Chajj Da Vichar (2086) || Police Complaint Filed Against Harbhajan Singh , Yuvraj Singh

Поделиться
HTML-код
  • Опубликовано: 27 авг 2024
  • #primeasiatv #chajjdavichar #swarnsinghtehna #harmanthind #punjabnewstoday #latestnews #breakingnews #cricket #cricketer #harbhajansingh #yuvrajsingh #diljitdosanjh #justintrudeau #canada
    Chajj Da Vichar (2086) || ਯੁਵਰਾਜ ਤੇ ਭੱਜੀ ਫਸ ਗਏ ਕਸੂਤੇ
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 144

  • @user-yf4vl4kc6e
    @user-yf4vl4kc6e Месяц назад +12

    ਸਵਰਨ ਸਿੰਘ ਟਹਿਣਾ ਹਰਮਨ ਕੌਰ ਥਿੰਦ ਜੀ ਸਾਰੇ ਪ੍ਰਾਈਮ ਏਸ਼ੀਆ ਨੂੰ ਸਤਿ ਸ਼੍ਰੀ ਅਕਾਲ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @user-yf4vl4kc6e
    @user-yf4vl4kc6e Месяц назад +19

    ਟਹਿਣਾ ਸਾਹਿਬ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਕਿਹਾ ਭਾਰਤ ਵਾਂਗ ਹੈ ਮੁੰਦਰੀ ਵਿਚ ਨਗ ਪੰਜਾਬ ਦਾ ਪੰਜਾਬ ਤਾਂ ਇਕ ਨਗੀਨਾ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @vickysinghvicky2618
    @vickysinghvicky2618 Месяц назад +7

    ਹੁਣ ਤਾਂ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਕੁਝ ਕੁ ਦਿੱਲੀ ਵਾਲੇ ਲੀਡਰ ਪੰਜਾਬ ਤੇ ਸਫਲ ਪੰਜਾਬੀਆਂ ਲਈ ਕਿੰਨਾ ਮਾੜਾ ਸੋਚਦੇ ਨੇ ❤

  • @BalwinderSingh-2
    @BalwinderSingh-2 Месяц назад +33

    ਦਲਜੀਤ ਦੁਸਾਂਝ ਨੂੰ ਪੰਜਾਬੀ ਕਹਿਣ ਤੇ ਸਿਰਸਾ ਦੇ ਪਿਛਵਾੜੇ ਮਿਰਚਾਂ ਐਵੇਂ ਹੀ ਲੱਗੀ ਜਾਂਦੀਆਂ। ਇਹਦੀ ਇਸ ਹਰਕਤ ਤੋਂ ਇਹ ਤਾਂ ਸਾਫ਼ ਹੋ ਗਿਆ ਕਿ ਇਹ ਪੰਜਾਬ ਤੇ ਪੰਜਾਬੀਅਤ ਦੇ ਬਾਰੇ ਕਦੇ ਚੰਗੀ ਸੋਚ ਨਹੀਂ ਰੱਖ ਸਕਦਾ।

    • @rupasinghsidhu7078
      @rupasinghsidhu7078 Месяц назад +1

      ਕਈ ਰਾਜਨੀਤਕ ਬੰਦੇ ਵਫਾਦਾਰੀ ਦਿਖਾਉਣ ਦੇ ਚੱਕਰ ਚ ਕੁਤਿਆਂ ( ਕੁਤਾ ਬਹੁਤ ਹੀ ਵਫਾਦਾਰ ਜਾਨਵਰ ਹੈ ) ਨੂੰ ਵੀ ਪਿਛੇ ਛੱਡ ਜਾਂਦੇ ਨੇ , ਅਪਣੇ ਆਕਾ ਦੇ ਪੈਰਾਂ ਚ ਲਿਟਦੇ ਨੇ ਪੂਛ ਹਿਲਾਉਂਦੇ ਨੇ , ਫਿਰ ਕਿਤੇ ਜਾਕੇ ਟਿਕਟ ਮਿਲਦੀ ਹੈ !!

