ਸਰਪੰਚਾਂ ਦੇ ਮਜ਼ੇਦਾਰ ਕਿੱਸੇ, ਕਿਉਂ ਲੱਗਦੀ 2-2 ਕਰੋੜ ਦੀ ਬੋਲੀ? ਕਿਵੇਂ ਬਣਦਾ ਸਰਪੰਚਾਂ ਨੂੰ ਪੈਸਾ? | Aktalkshow

Поделиться
HTML-код
  • Опубликовано: 10 окт 2024

Комментарии • 286

  • @BalpreetSinghGill-o5j
    @BalpreetSinghGill-o5j 22 часа назад +15

    @anmol kwatra your podcasts are very informative and detailed. I watch all of them from Toronto, Canada.
    It seems like Lucky Sarpanch is a genuinely good person, helping people in rural areas. You should consider doing a special podcast featuring just him.

  • @nishansandhu1434
    @nishansandhu1434 17 часов назад +4

    ਭਾਊ ਜੀ, ਜੀਅ ਕਰਦਾ ਸੀ ਕਿ ਏਹ podcast ਹਜੇ ਹੋਰ ਚੱਲੀ ਜਾਂਦਾ, ਬੜਾ ਮਾਹੌਲ ਬਣਾਇਆ ਸਰਪੰਚ ਸਹਿਬਾਨਾਂ ਨੇ ❤

  • @Anmolkwatraofficial
    @Anmolkwatraofficial  День назад +44

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @gurvirsingh3524
      @gurvirsingh3524 День назад +4

      ਲਾਲੀ ਢਿੱਲੋਂ ji nu je kdi life chh mauka milya tah prsnly jroor mila ge
      Waheguru Chardikalan Lambi Umar Bakshe 🙏 Bai ji nu
      Love from Croatia 🙏❤️

    • @gurvirsingh3524
      @gurvirsingh3524 День назад +2

      ਤੁਹਾਡਾ ਇਹ ਪੋਡਕਾਸਟ ਬਹੁਤ ਵਧੀਆ ਲਗਿਆ
      ਪਰ ਬੁਰਾ ਨਾ ਮਨਿਓ Bai Ji plzz
      Ambulance ਦੀ ਗੱਲ ਚੱਲੀ ਸੀ ਉਹ ਵਿਚ ਹੀ ਰਹਿ ਗਈ

    • @harmanpreet4809
      @harmanpreet4809 День назад

      Jaswinder chahal da podcast kro ji

    • @VinodgargBodi
      @VinodgargBodi День назад +1

      Vera gopi longeya raper singer nu inbat karo tanu man ho ga ki sab tu bast podcast jao ga vera gopi longeya 0 garund tu oteya hoeya singer ah hera banda vera gopi longeya

    • @VinodgargBodi
      @VinodgargBodi День назад +3

      Vera jad tak gopi longeya raper singer nu ni tusi inbat ni karda main thudey tu naraz ho jana phillan main thuda fan ah dos numbar ta pinka jarg da tesra no ta gopi longeya raper singer da tusi bhut peyara o mainu main tanu bhut sonda y gopi longeya na bhut Singh shida da name bara Jina deya sade punjab lai bhut kurbaneya kiti ah c bhut vadey Nam na Singh shida da pata lagu new janrusan nu vera bhut vadia lagu podcast apni youtub family nu sachi hera banda ver

  • @surjitjatana468
    @surjitjatana468 День назад +4

    ਬਹੁਤ ਸੋਹਣੀ ਗੱਲਵਾਤ ਅਨਮੋਲ ਬੇਟੇ ਅਤੇ ਸਿਆਣੇ ਸਾਰੇ ਸਰਪੰਚ ।ਪਰਮਾਤਮਾ ਇਹਨਾ ਸਭ ਨੂੰ ਸਫਲਤਾ ਬਖਸ਼ੇ ।

