ਆਹ ਨੌਜਵਾਨ ਨੇ ਤਾਂ Hans Raj Hans ਨੂੰ ਬਾਹਲੇ ਠੋਕ ਠੋਕ ਸਵਾਲ ਕੀਤੇ, ਇਕੱਲੀ ਇਕੱਲੀ ਗੱਲ ਦਾ ਹਿਸਾਬ ਮੰਗ ਲਿਆ।

Поделиться
HTML-код
  • Опубликовано: 25 окт 2024

Комментарии • 736

  • @GurmeetSingh-ud1dv
    @GurmeetSingh-ud1dv 6 месяцев назад +174

    ਕਿਸਾਨਾਂ ਵੀਰਾਂ ਦੀ ਅੰਦਰੋਂ ਸੱਚ ਨਿਕਲਦਾ ਹੈ ਬਹੁਤ ਬਡਾ ਦੁਖ ਏ

    • @educationismust109
      @educationismust109 5 месяцев назад +2

      *ਪਿਆਰੇ ਹੰਸ ਰਾਜ ਹੰਸ ਵੀਰ ji Vaheguru ji tuhada bhala Karan ji*
      ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
      ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
      ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
      ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
      ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
      ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
      ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
      30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
      ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
      ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
      ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
      ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
      ਹਰਵਿੰਦਰ ਸਿੰਘ
      0044 744078 35 36 Whatsaap
      ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳

    • @GurmeetSingh-ud1dv
      @GurmeetSingh-ud1dv 5 месяцев назад

      @@educationismust109 ਦੇਖ ਲਓ ਏਨਾ ਨੂੰ ਵੋਟਾਂ ਦੇ ਕੇ ਤਿਰਸ਼ੂਲ ਭੇਟ ਕੀਤੀ ਅਡਵਾਨੀ ਨੇ ਹਰਮਿੰਦਰ ਸਾਹਿਬ ਤੇ ਹਮਲੇ ਲਈ ਸਿੱਖਾਂ ਨੂੰ ਫਤਿਹ ਸਿੰਘ ਹੋਰਾਂ ਡੋਗਰਿਆਂ ਨੇ ਸਾਨੂੰ ਵੰਡ ਵੇਲੇ ਪਿੱਠ ਵਿੱਚ ਛੁਰਾ ਚਲਾਇਆ ਅਜ ਨੇਗਿਟਵ ਸੋਚ ਵਾਲੇ ਜਮ ਪੲ। ਵੀਰ ਜੀ ਸੈਂਟਰ ਨਾਲ ਤੁਸੀਂ ਸਮਝੋਤਾ ਕਰਾ ਦੇਣਾ ਵੋਟਾਂ ਵੀ ਦੇਵਾਂਗੇ ਪੰਜਾਬੀ। ਬੋਲਦੇ ਇਲਾਕੇ ਪਾਣੀ ਰਾਜਧਾਨੀ ਪੰਜਾਬੀ। ਨੂੰ ਸਹੀ ਦਰਜਾ ਹੰਸ ਰਾਜ ਤੋਂ ਜ਼ਰੂਰੀ ਲੈ ਦੇਣਾ ਸਿੱਖ ਇਤਿਹਾਸ ਦਾ ਕਘ ਨਹੀਂ ਪਤਾ

  • @gurmejsingh494
    @gurmejsingh494 6 месяцев назад +38

    ਕਿਸਾਨ ਵੀਰੋ ਚੜਦੀ ਕਲਾ ਵਿੱਚ ਰਹੋਂ

  • @yadwindersingh1329
    @yadwindersingh1329 6 месяцев назад +44

    ਇਸੇ ਤਰ੍ਹਾਂ ਸਾਰੇ ਪੰਜਾਬ, ਹਰਿਆਣਾ, ਰਾਜਸਥਾਨ,ਯੂ ਪੀ ਵਿਚ ਇਹਨਾਂ ਸਿਆਸੀ ਚੋਰਾਂ ਦਾ ਸਵਾਗਤ ਹੋਣਾ ਚਾਹੀਦੈ

  • @Superfunmasti
    @Superfunmasti 6 месяцев назад +14

    ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਕੀਤਾ ਇਸ ਚੀਜ ਦੇ ਹੀ ਹੱਕਦਾਰ ਆ 👍👍👍👍👍👍👍👍👍👍👍👍👍👍👍👍👍👍👍👍👍👍👍👍👍

  • @kirpalsingh8513
    @kirpalsingh8513 6 месяцев назад +89

    ਜ਼ਮੀਰ ਖਤਮ ਹੋ ਚੁੱਕੀ ਹੈ‌‌ ਹੰਸੇ ਦੀ

    • @educationismust109
      @educationismust109 5 месяцев назад

      ਸ਼ਰਮ ਕਰੋ ਤੁਹਾਡੇ ਵਰਗਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ 🤬🤬🤬🤬🤬

    • @educationismust109
      @educationismust109 5 месяцев назад

      ਤੁਹਾਡੇ ਜਮੀਰ ਜਾਗਦੀ ਹੈ ਤਾ ਮੇਰੇ ਨਾਲ ਗੱਲ ਜ਼ਰੂਰ ਕਰਨੀ ਜੀ
      *ਪਿਆਰੇ ਹੰਸ ਰਾਜ ਹੰਸ ਵੀਰ ji Vaheguru ji tuhada bhala Karan ji*
      ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
      ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
      ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
      ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
      ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
      ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
      ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
      30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
      ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
      ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
      ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
      ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
      ਹਰਵਿੰਦਰ ਸਿੰਘ
      0044 744078 35 36 Whatsaap
      ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳

