji 10 and 12 class eh taarmic subject compulsary rakhna chahida te parents gurmat parchaar lai screen te stoll lagne chahide ne te es lai sgpc nu kuj karna chahida❤
Sankara ch kami a school ch ahthas Sara kadta books Co aj to 50 sal pehl Praia jNda se sromni comate Anpna kam sai kar the a kasoor srkara da
Ma Pio atey Harek Gurudwara Sahib chahey oh City hovey ja Pind Sikh ithas atey Guru Gobind Singh Ji dey Parivar barey Jankari diti javey Sarkara Sari India which School,Collges Sikh Ithas jrur lgan ji ta hi loka nu ota lgega .
ਵੀਰ ਜੀ ਪੁੱਛਣ ਨਾਲੋਂ ਦੱਸੋ ਇਤਿਹਾਸ ਮੈਕ ਫੜ ਕੇ ਚੰਗਾ ਨਹੀਂ ਲੱਗਦਾ ਇਹ ਰਿਕਾਰਡ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ
ਇਹ ਵਿਡੀਉ ਦੇਖ ਕੇ ੧੧੦੦੦ਤੋ ਵੱਧ ਸੰਗਤਾਂ ਨੂੰ ਪਤਾ ਲੱਗ ਗਿਆ ਇਤਿਹਾਸ ਹੋਰ ਇਸ ਤੋਂ ਵੱਧ ਕੀ ਕਰਨ ਵੀਰ ਜੀ
ਕਿਉ ਚਵਲ ਮਾਰਤੀ
ਮੈਨੂੰ ਲਗਦਾ ਪੱਤਰਕਾਰ ਨੂੰ ਵੀਰ ਨੂੰ ਵੀ ਨਹੀਂ ਪਤਾ ਸਾਹਿਬਜਾਦਿਆਂ ਨੇ ਕਿਉ ਸ਼ਹੀਦੀਆਂ ਦਿੱਤੀਆਂ
ਪੱਤਰਕਾਰ ਵੀਰ ਤੁਸੀਂ ਬਹੁਤ ਹੀ ਵਧੀਆ ਆਪਣੇ ਕੰਮ ਤਾਂ ਕਰਾਂ ਰਿਹੇ ਹੋ ਪਰ ਤੁਸੀਂ ਵੀ ਖੁੱਲ ਕੇ ਕਿਉਂ ਨਹੀਂ ਬੋਲਦੇ ਜਿਵੇਂ ਤੁਸੀਂ ਕਿਸੇ ਨੂੰ ਵੀ ਸਵਾਲ ਪੁੱਛਦੇ ਹੋ ਤਾਂ ਉਸ ਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਇਹ ਦੇਖੋ ਜੀ ਕਿੰਨੀ ਮਾੜੀ ਗੱਲ ਆ ਇਹਨਾਂ ਬੱਚਿਆਂ ਦੇ ਮਾਂ ਪਿਓ ਲਈ ਜੋ ਆਪਣੇ ਬੁੱਚੀਆ ਨੂੰ ਕੁੱਝ ਦੱਸਦੇ ਹੀ ਨਹੀਂ ਕੀ ਫੇਹਦਾ ਇਹਨਾਂ ਦੇ ਮਾਂ ਪਿਓ ਹੋਣ ਦਾ ਜੋ ਆਪਣੇ ਬੁੱਚੀਆ ਨੂੰ ਆਪਣੇ ਗੁਰੂਆਂ ਦਾ ਇਤਿਹਾਸ ਬਾਰੇ ਕੁੱਝ ਦੱਸਦੇ ਹੀ ਨਹੀਂ ਇਸ ਤੋਂ ਮਾੜੀ ਹੋਰ ਕੀ ਹੋ ਸਕਦਾ ਆ ਜੋ ਆਪਣੇ ਬੁੱਚੀ ਆ ਨੂੰ ਇਤਿਹਾਸ ਬਾਰੇ ਕੁੱਝ ਪਤਾ ਹੀ ਨਹੀਂ ਬਸ ਇੰਨਾ ਪਤਾ ਇਹ ਗੀਤ ਕਿਸੇ ਦਾ ਆ ਇਹ ਪੁੱਛ ਲੋ ਇਹਨਾਂ ਬੁੱਚੀਆ ਨੂੰ ਦੱਸ ਦੇਣਗੇ ਇਹ ਗਲਤੀ ਇਹਨਾਂ ਬੁੱਚੀਆ ਦੀ ਨਹੀਂ ਇਹਨਾਂ ਬੁੱਚੀਆ ਦੇ ਮਾਂ ਪਿਓ ਦੀ ਆ ਸ਼ਰਮ ਕਰੋ ਇਹਨਾਂ ਬੁੱਚੀਆ ਦੇ ਮਾਂ ਪਿਓ ਨੂੰ ਸਰਮ ਚਾਹੀਦੀ ਆ ਜੋ ਆਪਣੇ ਬੁੱਚੀਆ ਨੂੰ ਇਤਿਹਾਸ ਬਾਰੇ ਕੁੱਝ ਪਤਾ ਹੀ ਨਹੀਂ ਇਸ ਤਰ੍ਹਾਂ ਬੋਲੋ ਪੱਤਰਕਾਰ ਵੀਰ ਤੁਹਾਡੇ ਵੀ ਫਰਜ ਆ ਬੋਲਣਾ ਦਾ ਜੇ ਤੁਸੀਂ ਵੀ ਨਾਂ ਇਸ ਤਰ੍ਹਾਂ ਬੇਜਤੀ ਕੀਤੀ ਤਾਂ ਕੀ ਫੇਹਦਾ ਪੱਤਰਕਾਰੀ ਦਾ ਤੁਸੀਂ ਸਵਾਲ ਪੁੱਛਦੇ ਹੋ ਬਸ ਆਰਮ ਨਾਲ ਅੱਗੇ ਚਲੇ ਜਾਦਾਂ ਹੋ ਤੁਸੀਂ ਉਸ ਸਮੇਂ ਜਿਸ ਬੁੱਚੀ ਨੂੰ ਜਾਂ ਕੋਈ ਵੀ ਆ ਉਸੇ ਸਮੇਂ ਉਹਨਾ ਦੇ ਮਾਂ ਪਿਓ ਦੀ ਬੇਜਤੀ ਹੋਵੇ ਇਸ ਤਰ੍ਹਾਂ ਕੁਝ ਗੱਲਾਂ ਕਰੋ ਤਾਂ ਕਿ ਉਹਨਾ ਬੁੱਚੀਆ ਦੇ ਮਾਂ ਪਿਓ ਨੂੰ ਸਰਮ ਆਵੇ ਤੁਸੀਂ ਕੀ ਕਰਦੇ ਹੋ ਸਵਾਲ ਪੁੱਛਿਆ ਨਹੀਂ ਪਤਾ ਅੱਗੇ ਚਲੇ ਜਾਦਾਂ ਹੋ ਕੀ ਫੇਹਦਾ ਇਸ ਪੱਤਰਕਾਰੀ ਦਾ ਜਾਂ ਕੀ ਫੇਹਦਾ ਪੰਜਾਬੀ ਹੋਣ ਦਾ ਜੇ ਤੁਸੀਂ ਨਾਂ ਬੋਲੇ ਤਾਂ ਹੋਰ ਕਿਸੇ ਨੇ ਕੀ ਬੋਲਣਾ ਆ ਇੱਕਲਾ ਸਵਾਲ ਪੁੱਛਣ ਦਾ ਕੋਈ ਫਿਹਦਾ ਨਹੀਂ ਤੁਹਾਡਾ ਗੋਰ ਕਰੋਂ ਕਮਰੇ ਫੜਾ ਕੇ ਤੁਹਾਡਾ ਕੋਈ ਫਿਹਦਾ ਨਹੀਂ ਪੰਜਾਬੀ ਹੋਣ ਦਾ ।
ਵੀਰੇ ਕਹਿ ਤਾ ਬਹੁਤ ਕੁੱਝ ਸਕਦੇ ਹਾ ਪਹਿਲੀਆ ਵੀਡੀਓ ਚ ਲੋਕਾ ਨੂੰ ਕਿਹਾ ਵੀ ਸੀ ਪਰ ਕੁੱਝ ਲੋਕ ਸਮਝਦੇ ਨੇ ਅਸੀ ਉਹਨਾ ਲੋਕਾ ਦੀ ਬਦਨਾਮੀ ਕਰਦੇ ਹਾ ਇਸ ਕਰਕੇ ਅਸੀ ਇਤਿਹਾਸ ਵਾਰੇ ਕੁੱਝ ਨਾਂ ਦਸਣ ਵਾਲਿਆ ਦੀ ਵੀਡੀਓ ਬਣਾਕੇ ਫੈਸਲਾ ਆਪ ਸਭ ਤੇ ਛਡ ਦਿੰਦੇ ਹਾ ਜੀ 🙏
ਇਸ ਵੀਡੀਓ ਥਲੇ ਵੀ ਤੁਹਾਨੂੰ 1-2 ਅਜਿਹੇ ਕੰਮੈਟ ਮਿਲ ਜਾਣਗੇ ਜਿਹਨਾ ਨੂੰ ਲਗਦਾ ਆਪਣੇ ਲੋਕਾ ਨੂੰ ਹਲੂਣਾ ਦੇਣਾ ਉਹਨਾ ਦੀ ਬਦਨਾਮੀ ਕਰਨਾ ਹੁੰਦਾ ਹੈ