  • @deepbrar.
    @deepbrar. Месяц назад +14

    ਓਹਨਾ ਬਦ-ਦੁਆਵਾਂ ਤੋਂ ਬਚ ਕੇ ਰਹੋ
    *ਜਿਹੜੀਆਂ ਬੋਲ ਕੇ ਨਹੀਂ ਦਿੱਤੀਆਂ ਜਾਂਦੀਆਂ*

    • @daljitsingh7980
      @daljitsingh7980 Месяц назад +2

      ਦੀਪ ਬਰਾੜ 🙏❤👌👌👍

  • @deepbrar.
    @deepbrar. Месяц назад +21

    ਲਿਬਾਸ ਮਹਿੰਗਾ ਹੋਵੇ ਜਾਂ ਸਸਤਾ
    *ਤੁਹਾਡੇ ਕਿਰਦਾਰ ਨੂੰ ਨਹੀਂ ਛੁਪਾ ਸਕਦਾ*

  • @sukhasinghsarari6699
    @sukhasinghsarari6699 Месяц назад +7

    ਜੇ ਚਾਰਾ ਖਿਡਾਰੀਆਂ ਦੀਆਂ ਲੱਤਾ ਟੁੱਟ ਜਾਣ ਤਾ ਇਹਨਾ ਚਾਰ ਖਿਡਾਰੀਆਂ ਦੀ ਮੰਨ ਦੀ ਤਮੰਨਾ ਸੰਪੂਰਨ ਹੋ ਜਾਵੇਗੀ ਆਸ ਰੱਖਣ ਪਰਮਾਤਮਾ ਨੇੜੇ ਹੈ

    • @Dilbagbrar-k5v
      @Dilbagbrar-k5v Месяц назад

      ਵੀਰ ਜੀ ਓਹਨਾ ਨੇ ਇਹ ਵੀਡੀਓ ਇਸ ਢੰਗ ਨਾਲ ਬਣਾਈ ਸੀ, ਕੇ ਲੋਕ ਉਹਨਾਂ ਨੂੰ old ਕਹਿੰਦੇ ਸੀ, ਹੁਣ ਤੁਹਾਨੂੰ ਵੀ ਪਤਾ old ਆਪਾਂ ਕਿਸਨੂੰ ਕਹਿੰਦੇ ਹਾਂ,, ਓਹਨਾ ਨੇ ਇਹ ਦਿਖਾਇਆ ਸੀ, ਕੇ ਲੰਘੀ ਉਮਰ ਵਾਲਿਆਂ ਬੰਦਿਆ ਚ, ਵੀ ਤਾਕਤ ਹੈ ਤੇ ਆਹ ਦੇਖੋ old mans ਨੇ ਜਿਤਾ ਕੇ ਦਿਖਾ ਦਿੱਤਾ

  • @SatnamSingh-bc5zm
    @SatnamSingh-bc5zm Месяц назад +9

    ਜਿਹਨੇ ਮਿਹਨਤ ਨਾਲ਼ ਹੈ ਪੈਸਾ ਕਮਾਇਆ
    ਉਹਨੇ ਕਦੇ ਵੀ ਕਿਸੇ 'ਤੇ ਰੋਅਬ ਨਹੀਂ ਪਾਇਆ।

    • @SinghBh-mu8wv
      @SinghBh-mu8wv Месяц назад

      ਸ਼ਿਵ ਸੈਨਾ ਦਾ ਵੱਡਾ ਸਮਾਜ ਜੋ ਸੇਵੀ ਸੂਰੀ ਦੇ ਦੋਨੇ ਪੁੱਤਰ 6 ਲੱਖ ਦੀ ਫਰੋਤੀ ਲੈਂਦੇ ਫੜੇ ਗਏ ਫਿਰ ਢਲਾਣਤ ਇਹਨਾਂ ਬਾਂਦਰਾਂ ਦੇ ਇਸ ਤੇ ਕੱਲ ਨੂੰ ਚੱਜਦਾ ਵਿਚਾਰ ਜਰੂਰ ਕਰਿਓ

  • @majorcheema4004
    @majorcheema4004 Месяц назад +21

    ਹਰ ਪੰਜਾਬੀ ਪਹਿਲਾ ਪੰਜਾਬੀ ਹੈ ਤੇ ਫੇਰ ਭਾਰਤੀ ਹੈ, ਹਾਂ ਜੇ ਕੋਈ ਖਾਲਿਸਤਾਨੀ ਕਹਿੰਦਾ ਫੇਰ ਵੀ ਸਿਰਸੇ ਦਾ ਇਤਰਾਜ ਕਰਨਾ ਬਣਦਾ ਸੀ 🙏🏻

