Это видео недоступно.
Сожалеем об этом.

Kangana Ranaut ਦੇ ਥੱਪੜ ਮਾਰਨ ਵਾਲੀ Kulwinder Kaur ਦਾ ਪਰਿਵਾਰ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ

Поделиться
HTML-код
  • Опубликовано: 6 июн 2024
  • #kagnaranaut #cisf #family
    Kangana Ranaut ਦੇ ਥੱਪੜ ਮਾਰਨ ਵਾਲੀ Kulwinder Kaur ਦਾ ਪਰਿਵਾਰ ਆਇਆ ਸਾਹਮਣੇ, ਦਿੱਤਾ ਵੱਡਾ ਬਿਆਨ
    The family of Kulwinder Kaur, who slapped Kangana Ranaut, came forward, gave a big statement
    #kulwinderkaur #kagna #bjp #bjpcandidate #bjpnews #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 384

  • @sarbjitsingh4786
    @sarbjitsingh4786 Месяц назад +201

    ਸਰਕਾਰ ਨੂੰ ਬੇਨਤੀ ਹੈ ਵੀ ਕੰਗਣਾ ਰਨੌਤ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਇਸ ਨੇ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਅੱਤਵਾਦੀ ਨਕਸਲਵਾਦੀ ਕਿਹਾ ਕੁਲਵਿੰਦਰ ਕੌਰ ਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਏਗਾ

    • @HarvinderSingh-vs2yl
      @HarvinderSingh-vs2yl Месяц назад +11

      Sarkar joh onu post dthi ya teh sikha de badnaami Karan kar ke sarkar ko koi bhi umeed nahin rakh sakdee joh sikha de bare putha bole oh ina da naik ya

    • @JanuKour-ip1ej
      @JanuKour-ip1ej Месяц назад +1

      Kangana par be f I r lagne chaiya Kangana ne douty par hai kanagna ne chaking nai karwai us par joutha eljam hai kyu ke wo sikh dharm mai hai moodi je Kangana per lagam kaso nai too aap ke sarkar nai chala gee yah too hara ferry se jeete hai es ko koi h p mai nai chata hai

    • @HarvinderSingh-vs2yl
      @HarvinderSingh-vs2yl Месяц назад +2

      Khalistan koi bhi nahin chaunda lekin ya joh sanu khalistani khande ya ah maharajha ranit singh da rajh den de de koshish kar Rahi ya kiyuo ki edi najar wich har sikh khalistani yA haur Ranjit Singh de rajh wich prajh sukhi se chaye oh koi bhi dharam da hovye ah kal de rajh wangu nahin Khali kursia vastey lad dey nah

    • @user-lj3yt1bm1z
      @user-lj3yt1bm1z Месяц назад

      Kedi sarkar vire kuti v chora nall rali hoi aa

    • @deepSingh-vt4ml
      @deepSingh-vt4ml Месяц назад

      ਸਹੀ ਗੱਲ ਆ ਜੀ ਆਪਾਂ ਨੂੰ ਸਾਥ ਦੇਣਾ ਚਾਹੀਦਾ ਜੀ ਫੁੱਲ ਸਪੋਟ ਕਰੋ ਸਾਰਿਆਂ ਨੂੰ ਬੇਨਤੀ ਆ ਜੀ 🙏🙏🙏

  • @n.r.d.h3944
    @n.r.d.h3944 Месяц назад +58

    ਕੰਗਨਾ ਰਾਨੋਤ ਤੇ ਵੀ ਸਖ਼ਤ ਕਾਰਵਾਈ ਹੋਣੀਂ ਚਾਹੀਦੀ।

  • @mohinderpalsingh4113
    @mohinderpalsingh4113 Месяц назад +130

    ਪੰਜਾਬੀ industry ਨੂੰ ਬੇਨਤੀ ਹੈ ਕਿ ਹੁਣ " ਥੱਪੜ ਜੱਟੀ ਦਾ " ਪਿਕਚਰ ਬਣਾਈ ਜਾਵੇ ਜੀ !