  • @PawanSharma-jr2lu
    @PawanSharma-jr2lu День назад +11

    ਸਰਦਾਰ ਦਰਸ਼ਨ ਸਿੰਘ ਜੀ ਅਤੇ ਅਨਮੋਲ ਵੀਰ ਬਹੁਤ ਚੰਗਾ ਕੰਮ ਕਰ ਰਹੇ ਹੋ 🙏🙏

  • @prabhdeepkaur7461
    @prabhdeepkaur7461 День назад +18

    Lucky sarpanch bht best ne bht helpful ne ,, pind de loka lai always available rehnde ne ,parmatma aina nu bhut khushiyan bakshe 🙏 aina da ikaleya da podcast krwao aina nu bhut knowledge hai👏👏👏👏👏👏

  • @sukhjinderzaildar2099
    @sukhjinderzaildar2099 22 часа назад +2

    ਸਤਿ ਸ੍ਰੀ ਅਕਾਲ ਜੀ ਮੈਂ ਇਹਨਾਂ ਸਾਰੇ ਸਰਪੰਚਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੀ ਹਾਂ ਬਲਕਿ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਕਰਨੀ ਚਾਹੁੰਦੀ ਆਂ ਵੀ ਇੱਕ ਤਾਂ ਆਪਾਂ ਪਿੰਡ ਵਿੱਚ ਇਹ ਕਰੀਏ ਵੀ ਜਿਹੜੀ ਮਨਰੇਗਾ ਆਉਂਦੀ ਹੈ, ਉਹਨਾਂ ਨੂੰ ਆਪਾਂ ਕਿਸਾਨਾਂ ਨਾਲ ਜੋੜੀਏ ਤਾਂ ਕਿ ਕਿਸਾਨਾਂ ਨੂੰ ਨੂੰ ਥੋੜਾ ਬਹੁਤ ਉਸ ਚੀਜ਼ ਦਾ ਲਾਭ ਦਈਏ, ਜਦੋਂ ਕਿਸਾਨਾਂ ਨੂੰ ਲੇਬਰ ਦੀ ਲੋੜ ਹੋਵੇ ਉਹ ਨਰੇਗਾ ਵਲੇ ਹੀ ਕਿਸਾਨਾਂ ਦੇ ਖੇਤ ਵਿੱਚ ਜਾ ਕੇ ਥੋੜੀ ਬਹੁਤ ਹੈਲਪ ਕਰਨ। ਹੋਇਆ ਕੀ ਕਿ ਜਦੋਂ ਦੀ ਮਨਰੇਗਾ ਆਈ ਹੈ ਕਿਸਾਨਾਂ ਦੀ ਲੇਬਰ ਤੇ ਜਾਣ ਨੂੰ ਕੋਈ ਤਿਆਰ ਹੀ ਨਹੀਂ ਕਿਸਾਨ ਕੀ ਕਰੇ ਇਕੱਲਾ ਕੋਈ ਵੀ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਕੋਸ਼ਿਸ਼ ਕਰੋ ਵੀ ਹਰੇਕ ਪਿੰਡ ਵਿੱਚ ਇੱਕ ਲਾਇਬਰੇਰੀ ਬਣਾਈ ਜਾਵੇ ਜਿੱਥੇ ਕਿ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਨਾਲ ਸੰਬੰਧਤ ਕਿਤਾਬਾਂ ਜਰੂਰ ਰੱਖੀਆਂ ਜਾਣ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਕਿਤਾਬਾਂ ਪੜ੍ਹਨ ਲਈ ਉਹ ਉਥੇ ਆਉਣ ਸਮਾਂ ਗੁਜਾਰਨ ਪੜਨ ਉਹਦੇ ਵਿੱਚ ਫਿਰ ਲੜਕੀਆਂ ਲਈ ਇੱਕ ਖਾਸ ਟਾਈਮ ਰੱਖਿਆ ਜਾਵੇ ਵੀ ਇਸ ਸਮੇਂ ਦੇ ਵਿੱਚ ਲੜਕੀਆਂ ਹੀ ਜਾ ਸਕਦੀਆਂ ਨੇ ਲਾਈਬਰੇਰੀ ਦੇ ਵਿੱਚ। ਤੀਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆਂ ਵੀ ਆਪਣੇ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਜੋ ਭਾਈ ਜੀ ਨੇ ਗ੍ਰੰਥੀ ਸਾਹਿਬ ਨੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਐਤਵਾਰ ਨੂੰ ਜਾਂ ਛੁੱਟੀ ਵਾਲੇ ਦਿਨ ਘੰਟਾ ਅੱਧਾ ਘੰਟਾ ਵੀ ਤੁਸੀਂ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਦੇਣੀ ਹੈ ਬੱਚਿਆਂ ਨੂੰ ਗੁਰਬਾਣੀ ਸਿਖਾਉਣੀ ਹੈ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਤਾਂ ਕਿ ਸਾਡੇ ਬੱਚੇ ਸਾਡਾ ਆਉਣ ਵਾਲਾ ਨੌਜਵਾਨ ਵਰਗ ਨਸ਼ਿਆਂ ਤੋਂ ਮੁਕਤ ਹੋਵੇ ਅਤੇ ਤੰਦਰੁਸਤ ਹੋਵੇ।