  • @Karmjitkaur-gk1xq
    @Karmjitkaur-gk1xq Месяц назад +8

    ਜੇ ਚੰਗੇ ਕੰਮਾ ਕਰਕੇ ਚਰਚਾ ਦਾ ਵਿਸ਼ਾ ਨਾ ਬਣਿਆ ਜਾ ਸਕੇ ਤਾਂ ਫਿਰ ਸਿਰਸਾ ਨੇ ਇਹ ਰਸਤਾ ਅਪਣਾ ਲਿਆ ਵੀ ਮੈਂ ਸੋਸ਼ਲ ਮੀਡੀਆ ਤੇ ਛਾ ਜਾਵਾਂ ਉਹ ਵੀ ਇੱਕ ਪੰਜਾਬ ਦੇ ਪੁੱਤਰ ਦੀ ਵਿਰੋਧਤਾ ਕਰਕੇ ਸਦਕੇ ਜਾਈਏ ਇਹੋ ਜੇ ਲੀਡਰਾਂ ਦੇ ਸ਼ਰਮ ਆਉਣੀ ਚਾਹੀਦੀ ਐ ਕੋਈ ਚਁਜ ਗਗਁਲ ਨੀਂ ਆਉਂਦੀ

  • @InderjitSingh-hl6qk
    @InderjitSingh-hl6qk Месяц назад +3

    ਸਵਰਨ ਸਿੰਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ,❤

  • @gurcharankulana
    @gurcharankulana Месяц назад +4

    ਸਾਡੇ ਹਲਕੇ ਬੁਢਲਾਡਾ ਤੋਂ,ਐਮ,ਐਲ,ਏ,ਬੂਧਰਾਮ ਜੀ,, ਸੱਭ ਤੋਂ ਵੱਧ ਪੜੇ, ਹਨ ਜੀ

  • @shindamasihdogar1768
    @shindamasihdogar1768 Месяц назад +3

    ਖ਼ੁਸ਼ ਰਹਿਣ ਵਾਲਿਆ ਨੂੰ ਕੋਈ ਰੋਗ ਨਹੀਂ ਲੱਗਦਾ। ਟਹਿਣਾ ਵੀਰ ਜੀ ਤੁਸੀਂ ਖੁਸ਼ ਰਹਿੰਦੇ ਹੋ ਸ਼ੂਗਰ ਤੁਹਾਡੇ ਨੇੜੇ ਨਹੀਂ ਆ ਸਕਦੀ।

  • @MohanSingh-dq8tk
    @MohanSingh-dq8tk Месяц назад +3

    1947 ਤੋਂ ਪਹਿਲਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀ ਪੰਜਾਬ ਦੇਸ਼ ਵੱਖਰਾ ਸੀ ਤੇ ਰਾਜਧਾਨੀ ਲਾਹੌਰ ਸੀ

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-ni1gb5nk2l
    @user-ni1gb5nk2l Месяц назад +4

    ਯੁਵਰਾਜ ਸਿੰਘ ਨੇ ਪਹਲੇ ਵੀ ਮਜ਼ਾਕ ਕੀਤਾ ਸੀ ਬੰਦਾ ਪੁਸ਼ਨ ਵਾਲਾ ਹੋਵਾ ਤੇਰੇ ਪਿਉ ਨੇ ਸਾਰੀ ਨੇ ਤੇ ਅੱਧੀ ਉਮਰ ਕੁੱਟ ਖਾ ਕੇ ਫ਼ਿਲਮਾ ਤੈਨੂੰ ਕ੍ਰਿਕਟ ਬਣਾ ਤੇਰੇ ਪਿਉ ਕਦੇ ਕਿਸੇ

  • @AvtarSingh-bj2vm
    @AvtarSingh-bj2vm Месяц назад +3

    ਸਿਰਸਾ ਸਾਹਿਬ ਤਾਂ ਹੈ ਹੀ ਬੀ ਜੇ ਪੀ ਪਿੱਠੂ ਇਹਨਾਂ ਤੋ ਇਹੀ ਆਸ ਹੋ ਸਕਦੀ ਹੈ ਇਹ ਪੰਜਾਬ ਅਤੇ ਪੰਜਾਬੀਅਤ ਦੇ ਵਿਰੋਧੀ ਹਨ।ਇਹਦਾ ਮਤਲਬ ਤਾਂ ਅਸੀਂ ਪੰਜਾਬੀ ਜਿਆਦਾ ਤਰ ਫੁਕਰੇ ਹੋ ਗਏ ਹਾਂ ਬੇਸ਼ਰਮ ਹੋ ਗਏ ਹਾਂ?।