    • @sardarni5505
      @sardarni5505 Месяц назад +4

      😂😂

    • @kuldippannu6436
      @kuldippannu6436 Месяц назад +2

      🙏🙏🙏💯✅

    • @realsujansingh
      @realsujansingh Месяц назад +1

      Film bnni chahidi Thppr Mahaan Bibi Bhago daa

    • @anup3569
      @anup3569 Месяц назад

      ਕਿਸੇ ਨੂੰ ਜਾਤ ਪਾਤ ਦੇ ਨਜਰੀਏ ਤੋਂ ਨਾ ਦੇਖਿਆ ਜਾਵੇ
      ਕੁਲਵਿੰਦਰ ਕੌਰ ਤਾਂ ਪੰਜਾਬ ਦੀ ਸ਼ੇਰਨੀ ਹੈ।

    • @ashamkaur3346
      @ashamkaur3346 Месяц назад

      Sahi gl a 😂

  • @shivanisharma5562
    @shivanisharma5562 Месяц назад +91

    ਜੇ ਥੱਪੜ ਮਾਰਿਆ ਹੈ ਤਾਂ ਸਹੀ ਮਾਰਿਆ ਹੈ,ਇਹ ਲੋਕ ਥੱਪੜ ਖਾਣ ਦੇ ਕੰਮ ਨਾ ਕਰਨ,

    • @shivanisharma5562
      @shivanisharma5562 Месяц назад +6

      ਅਸੀ ਕੁਲਵਿੰਦਰ ਕੌਰ ਦੇ ਨਾਲ ਹਾ ਕੋਈ ਲੋੜ ਨਹੀਂ ਨੋਕਰੀ ਕਰਨ ਦੀ ਵੋਟਾਂ ਵਿੱਚ ਖੜ੍ਹੇ ਹੋਵੋਂ,ਅਸੀ ਪੰਜਾਬ ਦੇ ਲੋਕ ਆਪ ਦੇ ਨਾਲ ਹਨ,

    • @shivanisharma5562
      @shivanisharma5562 Месяц назад +5

      ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ, ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @kaursidhusardarni2304
      @kaursidhusardarni2304 Месяц назад

      ​@@shivanisharma5562ਕੋਈ ਨਾਂ ਉਪਰ ਵਾਲੇ ਦੇ ਘਰ ਦੇਰ ਹੈ ਅੰਧੇਰ ਨਹੀ ਹੈ ਤਖਤ ਪਲਟ ਦੇਦਾ ਹੈ,

    • @paramjitkaurparamjitkaur7316
      @paramjitkaurparamjitkaur7316 Месяц назад

      ❤​@@shivanisharma5562

    • @Daske.WaleSahi
      @Daske.WaleSahi Месяц назад

      ਇਹ ਕੌਣ ਆ ਤੁਹਾਡਾ ਰੋਜ਼ ਕੂਮੈਂਟ ਆਉਂਦਾ ਇਹ ਗੋਲਡੀ ਕੌਣ ਆ ਜੋ ਇੱਕ ਲੱਖ ਰੁਪਏ ਲੈਂਦਾ ਮਕਾਨ ਬਣਾਉਣ ਨਹੀਂ ਦੇਂਦਾ ਉਹਦੇ ਤੇ ਸਰਕਾਰ ਨੀਂ ਕਾਰਵਾਈ ਕਰਦੀ ਜੇ ਕੋਈ ਗਲਤ ਕਰਦਾ​@@shivanisharma5562

  • @baljitsinghcheema-bo1cw
    @baljitsinghcheema-bo1cw Месяц назад +68

    ਬਿਲ ਕੁਲ ਸਹੀ ਵੀਰ ਕੰਗਣਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਥੱਪੜ ਦੀ ਕੋਈ ਵੱਜਾ ਜਰੂਰਆ ਅਸੀਂ ਸੱਭ ਇਸ ਪਰਿਵਾਰ ਦੇ ਨਾਲ ਖੱੜੇਆ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏

