Live | Sukhbir Badal ਨੇ ਸੱਦ ਲਿਆ Youth Akali Dal , ਕੀ ਛੱਡਣਗੇ ਪ੍ਰਧਾਨਗੀ ? | Chandigarh News | N18L

Поделиться
HTML-код
  • Опубликовано: 29 сен 2024
  • Live | Sukhbir Badal ਨੇ ਸੱਦ ਲਿਆ ਯੂਥ ਅਕਾਲੀ ਦਲ, ਕੀ ਛੱਡਣਗੇ ਪ੍ਰਧਾਨਗੀ ? | Chandigarh News | N18L
    #sukhbirbadal #akalidal #news18punjab #chandigarhnews #livenews #YouthAkaliDal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_live
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 143

  • @sandeepkumarsandeep6084
    @sandeepkumarsandeep6084 Месяц назад +9

    ਬਿਲਕੁਲ ਸਹੀ ਨੋਜਵਾਨਾਂ ਨੂੰ ਮੋਕਾ ਮਿਲੇ ਪੜੇ ਲਿਖੇ ਸਿੰਘ ਨੇ

  • @RavinderMomi-fo8ym
    @RavinderMomi-fo8ym 14 дней назад +1

    ਵੱਡੇ ਚਮਚੇ

  • @kamgill5961
    @kamgill5961 3 месяца назад +24

    ਚਿਮਚੇ ਕਿਵੇਂ ਪੈਰਾਂ ਚ ਡਿਗੀ ਜਾਂਦੇ 😂 ਜਿਨਾ ਚਿਰ ਸੁਖਬੀਰ ਬਾਦਲ ਪ੍ਰਧਾਨ ਆ ਉਨਾਂ ਸਮਾਂ ਪਾਰਟੀ ਦਾ ਬੇੜਾ ਗ਼ਰਕ ਈ ਆ।।

  • @beantsingh7080
    @beantsingh7080 Месяц назад +3

    ਨਜ਼ਾਰਾ ਲੈਣ ਵਾਸਤੇ ਯੋੱਥ ਦਾ ਪ੍ਰਧਾਨ ਬਣਿਆ ਬਾਦਲ ਦਾ

  • @surjitsingh8362
    @surjitsingh8362 2 месяца назад +13

    ਸ਼ਾਬਾਸ਼ ਬਣਾ ਕੇ ਰੱਖੋ ਬਾਦਲਾਂ ਨੂੰ ਪ੍ਰਧਾਨ। ਬੇੜਾ ਗ਼ਰਕ ਕਰੋ

  • @hakamsingh2673
    @hakamsingh2673 3 месяца назад +5

    ਜਾਲੀ ਜੂਥ ਬਾਦਲ ਦੇ ਚਮਚੇਓ ਸਿੱਖ ਕੌਮ ਜਾਗ ਪਈ ਹੈ ਹੁਣ ਗਦਾਰਾਂ ਨੂੰ ਨਹੀ ਪਰਖੇਗੀ ਅਗੇ ਭਾਈ ਅਮ੍ਰਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਕੋਮ ਨੂੰ ਸੇਧ ਦੇਣ ਗ

    • @najarsingh3234
      @najarsingh3234 3 месяца назад

      Very good bilkulsach 100persent zindabad ਬਾਈ

  • @hakamsingh6861
    @hakamsingh6861 Месяц назад +3

    ਗੁਰਦਵਾਰਾ ਸ਼੍ਰੋਮਣੀ ਕਮੇਟੀ ਦਾ ਬਜਟ ਪੰਦਰਾਂ ਅਰਬ ਦਾ ਹੈ ਇਹ ਦਸੋ ਕਿਥੇ ਹਸਪਤਾਲ ਕਿਥੇਸਕੂਲ ਕਿਥੇ ਸਰਾਂ ਦਾ ਕੰਮ ਚਲਦਾ ਹੈ।ਪੰਦਰਾਂ ਅਰਬ ਦਾ ਬਜਟ ਸਿਰਫ ਇਹਨਾਂ ਦੀਆਂ ਤਨਖਾਹਾਂ ਪੂਰੀਆਂ ਹੁੰਦੀਆਂ?ਇਹਨਾਂ ਹੀ ਖਾਈ ਜਾਂਦੇ ਐ।

  • @JagdevSandhu-sh4nk
    @JagdevSandhu-sh4nk 2 месяца назад +4

    ਜਿੰਨੇ ਇਹ ਅਕਾਲੀ ਦਲ ਦੇ ਨੇਤਾ ਨੇ ਇਹ ਸੁਖਬੀਰ ਨੂੰ ਰੱਬ ਮੰਨਦੇ ਨੇ ਇੱਕ ਅਕਾਲ ਤਖਤ ਸਾਹਿਬ ਨੂੰ ਰੱਬ ਮੰਨਦੇ ਨੇ ਇਹ ਇਸ ਸਪਸ਼ਟ ਕਰਨ