  • @AvtarSingh-ox4lg
    @AvtarSingh-ox4lg 6 месяцев назад +30

    ਜਿਹਨਾਂ ਨੇ ਖਾਕੀ ਨਿੱਕਰ ਪਾ ਲ਼ਈ ਹੈ ਓਹਨਾਂ ਤੋ ਬਚੋ

  • @SukhwinderSingh-ss6qp
    @SukhwinderSingh-ss6qp 6 месяцев назад +116

    ਵਿਸ਼ਵ ਵਪਾਰ ਸੰਸਥਾ ਅਤੇ ਕਾਰਪੋਰੇਟ ਘਰਾਣਿਆਂ ਦੇ ਗੁਰਗਿਆਂ ਕੋਲ਼ ਕੋਈ ਜਵਾਬ ਨਹੀਂ

    • @educationismust109
      @educationismust109 5 месяцев назад

      *ਪਿਆਰੇ ਹੰਸ ਰਾਜ ਹੰਸ ਵੀਰ ji Vaheguru ji tuhada bhala Karan ji*
      ਪਿਆਰੇ ਪੰਜਾਬੀਓ ਗੰਦੀਆਂ ਗਾਲਾਂ ਨਾਲ ਪੰਜਾਬ ਦਾ ਭਵਿੱਖ ਕਿਵੇਂ ਬਣੇਗਾ ੭੦ ਸਾਲ ਹੋ ਗਏ
      ਹਰਿਆਣਾ ਕਿੱਥੇ ਦਾ ਕਿੱਤੇ ਪੋਹਿੰਚ ਗਯਾ
      ਗੁਜਰਾਤ ਇੰਗਲੈਂਡ ਨੂੰ ਟੱਕਰ ਦੇਂਦਾ ਵਾ
      ਹੰਸ ਰਾਜ ਹੰਸ ਜੀ ਵਰਗੇ ਪਵਿੱਤਰ ਆਗੂਆਂ ਨੂੰ ਗਲਾਂ 😰 ਅਤੇ ਸ਼ਰਾਬੀ ਅਯਾਸ਼ੀ $ ਚੋਰਾਂ ਨੂੰ ਵੋਟਾਂ ਦੇ ਕੇ ਕੋਈ ਸਮਝਦਾਰੀ ਨਹੀਂ ਕਰਨੀ ਤੁਸੀਂ
      ਸੋਚੋ ਪਾਗਲੋ ਹਜ਼ਾਰਾਂ ਨੌਜਵਾਨ ਡੌਂਕੀ ਲਾਣ ਲੱਗੇ ਹਰ ਸਾਲ ਯੂਰੋਪ ਯਾ ਯੂਐਸਏ ਦੇ ਬੋਡਰਾਂ ਤੇ ਮਰ ਜਾਂਦੇ ਆ
      ਕਦੋਂ ਸੋਚੋ ਗੇ। ਠਹਿਰੋ !! ਠੰਡੇ ਦਮਾਕ ਨਾਲ ਸੋਚੋ
      ਕਾਂਗਰਸ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਤੁਸੀਂ ਉਹਨੂੰ ਹੀ ਵੋਟਾਂ ਦੇਂਦੇ ਹੋ। ਕਿਰਪਾ ਕਰੋ ਆਪਣੇ ਆਪ ਤੇ ਪੰਜਾਬ ਦਾ ਭਵਿੱਖ ਆਜ ਬੀਜੇਪੀ ਹੀ ਹੈ
      30 00 000 ਬੰਦਾ ਮਰਵਾ ਦਿੱਤਾ ਸਿਰਫ ੧੯੮੪ ਦੇ ਦੰਗਿਆਂ ਵਿਚ
      ਬੀਜੇਪੀ ਨੇ ੩੦ ਸਾਲ ਬਾਅਦ ਹਕੂਮਤ ਵਿਚ ਆਕੇ ਜਗਦੀਸ਼ ਟਾਈਟਲਰ ਅਤੇ ਉਸਦੇ ਸਾਥੀਆਂ ਨੂੰ ਸਜ਼ਾ ਦਿਤੀ
      ਨਨਕਾਣਾ ਸਾਹਿਬ ਦਾ ਰਾਹ ੭੦ ਸਾਲ ਬਾਅਦ ਖੋਲਿਆ ਹੋਰ ਕੀ ਚਾਹੀਦਾ
      ਮੈਂ ਪੂਰੀ ਤਰ੍ਹਾਂ ਹੰਸ ਰਾਜ ਹੰਸ ਵੀਰ ਜੀ ਦੇ ਨਾਲ ਹਾਂ
      ਅਗਰ ਸੱਚ ਪੰਜਾਬ ਦੇ ਭਲੇ ਵਾਰੇ ਕੋਈ ਸ਼ੱਕ ਹੋਵੇ ਤਾਂ ਸਿੱਧਾ ਸੰਪਰਕ ਕਰੋ। ਇੰਗਲੈਂਡ ਤੋਂ ਤੁਹਾਡਾ ਵੀਰ
      ਹਰਵਿੰਦਰ ਸਿੰਘ
      0044 744078 35 36 Whatsaap
      ਇਸ ਵੇਲੇ ਮੈਂ ਲੰਡਨ ਵਿਚ ਹਾਂ ਜੂਨ ਵਿਚ ਵੋਟ ਪੌਣ ਜ਼ਰੂਰ ਸੇਵਾ ਵਿਚ ਹਾਜ਼ਿਰ ਹੋਵਾਂਗਾ ਜੀ 🇮🇳🫶🏻 ਜੈ ਹਿੰਦ 🫶🏻 ਜੈ ਪੰਜਾਬ 🫶🏻🇮🇳

  • @darasingh3026
    @darasingh3026 6 месяцев назад +198

    ਮੋਦੀ ਹਟਾਉ ਦੇਸ਼ ਬਚਾਉ

    • @Tanmayart11
      @Tanmayart11 6 месяцев назад

      bund ch dm hai hata lo lge tan hoye hon sare bund tk da jor lgeya hoeya thoda , pyo fer ayu modi fd leo ghut k oda .... bnde bn ke gal bat kro sb kuch denda oho len wala chahida bhikhari sale wde kissan

    • @RajOberoi-o4i
      @RajOberoi-o4i 6 месяцев назад

      Bhagwant sharabi khujli kejriwal ka beta hai sara Punjab ka paise khujli ko de deta hai amritpal ko bhagwant Sharabi ne jail mein daal diya 😢😢😢😢😢 Sidhu moose wala ko bhagwant Sharabi aur kejriwal ne marwa Diya i hate bhagwant Sharabi 😢😢😢😢😢😢

    • @varmarajinder8427
      @varmarajinder8427 6 месяцев назад

      Thode to bhi desh bachna chaye desh ko kissan bne firte ho aap kissano aapk andolan me hi aapk log nojawna ko mar rhe hai Rakesh daket kha tha dalewal kha tha ye bto Wight suit phen phen gumte firte ho ap

    • @bajwa7244
      @bajwa7244 6 месяцев назад

      Modi kihdi kar li

    • @Sandymalpotra
      @Sandymalpotra 5 месяцев назад

      Naa bache desh appa apna punjab bachna 13-0 hona. Chahida tah gal bandi punjab ch bjp nu vote paan wala gadar ae punjab da

  • @SikandersinghSikandersin-ye4sl
    @SikandersinghSikandersin-ye4sl 6 месяцев назад +23

    Veery Good By Ji

  • @darasingh3026
    @darasingh3026 6 месяцев назад +62

    ਬਹੁਤ ਵਧੀਆ ਕਿਹਾ ਕਿਸਾਨ ਵੀਰ ਨੇ
    ਬੀਜੇਪੀ ਹਟਾਉ ਦੇਸ਼ ਬਚਾਉ

    • @karanaggarwal9669
      @karanaggarwal9669 6 месяцев назад

      Fer eda kro CONGRESS le aao tusi mil ke sale chamchyp pese de pukhyo thoda tym hi aa sab mulle ban jan ge ithe pure desh ch

