Thank you Tehna sahib ji, Harman thind ji Sacha sauda guru Nansk Dev ji kar gay. Loot maar ton bacho. This also happen in forever countries too. Pessa dugna nahi hunda.
Shayad tuhanu mining di knowledge naahi h Antofogasta mining ch 2900 de 9000 return milda oho v four months ch daily 190. Double chado app lalo kine hoge Ik fraud nl sb iko je nhi ho jandw
Tehna saab, lok lalch ch, jiyada return lai illegal companies ch paisa londe ne. Baad ch jado paisa marr janda, fir innocent bann jande. Lok thaggia aap khande ne. Chalaak bande ohna nu bewkoof bana k lutde ne.
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ 🙏
@@deepbrar.🙏❤️
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
ਰਈਆ (ਅਮਿ੍ਤਸਰ) ਵਿਖੇ ਬਹੁਤ ਮੀਂਹ ਪੈ ਗਿਆ ਐ ਜੀ।❤
ਕਾਕਾ ਜੀ ਸਾਰੇ ਜਿਲਿਆ ਵਿਚ ਮੀਂਹ ਪੈ ਗਿਆ ਭਰਮਾ ਮੀਂਹ 🙏🏻🙏🏻🙏🏻🙏🏻🙏🏻
ਸਾਡੇ ਬਠਿੰਡਾ ਵਿੱਚ ਤਾਂ ਬਹਿਜਾ ਬਹਿਜਾ ਕਰਾ ਤਾ ਮੀਂਹ ਨੇ, ਰਾਤ ਵੀ,🎉ਆ ਹੁਣ ਵੀ ਫੁੱਲ ਮੀਂਹ ਪਿਆ ਹਰਮਨ ਤੇ ਟਹਿਣਾ ਬਾਈ ਜੀ 4:25
ਸ਼੍ਰੀ ਅੰਮ੍ਰਿਤਸਰ ਸਾਹਿਬ ⛈️⛈️⛈️ਬਾਰਿਸ਼ ਹੋ ਰਹੀ ਟਹਿਣਾ ਵੀਰਜੀ🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਸਰਕਾਰ ਨੂੰ ਚਾਹੀਦਾ ਹੈ ਕਿ ਸਾਰੀ ਸੰਮਪਤੀ ਜ਼ਬਤ ਕਰ ਲਵੇ ਜਿਹੜਾ ਮੁਹਰੇ ਆਵੇ ਗਾ ਉਸ ਨੂੰ ਪੈਸੇ ਵਾਪਿਸ ਕਰ ਦੇਵੇ ਜਿਸ ਦੇ ਦੋ ਨੰਬਰ ਹਨ ਉਹ ਸਰਕਾਰ ਕੋਲ ਰਹਿ ਜਾਣਗੇ
ਬਿਲਕੁੱਲ ਸਹੀ ਹੈ 👍
ਸਤਿ ਸ੍ਰੀ ਅਕਾਲ ਜੀ ਕੱਲ ਦਿਨ ਵੀ ਰਾਤ ਨੂੰ ਵੀ ਬਹੁਤ ਮੀਂਹ ਪਾਇਆ
ਬਹੁਤ ਵਧੀਆ ਜੀ
🙏🙏🙏🙏🙏
👍👍👍
ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਟਹਿਣਾ ਬਾਈ ਜੀ ਅਤੇ ਹਰਮਨ ਥਿੰਦ ਭੈਣਜੀ ਅਤੇ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ 🙏🙏🙏🙏🙏🙏🙏🙏
ਬਰਨਾਲਾ ਅਤੇ ਬਠਿੰਡੇ ਸਾਡੇ ਕਲ 3 ਵਜੇ ਸਵੇਰੇ ਦਾ ਲਗਾ ਹੋਇਆ ਮੀਂਹ
ਟਹਿਣਾ 22 ਜੀ ਹਰਮਨ ਜੀ ਸਤਿ ਸ਼੍ਰੀ ਅਕਾਲ। ਚੰਡੀਗੜ੍ਹ ਅੱਜ ਸਵੇਰ ਤੋ ਹੀ ਮੀਂਹ ਪੈ ਰਿਹਾ ਜੀ।
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ
😊😊😊😊😊😊😊😊😊😊😊😊😊😊😊😊😊😊
ਜੇਕਰ ਇਹ ਕੰਗਣਾ ਰਣੌਤ ਹੁਣ ਬੇਸ਼ਰਮ ਰਹਿ ਆਪਣੇ-ਆਪ ਹੀ ਇਕ ਹੋਰ ਨਵੀਂ ਹਿੰਦੀ ਫਿਲਮ...
