ਤਰਕ ਅਤੇ ਗੁਰਮਤਿ ਭਾਗ ੨| Tarak and Gurmatt Part 2

Поделиться
HTML-код
  • Опубликовано: 27 янв 2025

Комментарии • 149

  • @ranjitsingh-gq3gc
    @ranjitsingh-gq3gc 13 дней назад +13

    ਸਭ ਤੋਂ ਵੱਡਾ ਮਲਕਭਾਗੋ ਦਾ ਚੇਲਾ ਬੰਤਾ ਸਿੰਘ

  • @govindsingh4471
    @govindsingh4471 12 дней назад +4

    ਗੁਰਬਣੀ ਤਾਂ ਸਾਰੀ ਤਰਕ ਨੂੰ ਹੀ ਪਹਿਲ ਦੇਂਦੀ ਹੈ,ਤਰਕ ਸਦਕੇ ਹੀ ਤਾਂ ਮਨੁਖ ਚੰਦ ਤੇ ਗਿਆ l ਇਸ ਲਈ ਗੁਰੂ ਸਾਹਿਬ
    ਆਖਦੇ ਹਨ ਕਈਆਂ ਦਾ ਪਰਚਾਰ ਤਾਂ ਸਿਰਫ ਰੋਟੀਆ ਕਾਰਣਿ ਪੂਰਹਿ ਤਾਲ ॥ਤਕ ਹੀ ਸੀਮਿਤ ਹੈ l ਧੰਨਵਾਦ ਆਪ ਦਾ l

  • @rutpunjab
    @rutpunjab 13 дней назад +6

    ਵਾਹ ਜੀ! ਬਾਕਮਾਲ ਵਿਚਾਰ ❤ ਧੰਨਵਾਦ ਧੰਨਵਾਦ 🎉

  • @kuljindersingh3128
    @kuljindersingh3128 13 дней назад +12

    ਭਾਈ ਸਾਹਿਬ ਅਸਲ ਵਿੱਚ ਲੋਕਾਂ ਨੂੰ ਸੱਚ ਦੀ ਬਜਾਏ ਗਪ ਕਹਾਣੀਆਂ ਸੁਣਨ ਤੇ ਮਜ਼ਾ ਆਉਂਦਾ ਹੈ

    • @sachdikhojwithbaldevsinghm8464
      @sachdikhojwithbaldevsinghm8464  13 дней назад +2

      ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਕਿਹਾ ਹੈ ਜੀ।

  • @rutpunjab
    @rutpunjab 13 дней назад +12

    ਸਿੱਖੀ ਦੀ ਪਹਿਲੀ ਜਮਾਤ ਫੇਲ ਅਜ ਬਾਬੇ,ਮਹਾਰਾਜ, ਬ੍ਰਾਮਗਿਆਨੀ, ਸਤਿਗੁਰੂ ਬਣੀ ਫਿਰਦੇ ਨੇ

  • @rashpalsingh8767
    @rashpalsingh8767 13 дней назад +9

    ਬੰਤਾ ਸਿੰਘ ਜੀ ਨੂੰ ਭਰਮ ਪੈਦਾ ਹੋ ਗਿਆ ਹੈ ਕਿ ਮੈਂ ਹੀ ਇਕੱਲਾ ਵਿਦਵਾਨ ਹਾਂ ਬਾਕੀਆਂ ਨੂੰ ਤਾਂ ਓਏ ਮੂਰਖਾ ਕਹਿ ਕੇ ਬੋਲਦਾ ਹੈ। ਉਹ ਤਾਂ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਰਹਿਤ ਮਰਿਆਦਾ ਨੂੰ ਵੀ ਟਿੱਚ ਸਮਝਦਾ ਹੈ।ਰਹਿਤ ਮਰਿਆਦਾ ਅਨੁਸਾਰ ਅਰਦਾਸ ਵਿੱਚ 'ਕੜਾਹ ਪ੍ਰਸ਼ਾਦ ' ਪ੍ਰਵਾਨ ਹੋਵੇ ਹੈ ਪਰ ਇਹ ਕਹਿੰਦਾ ਹੈ ਆਪ ਜੀ ਨੂੰ ਭੋਗ ਲੱਗੇ ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਊਟੀਆਂ ਲਗਾਉਣ ਵਾਲੇ ਇੰਨੇ ਬੇਸ਼ਰਮ ਹਨ।ਸਭ ਤੋਂ ਵੱਧ ਡਿਊਟੀਆਂ ਰਹਿਤ ਮਰਿਆਦਾ ਨੂੰ ਨਾ ਮੰਨਣ ਵਾਲੇ ਨੂੰ ਮਿਲਦੀਆਂ ਹਨ। ਦਿੱਲੀ ਵਾਲੇ ਰਣਜੀਤ ਸਿੰਘ ਜੀ , ਅਨੰਦਪੁਰ ਵਾਲੇ ਪਰਮਜੀਤ ਸਿੰਘ ਖਾਲਸਾ ' ਚੁਪਹਿਰੇ ਦੇ ਵਿਰੋਧ ਵਿੱਚ ਬੋਲਦੇ ਹਨ।ਇਹ ਚੁਪਹਿਰੇ ਦੇ ਹੱਕ ਵਿੱਚ ਬੋਲਦਾ ਹੈ। ਫਿਰ ਵੀ ਦਿੱਲੀ ਦੀ ਸਟੇਜ ਤੋਂ ਸਭ ਤੋਂ ਡਿਊਟੀਆਂ ਇਸ ਨੂੰ ਮਿਲਦੀਆਂ ਹਨ। ਇਹ ਆਰ ਐਸ ਐਸ ਵਾਲੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕੇ ਹਨ ।

  • @kulmindersingh80
    @kulmindersingh80 13 дней назад +7

    ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ ਸਤਿਕਾਰਿਤ ਵੀਰ ਜੀਓ 💕

  • @kamalwalia2630
    @kamalwalia2630 13 дней назад +10

    ਬੰਤਾ ਸਿੰਘ ਤਾਂ ਪੂਰਾ ਬ੍ਰਹਮਣ ਵਾਦੀ ਸੋਚ ਦਾ ਧਾਰਨੀ ,ਇਸ ਦੇ ਪ੍ਰਚਾਰ ਵਿੱਚੋ ਸਾਫ ਹੋ ਪਤਾ ਲਗਦਾ ਹੈ।

  • @RattanSingh-c7f
    @RattanSingh-c7f 12 дней назад +1

    ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ ਦਾ

  • @Voiceoftruthxf88g
    @Voiceoftruthxf88g 13 дней назад +9

    ਖਾਲਸਾ ਜੀਓ
    ਬੰਤਾ ਸਿੰਘ ਦੀ ਮੰਜੀ ਠੋਕਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

    • @sachdikhojwithbaldevsinghm8464
      @sachdikhojwithbaldevsinghm8464  13 дней назад +2

      ਜੀ ਆਇਆਂ ਨੂੰ ਵੀਰ ਜੀਓ।

    • @dharmjitsingh7881
      @dharmjitsingh7881 11 дней назад

      @@Voiceoftruthxf88g ਧੜਿਆਂ ਤੋਂ ਉਪਰ ਉਠ ਕੇ ਸਮਝੋ ਬੰਤਾ ਮੂਰਖ ਹੋ ਗਿਆ ਬੰਤੇ ਦੀ ਮੰਜੀ ਡੋਕ ਤੀ
      ਪਰ ਆਪਾ ਨੂੰ ਕੀ ਹੁਕਮ ਹੈ
      ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖੁ
      ਕੀ ਅਸੀਂ ਧੜਿਆਂ ਤੋਂ ਉਪਰ ਉਠ ਕੇ ਸਮਝ ਰਹੇ ਹਾਂ