    • @Amriksingh-mq7xt
      @Amriksingh-mq7xt 21 час назад

      Bhen asi v kisan aa kheti karke khane aa Bhene sc bahichara to mnrega da kam khon di gal kAr rahe o kisan ta pelli da kam kar ke b raja sc bhaichara ta dehadi hi kar khau na baKi tusi smajdar ho sareya kol kam kar ke roti khan da jariya hona chainda

  • @Suhanikaur001
    @Suhanikaur001 22 часа назад +1

    Lucky veer ji da ik ikala podcast auna chahida kyuki ehni choti age ch ehni knowledge a ajj kal de youth lyi jo bht vdia ... Eh sb lyi bht vdia inspiration bann skde ne ....❤

  • @surindersinghuppal2892
    @surindersinghuppal2892 День назад +12

    ਸੀਰੀਅਸ ਨਾ ਲਿਓ ਮਜ਼ਾਕ ਆ ਵੈਸੇ ਚਾਵਲਾ ਜੀ ਏਦਾ ਲਗਦੇ ਆ ਜਿਵੇ ਨੀਟੂ ਸ਼ਟਰਾਂ ਵਾਲੇ ਨੂੰ ਪੱਗ ਬੰਨੀ ਹੋਵੇ ਬੋਲਦੇ ਵੀ ਓਵੇ ਹੀ ਆ 😊

  • @deepakmaini5389
    @deepakmaini5389 День назад +3

    ਇਹ ਸਰਪੰਚ ਵੀਰ ਪਤਾ ਨਹੀਂ ਕਿਸ ਦੁਨੀਆਂ ਵਿੱਚ ਰਹਿ ਰਹੇ ਹਨ ਮੇਰੇ ਅਪਣੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਪੰਚਾਇਤ ਚੋਣਾਂ ਵਿੱਚ ਖੜ੍ਹੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਦਿੱਤੇ , ਨਜ਼ਦੀਕ ਪਿੰਡ ਸਰਹਾਲੀ ਕਲਾਂ ਤੋਂ ਸਰਪੰਚੀ ਦੇ ਉਮੀਦਵਾਰ ਨੂੰ ਰਸਤੇ ਵਿਚ ਪੁਲਿਸ ਵਲੋਂ ਰੋਕ ਲਿਆ ਗਿਆ ਗੱਡੀਆਂ ਅਪਣੇ ਕ਼ਬਜ਼ੇ ਵਿੱਚ ਲੈ ਕਾਗ਼ਜ਼ ਦਾਖ਼ਲ ਕਰਨ ਤੋਂ ਰੋਕ ਲਿਆ।

  • @daljeetsingh6245
    @daljeetsingh6245 День назад +4

    ਸਰਦਾਰ ਦਰਸ਼ਨ ਸਿੰਘ ਸਰਪੰਚ ਜੀ ਆਪ ਦੀਆਂ ਗੱਲਾਂ ਬਾਈ ਘੈਂਟ ਨੇ ❤❤

  • @GoldenAura-u7v
    @GoldenAura-u7v 22 часа назад +2

    Hey Mr. Anmol Kwatra, your show is incredible, and I think an episode with Mr. Lucky (a young politician) would be next level! They’ve got such rich insights into youth politics and their experience. Please make it happen

  • @drsandeepsingh6178
    @drsandeepsingh6178 День назад +3

    Very interesting thought Veer ji, Sardar Darshan Singh Dhillon, the society needs such an emancipated, hardworking and simple person.