ਥੱਪੜ ਪੰਜਾਬਣ ਕਾ..
..ਨਾਮ ਵਾਲੀ ਤਿਆਰ ਕਰ ਲਵੇ।ਉਹ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਬਾਲੀਵੁੱਡ ਦੀ ਵੱਡੀ ਸਟਾਰ ਅਤੇ ਬਹੁਤ ਹੀ ਮਸ਼ਹੂਰ ਅਤੇ ਖਾਸ ਕਰ ਬਹੁਤ ਅਮੀਰ ਅਦਾਕਾਰ ਬਣ ਸਕਦੀ ਹੈ।ਧੰਨਵਾਦ ਜੀ।
ਕੰਪਨੀ ਦਾ ਨਾ ਟਹਿਣਾ ਜੀ (ਸੈਲਫ ਗਰੋ)ਸੀ ਜੀ।❤❤❤
👍👍🙏🙏
ਪਿੰਡ ਵਾੜਾ ਭਾਈ ਜਿਲ੍ਹਾ ਫਿਰੋਜ਼ਪੁਰ ਵਿਚ ਰਾਤ ਭਾਰੀ ਮੀਂਹ ਪੈ ਗਿਆ
ਟਾਹਣੇ ਵੀਰੈ ਹਰਮਨ ਥੀਦ ਜੀ ਤੁਸੀਂ ਬਹੋਤ ਬਾਦਹਾ ਬਦੈ ਨੇ ਪਰ ਰੱਬ ਕਰੈ ਸਾਡੀ ਵੀ ਉਮਰ ਲਾਗ ਜਾਵੇ ਤੁਹੋਨੁ ਵਾਹਿਗੁਰੂ ਚੜਦੀ ਕਲਾ ਵਿਚ ਰਖੈ ਤਹੋਨੂ ਪਰ ਹੁਣ ਸਾਡੈ ਸਾਹਰ ਸਰਹੱਦ ਦੇ ਵਿਚ ਮੀਂਹ ਵਾਦੋ ਪੀਅਹਾ ਹੈ ਬਾਈ ਤਾਂ ਸਾਰਾ ਪੰਜਾਬ ਹੀ ਸਾਡਾ ਹੈ
ਜਿਲਾ ਬਰਨਾਲਾ ਵਿੱਚ ਮੀਂਹ ਪੈ ਗਿਆ ਹੈ। ਮੌਸਮ ਦੇ ਬਾਰੇ ਤਾਂ ਬੇਯਕੀਨੀ ਬਣੀ ਹੋਈ ਐ ਤੁਹਾਡੇ ਵਿਚਾਰ ਤੇ ਖਬਰਾਂ ਬਾਰੇ ਜਾਣਕਾਰੀ ਦੇਣਾ ਬਾਕਮਾਲ ਹੁੰਦੇ ਨੇ।
Good and jabardast program hai i love this parogram Jasbir Singh dera baba nanak
@@jasbirsingh4931😊
😊😊 29:03 11
VERY VERY NICE PROGRAM TEHNA SAAB AND HARMAN THIND JI ❤❤
ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ਵਿੱਚ ਕਿਣਮਿਣ ਹੋ ਰਹੀ ਹੈ ਜੀ। ਦਬੜਾ,ਭੰਗਚੜੀ ਅਤੇ ਤਾਮਕੋਟ ਆਦਿ।
ਸਤਿ ਸ਼੍ਰੀ ਅਕਾਲ ਪਰਿਵਾਰ ਦੇ ਮੈਂਬਰਾਂ ਨੂੰ
ਵਾਹ ਜੀ ਵਾਹ,,
ਟਹਿਣਾ ਸਾਹਿਬ, ਕਿਆ ਬਾਤਾਂ ਹੈ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
Waheguru ji
ਸਤਿ ਸ਼੍ਰੀ ਅਕਾਲ ਟਹਿਣਾ ਜੀ ਅਤੇ
