ਸਾਡਾ ਝੋਨਾ ਨਾ ਚੱਕਿਆ ਗਿਆ ਤਾਂ ਫਿਰ ਸਾਨੂੰ ਸਲਫਾਸ ਦੇ ਦਿਓ।ਸਾਡੇ MLA ਨੂੰ ਤਾਂ ਆਏਂ ਵੀ ਨਹੀਂ ਪਤਾ ਕਿ ਝੋਨਾ ਹੁੰਦਾ...

Поделиться
HTML-код
  • Опубликовано: 23 окт 2024

Комментарии • 51

  • @ArnavArnav-jm8vp
    @ArnavArnav-jm8vp 6 часов назад +7

    ਕਿਸਾਨ ਬਿਲਕੁਲ ਸਹੀ ਧਰਨੇ ਲਾ ਰਹੇ ਨੇ 🙏

  • @jassigill8803
    @jassigill8803 7 часов назад +7

    ਸਰਕਾਰ ਨੂੰ ਮੰਡੀਆਂ ਦੇ ਵਿੱਚ ਕਲੀਨਿਕ ਖੋਲ ਦੇਣੇ ਚਾਹੀਦੇ ਆ ਜਿਹੜੇ ਵੱਡੇ ਉਮਰ ਦੇ ਬੰਦੇ ਆ ਉਹ ਮੰਡੀ ਦੇ ਵਿੱਚ ਮਹੀਨਾ ਨਹੀਂ ਬਹਿ ਸਕਦੇ ਬਹੁਤ ਮੁਸ਼ਕਿਲ ਆ ਕਿਸਾਨਾਂ ਦੀ ਪਾਰਟੀ ਲਿਆਓ

  • @mukhtiarsingh7357
    @mukhtiarsingh7357 5 часов назад +3

    ਅਕਾਲੀ ਦਲ ਦੀ ਸਰਕਾਰ ਵਰਗੀ ਰੀਸ ਨਹੀਂ ਸਾਰੀਆਂ ਮੰਡੀਆਂ ਸੈਂਟਰ ਬਾਦਲਾਂ ਦੀ ਦੇਣ ਹੈ,,, ਚਲੇ ਜੀ ਲੋਕਾਂ ਨੇ ਬਦਲਾ ਦੇਖ ਲਿਆ

  • @mehakkzjdjdjdjbd4799
    @mehakkzjdjdjdjbd4799 6 часов назад +4

    ਪੰਜਾਬ ਸਰਕਾਰ ਮੁਰਦਾਬਾਦ

  • @jassigill8803
    @jassigill8803 7 часов назад +9

    ਅਕਾਲੀ ਦਲ ਵਰਗਾ ਰਾਜ ਨਹੀਂ ਮਿਲਣਾ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਯਾਰ ਸੁਖਬੀਰ ਜਿਹੜੀ ਗੱਲ ਮੂੰਹੋਂ ਕੱਢਦਾ ਉਹ ਪੂਰੀ ਕਰਦਾ ਸੀ ਇਹ ਗੱਲ 100% ਪੱਕੀ ਆ ਕਈ ਲੋਕ ਉਹਨੂੰ ਗੱਪੀ ਕਹੀ ਜਾਂਦੇ ਸੀ ਪਰ ਨਹੀਂ ਪੰਜਾਬ ਦੇ ਵਿੱਚ ਬਹੁਤ ਵਿਕਾਸ ਕੀਤਾ ਸੜਕਾਂ ਗਰੈਡ ਪਿੰਡਾਂ ਚ ਜਿਮ ਮੰਡੀਆਂ ਆਦਿ ਬੁੜਾਪਾ ਪੈਂਸ਼ਨ ਬੱਚਿਆਂ ਨੂੰ ਸਕਾਲਰਸ਼ਿਪ ਪਿੰਡਾਂ ਚ ਹੋਸਪੀਟਲ ਯੂਨੀਵਰਸਿਟੀ ਆ ਵੱਡੇ-ਵੱਡੇ ਕਾਲਜ ਚਲਾਈ ਪਾਣੀ ਵਾਲੀ ਬੱਸ ਵੀ ਸੀ ਖੇਤਾਂ ਦੀ ਬਿਜਲੀ ਫਰੀ ਅਕਾਲੀਆਂ ਦੇ ਰਾਜ ਵੇਲੇ ਜਦੋਂ ਟਰਾਲੀ ਜਾਂਦੀ ਸੀ ਨਾ ਕਈ ਥੋੜੀ ਜਿਹੀ ਲੇਟ ਲੱਭਦੀ ਸੀ ਡਾਲਾ ਤਾਂ ਉਹਦੀ ਖੋਲੀ ਜਾਂਦਾ ਸੀ ਕਿਸਾਨ ਹਿੱਤ ਪਾਰਟੀ ਆ