  • @BalwinderBhullar-oq4de
    @BalwinderBhullar-oq4de 3 месяца назад +9

    ਝਿਜਰ ਜੀ ਤੁਹਾਨੂੰ ਪ੍ਰਧਾਨ ਕਿਸ ਨੇ ਬਣਾਇਆ ਸੁਖਬੀਰ ਨੇ ਤੁਸੀ ਤਾ ਚਮੜੀ ਮਾਰੋ ਗਏ. ਬਰਗਾੜੀ ਕਾਂਡ ਸੁਮੇਧ ਸੈਣੀ ਨੂੰ dgp ਲਾਂਉਣਾ ਸੌਦਾ ਸਾਧ ਨੂੰ ਮਾਫੀ ਸੌਦਾ ਸਾਧ ਦੀ ਪੁਸ਼ਾਕ ਇਹ ਕਿਸ ਦੀ ਦੇਣ ਹੈ ਨਿੱਝਰ ਸਾਬ ਚਾਨਣਾ ਜਰੂਰ ਪਾਂਓ

  • @sobhasingh4873
    @sobhasingh4873 15 дней назад +2

    ਸਾਹਮਣੇਂ ਕੋਈ ਨਹੀਂ ਕਹਿੰਦਾ ਹੁੰਦਾ ਕਿ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦਿਓ, ਇਹ ਉਹ ਯੂਥ ਹਨ ਜਿਨਾਂ ਨੂੰ ਤੁਸੀਂ ਕਾਗਜ਼ਾਂ ਵਿਚ ਪਿੰਡਾਂ ਦੇ ਪ੍ਰਧਾਨ ਬਣਾਇਆ।

  • @SahibjotSinghSandhu5013
    @SahibjotSinghSandhu5013 3 месяца назад +13

    ਤੁਸੀਂ ਲੋਕ ਦੱਲੇ ਸੀ ਹੈ ਤੇ ਰਹੇਗੇ
    ਜਿਸ ਪ੍ਰਧਾਨ ਨੂੰ ਤੁਸੀ ਆਪਣਾ ਦੱਸਦੇ ਹੋ ਇਹ ਕਿਸੇ ਦਾ ਸਕਾਂ ਨਹੀ। ਇਸ ਨੇ ਬਰਗਾੜੀ ਗੋਲੀ ਚਲਾਉਣ ਦਾ ਫੈਸਲਾ ਕੀਤਾ। ਲੱਖ ਲਾਹਨਤ ਬਠਿੰਡਾ ਵਾਲਿਆਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਬੀਬੀ ਜਿਤਾ ਦਿੰਤੀ

  • @BaldevSingh-bc6sj
    @BaldevSingh-bc6sj 3 месяца назад +8

    ਬਹੁਤੇ ਲਿਡਰਾ ਨੇ ਡਰੱਗ / ਭੁੱਕੀ ਵੇਚ ਪੈਸਾ ਬਣਾਈਆ ਉਹ ਤਾਂ ਨਾਲ ਹੀ ਰਹਿਣਗੇ

  • @SureshPaulSharma
    @SureshPaulSharma 3 месяца назад +5

    ਸ਼ਾਬਾਸ਼ ਖਾਲੀ ਦਲੀਓ ਸੁੱਖੇ ਗੱਪੀ ਨੂੰ ਫੂਕ ਛਕਾਈ ਚੱਲੋ, ਪੰਜਾਬ ਦੀ ਭਲਾਈ ਲਈ ਅਕਾਲੀ ਦਲ ਦਾ ਖਾਤਮਾ ਜ਼ਰੂਰੀ ਹੈ ਜੋ, ਸੁੱਖਾ ਗੱਪੀ ਹੀ,ਕਰ ਸਕਦਾ ਹੈ