ਹਰਮਨ ਥਿੰਦ ਜੀ 🙏🏼❤️🙏🏼❤️🙏🏼
Very nice ji
ਸਤਿ ਸ੍ਰੀ ਅਕਾਲ ਜੀ 🙏🙏
ਸਤਿ ਸ੍ਰੀ ਆਕਾਲ ਟਹਿਣਾ ਸਾਹਬ ਤੇ ਹਰਮਨ ਥਿੰਦ ਦੀ ਤੇ ਸਾਰੀ ਟੀਮ ਨੂੰ
ਭੈਣਾਂ ਸਬਰ ਦੀਆਂ ਵੀ ਕੁਝ ਲਿਮਿਟਾਂ ਦੀਆਂ
Very good 😃😃😃😃
Sat sri akal swarn singh tehna ji
👍🙏🙏
ਟਹਿਣਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਰਮਨ ਜੀ ਦਾ ਸਵਾਗਤ ਕਰਦੇ ਹਾਂ ਪਰ ਹਰਮਨ ਜੀ ਵਿੱਚੇ ਹੀ ਬੋਲ ਪੈਦੇ ਹਨ ਇੰਨੀ ਕਾਹਲੀ ਕਾਹਦੀ ਹੈ
Bahut hi jankari bharpoor gal bat hai
Hun ta Mansa budhlada aale fase v pa gye meeh⛈️⛈️⛈️⛈️⛈️🌩🌩🌧🌧🌧
ਬਦਲ ਤਾਂ ਵੈਰੀ ਬਣ ਗਿਆ। ਹੁਣ ਬਾਦਲ ਦਾ ਕੀ ਬਣੂ,? ਬਦਲ ਤੇ ਬਾਦਲ ਵਿੱਚ ਕਿੰਨਾਂ ਕੁ ਫਰਕ ਹੈ?
ਉਹਨਾਂ ਨਾਲੋ ਫਿਰ ਵੀ ਠੀਕ ਆ
ਇਕ ਵਾਰ ਸਰਹੰਦ ਆਏ ਸੀ ਪੰਦਰਾਂ ਦਿਨ ਵਿਚ ਦੁਗਣੇ ਕਰਦੇਸੀ
ਖੰਨੇ ਕੋਲ ਸਾਡੇ ਪਿੰਡ ਮੀਂਹ ਪੈ ਰਿਹਾ ਹੈ
ਸਾਡੇ ਪਿੰਡ ਕੋਟਕਪੂਰੇ ਦੇ ਕੋਲ ਤਿੰਨ ਵਾਰ ਲਲਕਾਰੇ ਮਾਰਦਾ ਬੱਦਲ ਆਇਆ ਪਰ ਹੱਸ ਕੇ ਲੰਗ ਗਿਆ ਕੋਟਕਪੂਰੇ ਪੂਰਾ ਜਚ ਕੇ ਮੀਂਹ ਪਿਆ 7 ਕਿਲੋ ਮੀਟਰ ਸੁੱਕਾ
ਟਹਿਣਾ ਸਾਹਿਬ ਜੀ ਹਰਮਨ ਥਿੰਦ ਨੇ ਆਪਣਾ 1600 ਤੁਹਾਨੂੰ ਦੇ ਦਿੱਤਾ ਤੇ ਹੁਣ ਤੁਹਾਡੇ ਵਾਲਾ 1600 ਦੇਣ ਦਾ ਇਸ ਦਾ ਕੋਈ ਹੱਕ ਨਹੀਂ ਹੈ ਤੁਸੀਂ ਨਜਾਇਜ ਧੱਕਾ ਕਰਦੇ ਹੋ ਕਿਉਂਕਿ 1600 ਰਆ ਸਾਰਿਆਂ ਨੂੰ ਆਉਂਦਾ ਸੀ ਹਰਮਨ ਥਿੰਦ ਨੇ ਤੁਹਾਡੇ ਤੋਂ ਲੈ ਕੇ 16 ਵਿਆ ਦੇਤਾ ਬਾਅਦ ਦੇ ਵਿੱਚ ਤੁਹਾਨੂੰ ਵਾਪਸ ਕਰ ਦਿੱਤਾ ਤੇ ਹੁਣ ਤੁਸੀਂ ਆਪਣਾ 1600 ਤਾਂ ਤੁਹਾਨੂੰ ਤੁਹਾਨੂੰ ਆਪ ਹੀ ਦੇਣਾ ਪਵੇਗਾ ਤੁਸੀਂ ਧੱਕਾ ਨਾ ਕਰੋ ਨਾ ਉਹਨਾਂ ਨੇ ਆਪਣੇ ਹਿੱਸਾ ਦੇ ਦਿੱਤਾ ਹੈ