  • @NarinderSingh-d3s
    @NarinderSingh-d3s 7 часов назад +4

    ਮਜ਼ਦੂਰ ਦਾ ਕੋਈ ਨੁਕਸਾਨ ਨੀ ਨੁਕਸਾਨ ਝੋਨੇ ਵਾਲਿਆ ਦਾ ਅੱਗੇ ਤੋਂ ਝੋਨਾ ਲਾਉਣਾ ਬੰਦ ਕਰੋ

  • @harkiratsingh847
    @harkiratsingh847 6 часов назад +3

    Salute ee lok awaz tv nu❤❤❤❤❤❤❤

  • @GurlalSingh-bn8xz
    @GurlalSingh-bn8xz 7 часов назад +6

    Fail Punjab cm app 👎👎👎👎👎❌🚫🫣👎🫣

  • @pirthijattana86
    @pirthijattana86 4 часа назад

    ਫੜ ਲੋ ਹੁਣ ਬੈਂਗਣ ਬਦਲਾਅ ਦਾ😢

  • @RamShyam-bp3ru
    @RamShyam-bp3ru 6 часов назад +1

    Waheguru waheguru waheguru ji please help kisan ekta zindabad mazdoor ekta zindabad God bless you and all good luck take care

  • @sahilsaini9371
    @sahilsaini9371 7 часов назад +1

    Hnji bhji sira krda oo tusi siluet aaaaaa

  • @parwindersingh8057
    @parwindersingh8057 7 часов назад +4

    ਕਿਸਾਨਾ ਬੇਨਤੀ ਹੈ ਸੜਕਾ ਨਾ ਬੰਦ ਕਰੋ ਆਮ ਲੋਕ ਤੰਗ ਹੋਣਗੇ ਬਾਕੀ ਸਰਕਾਰ ਦੇ MLA MP ਮੰਤਰੀਆ ਦੇ ਘਰ ਘੇਰੋ ਸੜਕਾ ਨਾ ਬੰਦ ਕਰੋ ਸਾਡਾ ਟੈਕਸੀ ਦਾ ਕੰਮ ਹੈ ਬਹੁਤ ਮਾੜਾ ਹਾਲ ਹੈ

    • @amriksingh9252
      @amriksingh9252 7 часов назад +1

      ਵਾਈ ਐਮ ਐਲ ਏ ਤੇ ਮੰਤਰੀਆਂ ਦੇ ਘਰ ਘੇਰਨ ਨਾਲ ਕੁੱਝ ਨਹੀਂ ਹੋਣਾ ਸੜਕਾਂ ਜਾਮ ਕਰਨੀਆਂ ਪੈਣਗੀਆਂ ਰੇਲ ਗੱਡੀਆਂ ਘੇਰਨੀਆ ਪੈਣ ਗੀਆ ਫੇਰ ਕਿਤੇ ਝੋਨੇ ਦਾ ਹੱਲ ਹੋਊ ਵਾਕੀ ਕੱਲੇ ਝੋਨੇ ਦੀ ਸਮੱਸਿਆਂ ਨਹੀਂ ਡੀ ਏ ਪੀ ਖਾਦ ਵੀ ਨਹੀਂ ਮਿਲਦੀ ਬਹੁਤ ਲੋਕਾਂ ਨੇ ਤਾ ਹਰਿਆਣੇ ਤੋ ਲਿਆਂਦਾ 500 ਰੂਪੈ ਇੱਕ ਗੱਟੇ ਪਿੱਛੇ ਵੱਧ ਦੇਣਾ ਪੈਂਦਾ 1250 ਵਾਲੀ ਖਾਦ 1800 ਰੂਪੈ ਵਿਚ ਮਿਲਦੀ ਆ