  • @AvtarSingh-om1dq
    @AvtarSingh-om1dq 6 месяцев назад +171

    ਏਹ ਕਿਸਾਨਾਂ ਦੀ ਗੱਲ ਨਹੀਂ ਕਰੇਗਾ. ਇਸ ਦੀ ਸਮਾਜ ਨੂੰ ਕੀ ਦੇਣ ਹੈ. ਭਜਾਓ ਇਸ ਨੂੰ

    • @sarmukhsingh5741
      @sarmukhsingh5741 6 месяцев назад +2

      ਸਹੀ ਗੱਲ ਹੈ ਭਾਈ ਸਮਾਜ ਨੂੰ ਸਿੱਧੂ ਮੂਸੇਵਾਲਾ ਦੀ ਦੇਣ ਸੀ, ਇਸਦੀ ਕੀ ਦੇਣ ਹੋਣੀ ਹੈ ਸਮਾਜ ਨੂੰ ।

    • @Tanmayart11
      @Tanmayart11 6 месяцев назад

      @@sarmukhsingh5741 jedi banduka wale gane ganda c ona nal hi .....

    • @NarinderKumar-ng5ql
      @NarinderKumar-ng5ql 6 месяцев назад

      Jaror ji jaror smaj sewak ji punjab de rakhe ji

    • @harshpindersingh4518
      @harshpindersingh4518 6 месяцев назад +3

      ਕੇਜਰੀਵਾਲ ਦੀ ਪੰਜਾਬ ਨੂੰ ਕੀ ਦੇਨ ਹੈ

    • @harrysingh16983
      @harrysingh16983 6 месяцев назад +2

      Bs kisan union nu hor kise naal kich ni bs apna muawza laina te baki mrn greeb ki hai ?? Mngte kisan sharm kro wdde jatt aa gye, mngte bn gye

  • @SurjitSingh-tp8im
    @SurjitSingh-tp8im 6 месяцев назад +72

    ਹੰਸ ਰਾਜ ਹੰਸ ਜੇ ਤੂੰ ਭਲੀ ਚਾਹੁੰਦਾ ਚੋਣਾਂ ਲੜਨ ਤੋ ਕਰ ਤੌਬਾ ਟਿਕਟ ਮਾਰ ਬੀ ਜੇ ਪੀ ਵਾਲੀਆਂ ਦੈ ਮੂੰਹ ਤੇ ਅਖਾੜੇ ਖੂੜੇ ਲਾਕੇ ਆਪਣਾ ਡੰਗ ਟਪਾ ਐਵੇਂ ਚਕਰਾ ਵਿੱਚ ਨਾ ਪੈ ਮਿਤਰਾਂ।

  • @BhawansinghAulakh
    @BhawansinghAulakh 6 месяцев назад +41

    ਵੱਟ ਕਡਤੇ ਜੱਟਾਂ ਇਹਨੂੰ ਗਲ ਨਹੀਂ ਆਉਣੀ

  • @FollowJesus33357
    @FollowJesus33357 6 месяцев назад +99

    ਹੰਸ ਰਾਜ ਟਿਕਟ ਲੈ ਕੇ ਫਸ ਗਿਆ,
    ਮੈਨੂੰ ਲੱਗਦਾ ਜਦੋਂ ਤੱਕ ਵੋਟਾਂ ਦੇ ਦਿਨ ਆਉਣਗੇ, ਇਹ ਟਿਕਟ ਛੱਡ ਕੇ ਭੱਜੂ

  • @singhsaab6992
    @singhsaab6992 6 месяцев назад +109

    ਕਿੰਨਾ ਡਰਾਮਾ ਕਰਦਾ ਚਿੱਟੇ ਕੱਪੜੀਏ

  • @SarabjeetSingh-r8r
    @SarabjeetSingh-r8r 6 месяцев назад +11

    GOOD JOB

  • @samshersingh41
    @samshersingh41 6 месяцев назад +2

    ਬੇੜਾ ਗਰਕ ਕਰ ਦਿੱਤਾ ਹੈ ਪੰਜਾਬ ਦਾ ਇਹਨਾਂ ਕੰਜਰਾਂ ਨੇ ਕਿਸਾਨ ਏਕਤਾ ਜਿੰਦਾ ਬਾਦ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

  • @grampanchayatmadhopur7529
    @grampanchayatmadhopur7529 6 месяцев назад +22

    ਜਵਾਬ ਆਉਂਦਾ ਨਹੀਂ ਹੋਰ ਪਾਸੇ ਗੱਲ ਮੋੜੀ ਜਾਂਦਾ ਪੱਕਾ ਠੀਕ ਆ ਪੱਕਾ

  • @pardeepgrewal9404
    @pardeepgrewal9404 6 месяцев назад +51

    ਵੀਰ ਮਰਦ ਬੰਦਾ ਠੋਕ ਕੇ ਸਵਾਲ ਕੀਤੇ ਐ।

  • @bahadursingh9718
    @bahadursingh9718 6 месяцев назад +16

    ਵੀਰ ਜੀ ਇਸ ਨੂੰ ਕੋਈ ਵੀ ਨਹੀਂ ਪੁੱਛਦਾ ਇਸ ਦੀ ਇੰਨੀ ਪਹੁੰਚ ਨਹੀਂ ਹੈ ਕਿਸਾਨ ਵੀਰ ਸਵਾਲ ਮੋਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ

  • @Recklessmohie5115
    @Recklessmohie5115 6 месяцев назад +10

    ਕਿੱਥੇ ਭਰਨਗੇ ਪੰਜਾਬ ਨੂੰ ਲੁੱਟ ਕੇ 😒

  • @jasvirsinghbaddon6259
    @jasvirsinghbaddon6259 6 месяцев назад +2

    ਹੰਸ ਰਾਜ ਜੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਨੂੰ ਵੀ ਯਾਦ ਕਰਿਆ ਕਰੋ ਜਿਨਾਂ ਨੇ ਕਲਮ ਦੁਆਰਾ ਗਰੀਬਾਂ ਮਜਦੂਰਾਂ ਦੇ ਹੱਕ ਜਿਨਾਂ ਨੂੰ ਲੈ ਕੇ ਦਿੱਤੇ ਉਹਨਾਂ ਵਿੱਚ ਇੱਕ ਤੁਸੀਂ ਵੀ ਹੋ ਜੈ ਭੀਮ ਜੈ ਭਾਰਤ ਦਾ ਜੈ ਸੰਵਿਧਾਨ ਦਾ ਨਾਰਾ ਜਰੂਰ ਲਾਇਆ ਕਰੋ ਜਦੋਂ ਵੀ ਕੋਈ ਸਪੀਚ ਕਰਦੇ ਹੁੰਦੇ ਹੋ ਫੇਰ ਮੰਨਾਗੇ ਕਿ ਮਨੂਵਾਦੀ ਤੁਹਾਨੂੰ ਕਿੰਨਾ ਕੁ ਸਹਿਨ ਕਰਦੇ ਹਨ ਇਹਨਾਂ ਨੇ ਤਾਂ ਬਾਬਾ ਸਾਹਿਬ ਦਾ ਬੁੱਤ ਵੀ ਪਾਰਲੀਮੈਂਟ ਹਾਊਸ ਦੇ ਬਾਹਰ ਵੀ ਨਹੀਂ ਲਾਇਆ ਅੰਦਰ ਵੀ ਨਹੀਂ ਲਾਇਆ ਜਦੋਂ ਵੀ ਭਾਸ਼ਨ ਸ਼ੁਰੂ ਕਰਦੇ ਹੁੰਦੇ ਹੋ ਜੈ ਭੀਮ ਜੈ ਸੰਵਿਧਾਨ ਜੈ ਭਾਰਤ ਦਾ ਨਾਰਾ ਵੀ ਲਓ ਫਿਰ ਤੁਹਾਨੂੰ ਮੰਨੀਏ ਕਿ ਵਾਕਈ ਤੁਸੀਂ ਗਰੀਬ ਪਰਿਵਾਰ

  • @sukhrajsinghsukhi1745
    @sukhrajsinghsukhi1745 6 месяцев назад +6

    ਸਾਰੇ ਲੀਡਰਾ ਨਾਲ ਇਸ ਤਰਾ ਹੀ ਕਰੋ

    • @GogaGoga-tf4mr
      @GogaGoga-tf4mr 6 месяцев назад

      ਸਾਰਿਆਂ ਨੂੰ ਨਹੀਂ ਪੁੱਛਣਾ ਬੱਸ ਇਸਨੂੰ ਪੁਛਣਾ ਕਿਉਂਕਿ ਇਹ ਬਾਈ ਜੀ ਦਲਿਤ ਭਾਈਚਾਰੇ ਚੋਂ ਹੈ

  • @hardeepkaur7407
    @hardeepkaur7407 6 месяцев назад +2

    ਕਿਸਾਨ ਏਕਤਾ ਜਿੰਦਾ ਬਾਦ💪💪💪💪💪💪

  • @gursahibsingh7048
    @gursahibsingh7048 6 месяцев назад +18

    ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

  • @bsr840
    @bsr840 6 месяцев назад +6

    ਓਏ ਬਾਈ ਤੇਰੀ ਬਹੁਤ ਅੱਤ ਚੱਕੀ ਹੈ।ਕਿਸੇ ਢੰਗ ਤਰੀਕੇ ਨਾਲ ਗੱਲਬਾਤ ਕਰੋ।

    • @NirmalSingh-bz3si
      @NirmalSingh-bz3si 6 месяцев назад

      ਇਸਨੂੰ ਪੰਜਾਬ ਪੁਲਸ ਦੀ ਨਿਗਾਹ ਵਿੱਚ ਆਈ ਜਾਦੇ

    • @karangill1307
      @karangill1307 6 месяцев назад

      Tar.bond.pat.di.ha

  • @Fzr-x2n
    @Fzr-x2n 6 месяцев назад +2

    ਸਵਾਦ ਆ ਗਿਆ ਵੀਰ ਤੇਰੇ ਸਵਾਲਾ ਨੇ ਹੰਸੀ ਦੀ ਹਵਾ ਸਿੱਲੀ ਸਿੱਲੀ ਕਰਤੀ ਸੱਬ ਨੂੰ ਬੇਨਤੀ ਹਾਏ ਗ਼ੱਲਤ ਦਾ ਵਿਰੋਧ ਕਰੋ ਸਹੀ ਦਾ ਸਾਥ ਦੇਵੋ

  • @sarabjitkumar7115
    @sarabjitkumar7115 6 месяцев назад +1

    ਜੈ ਜਵਾਨ ਜੈ ਕਿਸਾਨ ਸਾਡੇ ਦੇਸ਼ ਦੇ ਕਿਸਾਨ ਮਰ ਰਹੇ ਨੇ ਤੇ ਲੀਡਰਾਂ ਨੂੰ ਕੋਈ ਜਵਾਬ ਵੀ ਨਹੀਂ ਆਉਂਦਾ 700 ਕਿਸਾਨਾਂ ਦਾ ਹਿਸਾਬ ਅਸੀਂ ਲੈ ਕੇ ਰਹਾਂਗੇ ਜੈ ਜਵਾਨ ਜੈ ਕਿਸਾਨ ਸਾਡੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਸਰਕਾਰਾਂ ਨੇ ਬੀਜੇਪੀ ਹਟਾਓ ਪੰਜਾਬ ਨੂੰ ਖੁਸ਼ਹਾਲ ਬਣਾਓ ਜੈ ਜਵਾਨ ਜੈ ਕਿਸਾਨ

  • @AvtarSingh-ox4lg
    @AvtarSingh-ox4lg 6 месяцев назад +13

    ਬਹੁਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਆਪਣੇ ਆਪ ਨੂੰ ਲੀਡਰ ਕਹਾਉਣ ਵਾਲੇ ਖਾਕੀ ਨਿੱਕਰ ਪਾ ਗਏ ਹਨ
    ਭਗਵੰਤ ਮਾਨ ਪੀ ਖਾਕੀ ਨਿੱਕਰ ਪਾ ਗਿਆ

  • @SukhjinderSingh-xs1zg
    @SukhjinderSingh-xs1zg 6 месяцев назад +9

    ਢੋਲ ਬੀਜੇਪੀ ਦਾ ਵੱਜਦਾ, ਕਲੇਜਾ ਕਿਸਾਨਾਂ ਦਾ ਮੱਚਦਾ, ਯੂਥ ਇੱਦਾਂ ਕਰਦਾ ਤਾਂ ਅਸੀ ਮੰਨਦੇ ਗਲਤ ਏ, ਇਹ ਬਜ਼ੁਰਗ ਰੁਲਦੇ ਫਿਰਦੇ ਨੇ ਬੀਜੇਪੀ ਦੇ ਖਿਲਾਫ਼ ਹੋ ਜਾਵੋ ਪੂਰੇ ਇੰਡੀਆ ਚ, ਅਸੀ ਕੱਟਰ ਅਕਾਲੀ ਹੋਕੇ ਕਾਂਗਰਸ ਨੂੰ ਵੋਟ ਪਾਵਾਂਗੇ mp ਦੀ, ਦੇਸ਼ ਬਚਾ ਲਓ, ਹੱਕ ਮਿਲ ਜਾਣਗੇ, ਮੈਂ ਅਕਾਲੀ ਹਾਂ 101% ਲੇਕਿਨ ਵੋਟ ਕਾਂਗਰਸ ਨੂੰ,

