Vichar Taqrar 'ਦੁਕਾਨਾਂ ’ਤੇ 7 ਵਜੇ ਕੁੰਡੀ, ਕੁੰਡੀ ਲਗਾਉਣ ਵਾਲਿਆਂ ’ਤੇ NSA ?' | IAPEF | Punjab Govt

Поделиться
HTML-код
  • Опубликовано: 21 окт 2024

Комментарии • 120

  • @JagrajSingh-tr1sl
    @JagrajSingh-tr1sl 4 месяца назад +34

    ਜੇ। ਸੁਖਬੀਰ। ਨੂੰ। ਮੁੱਖ। ਮੰਤਰੀ। ਲਾ। ਦੇਈਏ ਫਿਰ। ਨਹੀਂ। ਬਿਜਲੀ। ਸੰਕਟ। ਆਉਂਦਾ।

    • @imcteja
      @imcteja 4 месяца назад +2

      End janab

    • @Nandi7370
      @Nandi7370 4 месяца назад

      Nai auu ga

    • @surjeetkaur6590
      @surjeetkaur6590 4 месяца назад +2

      Badal de raj vich hi aci lite dekhi c 100%

    • @singharun8188
      @singharun8188 4 месяца назад

      ​@@imctejateri bhen nu Chad de bagwante kol

  • @atmaram6465
    @atmaram6465 3 месяца назад +8

    ਸਰਕਾਰ ਨੂੰ ਸੋਲਰ ਊਰਜਾ ਵੱਲ ਧਿਆਨ ਦੇਣਾ ਚਾਹੀਦਾ ਹੈ

  • @pritamchand9436
    @pritamchand9436 4 месяца назад +1

    Good vir ji right gall kiti cm sahib es te dhiyaan den shik hll kitti

  • @RabiaSandhu2022
    @RabiaSandhu2022 4 месяца назад +22

    ਝੋਨਾ ਲਾਉਣਾ ਬੰਦ ਕਰਨਾ ਚਾਹੀਦਾ। ਸਰਕਾਰ ਦੂਜੀਆਂ ਫ਼ਸਲਾਂ ਨੂੰ ਉਤਸ਼ਾਹਤ ਕਰੇ।

    • @SunilBatra-g9c
      @SunilBatra-g9c 3 месяца назад +2

      Kisaan de fre Bijli band kardo

    • @SunilBatra-g9c
      @SunilBatra-g9c 3 месяца назад +2

      Kisaana de fre Bijli band kardo

    • @RabiaSandhu2022
      @RabiaSandhu2022 3 месяца назад +2

      @@SunilBatra-g9c bilkul 👍🏻👍🏻

    • @lovelyphotographybudhabar7981
      @lovelyphotographybudhabar7981 3 месяца назад +1

      Light ta buhat ghatt andi a ... Keyi bar 15 din ni andi...

    • @RabiaSandhu2022
      @RabiaSandhu2022 3 месяца назад +1

      @@lovelyphotographybudhabar7981 par Amritsar de pindaa ch awe kujh nahi hai, light properly aa rahi hai...

  • @Tajindersingh-v1p
    @Tajindersingh-v1p 3 месяца назад +3

    ਸੱਭ ਤੋਂ ਜਿਆਦਾ ਪਾਣੀ ਘਰਾਂ ਦੀਆ ਮੋਟਰਾਂ ਨਾਲ ਬਰਬਾਦ ਹੋ ਰਿਹਾ। ਝੋਨੇ ਦਾ ਪਾਣੀ ਧਰਤੀ ਹੇਠਾ ਚਲਿਆ ਜਾਂਦਾ ਹੈ। ਘਰਾਂ ਦੀਆ ਮੋਟਰਾਂ ਬੰਦ ਕਰ ਕੇ ਨਲਕੇ ਲਗਾਏ ਜਾਣ 😢