  • @VarinderSingh-he7wo
    @VarinderSingh-he7wo Месяц назад

    ਟਹਿਣਾਂ ਸਾਹਿਬ ਤੇ ਹਰਮਨ ਜੀ ਨੂੰ ਸਤਿ ਸ੍ਰੀ ਅਕਾਲ।

  • @deepbrar.
    @deepbrar. Месяц назад +9

    ਤੇਰੇ ਸ਼ਹਿਰ ਦੇ ਅੰਦਾਜ਼ ਭੀ ਅਜ਼ੀਬ ਜਿਹੇ ਹਨ
    *ਗੂੰਗੇ ਨੂੰ ਕਿਹਾ ਜਾਂਦਾ ਹੈ ਬਹਿਰੇਆਂ ਨੂੰ ਆਵਾਜ਼ ਮਾਰੋ*

  • @chunibabaji9076
    @chunibabaji9076 Месяц назад +1

  • @ranjitkaur520
    @ranjitkaur520 Месяц назад +5

    Sirsa punjab da dusman

  • @SaleemKhan-bn5eh
    @SaleemKhan-bn5eh Месяц назад +2

    ਜੀਓ ❤❤❤

  • @palasingh5151
    @palasingh5151 Месяц назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @KalaSangwan-xy9bg
    @KalaSangwan-xy9bg Месяц назад

    Thanks, New Chandigarh.

  • @amanbrar273
    @amanbrar273 Месяц назад +2

    ਬੀਬਾ ਸਾਉਣ ਭਾਦੋ ਦੇ ਹੁੰਮਸ ਤਾ ਸਾਧ ਬਣਾ ਦਿੰਦੀ ਅਜੇ ਗਰਮੀ ਨਹੀ ਜਾਣੀ ਆ ਜਾਉ ਬੀਬਾ ਆਸਟ੍ਰੇਲੀਆ

  • @JagtarGill-u1z
    @JagtarGill-u1z Месяц назад +2

    Very good ji thina Shihab thanks

  • @user-ot7ls3jw7x
    @user-ot7ls3jw7x Месяц назад +2

    My favorite program g

  • @manjitbedi5836
    @manjitbedi5836 Месяц назад +3

    Sirsa is Proven Tattoo of BJP by wearing a Turban.

  • @jarnailsingh9949
    @jarnailsingh9949 Месяц назад +4

    Sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @rbrar3859
    @rbrar3859 Месяц назад

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਜੀ।

  • @BoharDhillon-hw3uc
    @BoharDhillon-hw3uc Месяц назад +2

    🙏🙏🙏🙏🙏
    🙏🙏🙏🙏🙏

  • @ManjitSingh-ey5gv
    @ManjitSingh-ey5gv Месяц назад

    ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @lachhmansingh5933
    @lachhmansingh5933 Месяц назад +2

    Tehna sahib and harman thind ji ss akal

  • @gurlalgora2589
    @gurlalgora2589 Месяц назад

    ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @RashphalToor
    @RashphalToor Месяц назад

    ਸਵਰਨ ਜੀ ਹਰਮਨ ਜੀ ❤️ਜ਼ਿੰਦਾਬਾਦ ❤️

  • @jagjiwankaur3938
    @jagjiwankaur3938 Месяц назад +1

    ਬਖਸ਼ੀ ਵਾਹਿਗੁਰੂ 😮😢

  • @HardeepSingh-pj7tu
    @HardeepSingh-pj7tu Месяц назад

    ❤❤❤❤❤❤

  • @Karmjitkaur-gk1xq
    @Karmjitkaur-gk1xq Месяц назад +4

    ਸਤਿ ਸ਼੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਟਹਿਣਾ ਜੀ 🙏🏼♥️🙏🏼♥️
    like no 008 ji 🌷🌷🌷🌷

