Bibi Jagir Kaur| ਅਸੀਂ Akali Dal ਮਜ਼ਬੂਤ ਕਰਨਾ, ਸਾਡੀ ਕਿਸੇ ਬੰਦੇ ਨਾਲ ਕੋਈ ਲੜਾਈ ਨਹੀਂ | Sukhbir Badal | N18V

Поделиться
HTML-код
  • Опубликовано: 24 ноя 2024

Комментарии • 50

  • @gurmailsingh9517
    @gurmailsingh9517 4 месяца назад +8

    ਸਾਰਿਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ ਸਿੱਖੀ ਦਾ ਬੇੜਾ ਗਰਕ ਕਰਨ ਵਾਲੇ ਇਹ ਲੋਕ

  • @PrinceKumar-cf7ek
    @PrinceKumar-cf7ek 4 месяца назад +5

    🙏🏻💐💐💐💐💐🙏🏻

  • @jacksparrow-k4x
    @jacksparrow-k4x 4 месяца назад +2

    ਗੱਲਾਂ ਗੋਲ ਮੋਲ ਇਦਾਂ ਹੱਥ ਨਹੀਂ ਆਉਣਾ ਰਾਜ ਜਿਨਾਂ ਘਾਣ ਸਿੱਖੀ ਦਾ ਬਾਦਲਾਂ ਨੇ ਕੀਤਾ ਇਹਨਾਂ ਤਾਂ ਔਰਗਜ਼ੇਬ ਨੇ ਨਹੀ ਕੀਤਾ

  • @amarjeetsingh7561
    @amarjeetsingh7561 4 месяца назад +1

    ਲਾਹਣਤਾਂ ਪਾਉ ਬੀਬੀ ਜਗੀਰ ਕੌਰ ਨੂੰ। ਕੁੜੀ ਮਾਰ ਬੀਬੀ।

  • @rbrar3859
    @rbrar3859 4 месяца назад +5

    ਸੁੱਖਬੀਰ ਮੁਹਰੇ ਹੱਥ ਬੰਨਕੇ ਆਖਦੇ ਹਾਂ, ਹੁਣ ਸਿੱਖ ਇਸ ਬਾਦਲ ਨੂੰ ਪ੍ਰਧਾਨ ਨਹੀ ਮੰਨਦੇ ਹਨ, ਇਹ ਪਾਰਟੀ ਛੱਡੇ ਅਸੀ ਅਕਾਲੀ ਦਲ ਨੂੰ ਕਾਮਯਾਬ ਕਰੀਏ।

  • @RajinderSingh-pe5yb
    @RajinderSingh-pe5yb 4 месяца назад +1

    ਵਡੀ ਚੋਰਨੀ ਤੈਨੂੰ ਪ੍ਰਧਾਨਗੀ ਚਾਹੀਦੀ ਹੈ ਪਹਿਲਾ ਆਪਣੇ ਆਪ ਨੁੰ ਸੁਧਾਰ ਲੳ

  • @ajitsingh5295
    @ajitsingh5295 4 месяца назад +2

    ਜਦੋਂ ਟਾਈਮ ਆ ਗਿਆ ਬੀਬੀ ਜੀ ਅਕਾਲੀ ਦਲ ਨੇ ਆਪੇ ਮਜਬੂਤ ਹੋ ਜਾਣਾ ਤੁਸੀਂ ਫਿਕਰ ਨਾ ਕਰੋ

  • @navdeepbrar6045
    @navdeepbrar6045 4 месяца назад +1

    ਬੀਬੀ ਤੇ ਮਲੂਕਾ ਨੂੰ ਬਹਾਰ ਕੱਡ ਦਿਉ

  • @ParamjitSingh-pb1cv
    @ParamjitSingh-pb1cv 4 месяца назад +1

    90000000 ਕਰੋੜ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ 👆👆👆👆👆👆

  • @gurjindersingh956
    @gurjindersingh956 4 месяца назад +1

    ਬੀਬੀ ਜੀ ਬੀਬੀ ਖਾਲੜਾ ਦੇ ਵਿਰੁੱਧ ਖੱਡੂਰ ਸਾਹਿਬ ਤੋ ਚੋਣ ਲੜਨ ਤੇ ਪੰਥ ਅਤੇ ਗੁਰੂ ਰਾਮਦਾਸ ਜੀ ਤੋ ਮਾਫ਼ੀ ਮੰਗੇ ਏਧਰ ਉਧਰ ਦੀਆਂ ਗੱਲਾਂ ਨਾ ਕਰੋ ਸ਼ਰਮ ਆਉਣੀ ਚਾਹੀਦੀ ਸੀ ਤੁਹਾਨੂੰ ਜਦੋਂ ਕੌਮ ਦੀ ਖਾਤਰ ਸ਼ਹੀਦੀ ਦੇਣ ਵਾਲੇ ਪਰਿਵਾਰ ਦੇ ਵਿਰੁਧ ਤੁਸੀ ਚੋਣ ਲੜੀ ਕੀ ਕੀਤਾ ਤੁਸੀ ਕੌਮ ਲਈ ਪੁੱਛੋ ਆਪਣੀ ਜਮੀਰ ਨੂੰ