1600 ਪਿਛੇ ਮਰਜਾਂਗੇ😂😂😂
ਬਠਿੁਡੇ ਤੇ ਨਾਲ ਪਿੰਡਾਂ ਵਿੱਚ ਰੁਕ ਰਿਕ ਕੇਕਫੀ ਮੀਹ ੇ ਰਿਹਾ
ਮੇਰੀ ਜ਼ਿੰਦਗੀ ਦੀ 18 ਸਾਲ ਦੀ ਕਮਾਈ ਖਾ ਕੇ ਉਹਨਾਂ ਨੇ ਤੇ ਸਬਰ ਕਰ ਲਿਆ ਹੁਣ ਮੈਂ ਕਿੱਦਾਂ ਕਰਾਂ
ਹੁਣ aaP ਵਾਲੇ ਵੀ Dimpi ਢਿੱਲੋ ਦੀਅਆ ਬਸਾ ਚ ਝੂਟੇ ਲੈਣਗੇ
My favorite program g
ਹਰਮਨ ਥਿੰਦ ਜੀ ਤੁਸੀਂ ਰਹਣਾ ਸਾਹਿਬ ਦੀਆਂ ਅੰਗਰੇਜ਼ੀ ਦੀਆਂ ਕਲਾਸਾਂ ਲਾਇਆ ਕਰੋ ਫਿਰ ਇਹ ਧੜਾ ਧੜ ਧੜਾ ਧੜ ਅੰਗਰੇਜ਼ੀ ਬੋਲਿਆ ਕਰਨਗੇ ਚਜਦਾ ਵਿਚਾਰ ਵੀ ਇਹ ਅੰਗਰੇਜ਼ੀ ਵਿੱਚ ਹੀ ਦਿਆ ਕਰਨਗੇ ਤੁਸੀਂ ਉਸ ਨੂੰ ਪੰਜਾਬੀ ਵਿੱਚ ਅਨੁਵਾਦ ਕਰ ਦਿਆ ਕਰੋ ਬਾਅਦ ਦੇ ਵਿੱਚ
ਰਾਜਸਥਾਨ ਹਨੁਮਾਨਗੜ ਵਿੱਚ ਤਾਂ ਮਾੜੀ ਮੋਟੀ ਭੂਰ ਭਾਰ ਜੀ ਪੈਂਦੀ ਰਹਿੰਦੀ ਹੈ ਖੁੱਲ ਕੇ ਮੀਂਹ ਨਹੀਂ ਪੈਂਦਾ
ਪੰਜਾਬੀਆਂ ਨੇ ਇਮਾਨਦਾਰੀ ਨਾਲ ਬਾਦਲ ਨੂੰ ਪੰਜ ਵਾਰੀਂ ਮੁੱਖ ਮੰਤਰੀ ਬਣਵਾਇਆ। ਕੀ ਬਾਦਲ ਨੇ ਉਸੇਇਮਾਨਦਾਰੀ ਨਾਲ ਪੰਜਾਬੀਆਂ ਦਾ ਸਾਥ ਦਿੱਤਾ?ਹੁਣ ਕਿਵੇਂ ਇਕ ਇਕ ਸੀਟ ਨੂੰ ਤਰਸਦੇ ਫਿਰਦੇ ਹਨ।
Good
Very good very good
ਬਠਿੰਡਾ ਚ 5ਵਜੇ ਜਲ ਥਲ
ਅਮਰੋਤਾ ਬਰਿੰਗ ਦੀ ਬੜੀ ਤਰੀਫ ਕਰੀ ਜਾਣੀ ਆ, ਲਗਦਾ ਮਾਲ ਭੇਜ ਰਹੇ ਆ
Very Nice 👍 I'm Bint Rai JODHPUR PAKHAR
Thank you Tehna sahib ji, Harman thind ji Sacha sauda guru Nansk Dev ji kar gay. Loot maar ton bacho. This also happen in forever countries too. Pessa dugna nahi hunda.
