Bai bhut vadia video a te jithe asi aj 100 saal piche chal rhe aa othe asi 100 saal agge hona c baki desha nalo eh vdo v bhut vadia lagi bai teri video to bhut kuch sikhn nu milda brother ❣️🤗😘
Bai jar tyri avaj bhut sira and prvavit karan wali aa mai RUclips ty bhut ghat videos dykhda but tyriya videos nu dykhda ty save v rakhda ..... GILL SAAB
ਜਿਸ time ਗੋਰੇ ਲੋਕ ਖੋਜਾ ਕਰ ਰਹੇ c ਸਾਡੇ ਲੋਕ ਜਾਤ ਪਾਤ ਧਰਮ ਚ ਫਸੇ c ।। ਅੱਜ v ਦਧਾਰਮਿਕ ਅਸਥਾਨ ਬਨਾਉਣ ਚ ਲਗੇ ਅਾ
ਧਰਮ ਤੇ ਅਸੀਂ ਚਲ ਨਈ ਸਕੇ ਤੇ ਸਾਇੰਸ ਦਾ ਅਸੀਂ ਫਾਇਦਾ ਨਹੀਂ ਲੈ ਸਕੇ। ਫੇਰ ਖੱਟਿਆ ਕੀ। ਏਹ ਡੂੰਘੀ ਗੱਲ ਆ।ਜੇ ਸਮਝ ਲੱਗੇ ਤਾਂ ਦੱਸ ਦੇਵੀਂ
ਬਿਲਕੁਲ ਸਹੀ ਕਿਹਾ ਬਾਈ ਜੀ
ਆ ਡਿਸ਼ ਲਾਇਕ ਵਾਲਿਆਂ ਦੀ ਪਤਾ ਨੀ ਕਿਉਂ ਬੁੱਡ ਪਾੜਦੀ ਆ ।
ਕੋਈ ਨਵੀਂ ਜਾਣਕਾਰੀ ਮਿਲੀ ਹੈ ਇਤਿਹਾਸਕ ਹੀ ਹੈ ਮੈਂ ਹਰ ਇਕ ਵੀਡੀਓ ਰੋਜ਼ ਸੁਣਦਾ । love you bro good job
😂😂😂😂
😂😂😂
ਮੇਰੇ ਹਿਸਾਬ ਨਾਲ ਸੰਤ ਮਹਾਂਪੁਰਖ ਇਹੋ ਜਿਹੇ ਬੰਦਿਆਂ ਨੂੰ ਕਹਿਣਾ ਕੋਈ ਗਲਤ ਨਹੀਂ ਹੋਵੇ ਗਾ ,
galat
@@punjabisocialkhabara5374 ਕਿਉਂ ਬਾਈ ? ਅਗਰ ਅਸੀਂ ਵੇਹਲੜ ਲਾਣੇ ਨੂੰ ਮਹਾਪੁਰਖ ਬੋਲ ਸਕਦੇ ਆ , ਤਾਂ ਇਹੋ ਜਿਹੇ ਇਨਸਾਨ ਨੂੰ ਕਿਉਂ ਨਹੀਂ , ਰਹਿੰਦੀ ਦੁਨੀਆਂ ਤੱਕ ਨਾਮ ਰਹਿੰਦਾ ਇਹੋ ਜਹੇ ਇਨਸਾਨਾਂ ਦਾ
yes
Bilkul agree brother 100% right
Bilkul sai
ਵੀਰ ਜੀ ਗੋਰੇ ਲੋਕ ਕੀਨੀਆ ਸਦੀਆ ਪਹਿਲਾ ਖੋਜ ਕਰਨ ਲਈ ਤਿਆਰ ਸਨ ਪਰ ਸਾਡੇ ਸਮਾਜ ਵਿੱਚ ਪੁਜਾ ਅਰਦਾਸਾ ਨੂੰ ਹੀ ਤਰਜੀਹ ਦਿੱਤੀ
ਬਿਲਕੁਲ ਸਹੀ ਵੀਡੀਓ ਵੀਰ ਜੀ
ਬਹੁਤ ਸੋਹਣੀ ਵੀਡੀਓ ਉਸਤਾਦ ਜੀ
ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀਆ ਗੱਲਾਂ
ਭਾਈ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਦੇ ਹੋ
ਜੀ ਬਹੁਤ ਬਹੁਤ ਧੰਨਵਾਦ ਜੀ
Veera thodi har video Bomb hi hundi va love you YARROOO0
Nice to see a punjabi guy spreading motivation on RUclips 👍🏻💯
ਬਲੈਕ ਹੋਲ ਤੇ ਵੀ ਬਣਾ ਦੋ ਤੁਹਾਡੀਆ ਵੀਡੀਉ ਬਹੁਤ ਵਧੀਆ ਨੇ
ਬਾੲੀ ਜੀ ਬਹੁਤ ਵਦੀਅਾ
🙏🌷🇮🇳App ਜੀ video ਸਭ ਤੋਂ ਬੈਸਟ ਅਤੇ knowledge ਵਾਲੀਏ hondea ਹਨ ਜੀ 🙏🌹🙏thank you very much ji
Very nice good sar ji thanks for video
ਬਹੁਤ ਹੀ ਵਧਿਆ ਬਾਈ ਜੀ