    • @SUKHVINDERSINGH-x7s
      @SUKHVINDERSINGH-x7s 6 месяцев назад +3

      ਨਾ ਬਾਦਲ ਨਾਂ ਕਾਂਗਰਸ ਅਸੀਂ ਤੇ ਸਾਡਾ ਅਸਲੀ ਪੰਥ ਅਕਾਲੀ ਦਲ ਅੰਮ੍ਰਿਤਸਰ ਮਾਨ ਦੇ mp ਜਿਆਦਾ ਬਣਾ ਕੇ ਦਿੱਲੀ ਭੇਜੋ ਜੋ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਦਾ ਹੈ ਜੀ

  • @JaspalSingh-cg3uf
    @JaspalSingh-cg3uf 6 месяцев назад

    ਬਹੁਤ ਵਧੀਆ

  • @simranjitsinghsardarjii9047
    @simranjitsinghsardarjii9047 6 месяцев назад +3

    ਜਗਜੀਤ ਸਿੰਘ ਜੱਗੀ ਨੇ ਕਿਸਾਨਾਂ ਦੇ ਪਿੱਛੇ ਸਿਰ ਪੜਵਾ ਲਿਆ।। ਕਿਸਾਨਾਂ ਨੇ ਪੁੱਛਿਆ ਤੱਕ ਨਹੀਂ 😢

  • @sukhwindersingh6460
    @sukhwindersingh6460 6 месяцев назад +2

    ਨਾਨਕ ਜਦ ਤੱਕ ਬੀਜੇਪੀ ਹ ਦੇਸ਼ ਦਾ ਇਹੀ ਹਾਲ ਹੁੰਦਾ ਰਹੇਗਾ ਪੰਜਾਬ ਦਾ ਵੀ

  • @tejindersinghaujla9641
    @tejindersinghaujla9641 6 месяцев назад +5

    Bro very good

  • @manakgill324
    @manakgill324 6 месяцев назад +31

    ਉਏ ਭਰਾਵਾ ਇਹ ਤਾਂ ਸੈਂਟਰ ਦਾ ਬੰਦਾ ਆ ਤੇ ਜਿਹੜਾ ਤੁਹਾਡਾ ਘਰੇਲੂ ਭਗਵੰਤਾ ਬੁੱਚੜ ਇਹਨੇ ਕੋਈ ਕਾਰਵਾਈ ਕੀਤੀ ਕਿਉਂ ਕਿ ਉਹ ਤੁਹਾਡੀ ਹੀ ਜਾਤ ਬਰਾਦਰੀ ਦਾ ਮੁੱਖ ਮੰਤਰੀ ਆ

    • @GogaGoga-tf4mr
      @GogaGoga-tf4mr 6 месяцев назад +1

      ਸਹੀ ਗੱਲ ਬਾਈ ਜੀ

    • @jagdeepsandhu9659
      @jagdeepsandhu9659 5 месяцев назад

      ਕੀ ਬੁਚੱੜੀ ਕੀਤੀ ਭਗਵੰਤੇ ਨੇ ?

  • @sainibalwinder9764
    @sainibalwinder9764 6 месяцев назад +3

    ਬਾਈ ਤੂੰ ਤਾਂ ਯਾਰ ਉਹਦਾ ਬੋਲਣਾ ਹੀ ਬੰਦ ਕਰ ਦਿੱਤਾ

  • @AmanKhana-qc8mp
    @AmanKhana-qc8mp 6 месяцев назад +5

    Very good

  • @hardeepkaur7407
    @hardeepkaur7407 6 месяцев назад +1

    ਬਹੁਤ ਵਧੀਆ ਕੀਤਾ

  • @punjabiculturalwisdom
    @punjabiculturalwisdom 6 месяцев назад +3

    ਤੁਸੀਂ ਵੋਟਾਂ ਨਾ ਪਾਓ॥

  • @narindersingh174
    @narindersingh174 6 месяцев назад +6

    ਇਸ ਦਾ ਦਿਮਾਗ ਹਿਲ ਗਿਆ ਹੈ ਗਾਉਂਦੇ ਹੋਏ ਦਾ

  • @jagbirsingh9609
    @jagbirsingh9609 6 месяцев назад +1

    ਕਿਸਾਨ ਏਕਤਾ ਜਿੰਦਾਬਾਦ

  • @ਡੀਮਨਮੁੰਡਾ
    @ਡੀਮਨਮੁੰਡਾ 5 месяцев назад +1

    ਇਹ ਸਭ ਸਵਾਲ ਕਦੀਂ ਭਗਵੰਤ ਮਾਨ ਨੂੰ ਕੀਤੇ...???

  • @RajeshBaggan-q4s
    @RajeshBaggan-q4s 6 месяцев назад +2

    ਕਿਸਾਨ ਵੀਰੋ ਕਦੇ sc ਭਾਈਚਾਰੇ ਦੀ ਵੀ ਗੱਲ ਕਰ ਦਿਆ ਕਰੋ ਵਾਲਮੀਕਿ ਮਜ਼ਹਬੀ ਸਿੱਖ ਭਾਈਚਾਰੇ ਵੀ ਹੁਣ ਤੱਕ ਜੱਟ ਭਾਈਚਾਰੇ ਵਿੱਚੋਂ ਮੁੱਖ ਮੰਤਰੀ ਬਣਾਉਂਦਾ ਰਿਹਾ ਹੈ ਬੀ ਜੇ ਪੀ ਦਾ ਵਿਰੋਧ ਠੀਕ ਹੈ 👍

  • @avtarsingh6699
    @avtarsingh6699 6 месяцев назад +1

    ਭਾਰਤੀ ਕਿਸਾਨ ਏਕਤਾ ਜਿੰਦਾਬਾਦ

  • @Somethingnew7
    @Somethingnew7 6 месяцев назад +23

    ਵੀਰ ਜਿੰਨਾ ਜ਼ਿਆਦਾ ਇਸਦਾ ਵਿਰੋਧ ਹੋ ਰਿਹਾ, ਉੱਨਾਂ ਕਦੇ ਕਿਸੇ ਜਨਰਲ ਬੀ ਜੇ ਪੀ ਉਮੀਦਵਾਰ ਦਾ ਨੀ ਹੋਇਆ,, ਇਸਦਾ ਇਸਨੂੰ ਫ਼ਾਇਦਾ ਹੋਣਾ ਕਿ ਧੱਕਾ ਹੋ ਰਿਹਾ .. wto ਦਾ ਇਸਨੂੰ ਪਤਾ ਵੀ ਨੀ ਹੋਣਾ..ਨਾਲ਼ੇ ਦੱਸਿੳ ਕਦੋਂ ਕਰਨਜੀਤ ਅਨਮੋਲ ਦੇ ਮੂੰਹ ਚ ਸ਼ਬਦ ਪਾਏ ਕਿ ਕਹਿ ਭਗਵੰਤ ਮੁਰਦਾਬਾਦ.. 0 fir ਬਾਰੇ ਕਦੋਂ ਉਸਤੋਂ ਪੁੱਛਿਆ 5 ਮਿੰਟ ਚ msp, ਮੂੰਗੀ ਤੇ msp,, ਇਹ ਪੱਖਪਾਤ ਕਿਉਂ