    • @user-fy3ce3oe1x
      @user-fy3ce3oe1x Месяц назад

      कंगना रनौत पर क्यों

  • @kaursidhusardarni2304
    @kaursidhusardarni2304 Месяц назад +72

    ਕੰਗਣਾਂ ਬਹੁੁਤ ਨਫਰਤ ਫੈਲਾਉਣ ਵਾਲੀ ਹੈ, ਪੰਜਾਬ ਬਾਰੇ ਸਿੱਖ ਕੌਮ ਬੀਬੀਆਂ ਬਾਰੇ ਕੰਗਣਾਂ ਗਲਤ ਭੱਦੇ ਬਿਆਨ ਬੋਲੇ ਸਨ ਕੰਗਣਾਂ ਤੇ ਪਰਚੇ ਹੋਣੇ ਜਰੂਰੀ ਹੈ ਕੰਗਣਾਂ ਨੇ ਗਲਤ ਤੇਵਰ ਦਿਖਾਏ ਭੈਣ ਦੀ ਨੇਮ ਪਲੇਟ ਦੇਖ ਕੇ ਅੱਗ ਲਾਈ ਹੈ ਕੰਗਣਾਂ ਨੇ ਡਿਊਟੀ ਵਿੱਚ ਵਿਘਨ ਪਾਇਆ ਹੈ ਉਹ ਵੀ ਕਾਰਵਾਈ ਹੋਵੇ ਭੈਣ ਨੇ ਕੁਝ ਗਲਤ ਨਹੀ ਕੀਤਾ

  • @hssekhongaming6985
    @hssekhongaming6985 Месяц назад +44

    ਸਾਰਾ ਪੰਜਾਬ ਭੈਣ ਨਾਲ

  • @SUNNYSINGH-wy2my
    @SUNNYSINGH-wy2my Месяц назад +36

    ਬਹੁਤ ਬਹੁਤ ਵਧਾਈ ਕੁਲਵਿੰਦਰ ਕੌਰ ਨੁ ਸਾਡੇ ਪੰਜਾਬੀ ਸਾਡੀ ਜਾਨ ਹ ਨਾ ਕਿ ਅੱਤਬਾਦੀ

  • @charnjitsingh9267
    @charnjitsingh9267 Месяц назад +11

    ਕੰਗਣਾ ਨੂੰ ਪੁੱਛਿਆ ਜਾਵੇ ਤੂੰ ਕਿੰਨੇਂ ਡਰਇਕਐਟਰ ਨਾਲ਼ ਕੰਮ ਕੀਤਾ ਕੁਝ ਸਿਖਾਇਆ ਨਹੀਂ ਉਹਨਾਂ ਨੇ ਚੰਦ ਪੈਸਿਆਂ ਖਾਤਰ ਕੀ ਕੁਝ ਨਹੀਂ ਕਰਦੀਆਂ ਸੁਮਿਤਰੀ ਇਰਾਨੀ ਨੂੰ ਜੱਗ ਜਾਣਦਾ ਫਿਲਮਾ ਵਿੱਚ ਕੀ ਕੁਝ ਹੁੰਦਾ

  • @Animeworld12-cd7mb
    @Animeworld12-cd7mb Месяц назад +17

    ਗ਼ਲਤ ਤੇ ਨਫ਼ਰਤ ਭਰੀ ਬਿਆਨਬਾਜ਼ੀ ਦੇਣ ਤੇ ਥੱਪੜ ਖਾਣਾ ਤਾਂ ਬਣਦਾ ਸੀ।

  • @hindi4kstatus
    @hindi4kstatus Месяц назад +14

    Mainu bhot Khushi hoi Sadi behn ji kulwinder kaur ji vadiya kita aasi oss de naal ha ...Jai shree ram 🙏

  • @boparaistudiosangrur4674
    @boparaistudiosangrur4674 Месяц назад +24

    Bhut vadiya kitta kulwinder ne

  • @Avreen_Kaur9824
    @Avreen_Kaur9824 Месяц назад +14

    ਕੰਗਣਾ ਰਣੋਤ ਦਾ ਚਪੇੜਾਂ ਤੇ ਪੂਰਾ ਹੱਕ ਸੀ । ਦੋ ਚਾਰ ਹੋਰ ਵੱਜਣੀਆਂ ਚਾਹੀਦੀਆਂ ਸਨ। ਇੱਕ ਕਹਾਵਤ ਹੈ -ਜੀਭ ਵਿੱਚ ਭਾਵੇਂ ਕੋਈ ਹੱਡੀ ਨਹੀਂ ਹੁੰਦੀ,ਪਰ ਇਹ ਹੱਡੀਆਂ ਤੁੜਵਾ ਸਕਦੀ ਹੈ।