    • @Manu-O_O12
      @Manu-O_O12 2 месяца назад +1

      Kithe sun lya b dharti ch chala janda, jhona pee janda sara pani😂

  • @gurjitsingh7872
    @gurjitsingh7872 3 месяца назад +1

    Good ji

  • @JasveerSingh-m1g
    @JasveerSingh-m1g 4 месяца назад +4

    ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬਿਜਲੀ ਦੀ 600 ਯੂਨਟ ਮਾਫ ਕੀਤੀ ਹੈ ਬਿਲਕੁਲ ਗਲਤ ਫੈਸਲਾ ਸੀ
    ਜੀਰੀ ਪੰਜਾਬ ਸਰਕਾਰ ਨੂੰ ਜੀਰੀ ਤੇ ਵੈਨ ਲਗਾਉਣਾ ਚਾਹੀਦਾ ਹੈ 24 ਘੰਟੇ ਬਿਜਲੀ ਦੀ ਬਰਬਾਦੀ ਅਤੇ😮 ਪਾਣੀ ਦੀ ਬਰਬਾਦੀ ਹੋ ਰਹੀ ਹੈ 24 ਘੰਟਿਆਂ ਵਿੱਚ ਬਹੁਤ ਪਾਣੀ ਨਿਕਲਦਾ ਹੈ ਆਉਣ ਵਾਲੇ ਸਮੇਂ ਵਿੱਚ ਪਾਣੀ ਪੀਣ ਲਈ ਵੀ ਨਹੀਂ ਮਿਲਣਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਦੇ ਰੋਕ ਲਗਾਉਣੀ ਸਰਕਾਰ ਤਮਾਸ਼ਾ ਦੇਖ ਰਹੀ ਹੈ

  • @ib1463
    @ib1463 3 месяца назад +3

    600 ਯੂਨਟ ਮਾਫ ਕਰਨੇ ਬਿਲਕੁਲ ਗੱਲਤ ਹਨ।ਇਹ ਲੋਕਾਂ ਨੂੰ ਚੋਰੀ ਕਰਨ ਨੂੰ ਊਤਸ਼ਾਹਤ ਕਰਦੀ ਹੈ।ਪਿੰਡਾ ਵਿੱਚ ਲੋਕ 600 ਯੂਨਟ ਦੇ ਨੇੜੇ ਜਾ ਕਿ ਮੀਟਰ ਰੋਕ ਦਿੰਦੇ ਹਨ।NSAਜੇ ਸਰਕਾਰ ਨੇ ਲਾਓਣਾ ਹੀ ਹੈ ਤੇ ਚਿੱਟਾ ਵੇਚਣ ਵਾਲਿਆਂ ਤੇ ਲਾਵੇ।ਧੰਨਵਾਦ।

  • @prabhpannu9468
    @prabhpannu9468 4 месяца назад +3

    ਲੋਕ ਮੋਟਰ ਚਲਾ ਕੇ ਐਵੇਂ ਪਾਣੀ ਰੋੜੀ ਜਾਂਦੇ ਲਾਈਟ ਇਕ ਦੀ ਲੋੜ ਦਸ ਜਗਾਈ ਜਾ ਦੇ

  • @pritamchand9436
    @pritamchand9436 4 месяца назад +1

    Reporter ji sawal bdiiaa kr rhe good vir

  • @harmailsingh2611
    @harmailsingh2611 4 месяца назад +2

    ਨਵੇ ਰੇਗੂਲਰ ਮੁਲਾਜ਼ਮ ਤਾਇਨਾਤ ਕੀਤੇ ਜਾਣ

  • @AmarjeetKaurSandhu174
    @AmarjeetKaurSandhu174 4 месяца назад +6

    Nsa ਦਾ ਕੀ ਮਤਲਬ ਮੈ ਬਿਜਲੀ ਚੋਰਾਂ ਦੇ ਹਕ ਵਿਚ ਨਹੀ ਪਰ ਜੇ ਬਾਦਲ ਤੇ ਕੈਪਟਨ ਦੀ ਆਮਦਨ ਤੋਂ ਵੱਧ ਜਾਇਦਾਦ ਜਬਤ ਕੀਤੀ ਜਾਵੇ ਤਾਂ ਸਭ ਕੁਝ ਸਹੀ ਹੋ ਜਾਊ ਜਿਹੜੇ ਸਰਕਾਰੀ ਚੋਰ ਹਰ ਖੇਤਰ ਵਿਚ ਅਧਿਕਾਰੀ ਫਰੌਡ ਨੇ ਪਤਾ ਨਹੀ ਕਿੰਨੇ ਕੁ ਪੈਸੇ ਖਾਈ ਬੈਠੇ ਨੇ ਉਹਨਾਂ ਸਾਰਿਆਂ ਤੇ nsaਲਗਾ ਦੇਵੋ ਦੇਸ਼ ਦਾ ਭਲਾ ਹੋ ਜਾਵੇ

