Mushroom farming - ਕੁੜਮ ਕਰਦੇ ਨੇ ਖੁੰਭਾਂ ਦੀ ਖੇਤੀ ! ਲੱਖਾਂ ਤੋਂ ਸ਼ੁਰੂ ਕਰਕੇ ਕਰੋੜਾਂ ਤੱਕ ਪਹੁੰਚੇ ! | Sirlekh

Поделиться
HTML-код
  • Опубликовано: 11 окт 2024
  • Mushroom farming - ਕੁੜਮ ਕਰਦੇ ਨੇ ਖੁੰਭਾਂ ਦੀ ਖੇਤੀ ! ਲੱਖਾਂ ਤੋਂ ਸ਼ੁਰੂ ਕਰਕੇ ਕਰੋੜਾਂ ਤੱਕ ਪਹੁੰਚੇ ! | Sirlekh
    ਕੁੜਮ ਕਰਦੇ ਨੇ ਖੁੰਭਾਂ ਦੀ ਖੇਤੀ !
    ਲੱਖਾਂ ਤੋਂ ਸ਼ੁਰੂ ਕਰਕੇ ਕਰੋੜਾਂ ਤੱਕ ਪਹੁੰਚੇ !
    ਸਬਸਿਡੀ ਲੋਨ ਕਿਵੇਂ ਮਿਲ ਸਕਦੈ ?
    ਇਹ ਹਨ ਸਿੱਧੂ ਮਸ਼ਰੂਮ (ਖੁੰਭ) ਫਾਰਮ ਤੋਂ ਸ੍ਰ ਪਰਮਜੀਤ ਸਿੰਘ । ਬਹੁਤ ਮਿਹਨਤ ਨਾਲ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਖੁੰਭਾਂ ਦੀ ਖੇਤੀ ਸ਼ੁਰੂ ਕੀਤੀ ਸੀ । ਅੱਜ ਕਿਸਾਨ ਭਰਾਵਾਂ ਲਈ ਵੱਡੀ ਉਦਾਹਰਣ ਹਨ । ਜੋ ਲੋਕ ਕੁਝ ਵੱਖਰਾ, ਤਰੀਕੇ,ਮਿਹਨਤ ਅਤੇ ਚੰਗੀ ਜਾਣਕਾਰੀ ਲੈਕੇ ਕੰਮ ਕਰਨਾ ਚਾਹੁੰਦੇ ਹਨ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    mushroom farm,organic mushroom farming,how to grow mushrooms,Mushroom farming,Mushroom,farming,organic,organic food,organic farming,agriculture farming,farming machine,farming life,punjabi story,best punjabi sotory,sidhu farm,sidhu mashroom,sidhu,poultry farm,goat farm,bakri farm,gaot farming,kheti,khetibadi,tamatar ki kheti,sidhu mushroom farm mansa,Sidhu farms,Mushroom Seeds,Farm,organic kheti,agriculture,budhlada,kalipur,sirlekh farming video
    #mushroomfarming #mushroom #agriculture #mushroomfarm #organicmushroom #organicfarming #agriculturefarming #sidhufarm #sidhumashroom #sidhu

Комментарии • 27