  • @manzoorahmad9242
    @manzoorahmad9242 Месяц назад +28

    CISF sister very good 👍

  • @user-lb4bh7zx1o
    @user-lb4bh7zx1o Месяц назад +40

    Bhut vadiya kitta kulwinder sis ne

  • @amarjotkaur7097
    @amarjotkaur7097 Месяц назад +12

    Waheguru always bless uuu Veerji ❤❤❤💯🙏🙏🙏🥰🥰🥰🌹🌹❤️❤️🚩🚩🚩🚩🚩🚩🌾🌾🌾🌾🌾🙏🙏🙏

  • @PremKumar-qp9ym
    @PremKumar-qp9ym Месяц назад +3

    ਕੁਲਵਿੰਦਰ ਕੌਰ ਜ਼ੋ ਕਿਤਾ ਗ਼ਲਤ ਕਿਤਾ ਇੱਕ ਜੁਮੇਵਾਰ ਮੁਲਾਜ਼ਮ ਸੀ ਲੋਕ ਏਅਰਪੋਰਟ ਤੇ ਇਨ੍ਹਾਂ ਦੇ ਵਿਸ਼ਵਾਸ ਤੇ ਆਵਦੇ ਹਨ

  • @AjitSingh-vp5jh
    @AjitSingh-vp5jh Месяц назад +28

    Salut💐💐💐💐💐

  • @manzoorahmad9242
    @manzoorahmad9242 Месяц назад +14

    Jay jawan jai kisan

  • @bodhraj3027
    @bodhraj3027 Месяц назад +46

    Kangana par bhi FIR honi chahiye is ne Punjab ko ugrbadi aour Galt ilfaj use Kiya ok 10 fir kanagana par honi chahiye 👍👍👍👍

  • @Shinda_jatt_0044
    @Shinda_jatt_0044 Месяц назад +1

    ਸਾਰਾ ਪੰਜਾਬ ਭੈਣ ਕੁਲਵਿੰਦਰ ਕੌਰ ਦੇ ਨਾਲ ਹੈ

  • @sdsameer-zm2il
    @sdsameer-zm2il Месяц назад +27

    प्रदर्शन कर रहे किसानों पर बेकार टिप्पणियाँ कीं ,हमारे देश के किसान पे अनाब शनाब बोलती है ,कंगना उस थप्पड़ की हकदार हैं, साथ ही यह कहने के लिए भी एक और थप्पड़ की हकदार हैं कि हमें 2014 में स्वतंत्रता दिवस मिला।
    सिनेमा क्षेत्र में फसाद ,राजनीति मे फसाद ,जहां भी जावो वाहा फसाद
    देश की शान जय किसान जय जवान

    • @bhaskarrao9291
      @bhaskarrao9291 Месяц назад

      Modi's turn coming soon for being slapped. Jai kisan.

  • @mandeepthind6527
    @mandeepthind6527 Месяц назад +6

    Kulvinder kour king aa salute aa Punjab de sister ji nu full spoot

  • @user-hx4zy3mv7i
    @user-hx4zy3mv7i Месяц назад +14

    ਘਬਰਾ ਨਾ ਵੀਰੇ ਸਾਡੇ ਗੁਰੂ ਸਾਹਿਬਾਨ ਸਾਨੂੰ ਸਿਖਾਇਆ ਕਿ ਜੇ ਜੁਲਮ ਕਰਨਾ ਪਾਪ ਏ ਤਾਂ ਜ਼ੁਲਮ ਸਹਿਣਾ ਵੀ ਪਾਪ ਐ🙏❤️👌👍

  • @ekamveersinghghotra2434
    @ekamveersinghghotra2434 Месяц назад +12

    Bahut vadia kulwinder sis

  • @HappySingh-is2pw
    @HappySingh-is2pw Месяц назад +6

    Sister Kulvinder kour j Janadabad Janadabad Janadabad Babbar Sarni Punjab 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @SukhwinderSingh-wq5ip
    @SukhwinderSingh-wq5ip Месяц назад +6