    • @cheemastudio4617
      @cheemastudio4617 4 месяца назад +1

      ਬਾਦਲ ਕੈਪਟਨ ਹੀ ਕਿਉਂ ਜ਼ੋ ਵੀ ਲੀਡਰ ਅਫਸਰ ਸੱਮਗਲਰ ਕੋਈ ਵੀ ਚੌਰ ਹੋਵੇ ਸਾਰਿਆਂ ਦੀ ਜਬਤ ਹੋਣੀ ਚਾਹੀਦੀ ਏ

    • @preet7740
      @preet7740 4 месяца назад

      X

  • @baljitsingh4778
    @baljitsingh4778 3 месяца назад +1

    ਇੰਡਸਟਰੀ ਵਿੱਚ ਸੋਲਰ ਪਲਾਂਟ high voltage ਦੇ ਲਗਾਏ ਜਾਣ

  • @jassandhu7187
    @jassandhu7187 4 месяца назад +6

    ਸਮਾਣਾ ਭਾਖੜਾ ਨਹਿਰ ਤੇ ਯੂਨਿਟ ਲਗਾਏ ਜਾ ਸਕਦੇ ਹਨ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ

  • @HardeepSinghCheema-p1n
    @HardeepSinghCheema-p1n 2 месяца назад

    ਫਰੀ ਬਦਲੀ ਬੰਦ ਕਰਣ ਨਾਲ ਹੱਲ ਹੈ

  • @rajansharma9470
    @rajansharma9470 3 месяца назад +1

    Mann govt kol sab intzaam hai

  • @jeewankumar525
    @jeewankumar525 4 месяца назад +13

    Free bijli band honi chahidi

  • @preet7740
    @preet7740 4 месяца назад +2

    ਸਾਡੇ ਪਿੰਡ ਸਰਆਮ ਕ੍ਰੰਡੀਆ ਲੱਗ ਰਹੀਆ ਹਨ ਕੋਈ ਨਹੀ ਪੁੱਸ ਰਿਹਾ ਬਰਨਾਲਾ ਜ਼ਿਲ੍ਹੇ ਵਿੱਚ

  • @jaswindersingh-li7sh
    @jaswindersingh-li7sh 4 месяца назад +7

    ਪਿੰਡਾਂ ਦੇ ਵਿਚ 80 ਪ੍ਰਤੀਸਤਿ ਬਿਜਲੀ ਚੋਰੀ ਹੋ ਰਹੀ ਹਅ ਬੱਟ ਸਰਕਾਰ ਨਹੀਬੋਲਦੀ ਬਿਜਲੀ ਬੋਰਡ ਦੇ ਮੁਲਾਜਮ ਤੇ ਸਰਕਾਰ ਦੋਵੇ ਜੁਮੇਵਾਰ ਸਿਟੀ ਵਾਲਿਆਂ ਦਾ ਕਸੂਰ ਕੀ ਹੀਅ ਕਿ ਉਹ ਬਿੱਲ ਅਦਾ ਕਰ ਰਹੇਨੇ ਧੰਨਵਾਦ