Y ji sodiyan video bhot motivate kr diyan Manu 👌👌👌👌
Veere bhot vadiya
Bahut bahut dhanwad
Real teacher
ਬਹੁਤ ਵਧੀਆ ਜਾਣਕਾਰੀ
Veera dhanwad tain tera hove jo sanu life vich kuj sikha rahe o
Veere bht kaint hundiya ne video tuhadiya ....lub u 👌👌👌
Eh bande ne ta saanu hor 💯 saal agge lai jana c bai sachi
Menu Eni vdi jankari den lai dhanwad 🙏🏻sachi km tan tu vadiya karda
ਬਹੁਤ ਵਧੀਆ ਜਾਣਕਾਰੀ ਵੀਰੇ
Beautifull video brother
Sira
Bahut vadia
22 tuc nikola tesla baare bahoot kuch battaya and next video m nikola tesla ke telepotation waale invention da video bna bhraa 🙏🙏
Bht vadhia video bha ji love you bro
ਵੀਰ ਜੀ ਜੇ 10 ਗੁਰੂਆਂ ਤੇ ਇੱਕ ਵੀਡੀਓ ਬਣ ਜਾਵੇ
Gall science di ho rahi aa
@@sandeepsingh-tt8yq pr video ta ban skdi aa
@@sandeepsingh-tt8yq vr ohna tu vadda scientist b koi ni
Oh 22 eh kehra knowledge kathi kri firda hindi channel to punjabi ch dabb kar kar payi janda chhvara jea
@@singhmannan2835 chal yarr Kamm tan vadyia kar reha, pave dub karda hove, tusi hamesha bande ch nuks kaddan di kiu koshish karde
ਬਾਈ ਸਿਰਾ ਈ ਕਰਾਉਦੇਂ ਤੁਸੀ ਵੀ ।
Very nice veer
Bai end a es tu aage kuj nai bna sakda koi bhut kuj sikhn nu milda thude kolo god bless u vere baba deep singh g kirpa karn thude te luv u bro
Video di jinni besabri nal.wait c ohni hi vadia knowledge mili.
Brother thanke.. spend too much time to made this video
Illumimati aali vdo vadiya hundiyaan ne janab o bnaya kro te ik bna v do magzine 2020 di👌👌
7 Jan 1943 ਨੂੰ ਟੈਸਲਾ ਦੀ ਮੌਤ ਹੋਈ ਸੀ , ਤੇ 1982 ਨੂੰ ਐਡੀਸਨ ਕੰਪਨੀ ਵਿੱਚ ਨੌਕਰੀ ਮਿਲੀ ਸੀ ,, ਤੇ 1990 ਵਿੱਚ ਟੈਸਲਾ ਨੇ ਟੈਸਲਾ ਕੁਆਇਲ ਦਾ ਇਨਵੈਂਟ ਕੀਤਾ ਸੀ,, ਮੈਨੂੰ ਲੱਗਦਾ ਟੈਸਲਾ ਸਾਇੰਟਸ ਮਰਨ ਤੋਂ ਬਾਅਦ ਵੀ ਨੌਕਰੀ ਤੇ ਖੋਜ ਕਰਦੇ ਹੋਣੇ ਆ ।
Boht ghaint information aaa veer 👌👌🙏
bahut vadia video...