    • @najarsingh3234
      @najarsingh3234 3 месяца назад

      Very good bilkulsach 100persent zindabad ਬਾਈ

  • @Khalsa-kf3wt
    @Khalsa-kf3wt 3 месяца назад +7

    ਤੁਸੀ ਲੋਕਾ ਦੀ ਨਬਜ਼ ਨਹੀ ਪੜਦੇ ਨਾਨਕੀ ਸ਼ਾਹੀ ਕਲੰਡਰ ਲਾਗੂ ਕਰੋ

  • @bootasidhuboota5664
    @bootasidhuboota5664 3 месяца назад +6

    ਸੌਦਾ ਸਾਧ ਦੇ ਡੇਰੇ ਜਾ ਕੇ ਚੋਣਾਂ ਲੜੋ ੳੱਥੋ ਹੀ ਜਿੱਤ ਸਕਦੇ ਹੋ

  • @tarloksingh5517
    @tarloksingh5517 3 месяца назад +5

    ਹਜੇ ਵੀ ਲੋਕਾ ਨੋ ਸਦਾਈ ਸਮਝਦੇ ਆ ਤਹਾਡੇ ਨਾਲੋ ਜਾਦੇ ਸਮਜਦਾਰ ਹੇ ਸੰਗਤ

  • @honeysingh3310
    @honeysingh3310 3 месяца назад +4

    ਚੱਲੇ ਕਾਰਤੂਸ ਦੇ ਆਉ ਕਬਾੜ ਚ,,ਨਵੇ ਖੂਨ ਨੂੰ ਮੌਕਾ ਦਿਉ,,ਲੋੜ ਚੋ ਜ਼ਿਆਦਾ ਮੇਹਨਤ ਦੀ ਲੋੜ ਆ

  • @bhupindersingh4084
    @bhupindersingh4084 15 дней назад +1

    ਬੇਸ਼ਰਮ।ਲੋਕ।ਕਿਵੇ।ਦੰਲੇ।ਦੇ।ਪੈਰੀ।ਹਂਥ।ਲਾਉਦੇ।ਨੇ।ਕਮੀਨੇ।ਲੋਕ।ਕੂਰਸੀ।ਖਾਤਰ

  • @yadwindermaur7039
    @yadwindermaur7039 28 дней назад +1

    ਮੁਨੀਆਂ ਦਾਹੜੀਆਂ ਵਾਲਿਆਂ ਦੇ ਇਕੱਠ ਨੂੰ ਕੀ ਯੂਥ ਅਕਾਲੀ ਦਲ ਕਿਹਾ ਜਾ ਸਕਦਾ???? ਅਸਲ ਚ ਇਹ ਉਹਨਾਂ ਲੋਕਾਂ ਦਾ ਇਕੱਠ ਆ ਜਿਨ੍ਹਾਂ ਨੇ ਸੁਖਵੀਰ ਦੀ ਛੱਤਰ ਛਾਇਆ ਹੇਠ ਗੱਫੇ ਪ੍ਰਾਪਤ ਕੀਤੇ ਆ...

  • @jaswantsekhon2083
    @jaswantsekhon2083 3 месяца назад +3

    ਹੈਰਾਨੀ ਤਾਂ ਿੲਹ ਹੈ ਕਿ ੧੩ 'ਚੋ ੧ ਯੂਥ ਥੋਡੇ ਨਾਲ ਹੈ ! ਪੰਥ ' ਚ ਫਤਿਹ ਹੁੰਦੀ ਹੈ ਪੈਰਾਂ 'ਚ ਨਹੀ ਗਿਰੀਦਾ ਜੁਅਾਨੋ ਲੱਖ ਲਾਹਣਤ ਹੈ !

  • @MajorSingh-ir9bz
    @MajorSingh-ir9bz 3 месяца назад +2

    ਸੁਖਬੀਰ ਬਾਦਲ ਦੇ ਹੁੰਦਿਅਾ ਪਾਰਟੀ ਥੱਲੇ ਹੀ ਜਾੳੂਗੀ ਕਿੳੁਕਿ ਬੇਅਦਬੀ ਦਾ ਕਲੰਕ ੳੁਹਦੇ ਮੱਥੇ ਤੇ ਲਗ ਚੁੱਕੈ ਸਮੇਧ ਸਾੲਿਣੀ ਜਦ ੋ Dgp ੲੇਸ ਬੰਦੇ ਨੇ ਲਾੲਿਅੈ ੳੁਸੇ ਦਿਨ ਤੋ ੲੇਹ ਸਮਝਗੇ ਤੇ ਲੋਕ ਪੰਜਾਬ ਦੇ ਕਿ ਸੁਖਬੀਰ ਬਾਦਲ ਨੂੰ ਸਿਖੀ ਨਾਲ ਕਿਨਾ ਕ ਪਿਅਾਰ ਅੈਸਰਸੇ ਸਾਧ ਨੂੰ ਮਾਫੀ ਦੇਣ ਲੲੀ ਤਖਤਾ ਦੇ ਜਥੇਦਾਰਾਂ ਨੂੰ ਕੋਠੀ ਸੱਦਕੇ ਹੁਕਮ ਦੇਣਾ ਤਖਤਾਂ ਨਾਲ ਮੱਥਾ ਲਾਕੇ ਵੱਡੇ ਵੱਡੇ ਗੁਨਾਹ ਕੀਤੇ