  • @KanwaljitSingh-n5e
    @KanwaljitSingh-n5e 4 месяца назад +1

    ਆਮ ਸ਼ਰੀਫ ਅਪਣਾ ਪਰਿਵਾਰ ਪਾਲਣਾ ਲਈ ਮਿਹਨਤ ਮਜ਼ਦੂਰੀ ਕਰਕੇ ਬੁੱਢਾ ਹੁੰਦਾ ਹੈ ਜੀ। ਬਾਦਲ ਅਕਾਲੀ ਦਲ ਜੁੰਡਲੀ ਪੰਜਾਬ ਨੂੰ ਲੁੱਟ ਲੁੱਟਕੇ ਬੁੱਢੇ ਬੁੱਢੀਆਂ ਹੋ ਗਏ ਹਨ ਜੀ।

  • @bachedillkesache2268
    @bachedillkesache2268 4 месяца назад

    SGPC ਦਾ ਕਬਜ਼ਾ ਇਹਨਾਂ ਨਹੀਂ ਛੱਡਣਾ । ਛਡਾਓਣਾ ਪੈਣਾ।

  • @JagjitSingh-z6p
    @JagjitSingh-z6p 4 месяца назад +2

    Eh Bibi Beauti parlor Jana ਛੱਡ ਦੇ ਪਹਿਲਾ

    • @rkhalsa74
      @rkhalsa74 4 месяца назад

      Roma di beadbi ni honi chahidi

  • @harindergill1367
    @harindergill1367 4 месяца назад +2

    Election kra do pardhangi lai

  • @Newone-qd8tp
    @Newone-qd8tp 4 месяца назад +5

    ਇਹ ਚਿੱਟੀਆਂ ਜੋਕਾਂ ਪ੍ਰਧਾਨਗੀ ਲਈ ਕੋਈ ਵੀ ਹੱਦ ਪਾਰ ਕਰ ਸਕਦੀਆਂ ਨੇ

  • @hardeepsidhu1877
    @hardeepsidhu1877 4 месяца назад

    ਏਨਾ ਸਾਰੀਆ ਨੂੰ ਲੋਕਸਮਜਕ ਚੁੱਕੋ ਹਨ

  • @harpalkaursandhu4250
    @harpalkaursandhu4250 4 месяца назад

    ਤੁਸੀ ਅਕਾਲੀ ਮਜ਼ਬੂਤ ਨਹੀ ਤੁਸੀ ਆਪਣੀ ਕੁਰਸੀ ਲਈਭੱਜੇ ਫਿਰਦੇ ਓ ਤੁਸੀ ਵੀ ਗਲਤ ਓ ਜਦੋ ਗਲਤ ਹੋ ਰਿਹਾ ਸੀ ਉਦੋ ਚੁੱਪ ਕਿਉਂ ਰਹੇ ਤੁਸੀ ਜ਼ਿਆਦਾ ਗੁਨਾਹਗਾਰ ਹੋ ਜਦੋ ਗਲਤ ਦਾ ਸਾਥ ਦੇਦੇ ਰਹੇ ਹੁਣ ਲੋਕਾਂ ਦੇ ਅੱਖੀ ਘੱਟਾ ਪਾਉਂਦੇ ਰਹੇ ਸਜ਼ਾ ਬਰਾਬਰ ਦੀ ਦਿਨਾ ਧਿਰਾਂ ਨੂੰ ਹੋਵੇ

  • @HarwinderSingh-hr5ym
    @HarwinderSingh-hr5ym 4 месяца назад +1

    ਜੋ ਮਰਜ਼ੀ ਕਰ ਅਕਾਲੀ ਪਾਰਟੀ ਨਹੀਂ ਆਉਂਦੀ , ਕੌਮ ਦੇ ਗਦਾਰੋ , ਸਾਨੂੰ ਸਾਰਾ ਕੁਝ ਯਾਦ ਆ

  • @ManjitKaur-mb7sz
    @ManjitKaur-mb7sz 4 месяца назад

    Sikh dharam nu majbut
    Ķaran li sukhbir badal nu pardhan bànuna juŕri he ta jo amritpal na age hovee ❤❤❤❤❤