  • @KuldipSingh-ue1rq
    @KuldipSingh-ue1rq 4 месяца назад +1

    Sir Wade road jine v hn ouna te darakhat hune lao

  • @garrygillgarry3592
    @garrygillgarry3592 2 месяца назад +1

    Muft bujli band honi chyedi a

  • @panthjeetssingh7758
    @panthjeetssingh7758 2 месяца назад

    ਸੀ ਐਮ ਸਾਹਿਬ ਘਰਾਂ ਵਿੱਚ ਹੀਟਰ ਏ ਸੀ ਬਿਲ ਕੁਲ ਨਾਜਾਇਜ਼ ਚੋਰੀ ਹੋ ਰਹੀ ਹੈ

  • @harbanskaur1811
    @harbanskaur1811 4 месяца назад +1

    App party for punjab people

  • @surjitkelar3108
    @surjitkelar3108 3 месяца назад +1

    ਹਰ ਪਿੰਡ ਵਿਚ ਜਿੰਨੇ ਵੀ ਘਰਾ ਵਿਚ ਏ ਸੀ ਲਗਾਏ ਹੋਏ ਹਨ ਉਹ ਦਿਨ ਰਾਤ ਕੰਡੇ ਤੇ ਚਲਦੇ ਹਨ

  • @PritamSingh-gw1iq
    @PritamSingh-gw1iq 4 месяца назад +1

    ਭਗਵੰਤ ਮਾਨ ਮੁਰਦਾ ਬਾਦ

  • @harishgoyal6231
    @harishgoyal6231 4 месяца назад +3

    Jis nu free electricity nhi chahidi,ohna ton bill bharwaya jaave,boht saare log kehnde h Sanu free bijli nhi chahidi,ehna di mang poori kiti jaave

  • @harmeetchand2842
    @harmeetchand2842 4 месяца назад +4

    ਦੁਕਾਨਾ ਤੇ ਮੋਲ ਸਵੇਰੇ ਸੱਤ ਵਜੇ ਬਾਰਾਂ ਵਜੇ ਤੱਕ ਖੁਲਣ ਤੇ ਸ਼ਾਮ ਨੂੰ ਪੰਜ ਵਜੇ ਤੋਂ ਨੋ ਵਜ਼ੇ ਤੱਕ ਖੁੱਲਣ ਚਾਹੀਦਾ ਵਿਚਕਾਰ ਪੰਜ ਘੰਟੇ ਬੰਦ ਰਹਿਣ ਤੇ ਦੁਸਰਾ ਪਿੰਡ ਹੋਵੇ ਜਾਂ ਸ਼ਹਿਰ ਘਰਾਂ ਵਿੱਚ ਮੋਟਰਾਂ ਬੰਦ ਹੋਣੀਆਂ ਚਾਹੀਦੀਆਂ ਨਲਕੇ ਗੇੜ ਕੇ ਪਾਣੀ ਵਰਤੋ ਕਰਨ ਪਾਣੀ ਵੀ ਬਚ ਜਾਵੇ ਅਤੇ ਬਿਜਲੀ

    • @MeriDunia
      @MeriDunia 3 месяца назад

      Oh guru 2 ghante sman bahar kadan which lag jande ne fer tan sman andar bahar kRde hi reh jaan ge dukandaar

  • @AmandeepKaur-om7jf
    @AmandeepKaur-om7jf 4 месяца назад +2

    ਹਰ ਦੁਕਾਨਦਾਰ ਕੁੰਡੀ ਲਾਉਂਦਾ ਅਤੇ ਉਸ ਦੇ ਘਰ ਵੀ ਬਿਜਲੀ ਦੀ direct supply ਹੁੰਦੀ ਹੈ, ਇਹ ਮੈਂ 40ਸਾਲਾਂ ਤੋਂ ਆਪ ਦੇਖਿਆ... ਦੁੱਖੀ ਕਿਸਾਨ ਅਤੇ ਇਮਾਨਦਾਰ ਬੰਦਾ ਹੁੰਦਾ 🙏

  • @MSMEmanpreetmahlaelectrication
    @MSMEmanpreetmahlaelectrication 2 месяца назад

    ਮੋਲ ਵਾਲੇ ਐਨਾ ਨੂੰ ਜਿਆਦਾ ਨੋਟ ਦੇਦੇ ਆ ਘਰਾਂ ਵਾਲੇ ਬੰਦੇ ਨਹੀ ਆ ਓਨਾ ਨੂੰ ਬਿਜਲੀ ਦੀ ਲੋੜ ਨਹੀਂ ਆ ਦਸੋ