    ਵਾਹਿਗੁਰੂ ਜੀ ❤❤

  • @bhupindersingh5311
    @bhupindersingh5311 Месяц назад +6

    Waheyguru chardikala rakhey sister nu❤💪🏽💪🏽🙏🙏🙏🙏🙏

  • @usmansaad6126
    @usmansaad6126 Месяц назад +3

    Sherni hai apki beti
    Allah sako aise beti de salute hai

  • @bhagvanji2579
    @bhagvanji2579 Месяц назад +2

    Punjab government ko Action and proper inquiry. Under supervision Supreme Court

  • @user-xc2fq9rm8d
    @user-xc2fq9rm8d Месяц назад +4

    ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿੰਦਾਬਾਦ

  • @daljitkaur289
    @daljitkaur289 Месяц назад +14

    ਕਿਸਾਨ ਮਜਦੂਰ ਸੰਘਰਸ ਕਮੇਟੀ ਜਿੰਦਾਬਾਦ।

  • @Sanjunsn
    @Sanjunsn Месяц назад +2

    Kulvinder sherni 🦁 lion 🦁 lady 🎉🎉🎉🎉

  • @nandadhuriwalaofficial
    @nandadhuriwalaofficial Месяц назад

    ਬਹੁਤ ਜਿਆਦਾ ਬੋਲਦੀ ਆ ਇਹ ਅੱਗੇ ਤੋਂ ਸੋਚ ਸਮਝ ਕੇ ਬੋਲੁ 👏👏👏👏👏

  • @bhagvanji2579
    @bhagvanji2579 Месяц назад +3

    Up Load Thappar pictures ✋

  • @manzoorahmad9242
    @manzoorahmad9242 Месяц назад +3

    waheguru ji

  • @avtarsingh4163
    @avtarsingh4163 Месяц назад +4

    Waheguru ji Kulwinder kaur te meher bharya hath rakhna ji 🙏

  • @RajwantKaur-os7zv
    @RajwantKaur-os7zv Месяц назад +7

    Kulvinder ji mata ji bilkul theek keha loka aibi rola pata sherni ate lakh nhi kulvinder kaur nu insaf milna chahida

  • @gurjotjohal5700
    @gurjotjohal5700 Месяц назад +14

    Jug jug jeve mere dhee tere vargi de waheguru sab nu deve put❤

  • @rashpaldhillon7293
    @rashpaldhillon7293 Месяц назад +3

    If ur daughter is correct, then why this frustration. Now law system will decide it.

  • @Bajwa.k
    @Bajwa.k Месяц назад +11

    कंगना रनौत को घुमंड हो चाहे कुश भी उसको सिखो की कुर्बानियों को भूले मत यह अभी ट्रेलर है समझ जाना चाहिए उसको

  • @AmrikSingh-nr7vw
    @AmrikSingh-nr7vw Месяц назад +2

    ਕੁਲਵਿੰਦਰ ਕੌਰ ਦੇ ਬਿਆਨ ਵੀ ਲਏ ਜਾਣ ਉਸਦਾ ਪੱਖ ਵੀ ਸੁਣੋ

  • @munishbahl658
    @munishbahl658 Месяц назад +8

    Bahut he vadia kryea bs es parivaar nu eni support kro ke us bhen da future secure hove.. jo bhen ne kita of 1000 cho ek krda es parivaar d himmat v bekmaal

    • @viralvideoadda9271
      @viralvideoadda9271 Месяц назад

      Koi secure nhi hona future kad ke bahar marna aglya ne MP te hath chukya hai ...BJP power che es time te

