Sahe likhea hae v tuse khuj ajj kll de wehlda nu chAwel Puna karn waleya nu Sade hero bnake Sade ser te betha rahe hae v ehe saheed han jdo ke Sade saheed bahe taru singh warge te bahe matedash bahe satedash te hor singh sorme han ehe singar mare gae apne kartote te ena nu sahed bna ke ser te mad rahe han
Bahi sab Jio je sari ina di golka di ldai ha ji ina loka nu guru sahib Jia nal piar nhi ha ji je ina di ldai bus golka nu kahnn di ju ina loka ne golka da pesa kahna hunda je kr koi nimrat nal nhi je tusi prdano na ldaia kro guru gharo nu ta ta tusi baksh diu golka nal garib sikho di seva kr lau na pap kro nhi nrka bich be jga nhi milni papio bande bnn javo ji
ਇਹੋ ਜਿਹੇ ਹਰਾਮਜਾਦਿਆਂ ਦੀਆਂ ਕਾਲੀਆਂ ਕਰਤੂਤਾਂ ਵੇਖਣ ਤੋਂ ਬਾਅਦ,,, ਨਿੱਕੀ ਨਿੱਕੀ ਗੱਲ ਤੇ ਬੇਗੁਨਾਹਾਂ ਨੂੰ ਵੱਢਣ ਵਾਲੇ ਲੋਕਾਂ ਦੀਆਂ ਤਲਵਾਰਾਂ ਨੂੰ ਜੰਗ ਕਿਉਂ ਲੱਗ ਜਾਂਦਾ ਐ,,, ਕੀ ਗੱਲ ਇਹ ਬੇਅਦਬੀ ਨਹੀਂ ਹੈ,,????
ਪੰਜਾਬ ਅੰਦਰ ਹੋਰ ਰਹਿ ਕੀ ਗਿਆ ਚਾਹੇ ਗੁਰੂ ਘਰਾਂ ਦੀਆਂ ਜਾਇਦਾਤਾਂ ਤੋਂ ਝਗੜੇ ਨੇ ਗੋਲਕਾਂ ਦਾ ਮਸਲਾ ਹੈ ਪ੍ਰਧਾਨਗੀਆਂ ਚੌਧਰਾਂ ਦੀ ਲੜਾਈ ਹੈ ਕੋਈ ਪਿੱਛੇ ਹਟਣਾ ਚਾਹੁੰਦਾ ਨਹੀਂ ਗੁਰਦੁਆਰੇ ਹੁਣ ਲੜਾਈ ਦਾ ਘਰ ਬਣ ਗਏ ਹਨ ਜਨਤਾ ਪੈਸਾ ਆਣ ਕੇ ਸੁੱਟਦੀ ਹੈ ਤੇ ਲੜਾਈਆਂ ਕਰਵਾ ਰਹੀ ਹੈ ਇਹੋ ਕੁਝ ਚੱਲ ਰਿਹਾ ਰਹਿੰਦੀ ਖੁਸਰ ਕਸਰ ਗਾਇਕਾਂ ਨੇ ਪੂਰੀ ਕਰ ਦੇਣੀ ਹੈ ਉਹ ਗਾਣਿਆਂ ਵਿੱਚ ਜਾਤਾਂ ਨੂੰ ਪ੍ਰਮੋਟ ਕਰਨ ਲੱਗ ਪਏ ਹਨ ਜੋ ਨਸੇੜੀ ਵੇਲੜ ਗਾਇਕ ਗਾਉਣ ਵਜਾਉਣ ਵਾਲੇ ਨੱਚਣ ਟੱਪਣ ਵਾਲੇ ਭੰਡ ਭੰਡ ਪੁਣਾ ਕਰਨ ਵਾਲੇ ਜੋ ਲੰਡੀ ਬੁੱਚੀ ਕੰਜਰਾਂ ਦੇ ਡੋਲੇ ਸਟੇਜਾਂ ਤੇ ਨੱਚਣ ਵਾਲੇ ਲੋਕਾਂ ਨੂੰ ਸਿੱਖਾਂ ਦੇ ਸ਼ਹੀਦ ਬਣਾ ਕੇ ਤੇ ਸਿੱਖਾਂ ਦੇ ਮੱਥੇ ਤੇ ਮੜ ਰਹੇ ਹਨ ਜਾਤ ਨੂੰ ਵੇਖ ਕੇ ਸਿੱਖਾਂ ਦੇ ਹੀਰੋ ਬਣਾ ਦਿੱਤਾ ਜਾਂਦਾ ਹੈ ਉਹਨਾਂ ਸਿੱਖ ਯੋਧਿਆਂ ਦੇ ਬਰਾਬਰ ਉਨ ਇਹੋ ਜਿਹੇ ਲੋਕਾਂ ਦੀਆਂ ਤਸਵੀਰਾਂ ਲਾ ਦਿੱਤੀਆਂ ਜਾਂਦੀਆਂ ਹਨ ਪੰਜਾਬ ਵਿੱਚ ਗੰਦ ਪੂਰਾ ਪੈ ਚੁੱਕਾ ਹੈ ਆਉਣ ਵਾਲਾ ਸਿੱਖੀ ਵਿੱਚ ਹੋਰ ਮਾੜਾ ਹਾਲ ਹੋਵੇਗਾ