ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ | ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ

Поделиться
HTML-код
  • Опубликовано: 30 июн 2024
  • ਅਕਾਲੀ ਸਿਆਸਤ ਚ ਹੁਣੇ
    ਹੁਣੇ ਮੁੜ ਆਇਆ ਭੂੁਚਾਲ
    ਸੁਖਬੀਰ ਅਤੇ ਸਾਥੀ ਵੀ ਜਲਦ
    ਜਾ ਸਕਦੇ ਅਕਾਲ ਤਖ਼ਤ ਸਾਹਿਬ
    ਨਰਾਜ਼ ਅਕਾਲੀਆਂ ਦਾ
    ਅਮ੍ਰਿਤਪਾਲ ਕੁਨੈਕਸ਼ਨ ?

Комментарии • 7

  • @user-wr1iz8dk3l
    @user-wr1iz8dk3l 10 дней назад +4

    ਗੁਨਾਹ ਕੱਲਾ ਸੁਖਬੀਰ ਬਾਦਲ ਦਾ ਕਹਿੰਦੇ ਆ ਸਾਰੇ ਅਕਾਲੀ ਲੀਡਰਸ਼ਿਪ ਗੁਨਾਹ ਦਾਰ

  • @user-wr1iz8dk3l
    @user-wr1iz8dk3l 10 дней назад +2

    ਡੱਲਾ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਰਹੇ ਪਰ ਝੂਦਾ ਕਮੇਟੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਲੀਡਰਾਂ ਦਾ ਅਸਤੀਫ਼ਾ ਵੀ ਝੂਦਾ ਕਮੇਟੀ ਨੇ ਮੰਗਿਆ ਪਹਿਲਾਂ ਇਹ ਬਾਗ਼ੀ ਲੀਡਰ ਸ਼ਿਪ ਅਕਾਲੀ ਦਲ ਦੇ ਆਉਂਦਿਆਂ ਤੋਂ ਅਸਤੀਫਾ ਕਿਉਂ ਨੀਂ ਦਿੰਦੇ ਪਹਿਲਾਂ ਇਹ ਅਸਤੀਫ਼ਾ ਦੇਣ ਸਾਰੇ ਅਕਾਲੀ ਲੀਡਰਸ਼ਿਪ ਆਪਣੇ ਅਹੁਦਿਆਂ ਤੋਂ ਫਿਰ ਸੁਖਬੀਰ ਬਾਦਲ ਨੂੰ ਕਹਿੰਦੇ ਅਸਤੀਫ਼ਾ ਦੇ ਜੇ ਫਿਰ ਸੁਖਬੀਰ ਬਾਦਲ ਅਸਤੀਫ਼ਾ ਨਾ ਦਿੰਦਾ ਫਿਰ ਕਹਿਣ ਦੇ ਹੱਕਦਾਰ ਸੀ

  • @davinderkalsi6276
    @davinderkalsi6276 10 дней назад +1

    ਬਾਗੀ ਦਸਣ ਸਵਾਂਗ ਵਾਲੀ ਪਸ਼ਾਕ ਕਿਥੋਂ ਆਈ

  • @user-zs2tw6cp3w
    @user-zs2tw6cp3w 10 дней назад

  • @GulbaharSingh-sn6rz
    @GulbaharSingh-sn6rz 10 дней назад

    ❤❤🎉🎉

  • @SukhdevSingh-b1b
    @SukhdevSingh-b1b 10 дней назад +1

    We Sikhs don't need happy as pardhan of Akali dal

  • @SukhdevSingh-b1b
    @SukhdevSingh-b1b 10 дней назад +1

    We don't need Gadarai e kaum tabber as leader of Sikhs