  • @Roger-lk4rl
    @Roger-lk4rl 4 месяца назад

    ਪੰਜਾਬੀ ਪਾਰਟੀ ਕਿੱਸ ਨੇ ਬਣਾਈ ਬਾਦਲਾਂ ਨੇ ਭਰਧਾਨ ਬਾਦਲ ਪਾਰਟੀ ਦਾ। ਅਕਾਲੀ ਦੱਲ ਦਾ ਭਰਧਾਨ ਬਜਾਉਣਾ ਅਕਾਲੀ ਦੱਲ ਦਾ ਪ੍ਰਧਾਨ ਬਣਾ ਲਓੁ

  • @jagtarsingh1068
    @jagtarsingh1068 4 месяца назад +1

    Bibi, ਗਦਾਰ

  • @MohanSingh-d2j
    @MohanSingh-d2j 4 месяца назад

    ਸਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਤੇਰੇ ਵਰਗੀ ਔਰਤ ਨੇ ਹੀ ਕੀਤਾ ।ਇੱਕ ਪਾਸੇ ਤਾਂ ਅਕਾਲ ਤਖ਼ਤ ਸਾਹਿਬ ਤੇ ਪੇਸ ਹੋ ਕੇ ਬੇਨਤੀ ਕਰਕੇ ਆਏ ਆ ਤੇ ਦੁਜੇ ਪਾਸੇ ਵਡਾਲਾ ਸਾਹਿਬ ਨੂੰ ਕਨਵੀਨਰ ਬਣਾ ਦਿੱਤਾ ਇਹ ਠੀਕ ਆਂ ।ਬੀਬੀ ਜੀ ਦੋ ਦੋ ਬੇੜੀਆਂ ਤੇ ਪੈਰ ਰੱਖ ਕੇ ਨਹੀ ਚਲੀਦਾ।

  • @ashcroftriverinn5790
    @ashcroftriverinn5790 4 месяца назад

    Let youth give opportunity they make
    Akali dal strong. All of set aside stay home

  • @brijmohangodara6572
    @brijmohangodara6572 4 месяца назад +1

    Akali kheru kheru ho javega.khatam tata bye bye

  • @karamsingh5855
    @karamsingh5855 2 месяца назад

    ਇਸ ਜਗੀਰੋ ਮਸ਼ਦ ਨੇ ਆਪਣੀ ਲੜਕੀ ਅਤੇ ਅਤੇ ਉਸ ਦੇ ਪੇਟ ਵਿੱਚ ਪਲ ਰਹੇ ਬੱਚੇ ਦਾ ਕਤਲ ਕਰਵਾਇਆ ਜਦੋ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਗਿਆ ਤਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੇਸ ਨਹੀ ਹੋਈ ਸਗੋ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਔਰੰਗਜੇਬ ਤਕ ਕਿਹਾ ਇਸ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਵਿਖੇ ਬੁਲਾ ਕੇ ਸਿੱਖ ਕੌਮ ਵਿੱਚੋ ਬਾਹਰ ਕੱਢਿਆ ਜਾਵੇ

  • @VikramSingh-qm5hc
    @VikramSingh-qm5hc 4 месяца назад

    ਚੀਮਾੰ ਤੇ ਗੱਰੇਵਾਲ ਨੇ ਅੱਕਾਲੀ ਦੱਲ ਦਾ ਬੇੜਾ ਗੱਰਕ ਕੀਤਾ ਸੁੱਖਾ ਤਾੰ ਅੰਮਲੀ ਬੰਦਾ ਜੋ ਕਿਸੇ ਕਿਹਾ ਉਧੇ ਪਿਛੇ ਵੱਡਾਲਾ ਨੇ ਵੀ ਸ੍ਰਦਾਰ ਕੱਲਦੀਪ ਸਿੰਘ ਵੱਡਾਲਾ ਦੀ ਮੇਹੈਨਤ ਤੇ ਤੱਪਸੇਆ ਤੇ ਪਾੰਣੀ ਫੇਰਤਾ ਵੱਡਾਲਾ ਸਾਹਿਬ ਦੀਆੰ ਅਰਦਾੰਸਾ ਕੱਰਤਾਰ ਪੂਰ ਸਿਹਿਬ ਲਾੰਗਾ ਖਲਾਏਆ ਦਾਸ ਬੜਾ ਚਿੱਰ ਸ੍ਰਦਾਰ ਕੱਲਦੀਪ ਸਿੰਘ ਵੱਡਾਲਾ ਸਾਹਿਬ ਨਾੰਲ ਰਿਹਾ ਜੱਦੌ ਵੀ ਅੰਮਿਰਤ ਸੱਰ ਔਦੇ ਪਹੈਲਾੰ ਫੂੰਨ ਦਾਸ ਨੂੰ ਔਦਾ ਸੀ ਵੱਡਾਲਾ ਸਾਹਿ ਲੋਹੋ ਪੂਰਸ਼ ਸੀ