  • @santokhsingh6426
    @santokhsingh6426 15 дней назад +1

    ਚਾਹੇ ਕੁੱਛ ਭੀ ਕਰੋ ਬਾਦਲਾਂ ਦੀ ਵਜਾਰਤ ਨਹੀਂ ਆਉਣੀ

  • @amandeepkaur7064
    @amandeepkaur7064 3 месяца назад +7

    ਲੱਖ ਦੀ ਲਾਨਤ ਅਕਾਲੀ ਦਲਾਂ ਨੂੰ ਸਰਸੇ ਵਾਲੇ ਨੂੰ ਬਣਾਓ ਪ੍ਰਧਾਨ

  • @MalkeetSingh-nj8vq
    @MalkeetSingh-nj8vq 3 месяца назад +1

    ਵੇਲਿਉ ਖੁੰਝੀਂ ਡੂਮਣੀ ਗਾਹਵੇ ਆਲ ਪੁਤਾਲ

  • @raghvirsingh900
    @raghvirsingh900 2 месяца назад +1

    ਦੱਲਾ ਸਰਦਾਰ ਕਿਵੇਂ ਸਪੋਰਟ ਕਰ ਰਿਹਾ ਕੋਮ ਦੇ ਗਦਾਰ ਦੀ
    ਜਿਵੇਂ ਇਹ ਦਾ ਜੀਜਾ ਹੋਵੇ

  • @RajinderSingh-pz8dt
    @RajinderSingh-pz8dt Месяц назад +1

    ਬੂੱਕਲ ਦੇ ਸੱਪ ਉਹ ਨਹੀ ਬਾਦਲ ਪਰਿਵਾਰ ਦੇ ਚਹੇਤੇ ਨੇ

  • @balvirsingh5810
    @balvirsingh5810 3 месяца назад +5

    ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਬਣਾ ਲਉ ਪ੍ਰਧਾਨ ਸ਼੍ਰੌਮਣੀ ਕਮੇਟੀ ਜਿਊਦੀ ਹੋ ਜਾਊ

  • @DalipSingh-l6u
    @DalipSingh-l6u 3 месяца назад +3

    ਸੁਬੇ। ਸਿਖ। ਕੋਮ। ਦੇ। ਵਰੋਦ। ਵਿਚ। ਸਿਖ। ਬੀਰ। ਬਾਦਲ। ਦੇ। ਪੈਰਾ। ਵਿਚ। ਡੇਗਣ। ਵਾਲੇ। ਨਰਕ। ਵਿਚ। ਜਾਣ। ਗਏ। ਗੁਰੂ। ਗ੍ਰੰਥ। ਸਾਹਿਬ। ਜੀ। ਦੀ। ਬੇਅਦਬੀ। ਸੋਦਾ। ਸਦ। ਨਾਲ। ਯਾਰੀ। ਸੇਖ। ਬੀਰ। ਇਸ। ਤੀਫਾ। ਕਿਸ। ਨਹੀ। ਦੇ। ਰਹਿਅਆ।

  • @tehalsinghsherkhan901
    @tehalsinghsherkhan901 13 дней назад

    ਤਨਖਾਹੀਆ ਕਿਸੇ ਨੂੰ ਮਿੱਲ ਨਹੀਂ ਸਕਦਾ
    ਹੁਣ ਜਥੇਦਾਰ ਕਿਓਂ ਨਹੀਂ ਬੋਲਦੇ

  • @tajindersingh-mb7bt
    @tajindersingh-mb7bt 11 дней назад

    ਬੇਅਦਬੀਆਂ ਯੂਥ ਭੁੱਲ ਗਈ ਆ ਨੇ ਉਹਦੇਵਿਚ ਦੋਸ਼ੀ ਨਹੀਂ ਸੁਖਬੀਰ ਬਾਦਲ ਆਪਣੀ ਗਲਤੀ ਅਕਲ ਤਖ਼ਤ ਸਾਹਿਬ ਜੀ ਤੇ ਜਾਕੇ ਮੰਨੀ ਗਈ

  • @GurwinderSingh-gy6mx
    @GurwinderSingh-gy6mx 2 месяца назад +1

    ਨੌਜਵਾਨ ਗਾੜੀ ਆਓ ਯਾਰ ਜਿੱਦਾਬਾਦ

  • @tajindersingh-mb7bt
    @tajindersingh-mb7bt 11 дней назад

    Bhai sahib ji jina nu badal ne mariaa hai ਉਹਨਾਂ ਦਾ ਵੀ ਦੱਸੋ ਬਰਨਾਲਾ ਟੌਹੜਾ ਲਾਲ ਪੁਰਾ, ਤੁੜ ਕੁਲਦੀਪ ਵਡਾਲਾ ਤਲਵੰਡੀ ਲਹਿਰਾਗਾਗਾ ਵੱਡੇ ਬਾਦਲ ਨੇ ਕਿਹਾ ਸੀ ਨੌ ਜਵਾਨ ਨੂੰ ਬੁਲਾ ਕੇ ਕਬਜਾ ਕਰਨ ਲਈ ਸੱਦਿਆ ।

  • @BikramJeet-c3z
    @BikramJeet-c3z 13 дней назад

    ਤੁਸੀਂ ਸੁੱਟੀ ਬਰਬਾਦੀ ਸਾਡੇ ਸਿਰ ਤੇ
    ਤੁਸੀਂ ਦੁੱਖਾਂ ਦੀਆਂ ਸੁੱਟੀਆ ਪਹਾੜੀਆਂ
    ਆ ਥੋਡੇ ਪੈਰੋਂ ਹੋਈਆਂ ਸਭ ਬਾਦਲੋ ਹਾਲਤਾਂ ਪੰਥ ਤੇ ਪੰਜਾਬ ਦੀਆਂ ਮਾੜੀਆਂ , ?