  • @kapoorkaur775
    @kapoorkaur775 Месяц назад +8

    Kangna was at fault . Proud of Kulvinder & her family

  • @kirankaur4504
    @kirankaur4504 Месяц назад +1

    ਸਤਿ ਸ੍ਰੀ ਅਕਾਲ ਜੀ 🙏🙏👍👍

  • @jassvlogs2380
    @jassvlogs2380 Месяц назад +1

    ਕੁਲਵਿੰਦਰ ਕੌਰ ਜਿੰਦਾ ਬਾਦ

  • @hassanchoudhry0873
    @hassanchoudhry0873 Месяц назад +3

    Sulute to Kulwinder g, pl support her

  • @HappySingh-is2pw
    @HappySingh-is2pw Месяц назад +3

    asi Sister Kulvinder kour daa nal haaaa j Babbar Sarni Punjab 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @slingshot5914
    @slingshot5914 Месяц назад

    Full support sister Kulwinder Kaur ! Panjab and Panjabi community behind you

  • @ramdas8842
    @ramdas8842 Месяц назад +3

    अच्छा हुआ कंगना ने चंडीगढ़ से चुनाव नहीं लड़ा वरना हर रोज़ ऐसे ही चंडीगढ़ में उसके साथ कुछ न कुछ .. कहीं न कहीं .. समझ तो आ ही गया होगा 😂😂😂😂

  • @BalvinderKour-dr2fc
    @BalvinderKour-dr2fc Месяц назад +1

    Waheguru ji ka khalsa Waheguru ji ki fateh ❤❤❤❤❤❤

  • @supinderkaurmanak
    @supinderkaurmanak Месяц назад

    Very good initiative

  • @varenupunia8411
    @varenupunia8411 Месяц назад +1

    Salute to mother and brave girl 🙏🙏

  • @pardeepkaur8198
    @pardeepkaur8198 Месяц назад +1

    Sahi gall diko kithe mari a

  • @tarnpreetsingh8334
    @tarnpreetsingh8334 Месяц назад +1

    Waheguru ji

  • @SharanjitGill-pi1rb
    @SharanjitGill-pi1rb Месяц назад +1

    Very nice g god bless you sister

  • @Somewhereintheworld01
    @Somewhereintheworld01 Месяц назад +1

    We support Kulwinder kaur

  • @sukhsandhu5654
    @sukhsandhu5654 Месяц назад +1

    Very good job 👌🏻

  • @Boparai9971
    @Boparai9971 Месяц назад +1

    Good put ji 🙏🙏🙏🙏🙏

  • @JasninderKaur-ms4ff
    @JasninderKaur-ms4ff Месяц назад +1

    Right

  • @gurjotjohal5700
    @gurjotjohal5700 Месяц назад +4

    Buht lor a tere vargi dhea de maei bhago dea vares❤🎉

  • @bikramjeetsingh4742
    @bikramjeetsingh4742 Месяц назад +1

    Waheguru

  • @____sandeepb07
    @____sandeepb07 Месяц назад +4

    Zindabad sadi bhen Kulwinder Kaur 💪

    • @user-ek1ry2ib7y
      @user-ek1ry2ib7y Месяц назад

      HAR EK DOUBTFUL DNA WAALA ehi kahenda hai
      JAI HIND

    • @parmeshwar2698
      @parmeshwar2698 Месяц назад

      Ab agar usko govt job se nikal diya jaye tu kya khana khilayega,,lodu ese bakwas krne aa jate,,

  • @gurpyarsingh1882
    @gurpyarsingh1882 Месяц назад +4

    Kulwinder sis ne bahut vadiya kam kiya h salute dil se

  • @Sakai98
    @Sakai98 Месяц назад +1

    ❤❤

  • @RakeshKumar-vo3xq
    @RakeshKumar-vo3xq Месяц назад

    Very good speeking truth

  • @jaspalanand8336
    @jaspalanand8336 Месяц назад +1

    👍👍👍👍

  • @fordx4730
    @fordx4730 Месяц назад +9

    Yr tuci stand rakho pura panjab tuhade nall hai te sara kuj vaar deya ge tuhade toh

  • @user-mr4oj2ef6r
    @user-mr4oj2ef6r Месяц назад +1

    Right brother ji

  • @Shimia_funny_kid
    @Shimia_funny_kid Месяц назад

    We support u veer g!