  • @rutpunjab
    @rutpunjab 13 дней назад +5

    ਸੇਚੇ ਸੋਚ ਚੁਪੇ ਚੁਪ....ਜਪੁ ਬਾਣੀ ਦੀਆ ਮੁਢਲੀਆਂ ਤੁਕਾਂ ਤਰਕ ਅਧਾਰਿਤ ਹਨ।

  • @gurcharansingh7511
    @gurcharansingh7511 13 дней назад +7

    ਵੀਰ ਜੀ ਮੇਹਨਤ ਕੇਹਾਡੀ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਸਮਝਾਣਾ ਬਹੁਤ ਮ੍ਸਕਲ ਹੈ ਸਮਝਣ ਨੂੰ ਕੋਈ ਤਿਆਰ ਨਹੀਂ ਅੰਨੀ ਸਰਧਾ ਬਹੁਤ ਭਾਰੀ ਹੈ ਕਿਉਂਕਿ ਇਹ ਲੋਕ ਆਪ ਨਾ ਤਾ ਬਾਣੀ ਪੜਦੇ ਹਨ ਨਾ ਹੀ ਸਿੱਖ ਇਤਹਾਸ ਪੜਦੇ ਹਨ ਜੇ ਆਪ ਬਾਣੀ ਆਪ ਪੜਨਗੇ ਤਾਂ ਹੀ ਅਕਲ ਆਉਣੀ ਹੈ ਇਹ ਬੇਅਕਲੇ ਲੋਕ ਹਨ ਪ੍ਰਚਾਰਕਾਂ ਉਪਰ ਨਿਰਭਰ ਹਨ ਜੋ ਉਹਨਾਂ ਨੇ ਸ੍ਣਾ ਦਿੱਤਾ ਸੁਣ ਲਿਆ ਪੱਕੇ ਹੋ ਗਏ

  • @ranjitgill7888
    @ranjitgill7888 13 дней назад +6

    Very Good job ji God bless you and all your friends and family members 🎉🎉❤❤

  • @gursewakkhera5598
    @gursewakkhera5598 13 дней назад +6

    ਬੁਹਤ ਵਧੀਆ ਵੀਰ ਜੀ ਓ

  • @AmrikSingh-zz6dp
    @AmrikSingh-zz6dp 13 дней назад +3

    Banta Braman

  • @GurumeetSingh-yj1lp
    @GurumeetSingh-yj1lp 13 дней назад +7

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨੂੰ ਬਾਬਾ ਬੰਤਾ ਨਹੀਂ ਖਾਲੀ ਬੰਤੀ ਕਹਿ ਦਿਆ ਕਰੋ ਇਕ ਇਹ ਬੰਤੀ ਦੂਜਾ ਜੀਵਾ ਤੇਜਾ ਧੁੰਮਾ ਦੋ ਚਾਰ ਇਹਨਾਂ ਦੇ ਹੋਰ ਚੇਲੇ ਹਨ ਇਹਨਾਂ ਨੇ ਲੱਕੀ ਇਸ ਕੰਮ ਤੇ ਪਤਾ ਹੈ ਕਿ ਸਿੱਖੀ ਨੂੰ ਖਤਮ ਕਿਸ ਤਰ੍ਹਾਂ ਕਰਨਾ ਹੈ ਸਾਨੂੰ ਖੁਦ ਸੁਚੇਤ ਹੋਣ ਦੀ ਲੋੜ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @mangatram4669
    @mangatram4669 13 дней назад +4

    wah ji wah kya baat. bahut vadhia viakhya.❤❤❤

  • @ShamsherSingh-k6b
    @ShamsherSingh-k6b 13 дней назад +5

    ਧੰਨਵਾਦ ਖਾਲਸਾ ਜੀ ❤❤❤❤

  • @palwindersingh9078
    @palwindersingh9078 13 дней назад +9

    ਪੁਜਾਰੀ ਦਾ ਤੋਰੀ ਫੁਲਕਾ ਤਰਕ ਨਾ ਕਰਨ ਵਾਲੇ ਭਗਤਾਂ ਤੋਂ ਹੀ ਚਲਦਾ ਹੈ

  • @GsinghSran
    @GsinghSran 12 дней назад +4

    ਭਾਈ ਸਾਹਿਬ ਜੀ ਤੁਸੀਂ ਬਹੁਤ ਚੰਗੀ ਜਾਨਕਾਰੀ ਦਿੱਤੀ ਹੈ ਇਹੋ ਜਿਹੇ ਪਾਖੰਡੀਆ ਨੂੰ ਨੰਗੇ ਕਰੋ

  • @harvindersingh2153
    @harvindersingh2153 13 дней назад +5

    ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਤਸੱਲੀ ਕਰਵਾਈ ਜੇ ਜੀ ਧੰਨਵਾਦ ਜੀ

  • @zotsingh5075
    @zotsingh5075 13 дней назад +7

    ਸੰਸਾਰ ਵਿੱਚ ਤੁਹਾਡੇ ਵਰਗੇ ਬੁੱਧੀਮਾਨ, ਗਿਆਨਵਾਨ, ਤਰਕਸ਼ੀਲ ਬਾਬਿਆਂ ਦੀ ਲੋੜ ਹੈ ਨਾ ਕਿ ਬੰਤੇ ਮਸੰਦ ਦੀ

  • @Lovenature-nt8zm
    @Lovenature-nt8zm 13 дней назад +8

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @BirpalSingh-j7d
    @BirpalSingh-j7d 13 дней назад +4

    ❤❤❤❤❤🎉 bhut vadiaa ji

  • @Rahul-yl3bt
    @Rahul-yl3bt 12 дней назад +3

    I agree ji thanks

  • @gursikh133
    @gursikh133 13 дней назад +2

    Thank you for making me understand the hypocricy of Baba Banta Singh

  • @kuljindersingh8282
    @kuljindersingh8282 13 дней назад +4

    ਇਹ ਤਾਂ ਜੀ ਪੂਜਾਰੀ ਨੇ ਸਿੱਖ ਕੌਮ ਦਾ ਬੇੜਾ ਬਿਠਾ ਦਿੱਤਾ ਇਹਨਾਂ ਨੇ ।। ਗੁਰਬਾਣੀ ਤਾਂ ਸਾਨੂੰ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀ ਹੈ।।।।‌

  • @Voiceoftruthxf88g
    @Voiceoftruthxf88g 13 дней назад +5

    ਖਾਲਸਾ ਜੀਓ
    ਬੰਤਾ ਸਿੰਘ ਦੀ ਮੰਜੀ। ਚੰਗੀ ਤਰ੍ਹਾਂ

  • @SukhpalSingh-i4f
    @SukhpalSingh-i4f 13 дней назад +2

    Sikhy kdy khatam ne ho sakde
    A bhut mahan h baba je

    • @sachdikhojwithbaldevsinghm8464
      @sachdikhojwithbaldevsinghm8464  13 дней назад +1