    • @sarmukhsingh5741
      @sarmukhsingh5741 6 месяцев назад +1

      ਬਿਲਕੁਲ ਸਹੀ ਕਿਹਾ ਹੈ ।

    • @baldevsingh2960
      @baldevsingh2960 6 месяцев назад

      Bilkul sidha sidha ohna di jaat nu Lai k target Kita Gai hai

    • @manvirdhaliwal-cu3sy
      @manvirdhaliwal-cu3sy 6 месяцев назад

      ਬਠਿੰਡੇ ਉਹਨਾ ਦਾ ਵੀ ਜਲੂਸ ਨਿਕਲ ਰਿਹਾ

    • @Somethingnew7
      @Somethingnew7 6 месяцев назад +2

      @@manvirdhaliwal-cu3sy ਮੰਤਰੀ ਸਾਬ ਮੰਤਰੀ ਸਾਬ ਕਹਿਕੇ

    • @GogaGoga-tf4mr
      @GogaGoga-tf4mr 6 месяцев назад +1

      ਕਿਸਾਨ ਹੰਕਾਰ ਗਿਏ

  • @SkinderBrar-v4m
    @SkinderBrar-v4m 6 месяцев назад

    ਜੈ ਜਵਾਨ ਜੈ ਕਿਸਾਨ

  • @AmandeepKaur-vs9tt
    @AmandeepKaur-vs9tt 6 месяцев назад

    🙏🙏🙏🙏🙏ਜੀਓ ਜੀਓ ਜੀਓ ਜੀਓ ਜੀਓ.......punjabio haq ਸੱਚ ਲਈ ਬੋਲਣ ਲਈ 🙏🙏❤

  • @GurmeetKaur-iz1sk
    @GurmeetKaur-iz1sk 6 месяцев назад +5

    ਬਹੁਤ ਵਧੀਆ ਕੀਤਾ ਹੁਣ ਪਿੰਡਾਂ ਵਿੱਚ ਕੀ ਲੈਣ ਆਉਂਦੇ ਆ ਕਿਸਾਨਾਂ ਕੋਲੋਂ ਸ਼ਰਮ ਨਹੀਂ ਆਉਂਦੀ ਤਪੇ ਹੋਏ ਕਿਸਾਨਾਂ ਨੂੰ ਛੇੜਦੇ ਆ ਕੇ ਇਹਨਾਂ ਦੇ ਜਖਮ ਦਿੱਤੇ ਹੋਏ ਕਦ ਭਰਨਗੇ ਤੁਸੀਂ ਦਿੱਲੀ ਨਹੀਂ ਜਾਣ ਦਿੱਤਾ ਕਿਸਾਨ ਹੁਣ ਪਿੰਡਾਂ ਚ ਨਹੀਂ ਆਉਣ ਦੇਣਗੇ

  • @lovelyashat6989
    @lovelyashat6989 6 месяцев назад

    Sahi gal veer ji

  • @krishansinghhans9105
    @krishansinghhans9105 6 месяцев назад

    ਬਹੁਤ ਵਧੀਆ ਕਿਸਾਨ ਵੀਰੋ ਆਈ ਅੱਖਾਂ ਚ ਅੱਖਾਂ ਪਾ ਕੇ ਸਵਾਲ ਕਰੋ ਇਹਨਾਂ ਨੂੰ ਦੀ ਰਾਤਾਂ ਦੀ ਨੀਂਦ ਉੱਡ ਜਾਣੀ ਹੈ

  • @vishals1162
    @vishals1162 6 месяцев назад +1

    ❤BJP

  • @manakgill324
    @manakgill324 6 месяцев назад +7

    ਤੁਹਾਡੇ ਲੋਕ ਤਾਂ ਅਡਾਨੀਆਂ ਦੇ ਪਲਾਂਟਾਂ ਵਿੱਚ ਕਣਕ ਸਿੱਟ ਰਹੇ ਹੋ ਤੁਹਾਡਾ ਕੋਈ ਦੀਨ ਮਾਣ ਹੀ ਨਹੀਂ ਪਹਿਲਾਂ ਜਾ ਕਿ ਉਹਨਾ ਦਾ ਵਿਰੋਧ ਕਰੋ ਪਹਿਲਾਂ ਸੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਆ ਫਿਰ ਕਿਸੇ ਤੇ ਇਲਜਾਮ ਲਾਉਣਾ ਵੀ ਸੌਖਾ ਤੁਹਾਡੇ ਲੋਕ ਹੀ ਕਾਰਪੋਰੇਟ ਘਰਾਣਿਆ ਦੀ ਢੂਈ ਚ ਵੜਦੇ ਨੇ ਜਾਓ ਸਾਰੇ ਕਿਸਾਨ ਰਲ ਕੇ ਡਗਰੂ ਉਥੇ ਵਿਰੋਧ ਕਰੋ ਜਾ ਕੇ ਤੁਹਾਨੂੰ ਵੀ ਪਤਾ ਲੱਗੇ ਕਿ 60 80 ਕਿਲੇ ਵਾਲੇ ਕਿਸਾਨ ਤੁਹਾਡੇ ਨਾਲ ਵੀ ਨਹੀਂ ਖੜਦੇ

    • @GoldyLahoria-r3u
      @GoldyLahoria-r3u 6 месяцев назад

      Mandi system band ho gaya bai g moga de area vich Adani cyloz krke

    • @manakgill324
      @manakgill324 6 месяцев назад +3

      @@GoldyLahoria-r3u ਬਾਈ ਜੀ ਜੇ ਮੋਗੇ ਮੰਡੀ ਦਾ ਸਿਸਟਮ ਬੰਦ ਹੋ ਗਿਆ ਤਾਂ ਕੀ ਗੱਲ ਹੋਰ ਜਗਾ ਤੇ ਮੰਡੀਆ ਨਹੀਂ

    • @manakgill324
      @manakgill324 6 месяцев назад +3

      ਜਦੋਂ ਆਪਾਂ ਪੂਰੇ ਪੰਜਾਬ ਵਿਚੋਂ ਵੱਖ ਵੱਖ ਥਾਵਾਂ ਤੋਂ ਧਰਨਿਆ ਵਿੱਚ ਜਾ ਸਕਦੇ ਆ ਕੀ ਗੱਲ ਮੋਗੇ ਤੋਂ ਕਿਸੇ ਹੋਰ ਸਹਿਰ ਜਾ ਕਿ ਆਪਣੀ ਫਸਲ ਨਹੀਂ ਵੇਚ ਸਕਦੇ

    • @virpalgill2731
      @virpalgill2731 5 месяцев назад

      @@manakgill324
      .