  • @bindusharma937
    @bindusharma937 Месяц назад +1

    Vry good salute hai kulwinder kaur nu

  • @Sunita-hz2rf
    @Sunita-hz2rf Месяц назад +1

    🙏🙏🙏🙏

  • @DineshKumar-ej1bt
    @DineshKumar-ej1bt Месяц назад +1

    Kulwinder Kaur sister nall aaa full spot aaa sadi

  • @rajwantkaursran7777
    @rajwantkaursran7777 Месяц назад +4

    Bilkul sahi kangana te v kes kita jave.....

  • @user-pp2bq7by9k
    @user-pp2bq7by9k Месяц назад +2

    Bilkul theek

  • @jasskaur4863
    @jasskaur4863 Месяц назад +2

    Proud for punjaban pure kulwinder kaur, sadi bhen

  • @manpreetkaur5902
    @manpreetkaur5902 Месяц назад

    bhut bhut vefiya❤❤👍🏽👍🏽👍🏽👍🏽👍🏽👍🏽

  • @tajinderkauyuu7r273
    @tajinderkauyuu7r273 Месяц назад

    🙏

  • @upasanasarangi6846
    @upasanasarangi6846 Месяц назад +1

    So now slapping someone in disagreement is fine now ?

  • @gurpalgill9314
    @gurpalgill9314 Месяц назад +1

    ਅਸੀਂ ਵੀ ਨੋਕਰੀਆ ਕਰਦੇ ਹਾਂ। ਜੇ ਕੋਈ ਨੋਕਰੀ ਤੇ ਲੜ ਪਵੇ ਉਸ ਨੂੰ 3-5 ਦਿਨ ਲਈ ਸੁਸਪੈਡ ਕੀਤਾ ਜਾਂਦਾ ਹੈ। ਉਹ ਇਨਸਾਨ ਵਾਪਿਸ ਕੰਮ ਤੇ ਜਲੇ ਜਾਂਦਾ ਹੈ।

  • @kulbirram2059
    @kulbirram2059 Месяц назад +1

    Kulwinder Kaur my sister ji very good

  • @KkKk-hf2od
    @KkKk-hf2od Месяц назад

    Waheguru Ji

  • @user-nm8sd1pv6n
    @user-nm8sd1pv6n Месяц назад +1

    Wahgur ji 🙏

  • @AvtarSingh-xk4xs
    @AvtarSingh-xk4xs Месяц назад +1

  • @GurpreetSingh-cn4dh
    @GurpreetSingh-cn4dh Месяц назад +1

    Waheguru ji thnu chadikala wh rakn

  • @harwinderjassal1678
    @harwinderjassal1678 Месяц назад

    Yes veer ji

  • @amarjitkaur4958
    @amarjitkaur4958 Месяц назад +1

    Salut 💐💐💐💐💐💐💐💐💐💐

  • @herimahal2014
    @herimahal2014 Месяц назад +1

    Bilkul honi chahidi a

  • @parvinderkaur6050
    @parvinderkaur6050 Месяц назад

    Great 👍

  • @RavinderSingh-jo1rf
    @RavinderSingh-jo1rf Месяц назад

    😮

  • @manpreetkaur5902
    @manpreetkaur5902 Месяц назад

    bhut vediya glkhi

  • @AmritpalSingh-dn5hm
    @AmritpalSingh-dn5hm Месяц назад +1

    Bilkul shi kita kulwinder sister na sis de suport kro vdh to vdh

  • @user-tu2lk3pu1f
    @user-tu2lk3pu1f Месяц назад

    👍👍

  • @MANISIDHU27
    @MANISIDHU27 Месяц назад

    Good 👍👍👍👍👍👍👍👍👍

  • @SharutyRajputShinu-rg1ob
    @SharutyRajputShinu-rg1ob Месяц назад +1

    Shi ❤❤

  • @kaursurinder4461
    @kaursurinder4461 Месяц назад

    😊😊😊

  • @GurvindarpalSinghSingh
    @GurvindarpalSinghSingh Месяц назад +1

    Kulvinder kour jindabad

  • @MohinderSingh-tl7to
    @MohinderSingh-tl7to Месяц назад

    Very very nice ji

  • @balrajsingh4627
    @balrajsingh4627 Месяц назад

    Well done 👍✅

  • @latakumari6851
    @latakumari6851 Месяц назад

    Video dekhao