Fruits and Vegetables Price in Kotkapura Sabji Mandi | ਹੁਣ ਪਿਆਜ਼ ਦੇ ਰੇਟਾਂ ਵਿੱਚ ਆਈ ਮੰਦੀ।

Поделиться
HTML-код
  • Опубликовано: 26 авг 2024
  • Fruits and Vegtables Price Today | Kotkapura Sabji Mandi | ਅੱਜ ਦੇ ਸਬਜ਼ੀ ਤੇ ਫਲਾਂ ਦੇ ਤਾਜ਼ੇ ਰੇਟ | vegetables price today | fruits price today |vegetable market today | fruits market today | fruit mandi | vegetable mandi | today price |Delhi fruit market |

Комментарии • 35

  • @Pendu_Kitta
    @Pendu_Kitta  Месяц назад +5

    ਅੱਜ ਥੋੜੀ ਜੀ ਆਵਾਜ਼ ਦੀ ਦਿੱਕਤ ਆਵੇਗੀ ਵੀਰੋ ਮਾਈਕ੍ਰੋਫੋਨ ਚ ਦਿੱਕਤ ਆਗੀ ਸੀ।
    ਕੱਲ੍ਹ ਤੋਂ ਸੈੱਟ ਕਰਾਂਗੇ ਕੰਮ ਜਲਦੀ 🙂

  • @SurjitSingh-766
    @SurjitSingh-766 Месяц назад

    ਵਧੀਆ ਜਾਣਕਾਰੀ ਬਾਈ ਜੀ ਧੰਨਵਾਦ ਜੀ

  • @anjuanjusharma7023
    @anjuanjusharma7023 Месяц назад

    Good job sir ji 👍

  • @lakhwinderdhillon346
    @lakhwinderdhillon346 Месяц назад

    Very nice g

  • @singh2251
    @singh2251 Месяц назад

    ਵੀਰ ਜੀ ਤੁਹਾਡਾ ਵੀ ਬਹੁਤ ਵਧੀਆ ਸੁਭਾਹ ਹਾਸੇ ਪਾਣੇ ਵਾਲਾ

    • @Pendu_Kitta
      @Pendu_Kitta  Месяц назад

      Hanji bai hasa kheda reh jania 😁

  • @dukhihirdamansamjaona1557
    @dukhihirdamansamjaona1557 Месяц назад

    Waheguru waheguru waheguru waheguru waheguru ji

  • @dakshkakkar4327
    @dakshkakkar4327 Месяц назад +1

    ਭਾਵੇਂ ਵੀਰ ਜੀ ਤੁਸੀਂ ਮੰਡੀ ਦੇ ਅੰਦਰ ਦੇ ਰੇਟ ਦੱਸਦੇ ਓ ਪਰ ਬਾਹਰ ਉਹ 20-30 ਰੁਪਏ ਵੱਧ ਲਾ ਲੈਣ ਪਰ ਸਬਜੀ ਦੀ ਰੇਹੜੀ ਲਾਉਣ ਵਾਲੇ 100 ਕਿਲੋ ਮਟਰ ਲੈ ਕੇ 200 ਰੁਪਏ ਕਿਲੋ ਦੇ ਕੇ ਜਾਂਦੇ ਆ ਬੱਗੁਕੋਸ਼ਾ 140 ਗੋਭੀ 100 ਟਮਾਟਰ 200 ਰੁਪਏ ਕਿਲੋ। ਅੰਬ ਇੱਥੋ 40 ਲੈ ਕੇ 100 ਦੇ ਕੇ ਜਾਂਦੇ ਆ। ਫਿਰ ਉਹਨਾਂ ਨੂੰ ਕਹਿਣਾ ਪੈਂਦਾ। ਨਿਰੀ ਪੂਰੀ ਛਿੱਲ ਲਾਉਂਦੇ ਆ ਇਹਨਾਂ ਬਾਰੇ ਵੀ ਕਹੋ ਆਪਣੀ ਵੀਡੀਓ ਵਿੱਚ।

  • @singh2251
    @singh2251 Месяц назад

    ਅਸੀ ਡੇਰਾ ਬਾਬਾ ਨਾਨਕ ਤੋ ਬਹੁਤ ਮਹਿੰਗੇ ਸਬਜੀ

  • @bhullarfaming9663
    @bhullarfaming9663 Месяц назад

    Waheguru ji

  • @KuldeepSingh-wh6mv
    @KuldeepSingh-wh6mv Месяц назад

    ਬਰਨਾਲੇ ਦੀ ਸਬਜ਼ੀ ਮੰਡੀ ਦੀ ਵੀਡੀਓ ਵੀ ਬਣਾ ਦਿਆਂ ਕਰੋ ਧੰਨਵਾਦ ਜੀ

  • @baljindersinghbrar5138
    @baljindersinghbrar5138 Месяц назад

    Arbi full ghaint a

  • @singh2251
    @singh2251 Месяц назад

    ਜਾਮਨੂ ਬਹੁਤ ਸੋਹਣੇ

  • @singh2251
    @singh2251 Месяц назад

    ਵੀਰ ਜੀ ਅਨਾਰ ਦਾ ਰੇਟ ਜਰੂਰ ਦੱਸੋ

  • @singh2251
    @singh2251 Месяц назад

    ਸੰਦਵਾ ਪਿੰਡ ਫਰੀਦਕੋਟ ਜਿਲੇ ਵਿਚ ਵੀਰ ਜੀ ਦੱਸੇਊ

  • @DheerajSehgal-jg9wz
    @DheerajSehgal-jg9wz Месяц назад +1

    Ver g jaman di boli full dy kha kro

  • @PritpalSingh-fo9jq
    @PritpalSingh-fo9jq Месяц назад

    Dhillon sahib ki hall chal

    • @Pendu_Kitta
      @Pendu_Kitta  Месяц назад +1

      Vdia bai ji ajj video vich thodi voice problem hai

    • @PritpalSingh-fo9jq
      @PritpalSingh-fo9jq Месяц назад +1

      Koi gal ni bai shotia motia dikta aaoundia rahindia ne

  • @singh2251
    @singh2251 Месяц назад

    ਵੀਰਜੀ ਤੁਸੀ ਸੰਗਰੂਰ ਜਿਲੇ ਤੋ

  • @GURPREETSINGH-ef7jk
    @GURPREETSINGH-ef7jk Месяц назад

    Y number send Karo sabji mandi ale di