  • @NirmalSingh-bz3si
    @NirmalSingh-bz3si 6 месяцев назад +1

    ਹੰਸ ਰਾਜ ਹੰਸ ਜਿੰਦਾਬਾਦ??

  • @Sharif-s7i
    @Sharif-s7i 6 месяцев назад +1

    ਗੁਜਰਾਤ ਦੰਗੇ ਕਿਹੜੀ ਇਨਸਾਨੀਅਤ ਸੀ ਹੱਸ ਰਾਜ ਜੀ ਜਵਾਬ ਦੇਣ ਗੇ

    • @rajgoyal526
      @rajgoyal526 6 месяцев назад

      gujrat dhi Gaal karda taa pehle us dangy to godhra kand bi dikh laa jare 52 banda nu aag laga dathi hai tiran bich us daa agle din ho nitza c

  • @iqbalsingh4431
    @iqbalsingh4431 6 месяцев назад +1

    Very nice speach Congress party jindabad jindabad jindabad

  • @samshersingh41
    @samshersingh41 6 месяцев назад

    ਕਿਸਾਨ ਏਕਤਾ ਜਿੰਦਾ ਬਾਦ

  • @SumitKumar-gh2et
    @SumitKumar-gh2et 6 месяцев назад

    Good brother ❤

  • @kamalpreetkaur6273
    @kamalpreetkaur6273 6 месяцев назад

    Good veer ji

  • @JaswinderKaur-cq2pz
    @JaswinderKaur-cq2pz 6 месяцев назад +1

    Jai jawan jai Kishan

  • @naseebsingh8576
    @naseebsingh8576 6 месяцев назад

    Bohat vadiya y ji

  • @reyanshchoudhary8375
    @reyanshchoudhary8375 6 месяцев назад +12

    Shame on Hans raj Hans modi da gulam

  • @narinderpalsingh9699
    @narinderpalsingh9699 6 месяцев назад +5

    Bahut vadia kisan veero ...... Bagla bhagat Hans raaj Hans murdabad murdabad murdabad murdabad murdabad...... Bolo juth party murdabad murdabad murdabad murdabad murdabad murdabad murdabad murdabad murdabad

  • @parvindersingh3466
    @parvindersingh3466 6 месяцев назад +1

    👍bahut vadia sawal kitey veer ne

  • @narindersingh174
    @narindersingh174 6 месяцев назад +9

    BJP ਵਾਲਿਆ ਕੋਲ ਕੋਇ ਜਵਾਬ ਨਹੀਂ ਹੈ ਵੀਰੋ ਆਪਣਾ ਏਕਾ ਬਣਾਈ ਰੱਖਣਾ ਹੈ ਧੜੇਬਾਜੀ ਤੋ ਉਪਰ ਹੋਕੇ ਅਗਲਾ ਨੰਬਰ ਸਾਡੇ ਮੰਡੀ ਗੋਬਿੰਦਗੜ੍ਹ ਵਾਲ਼ੇ ਦਾ ਆਉਣਾ ਐਸੇ ਤਰ੍ਹਾਂ ਉਸ ਨੂੰ ਵੀ ਭਾਜੀ ਦੇਣੀ ਹੈ

  • @punjabitec7977
    @punjabitec7977 6 месяцев назад +1

    ਵੋਟਾਂ ਵੇਲੇ ਆ ਖੜ੍ਹਦੇ ਆ ਸ਼ਰਮ ਇਹਨਾਂ ਨੂੰ ਨਹੀਂ ਆਓਂਦੀ

  • @RanjitSingh-jf4ev
    @RanjitSingh-jf4ev 6 месяцев назад +9

    Bjp bhajAo

  • @JagsirPathan-tf1rl
    @JagsirPathan-tf1rl 6 месяцев назад +2

    ਕਿਸਾਨਾਂ ਨੂੰ ਕੋਈ ਵੀ ਸਰਕਾਰ ਪਸੰਦ ਨਹੀਂ ਆਉਂਦੀ ਨਾਂ ਹੀ ਆਉਣੀ ਹਰ ਸਰਕਾਰ ਵਾਰੀ ਧਰਨੇ ਲਾਉਂਦੇ
    ਕਿਸਾਨ ਨੀ ਰੱਜ ਸਕਦੇ
    ਗਰੀਬਾਂ ਦਾ ਰਾਸ਼ਨ ਵੀ ਖਾਈ ਜਾਂਦੇ ਕਿਸਾਨ