      ਵੀਰ ਜੀਓ, ਇਹ ਗੱਲ ਸਾਨੂੰ ਗੁਰਮਤਿ ਦੀਆਂ ਸਟੇਜਾਂ ਤੋਂ ਦਿ੍ਰੜ ਕਰਵਾਈ ਜਾਂਦੀ ਹੈ ਜੀ। ਪਰ ਇਹ ਸਹੀ ਨਹੀਂ ਹੈ ਜੀ। ਅੱਜ ਦੀ ਸਾਡੀ ਸਿੱਖੀ ਕਰਮਕਾਂਡੀ ਸਿੱਖੀ ਹੈ। ਗੁਰੂ ਨਾਨਕ ਪਾਤਸ਼ਾਹ ਵਾਲੀ ਸਿੱਖੀ ਦਾ ਅਸੀਂ ਕਤਲ ਕਰ ਦਿੱਤਾ ਹੈ ਜੀ। ਜੇ ਤੁਸੀਂ ਵਿਸਥਾਰ ਨਾਲ ਜਾਨਣਾ ਚਾਹੁੰਦੇ ਹੋ ਤਾਂ ਮੈਂ ਇੱਕ ਵੀਡੀਓ ਬਣਾ ਕੇ ਦੱਸ ਸਕਦਾ ਹਾਂ ਜੀ।

  • @balwindersinghkhalsa6179
    @balwindersinghkhalsa6179 12 дней назад +2

    ਵੀਰ ਜੀਓ ਬੰਤਾ ਸਿੰਹ ਬੰਗਲਾ ਸਾਹਿਬ ਤੋਂ ਵੀ ਬਹੁਤ ਵਾਰ ਅਖੌਤੀ ਦਸਮ ਗ੍ਰੰਥ ਜੀ ਕਥਾ ਕਰਦਾ ਰਿਹਾ ਹੈ ਤੇ ਗੁਰਬਾਣੀ ਦੇ ਵੀ ਗਲਤ ਅਰਥ ਕਰਦਾ ਹੈ। ਦਿੱਲੀ ਗੁਰੁਦਆਰਾ ਕਮੇਟੀ ਦਾ ਫਰਜ ਬਣਦਾ ਹੈ ਕਿ ਇਹੋ ਜਹੇ ਬੰਦੇ ਤੋਂ ਕਿਉਂ ਕਥਾ ਕੀਰਤਨ ਕਵਾਉਂਦੇ ਹਨ ਜੋ ਬੰਦਾ ਆਰ ਐਸ ਐਸ ਦਾ ਹਿਮਾਇਤੀ ਹੋਵੇ।

    • @sachdikhojwithbaldevsinghm8464
      @sachdikhojwithbaldevsinghm8464  12 дней назад +1

      ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ। ਵੀਰ ਜੀਓ ਸਾਡੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀਆਂ ਪ੍ਬੰਧਕ ਕਮੇਟੀਆਂ ਆਰ ਐਸ ਐਸ ਦੇ ਇਸ਼ਾਰੇ ਤੇ ਹੀ ਚਲ ਰਹੀਆਂ ਹਨ ਜੀ। ਦਿੱਲੀ ਕਮੇਟੀ ਵੀ ਉਨ੍ਹਾਂ ਵਿੱਚੋਂ ਇੱਕ ਹੈ,

  • @bhajansingh139
    @bhajansingh139 13 дней назад +2

    ਸਾਰੇ ਨਹੀਂ ਕੁੱਝ ਕੁ ਮੀਡੀਆ ਸਾਜਸ਼ੀਆਂ ਨੂੰ ਬੜੀ ਅਹਿਮੀਅਤ ਦੇ ਰਹੇ ਹਨ 🙏

  • @narbhaisinghsangha
    @narbhaisinghsangha 13 дней назад +4

    ਧੰਨਵਾਦ ਵੀਰ ਜੀ

  • @Surjitsinghkk
    @Surjitsinghkk 12 дней назад +1

    ਭਾਈ ਸਾਬ ਸਿੱਖੀ ਵਿੱਚ ਹੈ ਹੀ ਸਾਰੀ ਤਰਕ!ਏਹ ਤਾਂ ਲੋਕਾਂ ਨੂੰ ਬੁੱਧੂ ਬਣਾ ਕੇ ਰੱਖਣਾ ਚਾਉਂਦੇ ਨੇ!!

  • @sukhmandersingh6003
    @sukhmandersingh6003 13 дней назад +3

    ਭਾਈ ਸਾਹਿਬ ਬਾਬੇ ਨਾਨਕ ਦੇ ਵੇਲੇ ਤੋਂ ਬੇਅੰਤ ਜ਼ਿਆਦਾ ਲਾ

  • @AmarjitSingh-gx3fy
    @AmarjitSingh-gx3fy 13 дней назад +4

    ਬਹੁਤ ਹੀ ਵਧੀਆ ਬਾਕਮਾਲ ਵਿਚਾਰਾਂ, ਲਗੇ ਰਹੋ, ਬਹੁਤ ਬਹੁਤ ਸੁਕਰੀਆ, ਧੰਨਵਾਦ

  • @sukhwindersingh-qc8zi
    @sukhwindersingh-qc8zi 13 дней назад +5

    ਸਮੇਂ ਤੇ ਬੋਲਿਆ ਗਿਆ ਸੱਚ

  • @Palwindersingh-wl4sb
    @Palwindersingh-wl4sb 13 дней назад +2

    ❤ sa slaam

  • @MohanSingh-li9mc
    @MohanSingh-li9mc 13 дней назад +6

    ਬਾਬਾ ਬਂਤਾ ਸਿੰਘ ਨਹੀਂ ਇਸ ਦਾ ਨਾਮ ਖੋਤਾ ਬਾਬਾ ਰਖ ਦਿਓ ਜੀ

  • @parvindersingh7504
    @parvindersingh7504 13 дней назад +3

    ਇਹੋ ਜਿਹਿਆਂ ਨੂੰ ਕੁਛ ਦਿਨ ਬਾਅਦ ਬ੍ਰਹਮ ਗਿਆਨੀ ਦੀ ਉਪਾਧੀ ਵੀ ਮਿਲ ਜਾਣੀ ਹੈ।

  • @kuljindersingh3128
    @kuljindersingh3128 13 дней назад +3

    👍👍👍👍👍🙏🙏🙏🙏🙏🙏🙏

  • @nirmalsinghdhanju5986
    @nirmalsinghdhanju5986 13 дней назад +3

    ਇਹ ਬਾਬਾ ਕੇਵਲ ਅੰਨੇ ਭਗਤਾਂ ਦਾ paid ਅਤੇ ਇਹ ਜਾਣਦਾ ਸਭ ਕੁਝ ਵੀ ਹੈ,ਸਰਕਾਰਾਂ ਦਾ ਚਮਚਾ ਹੈ ਪਰ ਬੋਲਦਾ ਓਥੋਂ ਦੇ ਹਾਲਾਤ ਵੇਖ ਕੇ ਹੀ ਹੈ ਕੋਈ ਵੀ ਇਤਿਹਾਸਕ ਕਥਾਵਾਚਕ ਅਤੇ ਸਿੱਖ ਪ੍ਰਚਾਰਕ ਗਿਆਨੀ ਇਸ ਬਾਬੇ ਨੂੰ ਵੀ ਜਾਣਦੇ ਹਨ ਪਰ ਆਪ ਵਾਂਗ ਇਸ ਨੂੰ ਸਿੱਧਾ ਸਿੱਖ ਵਿਰੋਧੀ ਨਹੀਂ ਕਹਿ ਸਕਦੇ ਕਿਉਕਿ ਓਹਨਾਂ ਨੇ ਵੀਂ ਤਾਂ ਇਥੇ ਹੀ ਦੁਕਾਨਾਂ ਚਲਾਉਣੀਆਂ ਹਨ।।
    ਸਾਨੂੰ ਇਸ ਬਾਬੇ ਕੋਲੋਂ ਅਤੇ ਲੋਕਾਂ ਕੋਲੋਂ ਕੁਝ ਵੀ ਲੈਣਾਂ ਦੇਣਾ ਨਹੀਂ ਹੈ ਇਸ ਕਰਕੇ ਅਸਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੀ ਅਤੇ ਸਚਾਈ ਦੀ ਗਲ ਹੀ ਆਖਣੀ ਹੈ ਜੀ।।