Thanks brother thodi har video dekh ke bhut vadia knowledge mildi a 👍👍
Kntt video👌👌👌👌 vr
Buht wadia lagi paji dhanwad paji 🙏
Very nice video veere
22 ji thanks for new knowledge
Bhola banuga star ch entry ghaint aaaaa veer tuhadi 👌👌👌
Bai tuhadi vedioes mnu boht help krdiaa ne jeada ton jeada knowledge Len ch.... thankyou so much,😊😊
Salute aa eho jey bandey nu yr
👍👌Boht Vadiya Video aa 22G
ਧੰਨਵਾਦ ਵੀਰ....
Bai bhut vadia video a te jithe asi aj 100 saal piche chal rhe aa othe asi 100 saal agge hona c baki desha nalo eh vdo v bhut vadia lagi bai teri video to bhut kuch sikhn nu milda brother ❣️🤗😘
bahut sohnia video
Full support 🙏🙏👍
22 bahut wadia video a tohadi videos bahut wadia lagdiya ne
Brother network ik network da ਕਰਟ 1v. ਵੋਲਟੇਜ ਤੋਂ ਘੱਟ ਹੁੰਦਾ 1ਵੋਟੇਜ ਇਨਸਾਨ ਨੂੰ ਕੋਈ ਵੀ ਨੁਕਸਾਨ ਨਹੀਂ ਕਰ ਸਕਦੀ ਜੇ ਕਰ ਚਿੜੀਆਂ ਦੀ ਗਲ ਕਰੀਏ ਚਿੜੀਆਂ ਦਾ ਦਿਲ ਬਹੁਤ ਕਮਜ਼ੋਰ ਹੁੰਦੀ ਜੋਕਿ 1ਇਕ ਵੋਲਟੇਜ ਨਾਲ ਮਰ ਸਕਦੀ ਹੈ ਹੁਣ ਗੱਲ 220vਵੋਲਟੇਜ ਦੀ ਗਲ ਕਰਦੇ 220ਵੋਲਟੇਜ ਦੇ ਮੁਕਾਬਲੇ ਇਨਸਾਨ ਦਾ ਦਿਲ ਕਮਜ਼ੋਰ ਹੁੰਦਾ ਹੈ ਹੁਣ ਜੇ ਹਵਾ ਦੇ ਵਿਚ ਵਾਇਅਰ ਲੇਸ ਬਿਜਲੀ ਕਰਦੇਈਏ ਤਾਂ ਇਨਸਾਨ ਵੀ ਤੁਰਦਾ ਫਿਰਦਾ ਚਿੜੀਆਂ ਵਾਂਗ ਮਰ ਜਾਵੇਗਾ।
ਕਿਉਂਕਿ ਇਹ ਇਕਸਪੇਰੀ ਮੈਟ ਮੇਰੇ ਤੋਂ ਗਲਤੀ ਨਾਲ ਹੋਗਿਆ ਸੀ ਤੇ ਹਵਾ ਵਿਚ ਮੈਨੂੰ ਬਿਜਲੀ ਦਾ ਝਟਕਾ ਲੱਗਾ (ਸੰਤ ਸ੍ਹੀ ਅਕਾਲ ਜੀ 🙏)
Sirraaa
Gud job tesla sir ji👌👍
Bahut vadiaaa g
Bai jar tyri avaj bhut sira and prvavit karan wali aa mai RUclips ty bhut ghat videos dykhda but tyriya videos nu dykhda ty save v rakhda ..... GILL SAAB
ਡਾ.ਬੀ.ਆਰ.ਅੰਬੇਦਕਰ ਤੇ ਵੀ ਬਾਈਉਗਰਾਫੀ ਬਣਾ ਦੇਉ ਵੀਰ ਜੀ Request hai ji
Saria video hi vdia hundia ne veer ji
Veer hi sira honi c zindgi
Bhut galbaat aaa pji
Veer tuhade video bhot motivation karde aaa ji
✌✌✌✌✌👏👏👏👏👏👏👏👏👏👏👏👏👏👏👏👏huge respect tesla ji nu🙏🙏
ਸੰਤ ਮਹਾਪੁਰਸ਼ ਕਹਿਣਾ ਤਾਂ ਇਹੋ ਜਿਹੇ ਬੰਦਿਆ ਨੂੰ ਕਹੋ
*Very Good Brother* 👌❤️🤗
Bhai kya je Pakistani channel
@@premdhillon2834 punjabi aa oye
Bahut hii jyada vdia bni aa jii video
NYC video
bhut vadiaa video bhut knowledge mili aa.