  • @SatwinderSingh-n3x
    @SatwinderSingh-n3x 4 часа назад

    Bai aam admi sarpanch hor bnaa deo

  • @thakursingh1930
    @thakursingh1930 6 часов назад +2

    Aap mardabad😢

  • @jasbeersingh5478
    @jasbeersingh5478 7 часов назад +1

    Akalidal zindabaad

  • @satishkumargupta4715
    @satishkumargupta4715 6 часов назад +1

    Mla nu mla banaaun walean te bhi karwaai honi chahidi hai😂😂😂😂😂

  • @Gorasandhu1575-oe1jt
    @Gorasandhu1575-oe1jt 7 часов назад +2

    Hor Paooo vota badmasha nu 😁😁😁😁

  • @amriksingh9252
    @amriksingh9252 7 часов назад +1

    ਪੰਜਾਬੀਓ ਇਕੱਠੇ ਹੋ ਕੇ ਸੜਕਾਂ ਜਾਮ ਕਰ ਦਿਓ ਰੇਲ ਗੱਡੀਆਂ ਬੰਦ ਕਰ ਦਿਓ ਫੇਰ ਕਿਤੇ ਸੈਂਟਰ ਸਰਕਾਰ ਤੇ ਭਗਵੰਤ ਮਾਨ ਨਸ਼ੇੜੀ ਨੂੰ ਪਤਾ ਲੱਗੂਗਾ ਨਾਲ ਹੀ ਡੀ ਏ ਪੀ ਖਾਦ ਦਾ ਵੀ ਹੱਲ ਹੋ ਜਾਊਂ ਨਹੀਂ ਤਾਂ ਕਣਕ ਬੀਜਣ ਵਿੱਚ ਵੀ ਦਿੱਕਤ ਆਊਂ

  • @jasvirsinghjasvirsingh4510
    @jasvirsinghjasvirsingh4510 5 часов назад

    Aa te cangar sarkar h ji

  • @harkiratsingh847
    @harkiratsingh847 6 часов назад +2

    Bhantu bhuched da pit sapa

  • @harshmittal6495
    @harshmittal6495 4 часа назад

    Depot Rahi loka nu es vaar rice vand do

  • @jaggabrar6319
    @jaggabrar6319 7 часов назад

    😢😢😢😢😢😢😢😢

  • @anitagupta678
    @anitagupta678 7 часов назад +1

    Punjabis should enjoy their doings now they kicked centre and Modi hoping Mann can do everything. Khujali fox Daru Mann r incapable of doing anything except blaming centre

  • @SatnamSingh-km5yt
    @SatnamSingh-km5yt 5 часов назад

    Akali dal jinda bad

  • @unclebabloo79
    @unclebabloo79 5 часов назад

    ek mauka kejriwal nu Free teh bike lok

  • @rahulattri7791
    @rahulattri7791 2 часа назад

    Aise bandeya nu vote paoge ehda he hona c 600 unit nal tusi apni vote pa ditiya 1000 rs. Layi ladies ne vote pa diti hun rowo bhi na

  • @PAWANKUMAR-ne8hz
    @PAWANKUMAR-ne8hz 6 часов назад

    29.25

  • @chamkaursingh9244
    @chamkaursingh9244 5 часов назад

    Pocha party vale apne aap rab samjdea hor ki mla muhre master koda ho jada tag party ne kul tabka barbad kr dita

  • @gorasingh5190
    @gorasingh5190 7 часов назад

    😂😂😂😂

  • @jagdeepdhindsa7253
    @jagdeepdhindsa7253 6 часов назад

    Loko main v kissan han main kal nu jhona vadna sadde v bura haal aw sangrur disst ch pind aw mera ,,,bht bura haal aw sarkar da ,,,loko ena nu vote na payeo plz