  • @litpnc845
    @litpnc845 Месяц назад

    In❤ India

  • @tejinderpalsingh7817
    @tejinderpalsingh7817 Месяц назад +1

    All team of Prime time Sat shri akal Tehna j and Harman Thind j

  • @harwindersingh2501
    @harwindersingh2501 Месяц назад +1

    ਟਹਿਣਾ ਸਾਬ੍ਹ ਮੈਨੂੰ 5 ਸਾਲ ਹੋ ਗਿਐ ਤੁਹਾਡਾ ਚੈਨਲ ਦੇਖਦੇ। ਪਰ ਅੱਜ ਤੱਕ ਤੁਹਾਡੇ ਚੈਨਲ ਤੇ ਅੰਗਹੀਣ ਵਰਗ ਦੀਆਂ ਸਮੱਸਿਆ ਨੂੰ ਲੋਕਾ ਸਾਹਮਣੇ ਰੱਖਿਆ ਹੋਵੇ ਜਾਂ ਕਿਸੇ ਅੰਗਹੀਣ ਨੂੰ ਆਪਣੇ ਚੈਨਲ ਤੇ ਬੁਲਾ ਕੇ interview ਕਿਤੀ ਹੋਵੇ । ਟਹਿਣਾ ਸਾਬ੍ਹ ਅੰਗਹੀਣ ਦਾ ਦਰਦ ਅੰਗਹੀਣ ਹੀ ਜਾਣ ਸਕਦਾ। ਪਰ ਸਾਡੀ ਸੋਸਾਇਟੀ ਅੰਗਹੀਣ ਨੂੰ ਬਹੁਤ ਨਫ਼ਰਤ ਕਰਦੀ ਹੈ ਅਤੇ ਨਾ ਹੀ ਸਾਨੂੰ ਕੋਈ ਪਸੰਦ ਕਰਦਾ। ਨਰਕ ਭੁਗਤਣ ਆਏ ਹਾਂ । ਨਾ ਸਾਡੀ ਕੋਈ ਸੁਣਵਾਈ ਹੈ।

  • @swarnjeet9705
    @swarnjeet9705 Месяц назад +1

    Players should remember God

  • @satvindersahota4127
    @satvindersahota4127 Месяц назад

    🙏🙏

  • @deepbrar.
    @deepbrar. Месяц назад +30

    ਰਾਘਵ ਚੱਢਾ ਆਪਣੀ ਵਹੁਟੀ ਪ੍ਰਨੀਤੀ ਨਾਲ wimbledon ਦੇਖਣ ਪਹੁੰਚਿਆ. ਰਾਘਵ ਚੱਢਾ ਆਮ ਆਦਮੀ ਹੈ ਪਰ ਤੁਹਾਨੂੰ ਪਤਾ ਹੈ *ਮੈਚ ਦੀ ਸਭ ਤੋਂ ਸੱਸਤੀ ਟਿੱਕਟ ਦਾ ਰੇਟ 8,50,000 ₹ ਹੈ*

    • @SinghBh-mu8wv
      @SinghBh-mu8wv Месяц назад +6

      ਇਹ ਸਰਸੇ ਮੋਦੀ ਦੇ ਪੁਜਾਰੀ ਨੇ ਕੱਲ ਨੂੰ ਕਹਿਣਾ ਦਲਜੀਤ ਤਾਂ ਸਾਡਾ ਡਾਨੀਆਂ ਦੇ ਵਿਆਹ ਚ ਨੱਚਿਆ ਇਸ ਕਰਕੇ ਭਾਰਤ ਦਾ ਕਹਿਣਾ ਜਰੂਰੀ ਸੀ ਮੈਂ ਵੀ ਇੱਕ ਭੋਰੀ ਹੈ ਬਾਕੀ ਤੁਸੀਂ ਦੇਖ ਲਿਓ

    • @user-kr3ob2js8f
      @user-kr3ob2js8f Месяц назад +1

      Modi de dress kine de aa oh v das de bro

    • @user-kr3ob2js8f
      @user-kr3ob2js8f Месяц назад

      Modi de dress kine paise de aa oh v das de Bro 😂😂

    • @arvindersingh9685
      @arvindersingh9685 Месяц назад +1

      Gallan ch e ne eh aam aadmi ta

    • @sidhu749
      @sidhu749 Месяц назад

      ਆਹ ਕੱਟੇ ਵੱਛੇ ਆਲ਼ਾ ਕੰਮ ਤਾਂ ਜੁੱਗਾਂ ਤੋਂ ਹੁੰਦਾ ਆ ਰਿਹਾ ਸਾਡੇ ਪਿੰਡ ਵੀਹ ਬਾਰ ਬਣਾ ਕੇ ਦਿੰਦੇ ਆ ਵਗਾਰੀ ਤੁਹਾਨੂੰ ਲੱਗਿਆ ਇਹ ਪਹਿਲਾ ਮਾਮਲਾ ਹੈ