  • @ConfusedCap-ki5oj
    @ConfusedCap-ki5oj 20 часов назад

    ਚਾਵਲਾ ਇੱਕ ਬਹੁਤ ਅੱਛੇ ਇਨਸਾਨ ਲੱਗਦੇ ਹਨ ਬਹੁਤ ਹੀ ਦਿਲ ਦੇ ਸਾਫ ਲੱਗਦੇ ਹਨ ਬਹੁਤ ਹੀ ਪਿਆਰੀਆ ਗੱਲਾਂ ਕੀਤੀਆਂ ਬਹੁਤ ਸਮਾਂ ਆਇਆ ਧੰਨਵਾਦ

  • @bajwafamily4709
    @bajwafamily4709 День назад +1

    ਧੰਨਵਾਦ ਆਪ ਪਾਰਟੀ ਦੀ ਸਪੋਟ ਕਰਨ ਲਈ ਕਵਾਤਰਾ ਸਾਬ । ਸ਼ਰੇਆਮ ਕਿਸੇ ਨੂੰ ਕਾਗਜ ਨੀ ਪੰਜਾਬ ਚ ਭਰਨ ਦਿੱਤੇ ਅਸੀ ਇਹ ਕਹੀ ਜਾਂਦੇ ਕੁਝ ਨੀ ਹੋਇਆ 😂

  • @harsimran_vibes
    @harsimran_vibes 4 часа назад

    Soch both Sohni hai veere di 🙏👌👌Salute hai 🫡…….Pind de vikas di soch rakhde ne eho jhe Sarpanch har pind ch hone chide ne……..Ina da ik iklya da podcast jrur ana chida anmol veere te youth ne v vdya msg mile ena through

  • @brarsaab007
    @brarsaab007 День назад +3

    Lucky surpuch khaira bet tho Ludhiana bhot vadia surpuch han, kam karona ve onda hai, aho jahe nojwan har pind vich chahede han, nojwana nu agge onna chaheda. Waheguru ji ka Khalsa waheguru ji ki Fateh 🙏

  • @kamaljeettkaur5251
    @kamaljeettkaur5251 20 часов назад

    ਸਾਰਿਆਂ ਵੀਰਾ ਦੀ ਸੋਚ ਵਧੀਆ ਹੈ ਪਰ ਹਰਦੀਪ ਵੀਰ ਦੀ ਸੋਚ ਬਹੁਤ ਵਧੀਆ ਲੱਗੀ।

  • @KambozX
    @KambozX День назад +6

    Sarpanch Darshan Singh Dhillon ❤💯

  • @karnailsingh9713
    @karnailsingh9713 День назад

    Darshan Singh Sarpanch Lali Dhillo Ji ਬਹੁਤ ਵਧੀਆਂ ਇਨਸਾਨ ਅਤੇ ਸੱਚੇ ਸੁਚੇ ਹੋ। ਬਹੁਤ ਵਧੀਆ ਵਿਚਾਰ ਰੱਖੇ ਹਨ।

  • @deepmaan4353
    @deepmaan4353 День назад +5

    Negative comment krn nu dil nhi krda, but chawla veere to bina bakki sare sirra. God bless other three. Baba g chawle nu v samat bakshan bali akad hai ohna vch ta hrek gll te mai eda kita mai oda kita. He is like he is the only one Jinna ne koi kmm krrya. Sorry for him.