  • @kulwantsingh2986
    @kulwantsingh2986 13 дней назад +2

    Bs g vauht mehnt keeti video bnon vaaste tusi tan be ant jwwaab de ditte hn ❤❤❤❤

  • @nirmalsingh6798
    @nirmalsingh6798 13 дней назад +5

    ਭਾਈ ਸਾਹਿਬ ਜੀ ਤੁਸੀ ਕਿਰਪਾਨ ਪਾਉਣ ਨੂੰ ਜਨੇਊ ਨਾਲ ਤੁਲਨਾ ਦੇ ਦਿੱਤੀ ਜੋ ਬਿਲਕੁੱਲ ਬੇਤੁਕੀ ਹੈ ।ਕਿਰਪਾਨ ਜਨੇਊ ਨਹੀਂ ਸਗੋਂ ਇੱਕ ਸ਼ਸਤਰ ਹੈ ਜੋ ਅਪਣੀ ਤੇ ਮਜ਼ਲੂਮ ਦੀ ਰੱਖਿਆ ਦਾ ਪ੍ਰਤੀਕ ਹੈ ਜਿਸ ਦੀ ਵਰਤੋਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ ।ਇਸੇ ਕਿਰਪਾਨ ਸਦਕਾ ਹਜ਼ਾਰਾਂ ਸਾਲਾਂ ਤੋ ਆਉਂਦੇ ਤੇ ਭਾਰਤ ਨੂੰ ਲੇਟਦੇ ਮੁਸਲਮਾਨਾਂ ਨੂੰ ਬੰਦ ਕੀਤਾ ਤੇ ਖ਼ਾਲਸਾ ਰਾਜ ਕਾਇਮ ਕੀਤਾ ।ਤੁਸੀ ਕਿਰਪਾਨ ਨੂੰ ਵੀ ਜਨੇਊ ਬਰਾਬਰ ਹੀ ਕਹਿ ਰਹੇ ਜੋ ਠੀਕ ਨਹੀ ਹੈ ।ਬੰਤਾ ਸਿੰਘ ਦੇ ਕਰਮਕਾਂਡੀ ਪ੍ਰਚਾਰ ਨੂੰ ਰੋਕਣ ਦੇ ਨਾਲ ਨਲ ਸਿੱਖੀ ਦੇ ਸਿਧਾਂਤ ਨੂੰ ਵੀ ਰੱਦ ਕਰੀ ਜਾਂਦੇ ਹੋ ਜੋ ਠੀਕ ਨਹੀਂ ।

    • @sachdikhojwithbaldevsinghm8464
      @sachdikhojwithbaldevsinghm8464  13 дней назад +2

      ਧੰਨਵਾਦ ਵੀਰ ਜੀਓ। ਵੀਰ ਜੀਓ ੧੯੮੪ ਵਿੱਚ ਦੋ ਘੱਲੂਘਾਰੇ ਵਾਪਰ ਗਏ। ਇਹ ਕਿ੍ਪਾਨ ਸਾਡੇ ਕੋਲ ਹੀ ਸੀ। ਪਰ ਅਸੀਂ ਹਿੰਦੂਆਂ ਦੀਆਂ ਧੀਆਂ ਭੈਣਾ ਦੀ ਇਜ਼ਤ ਨੂੰ ਬਚਾਉਣ ਦਾ ਦਾਵਾ ਕਰਨ ਵਾਲੇ ਆਪਣੀਆਂ ਧੀਆਂ ਭੈਣਾ ਦੀ ਵੀ ਇਜ਼ਤ ਬਚਾਉਣ ਵਿੱਚ ਅਸਫ਼ਲ ਰਹੇ ਸਾਂ। ਅੱਜ ਕਿ੍ਪਾਨ ਇੱਕ ਧਾਰਮਿਕ ਚਿੰਨ ਤੋਂ ਵੱਧ ਕੁਝ ਨਹੀਂ ਹੈ।