good
, ਕਪੂਰਥਲਾ ਵਿੱਚ ⛈️⛈️🌧️ਬਾਰਿਸ਼ ਹੋ ਰਹੀ ਹੈ
ਨਕੋਦਰ ਰੋਡ ਪਿੰਡ Bajra ਜਿਆਦਾ ਮੀਂਹ ਪਿਆ
ਪ੍ਰੋਗਰਾਮ ਬਹੁਤ ਲਗਿਆ।
🙏🙏🙏🙏
Thirteenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
ਬਾਈ ਜੀ ਅੱਜ ਬੁਹਤ ਬਾਰਸ ਹੋਈ ਆ ਮੋਗਾ ਜਿਲਾ ਜਲਾਲਾਬਾਦ ਪੂਰਬੀ ਵਿਚ
Tehna ਸਾਹਿਬ ਇਹ ਤਾਂ ਬਹੁਤ ਮਾੜੀ ਗੱਲ ਆ ਜੀ ਤੁਸੀਂ 16 16 ਸੌ ਇਕੱਠਾ ਕੀਤਾ ਸੀ ।ਫਿਰ ਹੁਣ ਮੰਗ ਕਿਉਂ ਰਹੇ ਹੋ ਵਾਪਸ। ਭਾਈ ਜਾਂ ਪਹਿਲਾਂ ਦਾ ਕਹਿੰਦੇ ਵੀ ਭਾਈ ਥਿੰਦ ਜੀ ਤੁਸੀਂ ਉਹ ਪਾਓ ਮੇਰੇ ਵਾਲੇ ਪੈਸੇ ਵੀ।
Sat shree akaal waheguru ji 🙏tusi sanu agle mhine keha ki sadi video paoge hanji
Sab to best wording mere padh gya tamacha😂😂😂
Shayad tuhanu mining di knowledge naahi h
Antofogasta mining ch 2900 de 9000 return milda oho v four months ch daily 190. Double chado app lalo kine hoge
Ik fraud nl sb iko je nhi ho jandw
Bathinda with
Guru fathee Bhai sahib Tehna ji
Parvava sab Jan da bhut dukh hia
🙏🙏🙏🇮🇳🇨🇦🇮🇳🙏🙏🙏
😊 ਭਾਜਪਾ ਵੀ ਇਹ ਹੀ ਕੰਪਨੀ ਹੈ
Why free electricity to houses those has given on rent in punjab looting punjab more than 100 crores.
Aasan kla de log 5 ; 6 privar sanu tdpa rhe han nen da adikar kho lya gya please help me🙏🙏😭
batala vic pe geia he
Eda he tehna saab nu fukra khya janda Saab g dya harkta he eda dya na sat Sri akal paji
Sade Kharar vich vi kul te ajj bohet rain hoi
Meeh pya gya Pandori Barnala
ਇਹ ਬੀਬਾ ਜੀ ਫੁਫੜ ਵਰਗਾ ਬਦਲ ਸੀ ਯਕੀਨ ਕਰਿਆ ਜੇ
Tehna Sahib ji Eh Lok Tahlee ( 🌴) tee kothee pauondee nee
1 t v. 2,linelend phon. 3 mobile phone. Age pata nhi.
ਹਰੀਕੇ ਪੱਤਨ ਵੀ ਪੈਗਿਆ ਮਹਿ
RUB chuke godi ch ja fer mododiy te chuke, kithe te kive chuke?
Malarkola val bahot meh pea
Sat shri akal Tehna j and Harman Thind j
Tusi dally aeea kea kearo ji
Bhagta Bhai ka vich Thora Mee bahoota badal ha
Pind Aima kalan chabal jila tarn taran
veer ji paisa jrur miluga sarkar nu juttia di load ae
Sab da te thanedara ne
Tehna saab, lok lalch ch, jiyada return lai illegal companies ch paisa londe ne. Baad ch jado paisa marr janda, fir innocent bann jande. Lok thaggia aap khande ne. Chalaak bande ohna nu bewkoof bana k lutde ne.
😂😂😂😂😂😂😂😂😂
45 p ne
Kampniayn nahi lutdeyan (bhangu)
Sadey ,miter,rishtedar ,jannu,shater
Log hee sada bera gark kardey han..aj toon pahlan kitniyan kampniyan paise marke dodhodian .kisey ne paise wapse
Kite han.
Thodi pitth te jine wal hoe sab da te thanedara ne
Paint Katar Singh wala video
KIASAN NAMAK HARAM HOGYA KUDRAT DI KROPI BARISH FGAT GI PANI NEECA HO REHA
Manu Ney lagda je Raja lay ao pataney nu lay ao
Tagna oat