  • @jassandhu7187
    @jassandhu7187 4 месяца назад

    ਸਮਾਣਾ ਨੇੜੇ ਪਿੰਡ ਫਤਿਹਪੁਰ ਬਹੁਤ ਵੱਡੀ ਝਾਲ ਤੇ ਯੂਨਿਟ ਗਾਇਆ ਜਾਵੇ ਤਾਂ 25+30 ਪਿੰਡ ਕਵਰ ਹੋ ਸਕਦੇ ਬਿਜਲੀ ਨਾਲ

  • @baljitsingh4778
    @baljitsingh4778 3 месяца назад +2

    ਬਹੁਤ ਪਿੱਛੇ ਆ ਪੰਜਾਬ ਇਲੈਕਟ੍ਰਿਕ ਪਾਵਰ ਚ ਸੋਲਰ ਪਲਾਂਟ ਲਾਏ ਜਾਣ

  • @harekrishnaradhe9073
    @harekrishnaradhe9073 4 месяца назад +1

    garmi bhaut horhi

  • @baljitsingh4778
    @baljitsingh4778 3 месяца назад

    ਅੱਗੇ ਤਾਂ ਦੁਕਾਨਾਂ ਵਾਲੇ ਲੇਬਰ ਨੂੰ 8 ਵਜੇ ਤੋਂ ਰਾਤ ਦੇ 8 ਵਜੇ ਤੱਕ 12 ਘੰਟੇ ਕੰਮ ਲੈਂਦੇ ਆ ਉਤੋਂ ਲੇਬਰ ਨੂੰ daily ਵੇਗ ਘੱਟ ਦਿੰਦੇ ਆ ਤੇ ਤੁਸੀ ਕਹਿੰਦੇ ਦੁਕਾਨਾਂ 8 ਵਜੇ ਬੰਦ ਕਰਨੀਆਂ ਚਾਹੀਦੀਆਂ ਲੇਬਰ ਵਰਗ ਦੇ ਹੱਕ ਚ ਨਾ ਕਦੀ ਵਿਆਨ ਦਿਓ ਕਦੀ ਵੀ ਉਹੀ ਗੱਲ ਸਰਕਾਰੀ ਅਫ਼ਸਰ ਆਪਣੇ ਵਰਗ ਦਾ ਖਿਆਲ ਜਿਆਦਾ ਰੱਖਦੇ ਆ

  • @HarjinderSingh-hg8hz
    @HarjinderSingh-hg8hz 2 месяца назад

    Good job to book those who steal electicity. We pay average of 6000 rupees for so many years

  • @jasvirsingh5881
    @jasvirsingh5881 3 месяца назад

    Free courier shop bahadurpura karke

  • @littlebirdi
    @littlebirdi 4 месяца назад +2

    300 ਯੂਨਿਟ ਮੁਫ਼ਤ ਬਿਜਲੀ ਬੰਦ ਹੋਣੀ ਚਾਹੀਦੀ ਜੇ ਦੇਣੀ ਹੀ ਹੈ ਤਾਂ ਸਿਰਫ ਨੇਟਿਵ ਪੰਜਾਬੀ ਨੂੰ ਮਿਲੇ। ਯੂਪੀ ਬਿਹਾਰ ਹਿਮਾਚਲ ਦੇ ਲੋਕਾਂ ਨੂੰ ਨਹੀਂ। ਇਸੇ ਤਰਾਂ ਬੀਬੀਆਂ ਲਈ ਮੁਫ਼ਤ ਬਸ ਸਫ਼ਰ ਦੀ ਸਹੂਲਤ ਵੀ ਨੇਟਿਵ ਪੰਜਾਬੀਆਂ ਲਈ ਹੋਵੇ।

  • @harekrishnaradhe9073
    @harekrishnaradhe9073 4 месяца назад +1

    mall shop me board light wale bhut jgde hai

  • @ParamjitSingh-zd5mu
    @ParamjitSingh-zd5mu 4 месяца назад +1

    300 ਯੂਨਿਟ ਤੱਕ ਮੀਟਰ ਰੱਖਣ ਵਾਸਤੇ 2 ਲੱਖ ਰੁਪਏ ਮਹੀਨਾ ਕਮਾਨ ਵਾਲੇ ਵੀ ਬਿਜਲੀ ਚੋਰੀ ਕਰਨ ਲੱਗ ਪਏ ਹਨ