  • @amanbrar273
    @amanbrar273 Месяц назад +1

    ਦਿਲਜੀਤ ਨੂੰ ਬਾਬਾ ਜੀ ਨੇ ਤਰਕੀ

  • @Gill-mp9vt
    @Gill-mp9vt Месяц назад

    ਜਦੋਂ ਦੇਸ਼ ਨੂੰ ਕਿਸੇ ਤੋਂ ਖਤਰਾ ਹੋਵੇ ਤਾਂ ਦੇਸ਼ਧ੍ਰੋਹ ਦਾ ਕੇਸ ਦਰਜ ਹੁੰਦਾ ਹੈ, ਹਰਭਜਨ ਸਿੰਘ ਵਰਗੇ ਆਈ ਪੀ ਐਲ ਵਿੱਚ ਸੱਟੇ ਦੀ ਐਡ ਕਰਦੇ ਹਨ ਅਤੇ ਬਾਅਦ ਵਿੱਚ ਬੋਲਦੇ ਹਨ ਕਿ ਇਸ ਦੀ ਆਦਤ ਲੱਗ ਸਕਦੀ ਹੈ, ਇਹ ਰਾਜ਼ ਸਭਾ ਮੈਂਬਰ ਕਰ ਸਕਦਾ ਹੈ,, ਟਹਿਣਾ ਸਾਹਿਬ ਜੀ ਜ਼ਰੂਰ ਦੱਸਿਉ

  • @bhourrecorders1241
    @bhourrecorders1241 Месяц назад +1

    🙏🙏🙏

  • @KulwantSingh-qe3eo
    @KulwantSingh-qe3eo Месяц назад +4

    ❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ । ਟਹਿਣਾ ਜੀ ਅੱਜ ਮੋਹਾਲੀ ਤੇ ਚੰਡੀਗੜ੍ਹ ਵਿਖੇ ਭਾਰੀ ਮੀਂਹ ਪਿਆ ਹੈ ਜੀ । ਲਗਭਗ 55 ਐਮ ਐਮ ਮੀਂਹ ਪਿਆ ਹੈ ਜੀ ।❤

  • @amanbrar273
    @amanbrar273 Месяц назад +1

    🙏🏻

  • @AmarjitRandhawa-im9zh
    @AmarjitRandhawa-im9zh Месяц назад +1

    Deep brar beta ji v good

  • @sarbjitsingh4741
    @sarbjitsingh4741 Месяц назад

    Wel come paris tehna veer ji and harman ji

  • @namberdarjosan6728
    @namberdarjosan6728 Месяц назад

    ਸਾਉਣ ਭਾਦਰੋ ਦੇ ਚੁਮਾਸੇ ਤੋ ਡਰਦਿਆਂ ਜਟ ਸਾਧ ਹੋ ਗਿਆ

  • @RashphalToor
    @RashphalToor Месяц назад

    ਪੰਜਾਬ ਪੰਜਾਬੀ ਜ਼ਿੰਦਾਬਾਦ 👍🏻❤️

  • @jaswantsinghsandhu530
    @jaswantsinghsandhu530 Месяц назад +1

    Voters of pb give 92 mla to cm Maan but he always running to Delhi taking insuction from kejriwal pl explain he doing right?

  • @gurmukhsingh3457
    @gurmukhsingh3457 Месяц назад +1

    Nice exposure.Greediness is a curse.

  • @JagtarSingh-cd5tf
    @JagtarSingh-cd5tf Месяц назад +2

    Sirsa bjp agent ha ta punjabi kehan to taklif ho ge sirsa nu

  • @user-yf4vl4kc6e
    @user-yf4vl4kc6e Месяц назад +3

    ਇਹ ਪੰਜਾਬੀ ਲਹਿੰਗੇ ਤੇ ਸ਼ਰਾਬ ਵੀ ਡੋਲ ਦਿੰਦਾ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ

    • @jbsingh8693
      @jbsingh8693 Месяц назад

      KAINT ❤️🌹

    • @gurpreetsingh-mp3hf
      @gurpreetsingh-mp3hf Месяц назад

      Love you so much tehna Sahib g and madam thind g so nice all' program..