  • @jagmohansinghbrar7376
    @jagmohansinghbrar7376 6 месяцев назад

    Right bai

  • @amarjitsingh233
    @amarjitsingh233 6 месяцев назад +1

    Hans raaaj zindabad

  • @GopalKumar-km7lu
    @GopalKumar-km7lu 6 месяцев назад

    Yes

  • @heerasingh3992
    @heerasingh3992 6 месяцев назад +1

    Hans.Raj.ZindaBad

  • @devindersingh9453
    @devindersingh9453 6 месяцев назад +1

    very good

  • @jugveersingh4162
    @jugveersingh4162 6 месяцев назад

    ਕਿਸਾਨ ਯੂਨੀਅਨ ਜਿੰਦਾਬਾਦ

  • @KrishanSingh-bi7os
    @KrishanSingh-bi7os 6 месяцев назад

    Jai kisan

  • @GurmeetSharma-cn5om
    @GurmeetSharma-cn5om 6 месяцев назад

    ❤ very good❤

  • @navjotsinghsandhu8570
    @navjotsinghsandhu8570 6 месяцев назад

    Bahut vadiya

  • @bikramsingh3124
    @bikramsingh3124 6 месяцев назад

    ਕਲੰਕ ਰਾਜ ਕਲੰਕ

  • @sukhjitsingh6668
    @sukhjitsingh6668 6 месяцев назад

    ਬਹੁਤ ਵਧੀਆ ਕੀਤਾ ਬਾਈ ਜੀ ਇਹਨਾਂ ਦੀ ਛਿੱਤਰ ਪਰੇਡ ਕਰੋ

  • @ManjeetSingh-kk9nf
    @ManjeetSingh-kk9nf 6 месяцев назад

    ਹੰਸ ਰਾਜ ਹੰਸ ਕੋਲ ਤੁਹਾਡੇ ਸਵਾਲ ਦਾ ਜਵਾਬ ਹੈ ਨਹੀ

  • @JagsirPathan-tf1rl
    @JagsirPathan-tf1rl 6 месяцев назад +2

    ਕਿਸਾਨ ਹਕਾਰ ਵਿੱਚ ਆਏ ਹੋਏ ਨੇ

  • @rajeshbhatthal8309
    @rajeshbhatthal8309 6 месяцев назад +1

    Jai kisan ❤❤❤

  • @bikramjeetsingh5286
    @bikramjeetsingh5286 6 месяцев назад +2

    ਘੜੰਮ ਚੌਧਰੀ ਦੇ ਹੰਕਾਰ ਬੋਲਦਾ

  • @baljeetsandhu2709
    @baljeetsandhu2709 6 месяцев назад

    Very good bro.s thank.s ji ❤❤❤❤❤❤❤

  • @Kala_driver
    @Kala_driver 6 месяцев назад

    👌👌

  • @BinniRanveerSingh-wg8du
    @BinniRanveerSingh-wg8du 6 месяцев назад +1

    Very good 😮

  • @dawindersingh5824
    @dawindersingh5824 6 месяцев назад

    Very good ਕਿਸਾਨ ikta jindabad

  • @kspreetpunjabi6992
    @kspreetpunjabi6992 6 месяцев назад +3

    Modi Modi Modi jindabad.

  • @GurvinderSingh-xu5ot
    @GurvinderSingh-xu5ot 6 месяцев назад +2

    Tel nikal kar Rakh Diya yaar iska to😂😂😂😂😂

  • @gurneesingh7092
    @gurneesingh7092 6 месяцев назад

    👍👍

  • @tusharjaani3801
    @tusharjaani3801 6 месяцев назад

    Very good veere Aida he sunavo ena lokha nu eh Hun lean ki aunde tuhade kol

  • @ManjitSingh-py4ro
    @ManjitSingh-py4ro 6 месяцев назад

    Great 👍

  • @RajnishKumar-c6h
    @RajnishKumar-c6h 6 месяцев назад

    Waah waah kisan zindaabad

  • @preet_1_4_1
    @preet_1_4_1 6 месяцев назад

    Veery good

  • @BinniRanveerSingh-wg8du
    @BinniRanveerSingh-wg8du 6 месяцев назад +2

    Jago Jago voter

  • @sidhusardar3374
    @sidhusardar3374 6 месяцев назад +1

    Kishan Jai sach jai

  • @satinderkaur6950
    @satinderkaur6950 6 месяцев назад

    Bahut vadhyia questions kite 👍👍👍👍

  • @sandyjoha6400
    @sandyjoha6400 5 месяцев назад

    ਸਵਾਲ ਇਹ ਵੀ ਏ ਸਿਰਫ ਇੱਕ ਵਰਗ ਹੀ ਪ੍ਰਧਾਨਗੀ ਕਿਓ ਲਵੇ
    ਸਵਾਲ ਇੱਹ ਵੀ ਏ ਭਇਏ ਪੰਜਾਬ ਵਿੱਚ ਕੋਣ ਅਤੇ ਕਿਸਦੇ ਫੈਦੇ ਲਈ ਲੈ ਕੇ ਆਇਆ ਇਥੋਂ ਦਾ ਰਾਹ ਕਿਹਨੇ ਲਾਇਆ
    ਸਵਾਲ ਇਹ ਵੀ ਏ ਧਾਰਮਿਕ ਠੇਕੇਦਾਰੀ ਵੀ ਪੰਜਾਬ ਦਾ ਇੱਕ ਹੀ ਵਰਗ ਕਿਓ ਕਰੇ
    ਸਵਾਲ ਇਹ ਵੀ ਏ ਧਰਨੇ ਦੀ ਜਿੱਤ ਵਿੱਚ ਮਜਦੂਰ ਨੂੰ ਕੀ ਦਿੱਤਾ ਗਿਆ
    ਸਵਾਲ ਇਹ ਹੈ ਕਿ ਗੋਭੀ ਗਾਜਰਾਂ ਦੀ ਐਮ ਐਸ ਪੀ ਦੀ ਲੜਾਈ ਕਿੱਥੇ ਹੈ
    ਸਵਾਲ ਇਹ ਹੈ ਆਪਣੀ ਮਜਦੂਰੀ ਦਾ ਮੁੱਲ ਰੇਟ ਮੰਗਣ ਵਾਲੇ ਖੇਤ ਮਜਦੂਰ ਕਿਸਨੇ ਮਤੇ ਪਾਕੇ ਡੋਲ ਤੇ ਚੜਨਾ ਹਟੌਣ ਦੀ ਗੱਲ ਕੀਤੀ
    ਸਵਾਲ ਇਹ ਹੈ ਕਿ ਜੀਰੀ ਬੰਦ ਕਿਓ ਨਹੀਂ ਹੋ ਰਹੀ ਕੀ ਪੰਜਾਬੀ ਖਾਂਦੇ ਆ ਚੋਲ ਏਨੇ
    ਸਵਾਲ ਇਹ ਹੈ ਮਿਲਾਵਟੀ ਜਹਰੀਲੇ ਦੁੱਧ ਉਤਪਾਦਕ ਨੂੰ ਮੌਤ ਦੀ ਸਜਾ ਕਿਓ ਨੀ ਹੋ ਰਹੀ
    ਸਵਾਲ ਇਹ ਹੈ ਕਿ ਕਿਓ ਤੇ ਕਿਸ ਕਾਰਣ ਲੋੜ ਪਈ ਪਿੰਡਾਂ ਵਿਚ ਮਜਬੀ ਆਦਿ ਭਾਈਚਾਰੇ ਨੂੰ ਵੱਖ ਗੁਰੂਘਰ ਬਣੋਨ ਦੀ
    ਸਵਾਲ ਬਹੁਤ ਨੇ ਇਸ ਲਈ ਆਪਸ ਚ ਲੜੋ ਨਾ ਮੱਠੇ ਮੱਠੇ ਚਲੀ ਚਲੋ

  • @SukhramSingh-dx8ue
    @SukhramSingh-dx8ue 6 месяцев назад

    Good

  • @satgursingh8633
    @satgursingh8633 6 месяцев назад

    👍👍👍👍👍

  • @BinduMavi-rq8zh
    @BinduMavi-rq8zh 6 месяцев назад

    ਜਨਤੲ ਹੀ ਸਰਕਾਰ ਹੈ, ਇਹ ਦੱਲੇ ਹੰਸਰਾਜ ਹੰਸ ਇਹ ਨੰਬਰ ਦਾ ਕਮੀਨਾ ਬੰਦਾ ਹੈ