    • @AmarjitKaur-et4yn
      @AmarjitKaur-et4yn 4 месяца назад +2

      Right

    • @RabiaSandhu2022
      @RabiaSandhu2022 4 месяца назад +1

      ਤੇ ਜਿਹੜੇ ਲੋਕ ਮੋਟਰ ਤੇ ਫ੍ਰੀ ਬਿਜਲੀ ਲੈ ਕੇ ਘਰ ਵਿਚ ਵੀ ਕੁੰਡੀ ਲਾ ਕੇ ਬਿੱਲ ਬਚਾ ਰਹੇ ਨੇ ਉਹਨਾਂ ਬਾਰੇ ਕੀ ਕਹੋਗੇ?

  • @darshansingh-n8w
    @darshansingh-n8w 3 месяца назад

    Agar cm time poora karn ta bot kus band howega ji

  • @HarpreetSingh-m5f
    @HarpreetSingh-m5f 3 месяца назад

    ਖਰੜ ਵਿਚ ਵੀ ਲੋੜ ਕਾਫੀ ਵਦ ਗਿਆ ਫੀਡਰ ਓਹੀ ਪੁਰਾਣੇ ਨੇ 3je ਦਿਨ ਕੋਈ ਨਾ ਕੋਈ ਫਾਲਟ ਪਿਆ ਰਹਿੰਦਾ

  • @HarjinderSingh-tl5su
    @HarjinderSingh-tl5su 2 месяца назад

    ਕੁਡੀ ਨੂੰਹ ਰੋਕੋ ਇਕ ਮੋਟਰ ਨਾਲ ਇਕ ਫਰੀ ਚਲਦੀ ਹੈ ਪਿੰਡਾ ਚੋ ਏਸੀ ਹੀਟਰ ਜਿਆਦਾਤਰ ਕੁਡੀ ਤੇ ਚਲਦੇ ਨੇ

  • @nachhattarsingh2122
    @nachhattarsingh2122 4 месяца назад

    ਪ੍ਰਾਈਵੇਟ ਮਾਲਕਾਂ ਦੀ ਦੁਕਾਨ ਤੋਂ ਗੋਲਮਾਲ ਤਰੀਕੇ ਨਾਲ ਬਿਜਲੀ ਖਰੀਦਣ ਲਈ ਸਰਕਾਰੀ ਥਰਮਲ ਜਾਣਬੁਝ ਕੇ ਬੰਦ ਕੀਤੇ।ਬਠਿੰਡੇ ਦੀ ਸ਼ਾਨ ਗੁਰੂ ਨਾਨਕ ਦੇਵ ਜੀ ਥਲਮਲ ਪਲਾਂਟ ਜਿਸਦੀ ਫੋਟੋ ਪੰਜਵੀ ਜਮਾਤ ਦੀ ਬਠਿੰਡੇ ਜਿਲ੍ਹੇ ਵਿੱਚ ਪੜ੍ਹਾਈ ਜਾਂਦੀ ਸਮਾਜਿਕ ਸਿੱਖਿਆ ਦੀ ਕਿਤਾਬ ਤੇ ਟਾਈਟਲ ਪੇਜ਼ ਤੇ ਹੁੰਦੀ ਸੀ, ਨੂੰ ਬੰਦ ਕਰ ਦਿੱਤਾ ਗਿਆ। ਬੇਈਮਾਨ ਤੁਅਸਬੀ ਕਾਰਪੋਰੇਟ ਦੇ ਯਾਰ ਬੇਈਮਾਨ ਲੀਡਰਾਂ ਦਾ ਭੱਠਾ ਬੈਠਦਾ।ਜਨਤਕ ਖੇਤਰ ਬੰਦ ਕਰਨ ਨਾਲੋਂ ਸੁਧਾਰ ਕਰਕੇ ਲੋਕਾਂ ਦਾ ਭਲਾ ਕਰਨਾ ਬਣਦਾ ਸੀ।

  • @KM-mn1mo
    @KM-mn1mo 4 месяца назад

    Now Blackout is possible due to heavy consumption & if load increases then definitely power grid issues can occur 😂😂😂😂😂