  • @surainsingh9594
    @surainsingh9594 2 часа назад

    Tushi fir aam adami party nu vote paoge AA gya Badlav

  • @amarjeetsinghsidhu1324
    @amarjeetsinghsidhu1324 7 часов назад

    Dhaga on mouth

  • @amriksingh9589
    @amriksingh9589 6 часов назад

    ਕੁਝ ਮਰਜੀ ਕਰੋ ਪ੍ਰੇਸ਼ਾਨ ਤਾ ਆਮ ਲੋਕਾਂ ਨੂੰ ਹੀ ਹੋਣਾਂ ਪੈਂਦਾ ਹੈ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਨਾ ਟੂਲ ਫਰੀ ਕਰਨੇ ਠੀਕ ਨਹੀਂ ਟੂਲ ਫਰੀ ਵਾਲਾ ਬੋਜ ਸਾਰਾ ਆਮ ਗਰੀਬ ਲੋਕਾਂ ਉਪਰ ਹੀ ਪੈਦਾ ਹੈ

  • @jaswantsingh3750
    @jaswantsingh3750 5 часов назад

    Sab mili bought aaa

  • @GurpreetSingh-jg8pw
    @GurpreetSingh-jg8pw 7 часов назад +1

    Gdam choudrio tuhanu jhona beejan nu kon kehda hai tusi Punjab da berra garak karke rakh ditta Pani de dusman dharti de dusman bijli de dusman grib loka de dusman bahiya de yaar lok jihna karke Punjab da berra garak hoya

    • @NarinderSingh-d3s
      @NarinderSingh-d3s 7 часов назад

      Right 👍👍👍👍

    • @amriksingh9252
      @amriksingh9252 6 часов назад

      ਓਹ ਟੈਂਪੂ ਓਹ ਲੋੜੂ ਓਹ ਗਾਂਡੂ ਬੰਦੇ ਸਾਲਿਆ ਦੱਲਿਆਂ ਹੋਰ ਕੀ ਬੀਜੀਏ ਕਿਸੇ ਵੀ ਫ਼ਸਲ ਦਾ ਰੇਟ ਨਹੀਂ ਮਿਲਦਾ ਭਗਵੰਤ ਮਾਨ ਨਸ਼ੇੜੀ ਦੇ ਕਹਿਣ ਤੇ ਲੋਕਾਂ ਨੇ ਮੂੰਗੀ ਬੀਜੀ ਸੀ ਮੂੰਗੀ ਵੀ ਮੰਡੀਆਂ ਵਿੱਚ ਰੁਲਦੀ ਰਹੀ ਕਿਸੇ ਨੇ ਨਹੀਂ ਖਰੀਦੀ ਸੀ ਕਿਸਾਨ ਕੋਈ ਵੀ ਫ਼ਸਲ ਬੀਜਦਾ ਕਿਸੇ ਫਸਲ ਦਾ ਮੁੱਲ ਨਹੀਂ ਮਿਲਦਾ ਨਰਮਾ ਕਪਾਹ ਬੀਜਦੇ ਉਸ ਨੂੰ ਸੁੰਡੀ ਖਾ ਜਾਂਦੀ ਆ ਨਕਲੀ ਕੀਟਨਾਸ਼ਕ ਦਵਾਈਆਂ ਦੇ ਦਿੰਦੇ ਆ ਸੁੰਡੀ ਨਹੀਂ ਮਰਦੀ ਨਰਮੇ ਦੀ ਫਸਲ ਤਬਾਹ ਹੋ ਜਾਂਦੀ ਆ

    • @psdhillondhillon.1002
      @psdhillondhillon.1002 3 часа назад

      ਤੂੰ ਕੰਮ ਕਰ ਜੱਟ ਜਿਮੀਦਾਰ ਕੋਲ ਸਾਨੂੰ ਕੀ ਲੋੜ ਆ ਬਹੀਏ ਰੱਖਣ ਦੀ ਕੰਮ ਤੁਹਡੇ ਕੋਲੋ ਹੁੰਦਾ ਨੀ ਨਾਲੇ ਬਿਜਲੀ ਦਾ ਦੁਸਮਣ ਤੂੰ ਵੀ ਆ ਰਾਤ ਨੂੰ ਪੱਖਾ ਲਾ ਕੇ ਕਿਉ ਸੋਣਾ ਲਗਦਾ ਕਿਸੇ ਜੱਟ ਨੇ ਤੇਰੀ ਪੂਰੀ ਤਸੱਲੀ ਕਰਵਾਈ ਆ

  • @kirnjeetkaurpendochannelyo2920
    @kirnjeetkaurpendochannelyo2920 6 часов назад +1

    Suad aa giya hor lao dharne bahut suad aunda