ਸਾਨੂੰ ਸਕੂਲ ਚ ਇੱਕ ਮਸਟਾਰ ਜੀ ਨੇ ਜਾਣੂ ਕਰਵਾਈਆ ਸੀ
Saromani kameti di 😢, or maata pitamma di or bajorga Bapoo dia 😢
Veer g tuc v amrit chhak lo g 🙏🙏
ਬਾਦਲਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
ਕੇਵਲ ਅਕਾਲੀਆਂ ਦਾ ਕਸੂਰ ਨਹੀਂ ਆ ਕਸੂਰ ਕੱਥਾ ਵਾਚਕਾ ਦਾ ਜਿਆਦਾ ਕਸੂਰ ਆ ਜੋ ਇਨੇ ਪੈਸੇ ਲੇਕੇ ਕੁੱਝ ਦਸ ਨਹੀਂ ਸਕਦੇ
Sade bache roj sanu sikhounde school vich sab kujh krounde par bache aj kal padhde ni kaash sade bacheey toh v queschan pushe jaan sanu v mouka mile jaan da waheguru ji
Ajkl ਦੇ parents apne baccheyan da oh schools vich ni admission krvonde jithe sikh itihas ya punjabi sikhayi jave
Sare tn convent schools ,jain schools vich admission krva rhe ne othe ki sikhna baccheya ne😢
Veer ji sab vich kami hai jida tusi sab nu samjha rahe ho eda agar sab samjan ta apna punjab chardicala vich ho jauga 🙏
👍
ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ
Sir Swag punjab tv and unlimited gyan channel ek hi channels ne kyoki dono channels te tuhadia vedios dekhian ne,,,,,,,,,,plz reply sir
Ma bap nu dsana chị HDA jad bache sunde nhi ma kĩ jaruri sab muse ant fun han
Je ahi media vale har saal jawab sarkara nu puchan ki kita tusi
All bhi
Chennal walio tusi duso jina nu nhi pata.Surf puchan dey ji jor nlgavo Bachiya nu duso ithas barey