  • @SurjeetSingh-pq4qg
    @SurjeetSingh-pq4qg Месяц назад

    Sat sari akal ji

  • @Karmjitkaur-gk1xq
    @Karmjitkaur-gk1xq Месяц назад +1

    Artifical intelligence ਮਤਲਬ A I

  • @RakeshKumar-ws7oo
    @RakeshKumar-ws7oo Месяц назад

    Very good paji

  • @AmarjitRandhawa-im9zh
    @AmarjitRandhawa-im9zh Месяц назад

    Deep brar beta ji good

  • @89malhi
    @89malhi Месяц назад +1

    Diljit ne recently USA citizenship lai ha. So, Diljit is an American-Punjabi. He is legally no more Indian Punjabi.

  • @RajkumarSingh-mi9wt
    @RajkumarSingh-mi9wt Месяц назад

    Only Punjabi are enemies of Punjabi, otherwise noone can beat Punjabi,

  • @abroldentalcare8638
    @abroldentalcare8638 Месяц назад +1

    Chandigarh today raining day Ashok Abrol

  • @abroldentalcare8638
    @abroldentalcare8638 Месяц назад +1

    Bjp want to finish kejriwal Ashok Abrol

  • @jaypreet3267
    @jaypreet3267 Месяц назад +1

    Superb 😂😂😂

  • @gurcharankulana
    @gurcharankulana Месяц назад +2

    ਤੋਂ ਵੱਧ,ਪੜੇ

  • @harpreetkaur5022
    @harpreetkaur5022 Месяц назад +3

    Gujrati keh de kia 😂😂

  • @BalveerSingh-ym5qr
    @BalveerSingh-ym5qr Месяц назад

    ਟਾਹਣੈ ਵੀਰੈ ਈਹ ਆਮ ਆਦਮੀ ਪਾਰਟੀ ਦੇ ਸਾਰੈ ਹੀਂ ਮਰਜਾਣ ਸਮੇਂਤ ਕੇਜਰੀ ਕੁਤੈ ਦੇ

  • @amtabsingh8523
    @amtabsingh8523 Месяц назад

    ❤❤❤❤❤

  • @bhimsain7969
    @bhimsain7969 Месяц назад

    ਹੁਣ ਗਰਮੀ ਨਾਲ ਤਿਓੜ ਆਉਂਦੇ ਹਨ ਟਹਿਨਾ ਸਾਹਿਬ ਹੋਰ ਕੁਝ ਨਹੀਂ ਆਉਂਦਾ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @bharbhurkang1755
    @bharbhurkang1755 Месяц назад

    ਸੱਤ ਸ਼੍ਰੀ ਆਕਾਲ ਜੀ ਭੈਣਾ ਤੇ ਵੀਰ ਜੀ ਮੈਂ ਭਰਭੂਰ ਸਿੰਘ ਕੰਗ ਇਟਲੀ ਤੋਂ ਪਿੰਡ ਗਿੱਲ ਨੇੜੇ ਮੁੱਕਦੀ ਫਿਰੋਜ਼ਪੁਰ ਬਾਈ ਜੀ ਗਰਮੀ ਇਟਲੀ ਵਿਚ ਵੀ ਬਹੁਤ ਐ

  • @ParamjitKumar-t9p
    @ParamjitKumar-t9p Месяц назад +2

    U r wrong First' we r all' Indian after that we represent our State trudoknowing dooing deffershi t

  • @GurmeetSingh-kk6mb
    @GurmeetSingh-kk6mb Месяц назад +1

    Tehna sab sat Siri. Akaal ji. Sanu v dasso bhar kis taran ghatt karie

  • @abroldentalcare8638
    @abroldentalcare8638 Месяц назад +1

    Sirsa is in Haryana so mr sirsa is not punjab but haryanvi Ashok Abrol

  • @bhupindersingh6164
    @bhupindersingh6164 Месяц назад

    ❤❤❤❤🎉🎉

  • @bholanehal4234
    @bholanehal4234 Месяц назад

    ਤੋੜ ਨੂੰ ਤੋਲ ਪੜਿਆ ਜਾਵੇ

  • @anandchahal1816
    @anandchahal1816 Месяц назад +1

    Manjinder Singh Sirsa hun Manjinder Singh khaki Nikar kiha kro qon k aaj kall Rss da dla a

  • @balbirbadhan9651
    @balbirbadhan9651 Месяц назад

    सिर्फ वोटा का चक्कर कैनेडा मे।

  • @Sutanter509
    @Sutanter509 Месяц назад

    ਫਿਰ ਗੁਜਰਾਤ ਮਾਡਲ ਵੀ ਨਾਂ ਕਹਿਆ ਕਰਨ

  • @OnkarSingh-zw2lv
    @OnkarSingh-zw2lv Месяц назад +1

    Dsya Harman ne kejriwal da bhar menu ta mja a gia sun ke ke patrkar hai ta loka bhar toliye