  • @BikramjitSingh-q3i
    @BikramjitSingh-q3i 12 дней назад

    ਚੰਦੂਮਾਜਰਾ ਤੇ ਢੀਂਡਸਾ ਵਰਗੇ ਗਦਾਰ ਬੰਦੇ ਏਨਾਂ ਨੂੰ ਬਾਹਰ ਕੱਢਿਆ ਜਾਵੇ ਏ ਕੰਮ ਨੀ ਕਰਦੇ ਤਾਂ ਹਾਰਦੇ ਆ ਬੀਬਾ ਬਾਦਲ ਕੰਮ ਕਰਦੀ ਆ ਹਲਕੇ ਵਿੱਚ ਉਵੀ ਤਾਂ ਜਿੱਤਦੇ ਈ ਆ ਕੰਮ ਨੂੰ ਵੋਟਾ ਪਾਉਂਦੇ ਲੋਕ

  • @tajindersingh-mb7bt
    @tajindersingh-mb7bt 11 дней назад

    ਇਸੇ ਕਰਕੇ ਯੂਥ ਅਕਾਲੀ ਦਲ ਨੂੰ ਬੁਲਾਇਆ ਗਿਆ ਕਿ ਇਹ ਜਿਆਦਾ ਸਮਜਦਾ ਰ ਨਹੀਂ ਹਨ ਇਸ ਲਈ ਇਹ ਨਾਂ ਦਾ ਆਸਰਾ ਲਿਆ ਹੈ ਜਦੋਂ ਪੁਰਾਣੇ ਅਕਾਲੀ ਦਲ ਨੇ ਫੈਸਲਾ ਸੁਣਾ ਦਿੱਤਾ ਸੀ ਅਸਤਈਫਾ ਕਿਉ ਨਹੀ ਦਿੱਤਾ

  • @tirthanandraghbirsingh9266
    @tirthanandraghbirsingh9266 3 месяца назад +3

    ਬਾਗ਼ੀਆਂ ਨੂੰ ਸੋਂ ਕਾਜ ਨੋਟਿਸ ਦਿਓ ਤੇ ਬਾਹਰ ਦਾ ਰਸਤਾ ਦਿਖਾਓ।

  • @hakamsingh6861
    @hakamsingh6861 Месяц назад

    ਯੂਥ ਦਲ ਨੂੰ ਚਾਹੀਦਾ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਕੇ ਰਖੋ ਅਂਗੇ ਪਰਧਾਨ ਦਾ ਅਕਸ਼ ਨਹੀਂ ਦੇਖਿਆ?ਤੈਨੂੰ ਸ਼ਰਮ ਅਆੳਣੀ ਚਾਹੀਦੀ ਐ ।ਪਤਰਕਾਰ ਇਨੂੰ ਮੂਹਰੇ ਲਾੳ।ਇਹਦਾ ਪਤਾ ਲਗ ਜਾੳ?

  • @BaltajBaltajSingh-m1l
    @BaltajBaltajSingh-m1l 3 месяца назад

    ਬਾਈ ਜੀ ਪ੍ਰਧਾਨ ਦਾ ਕੋਈ ਰੌਲਾ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ।ਫੇਰ ਕੈਪਟਨ ਦਾ ਰਾਜ ਆਇਆ ਵਿੱਚ ਆਪ ਆਗੀ।ਫੇਰ ਵੀ ਅਕਾਲੀ ਦਲ ਨੂੰ 38 ਫੀਸਦੀ ਵੋਟ ਪੲਈ ।ਫੇਰ ਬਦਲਾਅ ਦਾ ਮਹੋਲ ਬਣ ਗਿਆ ।ਝੂਠ ਬੋਲ ਕੇ ਪਾਰਟੀ ਨੂੰ ਬਦਨਾਮ ਕੀਤਾ ।ਤਾ ਹਾਰ ਗੲਈ। ਹੁਣ ਝਾਡੂ ਹਾਰੂ ਗਾ ।ਤੁਸੀ ਵਿਸਵਾਸ ਰੱਖੋ ਅਕਾਲੀ ਦਲ ਜਰੂਰ ਜਿੱਤੂਗਾ। ਪੰਜਾਬ ਦੇ ਵਿੱਚ ਸਭ ਤੋ ਵੱਧ ਵਿਕਾਸ ਕੀਤਾ ਅਕਾਲੀ ਦਲ ਨੇ।