  • @YatraEdge
    @YatraEdge 17 часов назад

    MAZZAAA AA GYA PODCAST WEKHAN DA.. BHUT KUJ SIKHAN NU BHI MILEYA.❣️

  • @rajneeshkumar1187
    @rajneeshkumar1187 День назад +11

    Chawla saab nu sarpanch bna kis ne dita..ehna di koi gal muh matha nahi hai..anmol ji tuhada podcast eda da bande layi nahi hai..jehra har gal te mai mai mai kri jawe..baki 3 guests buhat vdiya ne

    • @ThepunjabiWisetalks
      @ThepunjabiWisetalks День назад

      😂💯

    • @nikkuchahal4588
      @nikkuchahal4588 День назад

      ਬਾਈ ਚਾਵਲਾ ਸਾਬ ਨੇ ਇੱਕ ਵੀ ਚੱਜ ਦੀ ਗੱਲ ਨੀ ਕੀਤੀ। ਇਹ ਜਵਾਬ ਦੇਹ ਬੰਦਾ ਹੈ ਈ ਨਹੀਂ ।

    • @harpreetjawandha4299
      @harpreetjawandha4299 Час назад

      Sahi kiha

  • @jagirjambi7092
    @jagirjambi7092 День назад

    ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਅਨਮੋਲ ਕਵਾਤਰਾ ਜੀ ਅਤੇ ਦਰਸ਼ਨ ਸਿੰਘ ਲਾਲੀ ਢਿੱਲੋਂ ਸਰਪੰਚ

  • @Sardarraj1313
    @Sardarraj1313 День назад +2

    ਬਹੁਤ ਵਧੀਆ ਇਨਸਾਨ ਨੇ ਦਰਸ਼ਨ ਸਿੰਘ ਢਿੱਲੋਂ ਸਰਪੰਚ ਸਾਬ

  • @Anu_Bharti22
    @Anu_Bharti22 18 часов назад

    Interest Podcast with gud discussion.. Gr8 job Anmol sir ehda de important te informative topic upr ehda diya healthy discussions nu apne Podcast through ehne vadia way nal present karan lai.. Appreciate ur initiative.. Keep it up....👍👍

  • @birindergrewal268
    @birindergrewal268 День назад +3

    Best podcast ever . Specially Mr Chawla, what a man 🙏🙏

  • @Daku-g5g
    @Daku-g5g День назад +6

    Veer bhupinder pal Singh chawla te Neetu shatranwala vich bhut similarity hai.
    😂😂
    Bai d Awaz Bolan da Style even face v bhut milda julda..
    No hate .

  • @RajiSharma-rv6qm
    @RajiSharma-rv6qm День назад +3

    Dhillon Saab, Aap Ke Vichaar Achhe Lage

  • @baljeetballi7827
    @baljeetballi7827 День назад +2

    Very Nice Chacha G Awesome Speach Sarpanch Dharshan singh Lally Dhillon And Anmol Veer

  • @SahibSingh-kw6jo
    @SahibSingh-kw6jo День назад +3

    Lucky and dhillon sarpanch 🔝

  • @parmindersidhu5135
    @parmindersidhu5135 3 часа назад

    Bahut hi vadia podcast Anmol veer❤❤

  • @fukravlogger2452
    @fukravlogger2452 День назад +11

    Chawla Kiniya chvlaaa maar gya anmol veer rokya kro ada da bnya nu glt bolya o

  • @sandeepchahal670
    @sandeepchahal670 День назад +2

    Darshan singh Dhillon sarpanch saab vada bai very nice ❤Good thought

  • @GurpreetDhesi-t4g
    @GurpreetDhesi-t4g 21 час назад

    Well said ,, mr lucky sarpanch has great knowledge 👏👏👏

  • @futurestar5069
    @futurestar5069 12 часов назад

    Bahut vadiya boardcast si. Veer Anmol ji plz Punjab vich vad rahe crime baare v podcast karo.and plz avoid the singers and celebrities. Punjab de role models such as business man, famous officer, player's, nu bolaoo thank you