    • @nirmalsingh6798
      @nirmalsingh6798 12 дней назад

      ਵੀਰ ਜੀ ਮੈਂ ਤਾਂ ਸਿਖੀ ਸਿਧਾਂਤ ਦੀ ਗੱਲ ਕੀਤੀ ਹੈ ।ਅੱਜ ਬਹੁਤ ਸਿੱਖ ਸਿਧਾਂਤ ਤੋ ਭਟਕੇ ਹੋਏ ਹਨ ਜਿਸ ਕਰਕੇ ਸਾਡੀ ਸ਼ਬਦਾਵਲੀ , ਸਾਡੀਆਂ ਮਨੌਤਾਂ ਸਾਡਾ ਕਿਰਦਾਰ ਸਿੱਖੀ ਸਿਧਾਂਤ ਤੋ ਨਿਮਾਣਾਂ ਵੱਲ ਜ਼ਿਆਦਾ ਹੈ ।ਇਸ ਦਾ ਇਹ ਮਤਲਬ ਨਹੀਂ ਕਿ ਸਿਧਾਂਤ ਹੀ ਗਲਤ ਹੈ ।ਮਸ਼ਾਲ ਦੇ ਤੌਰ ਤੇ ਅੱਜ ਗੁਰੂ ਨਾਨਕ ਵੀ ਬਾਬਾ ਗੁਰੂ ਨਾਨਕ ਤੇ ਬੰਤਾ ਸਿੰਘ ਵੀ ਬਾਬਾ ਬੰਤਾ ਸਿੰਘ ।ਕੋਈ ਵਡੇਰੀ ਉਮਰ ਦਾ ਹੋਵੇ ਤਾਂ ਉਸ ਨੂੰ ਬਾਬਾ ਜੀ ਕਹਿਣਾ ਤਾਂ ਸਾਡਾ ਸੱਭਿਆਚਾਰ ਹੈ ਪਰ ਅਸੀ ਤਾਂ ਬੰਤਾਂ ਸਿੰਘ ਵਾਂਗ ਕੋਈ ਭਾਵੇਂ ਇਸ ਤੋਂ ਵੀ ਕਿਤੇ ਛੋਟੀ ਉਮਰ ਦਾ ਹੋਵੇ ਤੇ ਗੁਰਦੁਆਰੇ ਦਾ ਗ੍ਰੰਥੀ ਹੋਵੇ ਤਾਂ ਉਸ ਨੂੰ ਵੀ ਜਾਣੇ ਅਨਜਾਣੇ ਗੁਰੂ ਦਾ ਵਜ਼ੀਰ ਤੇ ਬਾਬਾ ਜੀ ਕਹਿ ਕੇ ਹੀ ਸੰਬੋਧਿਤ ਹੁੰਦੇ ਹਾਂ । ਸਾਡਾ ਗੁਰੂ ,ਸ਼ਬਦ ਗੁਰੂ ਹੈ ਤਾਂ ਕਿਆ ਸਾਡੇ ਸ਼ਬਦ ਗੁਰੂ ਨੂੰ ਕਿਸੇ ਵਜ਼ੀਰ ਦੀ ਲੋੜ ਹੈ ਜਦ ਕਿ ਇਹ ਤਾਂ ਚੌਰ ਕਰਨ ਅਤੇ ਹਰ ਕੰਮ ਕਰਨ ਦੇ ਪੈਸੇ ਲੈਦੇ ਹਨ ।ਇਹ ਅਨਜਾਣਤਾ ਜਾਂ ਸੋਚ ਦੀ ਗਿਰਾਵਟ ਸਾਡੀ ਹੈ ਨਾ ਕਿ ਸਿਧਾਂਤ ਦੀ ।ਭਾਈ ਸਾਹਿਬ ਤੁਸੀ ਚੁਰਾਸੀ ਦੀ ਮਸਾਲ ਦਿੱਤੀ ਹੈ ।ਫਿਰ ਤਾਂ ਘੱਲੂਘਾਰੇ ਦੀ ਮਸ਼ਾਲ ਵੀ ਦਿੱਤੀ ਜਾ ਸਕਦੀ ਹੈ ਜਿਸ ਵਿਚ ਇਕ ਦਿਨ ਵਿਚ ਹੀ ਤੀਹ ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸਨ ਤਾਂ ਕਿਰਪਾਨ ਤਾਂ ਸਿਘਾਂ ਪਾਸ ਉਦੋਂ ਵੀ ਸੀ।ਇਕ ਸਤਿਕਾਰ ਯੋਗ ਵੀਰ ਜੀ ਨੇ ਕਿਹਾ ਹੈ ਕਿ ਡੋਰੀ ਵਿਚ ਪਾ ਕੇ ਤੇ ਨਾਲ ਖੰਡਾ ਵੀ ਲਟਕਾਈ ਫਿਰਦੇ ਹਨ ।ਵੀਰ ਜੀ ਉੱਨਾਂ ਦੀ ਇਸ ਗਿਰਾਵਟ ਕਾਰਣ ਅਸੀਂ ਕਿਰਪਾਨ ਨੂੰ ਜਨੇਊ ਤੁਲ ਨਹੀ ਆਖ ਸਕਦੇ ।ਜਿੱਥੋਂ ਤੱਕ ਕਿਰਪਾਨ ਦੇ ਚਿੰਨ ਹੋਣ ਦੀ ਗੱਲ ਹੈ ਤਾਂ ਇਹ ਵੀ ਜ਼ਰੂਰੀ ਹੀ ਹੈ ਕਿਉਂਕਿ ਇਹ ਤਾਂ ਗੁਰੂ ਦੀ ਬਖਸ਼ਿਸ਼ ਤੇ ਸ਼ਕਤੀ ਦਾ ਪ੍ਰਤੀਕ ਹੈ ।ਇਹ ਚਿੰਨ ਦੇ ਤੌਰ ਤੇ ਤਾਂ ਮੈ ਯੌਰਪ ਵਿਚ ਰਾਜ ਮਹਿਲਾਂ ਦੇ ਬਾਹਰ ਡਿਊਟੀ ਦੇ ਰਹੇ ਗਾਰਡਾਂ ਦੇ ਗਲ੍ਹਾਂ ਵਿੱਚ ਵੀ ਦੇਖੇ ਹਨ ਤਾਂ ਕਿਆ ਉਸ ਨੂੰ ਤੁਸੀਂ ਗਲਤ ਕਹੋਗੇ ? ਵੀਰ ਜੀ ਅੱਜ ਅਸੀ ਜੇ ਸਿੱਖੀ ਨਹੀ ਨਿਭਾਅ ਰਹੇ ਤਾਂ ਕਮਜੋਰੀ ਸਾਡੀ ਹੈ ਨਾਕਿ ਸਿੱਖ ਸਿਧਾਂਤ ਦੀ ।ਵਿਚਾਰ ਆਪੋ ਆਪਣਾ ।ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ।ਧੰਨਵਾਦ ।

  • @jagwantsingh7921
    @jagwantsingh7921 12 дней назад +1

    ਈਸਾਈ ਤਾ ਹੀ ਲੋਕ ਬਣ ਰਹੇ ਹੱਨ ਆਪ ਪਖੰਡ ਕਰਦੇ ਹੱਨ ਉਹਨਾ ਨੂ ਰੋਕਦੇ ਹੱਨ

  • @JogRaj-x8x
    @JogRaj-x8x 13 дней назад +2

    ❤❤❤❤

  • @kuljindersingh3128
    @kuljindersingh3128 13 дней назад +5

    ਭਾਈ ਸਾਹਿਬ ਕਸੂਰ ਲੋਕਾਂ ਦਾ ਹੈ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇਨਾਂ ਅਖੋਤੀ ਬਾਬਿਆਂ ਨੂੰ ਆਪਣੇ ਸਿਰ ਉੱਤੇ ਬਿਠਾਇਆ ਹੋਇਆ ਹੈ ਬਿਪਰਵਾਦੀਆਂ ਨੂੰ

  • @kashmirsingh6802
    @kashmirsingh6802 13 дней назад +3

    ਭਾਈ ਸਾਹਿਬ ਜੀ ਬੇਨਤੀ ਹੈ ਕਿ ਗੁਰੂ ਤੇਗ਼ ਬਹਾਦਰ ਜੀ ਬਾਰੇ ਕੋਈ ਸਾਖੀ ਹੈ ਕਿ ਉਨਾਂ ਨੇ ਗੋਬਿੰਦ ਬਾਲਕ ਦੀ ਪ੍ਰਾਪਤੀ ਲਈ ਤਰਵੇਨੀਂ ਦਾ ਤੀਰਥ ਇਸ਼ਨਾਨ ਕਰਕੇ ਪੋਨ ਦਾਨ ਕੀਤੇ ਤਾਂ ਦਸਵੇਂ ਗੁਰਾਂ ਨੇ ਜਨਮ ਲਿਆ ਏਦੇ ਬਾਰੇ ਜਾਣਕਾਰੀ ਦਿਉ

    • @sachdikhojwithbaldevsinghm8464
      @sachdikhojwithbaldevsinghm8464  13 дней назад +2

      ਵੀਰ ਜੀਓ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਵਿੱਚ ਹੀ ਇਹ ਕਹਾਣੀ ਲਿਖੀ ਹੋਈ ਹੈ। ਇਹ ਕਹਾਣੀ ਸੌ ਪ੍ਤੀਸ਼ਤ ਝੂਠੀ ਹੈ।

    • @BalwinderSingh-vs6gl
      @BalwinderSingh-vs6gl 13 дней назад

      Brahman dia mangharat kahania ne eh

  • @kashmirsingh6802
    @kashmirsingh6802 13 дней назад +11

    ਭਾਈ ਸਾਹਿਬ ਜੀ ਜਦੋਂ ਇਹਨਾਂ ਬਿਪਰਵਾਦੀ ਪ੍ਰਚਾਰਕਾਂ ਨੇ ਗੁਰਮਤਿ ਨੂੰ ਢਾਹ ਲਾਉਣੀ ਹੋਵੇ ਤਾਂ ਇਹਨਾਂ ਦਾ ਪਹਿਲਾ ਸ਼ਬਦ ਹੀ ਇਹ ਹੁੰਦਾ ਹੈ ਕਿ ਤਰਕ ਨਾ ਕਰਿਆ ਜੇ, ਭਾਵੇਂ ਬੰਤਾ ਹੋਵੇ ਭਾਵੇਂ ਬਿੰਦਰਪਾਲ ਭਾਵੇਂ ਉਹ ਕੰਤਾ ਲੁਧਿਆਣੇ ਵਾਲਾ