  • @NajarSingh144
    @NajarSingh144 2 месяца назад

    ਵੀਰ ਜੀ ਜਹਿੜੇ ਕੇਸਰੀ ਪੱਗਾਂ ਬੰਨ ਕੇ ਮੁਵੀ ਵਿੱਚ ਦਿਖਦੇ ਨੇ ਸੋ ਵਿਚੋਂ ਸੱਤਰ ਦੇ ਦਾੜੀ ਕੇਸ ਨਹੀਂ ਕੀ ਇਹ ਲੋਕ ਕੋਮ ਦੀ ਅਗਵਾਈ ਕਰਨ ਗੇ ਇਹ ਲੋਕ ਜਿਹੜੇ ਸੁਖਬੀਰ ਬਾਦਲ ਦੇ ਸੋਲੇ ਗਾਉਂਦੇ ਹਨ ਅਸਲ ਅਕਾਲੀ ਦਲ ਦਾ ਵੇੜਾ ਗ਼ਰਕ ਇਸ ਯੂਥ ਨੇ ਕੀਤਾ ਚਿੱਟਾ ਇਨ੍ਹਾਂ ਨੇ ਵੇਚਿਆ ਨਜ਼ੈਜ਼ ਕਬਜ਼ੇ ਇਨ੍ਹਾਂ ਨੇ ਕੀਤੇ ਇਹ ਸਾਰੇ ਬਾਦਲ ਪਰਿਵਾਰ ਦੇ ਚਮਚੇ ਨੇਂ ਬਾਦਲ ਪਰਿਵਾਰ ਸਿੱਖ ਕੌਮ ਦਾ ਦੋਸ਼ੀ ਹੈ ਪੰਥ ਇਨ੍ਹਾਂ ਨੂੰ ਕਦੇ ਪ੍ਰਵਾਨ ਨਹੀਂ ਕਰੇਗਾ

  • @SukhwinderSingh-b5g8j
    @SukhwinderSingh-b5g8j 3 месяца назад

    ਕੁੱਝ ਨਹੀ ਬਣਦਾ ਤੁਹਾਡਾ ॥ BJP ਦੀ ਵਿਚਾਰਧਾਰਾ ਅਪਣਾਉ ਉਹ ਤੁਹਾਡੇ ਲਈ ਠੀਕ ਰਹੂੰ ॥ ਝੂਦਾ ਕਮੇਟੀ ਦੀ ਰਿਪੋਰਟ ਲਾਗੂ ਕਰੋ ਫਿਰ ਕੁੱਝ ਬਣੂ ਅਕਾਲੀ ਦਲ ਦਾ

  • @Mansa-wu6gp
    @Mansa-wu6gp 15 дней назад

    ਜੇ ਸੁਖਬੀਰ ਸਿੰਘ ਬਾਦਲ ਨੂੰ ਬਦਲ ਤਾ ਫੇਰ ਲੋਕਾਂ ਦੁਖ ਖੜਾ ਹੋਊ

  • @gsinghgs1974
    @gsinghgs1974 3 месяца назад +10

    Only Badal president I support

  • @jaggikotli7077
    @jaggikotli7077 Месяц назад

    ਇਹਨਾਂ ਨਵੇਂ ਭੁੱਮਕੜਾ ਨੇ ਪਾਰਟੀ ਦਾ ਸੱਤੀਆ ਨਾਸ ਮਾਰ ਦੇਣਾ ਇਹਨਾਂ ਦੇ ਮਗਰ ਨਾ ਲੱਗੋ ਜਾਏ ਓ ਯਾਦੂ ਵੀਰ ਵਰਗੇ ਦੀ ਸਲਾਹ ਲੈ ਲਈ ਇਹ ਬਲਦੀ ਤੇ ਤੇਲ ਪਾਉਣ ਵਾਲੇ ਨੇ

  • @hakamsingh6861
    @hakamsingh6861 Месяц назад

    ਪਹਿਲਾਂ ਲੋਕ ਸੂਏ ਨਹਿਰਾਂ ਚੋ ਲੋਕ ਬਰੇਤੀ ਟਰਾਲੀਆਂ ਭਰ ਲਿੳਦੇ ਸੀਜਦੋ ਬਾਦਲ ਨੇ ਮਨਾਂ ਕਰ ਦਿੱਤਾ। ਰੇਤਾ ਬਾਦਲ ਦੇ ਬਾਪ ਦਾ ਐ?ਰੇਤਾ ਪੰਜਾਬ ਦੇ ਲੋਕਾਂ ਦਾ ਐ।