  • @gurwinderzira5630
    @gurwinderzira5630 День назад +11

    ਚਾਵਲੇ ਦਾ ਮਾਈਕ ਬੰਦ ਕਰੋ 😂

  • @Suhanikaur001
    @Suhanikaur001 22 часа назад +1

    Lucky veer ji da ik podcast ikale hona chida ...❤

  • @SurinderPal-jh9ce
    @SurinderPal-jh9ce 3 часа назад

    Bohat vdiyaaa lgaa veer ji

  • @Singh-wy5jd
    @Singh-wy5jd 8 часов назад

    ਕਵੱਤਰਾ ਸਾਹਿਬ ਜੀ ਅੱਤ ਦਰਜੇ ਦੀ ਇੰਟਰਵਿਉ,ਚਾਵਲਾ ਵਰਗੇ ਹੋਣਹਾਰ ਸਰਪੰਚ ਦੀ ਪੋਡਕਾਸਟ ਕਰਦੇ ਰਿਹਾ ਕਰੋ ਜੀ

  • @gsdhaliwal143
    @gsdhaliwal143 20 часов назад

    ਸਰਦਾਰ ਦਰਸ਼ਨ ਸਿੰਘ ਢਿੱਲੋਂ ਜੀ ਨੂੰ ਤੁਹਾਡੇ ਇਸ ਸ਼ੋ ਵਿਚ ਦੇਖ ਕੇ ਅਤੇ ਓਹਨਾ ਦੇ ਵਿਚਾਰ ਸੁਣ ਕੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਵੀਰ ਜੀ ☺

  • @jatinderjohal8482
    @jatinderjohal8482 13 часов назад

    Very interested and enjoy full podcast good veer g wmk

  • @darshandhillon8972
    @darshandhillon8972 День назад +1

    Darshan Singh ji it was a good interview.

  • @birasingh7092
    @birasingh7092 День назад +2

    Sardar Darshan Singh ji Dhillon
    Very nice Man

  • @satwindersingh4817
    @satwindersingh4817 2 часа назад

    Dhillon paji nice person ne anmol di kya baat hai

  • @amrinderbirpal6371
    @amrinderbirpal6371 День назад +1

    Great Darshan sir ji 👍👍🙏

  • @GurdeepSingh-gj5kh
    @GurdeepSingh-gj5kh 14 часов назад +1

    Lucky is best

  • @sehajmallowalia
    @sehajmallowalia День назад +5

    Chawle vrge sappancha(sarpancha) ne maarlya punjab

  • @balvirsinghbrar1089
    @balvirsinghbrar1089 17 часов назад

    Very.good. Bi.ANMOL.JI.❤❤❤❤👌👌✌️👍👍🙏🙏💚💚💚

  • @dilpreetgill1765
    @dilpreetgill1765 День назад +4

    ਨਵਾਂ ਮੁੰਡੇ ਜੀ ਰਾਜਨੀਤੀ ਬਹੁਤ ਵਧੀਆ ਬਹੁਤ ਅੱਗੇ ਜਾਊ ਬਾਕੀ ਤਿੰਨ ਬੰਦੇ ਦਾ ਘੈਂਟ ਤੀ ਇੱਕ ਮਜ਼ਾਕੀਆ ਲੱਗਿਆ