    • @sachdikhojwithbaldevsinghm8464
      @sachdikhojwithbaldevsinghm8464  13 дней назад +3

      ਬਿਲਕੁਲ ਵੀਰ ਜੀਓ।

    • @ਪੰਜਾਬਗੁਰੂਆਂਦੀਧਰਤੀ
      @ਪੰਜਾਬਗੁਰੂਆਂਦੀਧਰਤੀ 13 дней назад +2

      ਤੇ ਭਾਵੇਂ ਮੰਜੀ ਸਾਹਿਬ ਵਾਲ਼ਾ

    • @HarpreetSingh-yp8zq
      @HarpreetSingh-yp8zq 13 дней назад +1

      ਮੇਰੇ ਤਾਂ ਕਮੈਂਟ ਡਲੀਟ ਕਰ ਦਿੰਦਾ ਬਲਦੇਵ ਕੁਮਾਰ, ਜੇ ਮੈਂ ਕਿਹਾ ਮਿਲਕੇ ਗੱਲ ਕਰਲੋ ਤਾਂ ਮੂਤ ਨਿਕਲ ਗਿਆ, ਆਰ ਐਸ ਐਸ ਦੀ ਜਾਨ ਨਿਕਲਦੀ ਦਸਮ ਗ੍ਰੰਥ ਪੜਕੇ।

    • @ਪੰਜਾਬਗੁਰੂਆਂਦੀਧਰਤੀ
      @ਪੰਜਾਬਗੁਰੂਆਂਦੀਧਰਤੀ 13 дней назад

      @@HarpreetSingh-yp8zq ਬਲਦੇਵ "ਕੁਮਾਰ" ਸਪਸ਼ਟ ਹੈ ਕਿ ਤੁਹਾਡੇ ਨਾਲ਼ ਕੋਈ ਗੱਲ ਹੋ ਹੀ ਨਹੀਂ ਸਕਦੀ ਕਿਉਕਿ ਜਦੋਂ ਬੰਦੇ ਦੇ ਤਰਕ ਅਤੇ ਅਕਲ ਜਵਾਬ ਦੇ ਕੇ ਹੱਥ ਖੜ੍ਹੇ ਕਰ ਜਾਵੇ ਤਾਂ ਬੰਦਾ ਇਹੋ ਜਿਹੀ ਭਾਸ਼ਾ ਤੇ ਉੱਤਰ ਆਉਂਦਾ ਹੈ।। ਦੂਜੀ ਗੱਲ ਆਰਐਸਐਸ ਬਚਿੱਤਰ ਨਾਟਕ ਤੋਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੋਂ ਡਰਦੀ ਹੈ ਤੇ ਬਚਿੱਤਰ ਨਾਟਕ ਨੂੰ ਦੇਖ ਕੇ ਚਾਅ ਚੜਦਾ ਹੈ ਇਨ੍ਹਾਂ ਨੂੰ

    • @HarpreetSingh-yp8zq
      @HarpreetSingh-yp8zq 13 дней назад +1

      @@AS-nc5wh ਸਿੱਖ ਕੌਮ ਕੋਲ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਨਹੀਂ ਕਰ ਹੋਈ ਅੱਜ ਤੱਕ ਦਸਮ ਦੀ ਬਾਣੀ ਤੇ ਕੀ ਸੋਚਕੇ ਬੋਲਣ ਲੱਗ ਜਾਂਦੇ, ਮੈਂ ਬਲਦੇਵ ਨੂੰ ਸਵਾਲ ਹੀ ਕੀਤਾ ਸੀ ਮਹੀਨਾ ਪਹਿਲਾਂ ਵੀ, ਇਸਨੇ ਕਮੈਂਟ ਹੀ ਡਲੀਟ ਕਰ ਦਿੱਤਾ।

  • @HardeepSingh-y3p8t
    @HardeepSingh-y3p8t 23 часа назад +1

    banta Tan Hai Hi Khota

  • @mangatram4669
    @mangatram4669 13 дней назад +4

    bhai ji vidwana ne guru nanak nu vi dhaage da janeu pa rakhya hai ji.

  • @GurnamSingh-kb9vo
    @GurnamSingh-kb9vo 12 дней назад +2

    Sir,g regarding your comment against you should inform to present of sgpc,so it will be resolved by these people as ve have great plate form of Sikhism gurnam Singh kaoni muktsar translate to Punjabi language

    • @sachdikhojwithbaldevsinghm8464
      @sachdikhojwithbaldevsinghm8464  12 дней назад +1

      ਵੀਰ ਜੀਓ ਸ਼ੋ੍ਮਣੀ ਕਮੇਟੀ ਹੀ ਤਾਂ ਇਸ ਬੰਤਾ ਸਿੰਘ ਤੋਂ ਕਥਾ ਕਰਵਾ ਰਹੀ ਹੀ। ਉਸ ਅੱਗੇ ਸ਼ਕਾਇਤ ਕਰਨ ਦਾ ਕੀ ਅਰਥ?

  • @bhupindersinghjolly7388
    @bhupindersinghjolly7388 13 дней назад +3

    Iss Baabey nu koi stage nahi deni chaaheedi.
    Sirf te Sirf Guru Granth Sahib Ji Di Baani te vichaar honi chaaheedi hai

  • @HardevSingh-ub3wh
    @HardevSingh-ub3wh 11 дней назад

    Sade varge nu ta hun eh ni pata lagda ki kon sahi h kon galat sare hi vidvaan bane firde han

    • @sachdikhojwithbaldevsinghm8464
      @sachdikhojwithbaldevsinghm8464  11 дней назад

      ਵੀਰ ਜੀਓ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਹਿਜ ਨਾਲ ਪੜੵਕੇ ਸਮਝੋਗੇ ਤਾਂ ਸਹੀ ਅਤੇ ਗਲੵਤ ਦਾ ਪਤਾ ਲੱਗ ਜਾਵੇਗਾ ਜੀ।

  • @sukhwindersingh-qc8zi
    @sukhwindersingh-qc8zi 13 дней назад +3

    ਬਾ ਕਮਾਲ ਵਿਚਾਰ

  • @lakhvindersingh9844
    @lakhvindersingh9844 13 дней назад +2

    Ehna Chawla nu babe kion khinde ho eh wike hoe bande han

  • @Surindd
    @Surindd 12 дней назад

    Je koi Tarak krna hove tusi beth ke kr Lavo auge Kom da jaloos ghat nikl riha hai

    • @sachdikhojwithbaldevsinghm8464
      @sachdikhojwithbaldevsinghm8464  12 дней назад