  • @user-rt8dg2xt8h
    @user-rt8dg2xt8h Месяц назад

    ਬਾਈ ਬੀਜੇਪੀ ਦਾ ਕਹਿ ਦਿਓ ਜੇ ਏ ਖੁਸ਼ ਹੋਂ ਜਾਣ ਤੇਰਾ ਕਿਹੜਾ ਮੁੱਲ ਲਗਦਾ

  • @SanataniHindu-py7mz
    @SanataniHindu-py7mz Месяц назад

    ਕਨੈਡਾ ਵਾਲਿਆਨੇ ਤਾਪੂਰਾ ਚਮਕਿਆ

  • @bestpropertyagentsltd.2685
    @bestpropertyagentsltd.2685 Месяц назад

    ਦਲਜੀਤ ਨੇ ਪੰਜਾਬੀ ਵਿੱਚ ਸ਼ੋਅ ਲਗਾਇਆ ਕਿ ਇੰਡੀਅਨ ਵਿੱਚ?

  • @gurnamrandhawa5502
    @gurnamrandhawa5502 Месяц назад

    Every punjabi first Punjabi than Bhar

  • @mandeepathi3564
    @mandeepathi3564 Месяц назад +4

    Sidhu bhai was absolutely right.
    Beth ke janianan naal marde chuglian
    Te show da naam rakhde chajj da vichar.
    Senseless topic of discussion.
    Totally Senseless show

  • @AvtarSingh-zu5rd
    @AvtarSingh-zu5rd Месяц назад +1

    Yad matt hee marri jawe tan eddanbhee hunda ess nu apni hasiat hee bhul ghai murakh.

  • @mithudakha3882
    @mithudakha3882 Месяц назад

    Ghar ali bina reh keh dekho roti pani dah aukha bahout a baki meh tah aukha

  • @MohanSingh-dq8tk
    @MohanSingh-dq8tk Месяц назад

    ਪੰਜਾਬੀ ਵਿਚ ਗਾਉਣ ਵਾਲੇ ਪੰਜਾਬੀ ਸਿੰਗਰ ਹੁੰਦਾ ਹੈ

  • @mformotivation1741
    @mformotivation1741 Месяц назад +1

    O yaar tusi kiyo enna bandeya nu hero bna rahe ho, kaabil te bahut c eh dono par ehna da temperament theek nahi c, Bolan da tareeka aanda nahi c, taa hi Thora pichhe reh gaye

  • @abroldentalcare8638
    @abroldentalcare8638 Месяц назад +1

    You are o k taina ji Ashok Abtol

  • @hoobee28
    @hoobee28 Месяц назад

    Tehana sahab Ludhiana wich Barsat pai gee

  • @gurdeepjassal7555
    @gurdeepjassal7555 Месяц назад

    Tehna saab tusi tehni khichti sirsa di . Kite thuada channels na band kara den susri ne.

  • @SanjeevSharma.72
    @SanjeevSharma.72 Месяц назад +1

    SIRSA ohh 🐕eeeed aa jo hrr turre jaande Bandde nu Danddiaa chhrhaundi aa

  • @tarsem1230
    @tarsem1230 Месяц назад +1

    Kise da mjakk ni oudaya fun kr rhe c player kise ni takleff aa

    • @kapildk1693
      @kapildk1693 Месяц назад

      Eh ki fun hunda je eh fun hunda rabb kre tu teri family rabb eh real fun Dave krn nu

  • @shminderkumar1735
    @shminderkumar1735 Месяц назад

    Bhaji da demagh ve paise te popularity ne Karta.

  • @SandeepSingh-lk6ec
    @SandeepSingh-lk6ec Месяц назад

    Handicapped da mzak ni udayea ji,,,....eh Dasha rhe c ki body tut gyi khel ke es Umar ch

  • @hoobee28
    @hoobee28 Месяц назад

    Ehnu taan pata lag Jana c jaddon es ne dhgpc de paise khadhe c k BJP ch na janda

  • @AmrikSingh-uh4sp
    @AmrikSingh-uh4sp Месяц назад

    Sirsa topiala sardar pb kinda bad. Nz