  • @harekrishnaradhe9073
    @harekrishnaradhe9073 4 месяца назад

    age bhi aise hi tha

  • @rajansharma9470
    @rajansharma9470 3 месяца назад

    Punjab City vich 15% chori hai
    Gav me 70%

  • @HarjinderSingh-hg8hz
    @HarjinderSingh-hg8hz 2 месяца назад

    People like us suffer who pay so much but those thieves enjoy free power and spend on wine

  • @SunilBatra-g9c
    @SunilBatra-g9c 3 месяца назад

    NSA 😅😅

  • @pritamchand9436
    @pritamchand9436 4 месяца назад

    Reporter sahib TUC cm sab tk es gol nu pahuchaude ho k only TRP lende ho

  • @LakhvirKaur-zs4tf
    @LakhvirKaur-zs4tf 4 месяца назад

    Pinda vich. 8,to 10 a m. 4, to 6 pm da kat. Lao eh free time hy g

  • @bhimsain5639
    @bhimsain5639 4 месяца назад

    One. Ghar. Ch. One. Ja. Do. Meetar

  • @surjeetkaur6590
    @surjeetkaur6590 4 месяца назад

    Free Kuch bhi nahi hona chahida😢😢

  • @lovelyphotographybudhabar7981
    @lovelyphotographybudhabar7981 3 месяца назад

    Punjab vich ... Pog dem , nd Ranjit sagar dem, bhagda dem . To bijli Haryana nd Rajasthan, delhi nu beji gyi a , bechi gyi . Apne punjab nu ta bijli puri kre sarkar.... Bijali bahar beji a 3 state nu oh band kre. Koi dikatt ni ayegi...

  • @gulshanarora9913
    @gulshanarora9913 4 месяца назад

    Hor devo ek ghar nu two meter,

  • @Nandi7370
    @Nandi7370 4 месяца назад

    Punjab vich solar system shcme lya oh , saar kisan nu solar system shcme deyo

  • @ManmohanSandhu-u6t
    @ManmohanSandhu-u6t 3 месяца назад

    Bihaari. Jyada aa gye ne jis karke bijli di shortage aa gyi.

  • @MSMEmanpreetmahlaelectrication
    @MSMEmanpreetmahlaelectrication 2 месяца назад

    Sabb to vad ta sarkari mulajam khrab krde aa bijli

  • @singharun8188
    @singharun8188 4 месяца назад

    Es bande nu 2 mhine Shelley na deo POWER HOME WALE NU

  • @talwar333
    @talwar333 4 месяца назад

    Milk.fakteri.de eankori Karo one day bich five Kila water Nast keeta janda Sade dakhan de

  • @bhimsain5639
    @bhimsain5639 4 месяца назад

    2. Mitar. Chal. Rhe. Ne. One. Ghar. Ch

  • @kirandeepsingh451
    @kirandeepsingh451 4 месяца назад

    Engineer pehla sutte paye si. Sara trade te kissan naal dhakka karan nu firde ne.

  • @mnojbhai8354
    @mnojbhai8354 3 месяца назад

    je raat nu chaape pen lg jaan tan ya tan bijli da adaa khrch aauga ya roj pind de 4 ghr roj bijli kti jaugi ya fre jaan ge likh ke lelo

  • @pritamchand9436
    @pritamchand9436 4 месяца назад

    Ek hor cll. Kisan tan hai. Te. Mazoorr kithe gae

  • @mnojbhai8354
    @mnojbhai8354 3 месяца назад

    vr je je pspcl wale tan sare khud ehog seting krke denge ki sari zindagi beshk direkt bijli na aawe pr kundi wali ni jaugi

  • @ManmohanSandhu-u6t
    @ManmohanSandhu-u6t 3 месяца назад

    Punjab vich bihaari bahut aaa gye ne

  • @fresh_Punjabi1
    @fresh_Punjabi1 3 месяца назад

    Sade ta mootra vali v 24 ghate chal rehi a😂

  • @SushilaDevi-rb6zd
    @SushilaDevi-rb6zd 4 месяца назад

    Vikas jayada hi ho reha h

  • @SunilBatra-g9c
    @SunilBatra-g9c 3 месяца назад

    Kissan de free bijli band kardo

  • @randhirsingh2972
    @randhirsingh2972 4 месяца назад

    Nashe wale ke upar NSA chahie

  • @ravinder628100
    @ravinder628100 4 месяца назад

    Jhona launa band krave govermt dande de zor te ....baki industry te bykat kita jave jo envoirmnt friendly nhi ha