  • @harpreetsohal9410
    @harpreetsohal9410 Час назад

    Sarpanch ki salary mat dekho .....Sarpanch ke karam jaroor dekho 🙏💯

  • @RajiSharma-rv6qm
    @RajiSharma-rv6qm День назад +1

    Darshan Dhillon bhai de bechar Badhiya Lage proud of you

  • @mohinderdhillon1339
    @mohinderdhillon1339 День назад

    Darshan Singh Dhillon He is very Helpful Man god bless Them All of Them

  • @SAGARBABBI
    @SAGARBABBI День назад +1

    Darshan singh dhillon sarpanch saab great worker ❤️❤️❤️🎉🎉🎉

  • @vikmonga118
    @vikmonga118 День назад +1

    Anmol veerey nxt video ch apna mic jarur set krna thadi awaj ghat ho jandi

  • @baltejdhillon2543
    @baltejdhillon2543 23 часа назад

    Very good Dhillon Sahib

  • @amitozsimmak
    @amitozsimmak День назад

    Ik hor podcast with one and only chawla saab ❤

  • @KaramjitGill-sn9db
    @KaramjitGill-sn9db 18 часов назад

    God bless you always dear

  • @sukhjinderzaildar2099
    @sukhjinderzaildar2099 22 часа назад

    ਅਨਮੋਲ ਵੀਰੇ ਜੇ ਪਹਿਲਾਂ ਪਤਾ ਹੁੰਦਾ ਉਹ ਤੁਸੀਂ ਸਰਪੰਚੀ ਤੇ ਪੌਡਕਾਸਟ ਕਰਨਾ ਤਾਂ ਮੈਂ ਆਪਣੇ ਕੁਝ ਸਵਾਲ ਕੁਝ ਸੁਝਾ ਜਰੂਰ ਤੁਹਾਡੇ ਤੱਕ ਪਹੁੰਚਾਉਂਦੀ

  • @JagdeepSingh-gf4xh
    @JagdeepSingh-gf4xh День назад

    Dhillon Saab matured enough ❤

  • @surjeetrairai2095
    @surjeetrairai2095 19 часов назад

    God bless u for always 🙏🙏

  • @dharmindersinghcheema770
    @dharmindersinghcheema770 День назад +1

    Great sarpanch sab Darshan sab 🎉🙏👍

  • @ShaminderPal-b5n
    @ShaminderPal-b5n День назад

    Bhuhat vadia broadcast Anmol beta ji

  • @bobbysidhu3465
    @bobbysidhu3465 День назад

    Sat shiri akal Paji 🙏🏻Bai mn is tym Canada ch rehna aa te mn thode almost sare podcast sunda Tuc boht vdya km krde ho mn As student aya c Canada 4 saal pehla boht kun badalda vekhya te mn chauna mn Jdo v India Ava mn thoda nal Apna experience Sanja kra apne pind di gal kra te Canada di life bare v As international student asi ki ki face krde aa
    Te eh koi promotion nai hougi bs dil Dian Galla thode nal krn di koshish kruga 🙏🏻🙏🏻
    Je Kdi Moka deoge te thode nal jrur rabta krna chavage 🙏🏻🙏🏻

  • @Harjitsingh-j7y
    @Harjitsingh-j7y День назад +2

    Moja hi moja krti lali bhai jiii

  • @jaspreetkaur7208
    @jaspreetkaur7208 День назад

    Today a best podcast veer aa👍🏻👍🏻

  • @JassKhangura-g5m
    @JassKhangura-g5m День назад

    Right ✅️ brother 👍

  • @gurmeetdhaliwal287
    @gurmeetdhaliwal287 23 часа назад

    ਅਨਮੋਲ ਸੋਟੀ ਵੀਰ ਜੀ, ਆ ਜਿਵੇ ਸੋਟੀ ਗਰਦਨ ਵਾਲੇ ਬਿਦੇ ਝੜਕੇ ਭੋਕਦਾਂ ਮੈਂ ਮੈਂ ਕਰਦਾ ਈਨੂ ਤਾਂ ਜਨਾਨੀ ਵੀ ਨਹੀਂ ਕੇ ਸਕਦੇ