      ਤੁਹਾਨੂੰ ਗੁਰਦੁਆਰਾ ਮੰਜੀ ਸਾਹਿਬ ਤੇ ਬੈਠ ਕੇ ਟੀ ਵੀ ਤੇ ਰਿਲੇਏ ਹੰਦੇ ਸਮੇਂ ਕੌਮ ਦਾ ਜਲੂਸ ਨਹੀਂ ਦਿਖਾਈ ਦਿੰਦਾ ਅਤੇ ਨਾਂ ਉਦੋਂ ਕੌਮ ਦਾ ਜਲੂਸ ਦਿਖਾਈ ਦਿੰਦਾ ਹੈ ਜਦੋਂ ਇਹ ਬਾਬਾ ਬੰਤਾ ਸਿੰਘ ਪੀ ਟੀ ਸੀ ਨਿਉਜ਼ ਚੈਨਲ ਤੇ ਬੈਠ ਕੇ ਬਚਿਤਰ ਨਾਟਕ ਨੂੰ ਗੁਰੂ ਬਣਾ ਰਿਹਾ ਹੁੰਦਾ ਹੈ। ਹਾਂ ਜਦੋਂ ਕੋਈ ਸੱਚ ਨੂੰ ਪਰਗਟ ਕਰਦਾ ਹੈ ਉਦੋਂ ਤੁਹਾਨੂੰ ਕੌਮ ਦਾ ਜਲੂਸ ਨਿਕਲਦਾ ਦਿਖਾਈ ਦਿੰਦਾ ਹੈ। ਇਹ ਦੋਗਲਾਪਣ ਕਿਉਂ?

    • @Surindd
      @Surindd 12 дней назад

      Tusi ik duje dia latta barhia khichde ho banta singh nal beth ke gall karo jathedar ji nal gall karo. 84 de dangya le ki kita kinne kharku singha dia widow le ki kita

    • @sachdikhojwithbaldevsinghm8464
      @sachdikhojwithbaldevsinghm8464  12 дней назад

      @Surindd ਵੀਰ ਜੀਓ ਤੁਹਾਨੂੰ ਬੰਤਾ ਸਿੰਘ ਵਲੋਂ ਬੋਲੇ ਗਏ ਝੂਠ ਤੋਂ ਕੋਈ ਤਕਲੀਫ਼ ਨਹੀਂ ਹੈ, ਬਸ ਸੰਗਤਾਂ ਸਾਹਮਣੇ ਸੱਚ ਪ੍ਗਟ ਹੁੰਦਿਆਂ ਹੀ ਤੁਹੀਡੀ ਬਿਬੇਕ ਬੁੱਧੀ ਕੰਮ ਕਰਨ ਲੱਗ ਜਾਂਦੀ ਹੈ।
      ੧੯੮੪ ਦੀਆਂ ਘਟਨਾਵਾਂ ਲਈ ਜੁਮੇਵਾਰੀ ਕਿਸ ਦੀ ਸੀ? ਕਿਸ ਨੇ ਮਤਾ ਪਾਸ ਕੀਤਾ ਸੀ ਕਿ ਮਹਿਤਾ ਚੌਂਕ ਛੱਡਕੇ ਦਰਬਾਰ ਸਾਹਿਬ ਆ ਜਾਵੋ? ਇੱਕ ਬੰਦੇ ਦੀ ਗਲੵਤੀ ਦਾ ਖਮਿਆਜਾ ਸਾਰੀ ਸਿੱਖ ਕੌਮ ਨੂੰ ਭੁਗਤਨਾ ਪਿਆ ਸੀ। ਇਹ ਉਹੀ ਦਰਬਾਰ ਸਾਹਿਬ ਹੈ ਜਿਸ ਨੂੰ ਛੱਡਕੇ ਗੁਰੂ ਹਰਗੋਬਿੰਦ ਪਾਤਸ਼ਾਹ ਚਲੇ ਗਏ ਸਨ ਅਤੇ ਅੱਗੋਂ ਚਾਰ ਗੁਰੂ ਸਾਹਿਬਾਨ ਇੱਥੇ ਕਦੀ ਵੀ ਨਹੀਂ ਆਏ ਸਨ। ਇੰਨਾ ਕੁਝ ਹੋਣ ਦੇ ਵਾਵਜੂਦ ਹਾਲੇ ਵੀ ਆਪਣੀ ਹੂੜਮੱਤ ਤੋਂ ਵਾਜ ਨਹੀਂ ਆਉਂਦੇ।

    • @Surindd
      @Surindd 12 дней назад

      Guru ji ne anandpur sahib chhad ditta si fir Mughal kite smjote to muker ge kinna nuksan kita

    • @sachdikhojwithbaldevsinghm8464
      @sachdikhojwithbaldevsinghm8464  12 дней назад

      ਵੀਰ ਜੀਓ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਤਿਹਾਸ ਦੀ ਗੱਲ ਕਰ ਰਿਹਾ ਹਾਂ ਜੀ। ਪਹਿਲਾਂ ਇਸ ਦਾ ਫੈਸਲਾ ਕਰ ਲਵੋ। ਫਿਰ ਅਨੰਦ ਪੁਰ ਸਾਹਿਬ ਚਲਾਂਗੇ ਜੀ।

  • @rubalsingh4200
    @rubalsingh4200 13 дней назад

    If you real sikh Punjab vich Derawaad bare v gal karni chai di a

    • @sachdikhojwithbaldevsinghm8464
      @sachdikhojwithbaldevsinghm8464  13 дней назад +1

      ਵੀਰ ਜੀਓ, ਕੀ ਤੁਸੀਂ ਅਸਲੀ ਸਿੱਖ ਨਹੀਂ ਹੋ? ਜਿਹੜੀ ਗੱਲ ਤੁਹਾਨੂੰ ਸਹੀ ਨਹੀਂ ਲੱਗਦੀ, ਉਸ ਦੇ ਵਿਰੁੱਧ ਪ੍ਰਚਾਰ ਕਰਨ ਲਈ ਤੁਹਾਨੂੰ ਕੌਣ ਰੋਕਦਾ ਹੈ ਜੀ? ਤੁਸੀਂ ਅੱਜ ਹੀ ਇਹ ਨੇਕ ਕੰਮ ਸ਼ੁਰੂ ਕਰ ਸਕਦੇ ਹੋ ਜੀ।

  • @MSGurna-db9bt
    @MSGurna-db9bt 12 дней назад

    Eho jehi videos hi sikh virodhi hundian ne. Kaum apnhi hond di larhayi larh rahi hei, eh lok RSS de ishare te Dasam Granth virodhi bhambalbhussa pa rahe ne.

    • @sachdikhojwithbaldevsinghm8464
      @sachdikhojwithbaldevsinghm8464  12 дней назад +1

      ਵੀਰ ਜੀਓ ਜੇ ਅੰਮਿ੍ਤ ਵਿੱਚ ਜ਼ਹਿਰ ਮਿਲਾਕੇ ਪੀਣ ਨਾਲ ਤੁਸੀਂ ਤਾਕਤ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਜੀ ਸਦਕੇ ਕਰੋ। ਸਿੱਖੀ ਤੇ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਹੀ ਸਭ ਤੋਂ ਵੱਡੀ ਭੀੜ ਹੈ। ਬਾਕੀ ਜਿਹੜੇ ਗੁਲਾਮ ਬਿਰਤੀ ਦੇ ਲੋਕ ਹਨ ਉਨ੍ਹਾਂ ਨੇ ਹਮੇਸ਼ਾਂ ਗੁਲਾਮ ਹੀ ਰਹਿਣਾ ਹੈ।

  • @PritamSandhu-s4r
    @PritamSandhu-s4r 12 дней назад +1

    Please don’t call him baba he is nothing but fraud

  • @MSGurna-db9bt
    @MSGurna-db9bt 12 дней назад

    Eh sirf bakvaas kr riha hei. RSS da kharidia hoyia japda hei, sikh kaum noo eho jihe gurmat virodhi parcharkan ton suchet rehnha chaheeda hei