  • @jaspalsinghjass8688
    @jaspalsinghjass8688 2 месяца назад

    Power engineer federation wale v centre, BJP nal gheo khichri hoye firde hun 💥 AAP party de image kharab karna chunde hun 💥

  • @darshansingh-n8w
    @darshansingh-n8w 3 месяца назад

    O sahi hun cm hi bekhar aa hamesh hi rehnda aa koi nawi gall nai aa eng sahib hura farci wich nai kiha sab to vadh bijli neta hi balde aa

  • @vishusingh.3258
    @vishusingh.3258 4 месяца назад

    Eh te hale shuruat hai ann wale time te muft khori le dubni desh nu

  • @preetpreet2634
    @preetpreet2634 3 месяца назад

    600 zunit te tusi app chori karva rahe ho

  • @jeewankumar525
    @jeewankumar525 4 месяца назад +1

    Bedagark karta free bijli ne

  • @baljitsingh4778
    @baljitsingh4778 3 месяца назад

    ਸੋਲਰ ਪਲਾਂਟ ਲਗਾਏ ਜਾਣ ਵੱਡੇ ਪੈਮਾਨੇ ਉੱਤੇ ਘਰ ਘਰ ਸੋਲਰ ਪਲਾਂਟ ਲਾਏ ਜਾਣ.

  • @JasveerSingh-m1g
    @JasveerSingh-m1g 4 месяца назад

    ਪੰਜਾਬ ਸਰਕਾਰ ਵੱਲੋਂ ਬਿਜਲੀ ਦੀ 600 ਯੂਨਿਟ ਫਰੀ ਬਿਲਕੁਲ ਗਲਤ ਹੈ ਉਸ ਮਾਫੀ ਨੂੰ ਰੱਦ ਕਰਕੇ 300 ਯੂਨਿਟ ਮਾਫ਼ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ

  • @GABAR786
    @GABAR786 4 месяца назад

    Tare ghar kine ac lage
    Nale tun tai haje v dbaa lake jana

  • @LakhvirKaur-zs4tf
    @LakhvirKaur-zs4tf 4 месяца назад

    Bible De. Chore band krao

  • @SanjeevKumar-ss4fc
    @SanjeevKumar-ss4fc 4 месяца назад

    Chawal cm....free bijli band kro...

    • @RabiaSandhu2022
      @RabiaSandhu2022 4 месяца назад

      ਜਿਹੜੀ ਮੁਫ਼ਤ ਬਿਜਲੀ ਬਾਦਲ ਨੇ ਮੋਟਰਾਂ ਲਈ ਸ਼ੁਰੂ ਕੀਤੀ ਸੀ ਪਹਿਲਾਂ ਉਹ ਬੰਦ ਕਰਵਾ ਲਓ...

  • @darshansingh-n8w
    @darshansingh-n8w 3 месяца назад

    Cm ta kehnda asi goindwal nawa chalu kita

  • @harinderpalsingh4489
    @harinderpalsingh4489 4 месяца назад

    Y motera te liget ni ondi as saal bus

  • @pankajrana3389
    @pankajrana3389 4 месяца назад

    kanjerwal ne suneha la k pejeya hai punjab barbad kar do

  • @ranvirsingh4959
    @ranvirsingh4959 3 месяца назад

    Sab to pehla jhonna louna band kro fr paani te bijli bohut bach sakda

  • @kindasingh6235
    @kindasingh6235 3 месяца назад

    Fake news ptc

  • @singhmatharu6565
    @singhmatharu6565 4 месяца назад

    ਝੋਨਾ ਲਾਉਣਾ ਬੰਦ ਕਰਨਾ ਚਾਹੀਦਾ। ਸਰਕਾਰ ਦੂਜੀਆਂ ਫ਼ਸਲਾਂ ਨੂੰ ਉਤਸ਼ਾਹਤ ਕਰੇ।