  • @gurcharansingh3299
    @gurcharansingh3299 4 месяца назад

    No person should be allowed to president post more than 4 or 5years. He should wait for 5 years for next term
    This will encourage more talented people to serve the sangat. Sangat have disowned the present akalis they should respect the mood of sangat.Their so-called leadership will face more unhappy days in future

  • @Newone-qd8tp
    @Newone-qd8tp 4 месяца назад +1

    ਸੌ ਚੂਹਾ ਖ਼ਾਕੇ ਬੀਬੀ 😂😂😂😂😂😂

  • @Fullysikh
    @Fullysikh 4 месяца назад

    Ah bibi bari teez aa

  • @gagandeepsingh-cv9uc
    @gagandeepsingh-cv9uc 4 месяца назад +1

    Tu. Ta. Bibi. Ghar. Beja. Kyu. Ki. Khera. Saab. Ne. Tenu. MLA. Nahi nanndena.

  • @HarpalSekhon-e1b
    @HarpalSekhon-e1b 4 месяца назад

    Saab kursi da roula Pankaj ji mauja sab ne maanya aa ji.

  • @RanjitSingh-lw6hk
    @RanjitSingh-lw6hk 4 месяца назад

    Ehnu pardangi chayidi a

  • @hakamsinghbrar6014
    @hakamsinghbrar6014 4 месяца назад

    Sad.ni mjboot ho skda sare ghre baitth jaan gunah wdde aa mafi yog ni nave singha nu moka mille budhi leadership retire hoje

  • @harindergill1367
    @harindergill1367 4 месяца назад

    J sgpc di pardhan ban jandi fer sabh kujh thik si

  • @malkitsingh-bh7sd
    @malkitsingh-bh7sd 4 месяца назад

    How can Defaulter strengthen the party.

  • @anmolsingh1416
    @anmolsingh1416 4 месяца назад

    Tutusi 0arty ke akalidal tu bahr ho javo hun kush nhi shadea tuse akalidal da

  • @satwantkaur7296
    @satwantkaur7296 4 месяца назад

    Cheema ne jaloos kadhaya inahn chona vich.bini apnian seats te kam karo.inshn da jaloos 2027 vich nikalna hai.

  • @dravtarmahal8279
    @dravtarmahal8279 4 месяца назад

    Ena lokan ne brbad krta Dal te punjab khas krke sikh
    Msand kon kon a apne app apda ander jhak k dasio

  • @Newone-qd8tp
    @Newone-qd8tp 4 месяца назад

    Upper lips 😂😂😂

  • @reshambhullar-nt1jr
    @reshambhullar-nt1jr 4 месяца назад

    tusin.chup.karke.ghre.bhijo.hun.nhin.mildian.votan.
    sukhbir.karke.mildian.san😊

  • @sonysidhu2711
    @sonysidhu2711 2 месяца назад

    ਪੱਤਰਕਾਰ ਸਾਹਿਬ ਜੀ ਇੱਕ ਸਵਾਲ ਬੀਬੀ ਜੀ ਨੂੰ ਪੁੱਛ ਲਓ ਕਿਹੜੀ ਕਰੀਮ ਲਾਉਂਦੇ ਆ ਦੂਰੋਂ ਲਾਈਟ ਮਾਰਦੀ ਹੈ ਮਾੜੀ ਜੀ ਪੁੱਛ ਲੋ ਸਾਡੇ ਬਹੁਤ ਜੁਲਾਈ ਪਈਆਂ ਪਈਆਂ ਪਈਆਂ ਪਈਆਂ ਪਈਆਂ ਪਈਆਂ ਕਿਰਪਾ ਕਰਕੇ ਦੱਸੋ ਵੀਬੀ ਕਿਹੜੀ ਟੂਬ ਬੋਲਦਾ ਵਰਤਦੀ