  • @jagvirsingh3320
    @jagvirsingh3320 16 часов назад

    Chawla taan mere bappu wangu larda apne mundeya naal😂😂❤❤Att banda Chawla

  • @ManjitKaur-l5y
    @ManjitKaur-l5y 23 часа назад

    Very nice 👍

  • @akgamers2969
    @akgamers2969 День назад

    Darshan Singh Dhillon sarpanch Saab Great Bhaji 🎉🎉

  • @BittuCheema-j6m
    @BittuCheema-j6m День назад

    anmol veer great ❤

  • @sahibkapoor9155
    @sahibkapoor9155 День назад

    Wahe guru ji🙏

  • @gurlalsingh1392
    @gurlalsingh1392 День назад +2

    ਲਾਲੀ ਢਿੱਲ਼ੌਂ ਸਰਪੰਚ ਸਾਭ 💪🏻🙏🏻

  • @BittuCheema-j6m
    @BittuCheema-j6m День назад

    Laly sarpanch saab great man❤

  • @parwindersingh4038
    @parwindersingh4038 День назад +3

    Chawle di ek hor podcast karo ji

  • @jassasivia1370
    @jassasivia1370 День назад +1

    Sarpanch darshan singh dhillon bro❤❤

  • @JassKhangura-g5m
    @JassKhangura-g5m День назад

    Very nice 👌 👍 excellent work 👌 👍

  • @harpreetkamboj9959
    @harpreetkamboj9959 День назад +1

    Please podcast nu Spotify vich update krta kro

  • @DrAPSMann
    @DrAPSMann День назад

    Make one program/ episode to complete in 35-40 minutes.

  • @malkeetkaur5386
    @malkeetkaur5386 День назад

    Darshan Singh lali Dhillo sarpanch Very Very Person Ji.

  • @SandeepKumar-to3je
    @SandeepKumar-to3je 17 часов назад

    Anmol paji tuse cm bn jao punjab dai eh gaal es lyi keh reha kyoki tuse dhrma to upar oth kai gaal krdai hu 🫠❤

  • @bittubanwali8660
    @bittubanwali8660 День назад +1

    aavaj shi nhi aa rhi si
    .....bhot sari der

  • @Fatak289
    @Fatak289 День назад

    Waheguru Ji meher kre

  • @juntythind5487
    @juntythind5487 День назад +1

    Chawla G ❤❤❤

  • @Mursalin-e6b
    @Mursalin-e6b 2 дня назад +1

    Anmol kwatra ji I love u paji phoolchand kam kar de Tulsi 🎉🎉🎉🎉

  • @JaspalSingh-dm5lo
    @JaspalSingh-dm5lo День назад

    Waheguru g

  • @PolaDr-v7m
    @PolaDr-v7m Час назад

    Y laly good man

  • @BittuCheema-j6m
    @BittuCheema-j6m День назад

    Laly sarpanch saab great man

  • @gursevdhillon3495
    @gursevdhillon3495 День назад

    ਭਗਵੰਤ ਮਾਨ ਵੱਲ ਧਿਆਨ ਦਿਓ,ਨਾਲ ਜੁੜੋ ਤੇ ਜੋੜੋ, ਓਹਨੂੰ ਸਹੀ ਪਾਸੇ ਖਿੱਚੋ,ਮਤਰੇਇਆਂ ਨੇ ਮਿੰਨਤਾਂ ਤੇ ਆਪਣਿਆਂ ਨੇ ਸਰਦਾਰੀਆਂ ਕੀਤੀਆਂ। ਜਾਂ ਫੇਰ ਲੋਕ ਸਭਾ ਵੇਲੇ ਦਿਮਾਗ ਵਰਤਿਆ ਕਰੋ।

  • @Gurmeetsinghdnl
    @Gurmeetsinghdnl День назад

    Lali Darshan Dhillon ji kiya bbat aa sahi Gal aa ji

  • @GurdeepSingh-gj5kh
    @GurdeepSingh-gj5kh 14 часов назад

    Lucky

  • @gobindsingh7793
    @gobindsingh7793 8 часов назад

    Anmol Jo tohadi awaz ghat aa rahi hai mice sahi karo ji

  • @sarbjitsingh2057
    @sarbjitsingh2057 День назад

    Baba na sachi gall kita

  • @Gurmeetsinghdnl
    @Gurmeetsinghdnl День назад

    ਸਰਦਾਰ ਦਰਸ਼ਨ ਸਿੰਘ ਸਰਪੰਚ ਜੀ 🥰😍🥰😍

  • @karn6598
    @karn6598 2 дня назад

    Very good bro God bless you

  • @pramodattri3152
    @pramodattri3152 День назад

    Chawala ji gd person sada praaaaa

  • @harjeetkumar5570
    @harjeetkumar5570 2 дня назад

    Love you paji, keep it up

  • @hanumanpoonia6725
    @hanumanpoonia6725 День назад +1

    Nice person lali dhillon sarpanch

  • @dharmindersinghcheema770
    @dharmindersinghcheema770 День назад

    Awosame veer 👍