OK repota g,,, good luck
Siraaa
Great
I am big fan of nikola tesla sir
Siraa ਵੀਡੀਓ
Life aaj bhot aage hoti yrr
Ananya Kumawat right g us time pr itna mind tha is scintist k pass aajkl scitist bs tym bomb hi bna rhe hh
ਹਾਂ ਜੀ
Ryt
salute for tesla sir.....🙏🙏🙏
Mera name bi amarjeet singh ha
22 tu siraa
Luv you veer
Bhut vadiya video a
Great
Bai ji bhoot vadiya video
sira bro gbu lov uu tecla attt bndaa j ohnde dremz poore sare hunde ta ajjj america de brBr chkna c india
salaam aa tesla sir nu.
thanks u also bro👍👍
Bhaut vadhia video👌👌👌
Bhut hi haran kar den wali video a bai es to bhut kuj sikhn nu milea
Tahanks
Hello all video very nice eh bhut vadya video c paji jaker Tesla sir dah last project pora ho janda fir appnu kundya ne c loni pani
Vere thodi hr video bhut vadia hundi aa luv u 😘😘😘
bai ji boht sohni video hundi aa tuhadi👌👌🙏
Me hun subscribe kitta Channel
Brother ik war air ch bejli nu saddn da exprim.... Kita c pr oh bhot ktarnal hai. ਮਤਲਵ ਤੁਰਦਾ ਫੀਰਦਾ ਇਨਸਾਨ ਹਵਾ ਵਿਚ ਵਾਇਲੇਸ ਬੀਜਲੀ ਨਾਲ ਬਹੁਤ ਭੀਆਨਕ ਮੌਤ ਮਰ ਸਕਦਾ। ਕਿਉਂਕਿ ਬਹੁਤ ਟਾਈਮ ਪਹਿਲਾਂ ਅਚਾਨਕ ਮੇਰੇ ਤੋਂ ਇਹ ਇਕਸਪੇਰੀ ਮੈਟ ਹੋਗਿਆ ਸੀ ਉਸ ਵਿਚ ਮੈਂ ਸ਼ਟੀਲ ਦੀ ਵਰਤੋਂ ਕੀਤੀ ਸੀ
ਵਾਹਿਗੁਰੂ ਜੀ 🙏🙏
Full knowledgeable video
Vere apa fann a tere jo nolz ajj tere is vedio to mill Rahi a side oo kite colge school ch nhi love you bro carry on bro rabb trakinya bakshe
Very good documentarys all of all
Sirraaa bai ji carry on rabb tainu tandrustiya bakshe edda hi motivate krda rhe
Veer Tuhdai video dakh k manu bhut kus sikhaan nu mila thks bro.. Agy be video bna veer I like it video
Ghaint va veer
veer g tuc boht vdiya video bnaden ho
hor b vdiya video babbu maan songs te b bnao
ustad babbu maan kidan da likhde ne
love you broooo
ਸਹੀ ਗੱਲ ਵੀਰ ਜੀ 👍👍
Plz make more such videos. Love them 😍😍😍
Wah
👍👍👍👌👌👌
Bahut vadiya video banai
💞🤞awsm knowledge hndi a brthr 💖
Sadi sari fmly n subscribe kita thonu ❣️