ਕਬੀਰ ਨੇ ਕਿਸ ਤਰ੍ਹਾਂ ਬਣਾਈ ਨਾਮ ਦੀ ਸ਼ਰਾਬ। ਗਿਆਨੀ ਸੰਤ ਸਿੰਘ ਜੀ ਮਸਕੀਨ।

Поделиться
HTML-код
  • Опубликовано: 26 дек 2024
  • ਅਕਾਲ ਹੀ ਅਕਾਲ ਹੈ #ਗਿਆਨੀ ਸੰਤ ਸਿੰਘ ਜੀ ਮਸਕੀਨ
    #ਵਾਇਰਲ ਯੂਟੀਊਬ ਵੀਡੀਓ
    #ਵਾਇਰਲ #ਯੂਟੀਊਬ 2024
    #gyanesh Singh Ji maskeen
    #viralvideo #viral video 2024
    #viral RUclips video #viralvideo #ਵਾਇਰਲ #gyanesh #ਗਿਆਨੀ#punjabi #Gyani sant Singh Ji maskeen
    #RUclips viral video #ਵਾਇਰਲ #ਗਿਆਨੀ #gyanesh #viralvideo

Комментарии • 22

  • @Veerpal-y5y5f
    @Veerpal-y5y5f Месяц назад +24

    ਕਾਸ਼ ਮਸਕੀਨ ਜੀ ਮੈਂ ਤੁਹਾਡੇ ਚਰਨਾਂ ਨੂੰ ਹੱਥ ਲਾ ਪਾਉਂਦੀ । ਤੁਹਾਡੀ ਕਥਾ ਸੁਣ ਕੇ ਮੇਰੀ ਜਿੰਦਗੀ ਬਦਲ ਗਈ ਹੈ । ਮੈਂ ਬੋਲ ਕੇ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੰਨੀ ਖੁਸ਼ ਨਸੀਬ ਹਾਂ ਕਿ ਤੁਹਾਡੀ ਕਥਾ ਸੁਣਨ ਨੂੰ ਮਿਲਦੀ ਹੈ । ਤੁਹਾਡੀਆਂ ਕਥਾ ਸੁਣਨ ਨਾਲ ਮੇਰੀ ਜਿੰਦਗੀ ਖੁਸ਼ਹਾਲ ਹੋ ਗਈ ਹੈ ਮਸਕੀਨ ਜੀ❤ ਤੁਹਾਡੇ ਵਰਗਾ ਮਹਾਨ ਕਥਾਵਾਚਕ ਕਈ ਸਦੀਆਂ ਬਾਅਦ ਜਨਮ ਲੈਂਦਾ ਹੈ ਜੀ

    • @AmandeepSingh-ln2fx
      @AmandeepSingh-ln2fx Месяц назад +2

      ਹਾਂ ਜੀ ਭੈਣ❤

    • @Punjabi-vich-Gyan
      @Punjabi-vich-Gyan Месяц назад +1

      I Feel the same ❤

    • @sherasingh2164
      @sherasingh2164 Месяц назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮਸਕੀਨ ਜੀ ਦੀ ਕਥਾ ਸੁਣਨੀ ਸ਼ੁਰੂ ਕੀਤੀ ਸੀ ਪਹਿਲਾਂ ਪਹਿਲਾਂ ਸਮਝ ਨਹੀਂ ਆਉਂਦੀ ਫਿਰ ਜਦੋਂ ਸਮਝ ਆ ਗਈ ਦਿਲ ਕਰਦਾ ਸੁਣੀ ਜਾਈਏ

    • @babbusaini5781
      @babbusaini5781 Месяц назад +1

      ਸਹੀ ਕਿਹਾ

    • @babbusaini5781
      @babbusaini5781 Месяц назад

      ਗੁਰੂ ਪੈਗੰਬਰਾਂ ਵਾਰੇ ਤਾਂ ਸਾਰੇ ਦੱਸਦੇ ਨੇ, ਪਰ ਰੱਬ ਦਾ ਸੱਚ ਸਿਰਫ਼ ਸੰਤ ਮਸਕੀਨ ਜੀ ਹੀ ਦੱਸ ਸਕੇ ਨੇ ਏਨੇ ਸੌਖੇ ਢੰਗ ਨਾਲ਼,

  • @gunrajsingh3553
    @gunrajsingh3553 Месяц назад +2

    Dhan Avatari Purush Maskeen Ji

  • @jagatkamboj9975
    @jagatkamboj9975 Месяц назад +1

    ੴ ਸਤਿਨਾਮ ਸ਼੍ਰੀ ਵਾਹਿਗੁਰੂ 🙏

  • @AmarjeetKaur-y2p
    @AmarjeetKaur-y2p Месяц назад +1

    ਵਾਹਿਗੁਰੂ ਜੀ🙏🙏❤️

  • @SatpalSingh-oj6uh
    @SatpalSingh-oj6uh Месяц назад +1

    Waheguru Ji ka khalsa Waheguru ji ki fateh

  • @jagatkamboj9975
    @jagatkamboj9975 Месяц назад

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ 👏👏

  • @ravindersinghsidhu5797
    @ravindersinghsidhu5797 Месяц назад

    ❤❤❤ਵਾਹਿਗੁਰੂ ਜੀਉ ❤❤❤

  • @jaswinderkaur1508
    @jaswinderkaur1508 Месяц назад +1

    Waheguruji 🙏👏🙏👏👏🙏👏🙏

  • @Gursewaksingh-e7g
    @Gursewaksingh-e7g Месяц назад +2

    WAHEGURU WAHEGURU

  • @ParminderKaur-e9n
    @ParminderKaur-e9n Месяц назад

    Wahe Guru ji 🙏 ❤

  • @SukhSandhu-pk9kp
    @SukhSandhu-pk9kp Месяц назад

    Satnam Sri waheguru ji 🙏🏻

  • @charanjitsingh9632
    @charanjitsingh9632 Месяц назад

    Waheguru ji

  • @ManjitSinghKhera
    @ManjitSinghKhera Месяц назад

    🌹🙏🙏🙏🙏🙏🌹

  • @rajeshwarsingh2977
    @rajeshwarsingh2977 Месяц назад

    🙏🙏🙏🙏🙏

  • @simranjeet832
    @simranjeet832 Месяц назад

    Waheguru ji