  • @gurindersidhu1625
    @gurindersidhu1625 3 месяца назад +3

    Sardar sukhbir singh badal hi pardhan rehn gy

  • @karanjotsingh9406
    @karanjotsingh9406 3 месяца назад +2

    Ena nu kon pusda bai amritpall nu lao pardhan spgc da

  • @HarpalSingh-px9zb
    @HarpalSingh-px9zb 15 дней назад

    ਇਹ ਨੌਜਵਾਨ ਅੰਧ ਭਗਤ ਹਨ ਇਹਨਾ ਨੂੰ ਗੁਰੂ ਨਾਲ ਕੋਈ ਮਤਲਬ ਨਹੀ ਤੂੰ ਭੀ ਬੋਲਣ ਤੋ ਕੁਝ ਸ਼ਰਮ ਕਰ

  • @LaxmanKa
    @LaxmanKa 7 дней назад

    ਗੁਡ ਬੱਬਰ ਸ਼ੇਰ ਨੇ ਸੁਖਬੀਰ ਸਿੰਘ ਬਾਦਲ ਜਿੰਦਾਬਾਦ ❤

  • @LakhwinderSingh-px1td
    @LakhwinderSingh-px1td 15 дней назад +1

    ਬੇੜਾ ਗਰਕ

  • @hakamsingh6861
    @hakamsingh6861 Месяц назад

    ਇਹ ਐ ਲਗਦਾ ਜਿਵੇਂ ਸੁਖਬੀਰ ਦੇ ਨਾਲ ਪੈਦਾ।

  • @gsinghgs1974
    @gsinghgs1974 3 месяца назад +2

    Support Punjabi mother party Akali dal

  • @Respectforhumans
    @Respectforhumans 3 месяца назад +1

    Jehda marji pradan leyan sukhbir nalo made hi nakalenge ena de group ch keshe di koi vi Ideology Ni Haigi Sab Jeba Paran Nu Bethe Ne Harek Dramebaj Ehi Hi sochda Ma Punjab Laye kuch Karu .

  • @balkarn.yessingh3917
    @balkarn.yessingh3917 3 месяца назад +1

    ਚਮਚੇ ਕਿਵੇ ਪੈਰਾ ਢਿੱਗੀ ਜਾਂਦੇ ਆ

  • @surjitsingh8362
    @surjitsingh8362 2 месяца назад +1

    ਦੱਲਾਹ

  • @tajindersingh-mb7bt
    @tajindersingh-mb7bt 11 дней назад

    ਯੂਥ ਨੂੰ ਗੁੰਮਰਾਹ ਕਰ ਰਹੇ ਹਨ ਸੁੱਖਾ

  • @GurvinderSingh-bz2oj
    @GurvinderSingh-bz2oj 3 месяца назад +3

    ਚੰਦੂ ਬੁੱਚੜ ਮੁਰਦਾਬਾਦ ਸੁਖਬੀਰ ਬਾਦਲ ਜ਼ਿੰਦਾਬਾਦ

  • @BaldevSingh-tj8lo
    @BaldevSingh-tj8lo 12 дней назад

    TUsy jhere keh REHO pardagy sadn ku NHY

  • @Surinderkaur-1313
    @Surinderkaur-1313 3 месяца назад +2

    Shiromani akali dal ⚖️ Sukhbir Singh Badal jindabad

  • @majorsinghsandhu2469
    @majorsinghsandhu2469 3 месяца назад +2

    ਆਹ ਪੀਲੀਆ ਪੱਗਾਂ ਵਾਲਿਆ ਦਾ ਗੁਰੂ ਗਰੰਥ ਨਾਲ ਸਬੰਧ ਲਗਦਾ ਨਹੀ ?

  • @BaldevSingh-tj8lo
    @BaldevSingh-tj8lo 12 дней назад

    EH BADAL SAGAT NALO VADA HE NEHY SAGAT VADY HE jo sagat DA fasla hona cihida

  • @bittusingh-vk2jh
    @bittusingh-vk2jh Месяц назад

    ਮਾਵਾਂ, ਤੇ, ਬੱਚੇ, ਨਿੱਕੇ, ਨਿੱਕੇ,ਜ਼ੈਲ,ਵਿਚ, ਪੇਸ਼ੇ,ਮਾਨਸ,

    • @bittusingh-vk2jh
      @bittusingh-vk2jh Месяц назад

      ਦੋਸ਼ੀ,ਹੈ, ਪੇਸ਼ੇ,ਖਾਊ,ਤਾਮਸਤਾ,ਵੇਖ

  • @vinodbanga4638
    @vinodbanga4638 3 месяца назад

    Ik ve Minister Shambu Border tay ni geya

  • @jasibirsingh1108
    @jasibirsingh1108 2 месяца назад +1

    Amirpal Singh Zindabad j.