    • @sachdikhojwithbaldevsinghm8464
      @sachdikhojwithbaldevsinghm8464  12 дней назад

      ਵੀਰ ਜੀਓ ਵੀਡੀਓ ਵਿੱਚ ਚੁੱਕੇ ਗਏ ਸਵਾਲਾਂ ਦੇ ਉੱਤਰ ਹੈ ਤਾਂ ਦੇਵੋ ਜੀ।

  • @BalwinderSingh-vs6gl
    @BalwinderSingh-vs6gl 13 дней назад +2

    Rss brahmanwad to paise leke Jhootha parchar karda sanu hindu sabit karna banta singh di koshish

  • @HarpreetSingh-yp8zq
    @HarpreetSingh-yp8zq 13 дней назад

    ਰਮਾਇਣ ਵਾਲੇ ਰਾਮ ਯਾਂ ਗੀਤਾ ਦੇ ਕ੍ਰਿਸ਼ਨ ਯਾਂ ਬ੍ਰਾਹਮਣ ਗ੍ਰੰਥਾਂ ਦੇ ਕਿਸੇ ਦੇਵੀ ਦੇਵਤੇ ਦਾ ਸਬੂਤ ਭਾਰਤ ਦੇਸ਼ ਵਿੱਚ ਨਹੀਂ ਮਿਲਿਆ, ਬਲਦੇਵ ਕੁਮਾਰ ਆਰ ਐਸ ਐਸ ਜੀ ਉਸਦੇ ਬਾਰੇ ਵੀ ਜਰੂਰ ਆਪਣੀ ਕਾਲੀ ਜੁਬਾਨ ਨਾਲ ਕੁਝ ਬੋਲਣਾ।

    • @sachdikhojwithbaldevsinghm8464
      @sachdikhojwithbaldevsinghm8464  13 дней назад +1

      ਵੀਰ ਜੀਓ ਇੰਨਾ ਜ਼ਹਿਰ ਲੈ ਕੇ ਕਿਵੇਂ ਜੀਅ ਰਹੇ ਹੋ? ਆਪਣੀ ਲਿਖਤ ਨੂੰ ਇੱਕ ਵਾਰੀ ਪੜੵਕੇ ਦੇਖੋ ਜੀ। ਮੈਂ ਸਿਰਫ਼ ਤੇ ਸਿਰਫ਼ ਗੁਰੂ ਨਾਨਕ ਪਾਤਸ਼ਾਹ ਦਾ ਅਨਿਨ ਸਿੱਖ ਹਾਂ ਜੀ। ਇਸ ਕਰਕੇ ਮੈਂ ਤਾਂ ਸਿੱਖੀ ਬਾਰੇ ਹੀ ਬੋਲਾਂਗਾ। ਜੇ ਤੁਸੀਂ ਰਮਾਇਣ ਬਾਰੇ ਜਾਂ ਰਾਮ ਬਾਰੇ ਜੀ ਕਿ੍ਸ਼ਨ ਬਾਰੇ ਜਾਂ ਕਿਸੇ ਦੇਵੀ ਦੇਵਤੇ ਬਾਰੇ ਕੁਝ ਕਹਿਣਾ ਹੈ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਜੀ। ਅਜਿਹਾ ਕਰਨ ਤੋਂ ਮੈਂ ਤੁਹਾਨੂੰ ਕਦੀ ਵੀ ਰੋਕਾਂਗਾ ਨਹੀਂ।

    • @HarpreetSingh-yp8zq
      @HarpreetSingh-yp8zq 13 дней назад

      @sachdikhojwithbaldevsinghm8464 ਸਿੱਖ ਕੋਈ ਵਖਰਾ ਧਰਮ ਨਹੀਂ ਹੈ ਬੁੱਧ ਧਰਮ ਦੀ ਮਹਾਂਯਾਨ ਸਾਖਾ ਹੈ ਇਸ ਪਾਸੇ ਕਦੋਂ ਤੁਰਨਾ ਤੁਸੀਂ ਪੜੇ ਲਿਖੇ ਲੋਕਾਂ ਨੇ, ਬ੍ਰਾਹਮਣ ਪਰਸ਼ੀਆ ਦੇ ਯਹੂਦੀ ਲੋਕ ਸੀ ਜੋ ਬੁੱਧ ਧਰਮ ਨੂੰ ਖਤਮ ਕਰ ਰਹੇ ਸੀ, ਗੁਰੂ ਨਾਨਕ ਤੋਂ ਮਹਾਂ ਰਾਜਾ ਰਣਜੀਤ ਸਿੰਘ ਤੱਕ ਬੁੱਧ ਧਰਮ ਨੂੰ ਬਚਾ ਰਹੇ ਸੀ ਸਾਡੇ ਗੁਰੂ ਅਤੇ ਸਿੱਖ ਕੌਮ, ਹਿੰਦੂ ਅੰਨਾ ਤੁਰਕੂ ਕਾਣਾ ਸਿੱਖ ਵੀ ਨਹੀਂ ਕੋਈ ਰੇਹਾ ਸਿਆਣਾ, ਤੁਸੀਂ ਹੀ ਕਲਯੁਗ ਲੈਕੇ ਆਏ ਹੋ ਦੁਨੀਆਂ ਤੇ,ਕੀ ਸੋਚਕੇ ਤੁਸੀਂ ਲੋਕ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰ ਰਹੇ, ਗੁਰੂ ਗੋਬਿੰਦ ਨੇ ਬ੍ਰਾਹਮਣਾਂ ਦੇ ਝੂਠੇ ਦੇਵਤਿਆਂ ਨੂੰ ਇੱਕ ਖੜਗ ਸਿੰਘ ਕੋਲੋਂ ਮਿੱਟੀ ਵਿੱਚ ਮਿਲਾ ਦਿੱਤਾ ਸੀ, ਬ੍ਰਾਹਮਣਾਂ ਲਈ ਭਾਰਤ ਦੇ ਸਾਰੇ ਲੋਕ ਨੀਚ ਜਾਤ ਸੀ ਇਹਨਾਂ ਨੂੰ ਬ੍ਰਾਹਮਣਾਂ ਦੇ ਗ੍ਰੰਥ ਪੜਨ ਦੀ ਇਜਾਜ਼ਤ ਨਹੀਂ ਸੀ ਏਸੇ ਲਈ ਦਸਮ ਗ੍ਰੰਥ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਨੇ, ਤੁਸੀਂ ਬ੍ਰਾਹਮਣਾਂ ਦੇ ਹੱਥਾਂ ਵਿਚ ਖੇਡ ਰਹੇ ਅੱਜ ਵੀ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਹਰ ਤਰੀਕੇ ਨਾਲ ਉਲਝਣਾਂ ਸਿੱਖਿਆ ਹੈ, ਚਾਹੇ ਕੋਈ ਹਥਿਆਰ ਨਾਲ ਹੋਵੇ ਚਾਹੇ ਵਿਚਾਰ ਨਾਲ ਚਾਹੇ ਤਕਰਾਰ ਨਾਲ, ਮੈਂ ਹਰਪ੍ਰੀਤ ਸਿੰਘ ਰੰਧਾਵਾ ਜਲੰਧਰ ਤੋਂ double MA history in english, ਉਮਰ 55 ਸਾਲ।