  • @gsinghgs1974
    @gsinghgs1974 3 месяца назад +2

    Badal Jindabad

  • @Unlimitedvideos-rm7zd
    @Unlimitedvideos-rm7zd Месяц назад

    ਨਾਗਪੁਰੀ ਹੈ ਸਬ 😂😂😂😂

  • @bakshishsingh5383
    @bakshishsingh5383 3 месяца назад +2

    Sare Chur O

  • @gsinghgs1974
    @gsinghgs1974 3 месяца назад +3

    AKALI DAL GREAT PARTY

    • @Unlimitedvideos-rm7zd
      @Unlimitedvideos-rm7zd Месяц назад

      Yes ਅਕਾਲੀ ਦਲ ਬਹੁਤ ਵਧੀਆ ਪਾਰਟੀ ਹੈ ਪਰ ਸੁੱਖਾ ਅਮਲੀ ਨੂੰ ਹਟਾਓ

    • @Unlimitedvideos-rm7zd
      @Unlimitedvideos-rm7zd Месяц назад

      5000 monthly 😂😂😂

  • @GurwinderSingh-gy6mx
    @GurwinderSingh-gy6mx 2 месяца назад

    ਲੌਕਾ ਦੈ ਪਤਾ ਨੀ ਕੀ ਢੈਡ ਪੀੜ ਆ

  • @bhurabrar2300
    @bhurabrar2300 3 месяца назад +1

    Smalger a sare youth wale chita WeChan wale

  • @sukhdevkaur3948
    @sukhdevkaur3948 2 месяца назад

    Saromani akalidal zindabad 👍 bilkul Sach bro

  • @LakhwinderSingh-px1td
    @LakhwinderSingh-px1td 15 дней назад

    ਘੇੜੀ😂😂😂

  • @JacquelineYounger
    @JacquelineYounger 25 дней назад

    EHI .SUKHBIR .DA .CHAMCHA .RAKHMA .RAKHEA .HAI .BHUKAN .WASTE

  • @MajorSingh-rq7uk
    @MajorSingh-rq7uk Месяц назад

    ਵੋਟ ਵੀ ਕਰਵਾ ਲਓ

  • @Gurpal90
    @Gurpal90 3 месяца назад

    Sumedh saini nu dgp laun wala akali dal
    Youth akali dal wich adey nalon jada amli bharti kita

  • @KarnalSinghh-q4o
    @KarnalSinghh-q4o 15 дней назад

    Bhigisardsevalekopardhan ba.naodalio

  • @gsinghgs1974
    @gsinghgs1974 3 месяца назад +4

    Akali dal Jindabad

  • @amarjeetkaur8113
    @amarjeetkaur8113 2 месяца назад

    Galt party to hondi ha panth maff be karda ha a kissing party ga

  • @paramsidhu4190
    @paramsidhu4190 2 месяца назад

    ਬੜਾ ਢੀਠ ਅਾ

  • @varinderpal62
    @varinderpal62 3 месяца назад

    Modi Bhagat hi Andbhagat nahin ah Akali be Sukhbir amndbhagat han

  • @gsinghgs1974
    @gsinghgs1974 3 месяца назад

    Support Badal, chandu , Jagiro. Sardar, through out stupid

  • @BaldevSingh-tj8lo
    @BaldevSingh-tj8lo 12 дней назад

    TUSY AMRATPAL PAL SINGH NU BNAO BADL DA TEKHA LEA

  • @RanjitSingh-oq1lq
    @RanjitSingh-oq1lq 3 месяца назад +1

    Bakwas

  • @meharsampley5125
    @meharsampley5125 3 месяца назад

    No body can dare to speak against Sukhbir badal moreover it was managed show by badal

  • @KulwantSingh-o8g
    @KulwantSingh-o8g 14 дней назад

    Tusi.ve.sare.akali.bjp.de.bhi.bal.he

  • @BaldevSingh-tj8lo
    @BaldevSingh-tj8lo 12 дней назад

    EH BADAL SAGAT NALO VADA HE NEHY SAGAT VADY HE

  • @bhurabrar2300
    @bhurabrar2300 3 месяца назад

    Majethya ta patiale jail wich room labda pya

  • @KarnalSinghh-q4o
    @KarnalSinghh-q4o 15 дней назад

    Jitnatimesukhvirbadalheakalidalfabarhagarkrhugachacho

  • @GurbhajanSingh-kv6lo
    @GurbhajanSingh-kv6lo 2 месяца назад +1

    Only Badal Present l Support

  • @JasvirSingh-nf7ge
    @JasvirSingh-nf7ge 12 дней назад

    Punjab nu liha te akali Dall hi lia sakda

  • @gurindersidhu1625
    @gurindersidhu1625 3 месяца назад +1

    Amritpal da ki vekh layea sadi kom akal bhut Der aundi

  • @amarsinghdhaliwal4598
    @amarsinghdhaliwal4598 Месяц назад

    LAKH LAHNT ASE JUTH DE KASR RVE NA BNAO BADAL NIU

  • @KulwantSingh-o8g
    @KulwantSingh-o8g 14 дней назад

    Hun.thonu.kise.ne.vote.ne.pani.hun.zero.he

  • @gurindersidhu1625
    @gurindersidhu1625 3 месяца назад +1

    Amritpal di ki den Sikh kom nu ih kala hi panthak

  • @paramjitsingh8409
    @paramjitsingh8409 12 дней назад

    Julami. Badal. Dal

  • @manjeetdeol
    @manjeetdeol 15 дней назад

    Sukhbir nu Ram Raheem Da pardhan bana dio

  • @yashpalsaini6235
    @yashpalsaini6235 13 дней назад

    Yuoth sukhbir da bajia Hoa hai

  • @devdhillonivaryverylikeson9618
    @devdhillonivaryverylikeson9618 2 месяца назад

    ਸਾਡੇ ਘਰ ਦਾ ਪ੍ਰਧਾਨ ਮੈ ਆ ਕੋਈ ਨੀ ਅਵਾਜ ਕਢਦਾ ਮੈਨੂੰ ਬਦਲਣ ਲਈ

  • @KulwantSingh-o8g
    @KulwantSingh-o8g 14 дней назад

    Badl.ne.akali.dal.dovia

  • @GurjantHansra
    @GurjantHansra 13 дней назад

    Sarm kro kon tolti badla n

  • @lakhvirsingh8852
    @lakhvirsingh8852 13 дней назад

    hahahahahaha