ਸੇਬ ਦਾ ਸਿਰਕਾ ਕਿਵੇਂ ਕਰਦਾ ਫਿੱਟ ਸਰੀਰ | ਜਾਣੋ ਇਹਨੂੰ ਵਰਤਣ ਦਾ ਸਹੀ ਤਰੀਕਾ | Apple Cidar Vinegar Health Benift

Поделиться
HTML-код
  • Опубликовано: 17 окт 2024
  • ਸੇਬ ਦਾ ਸਿਰਕਾ ਕਿਵੇਂ ਕਰਦਾ ਫਿੱਟ ਸਰੀਰ | ਜਾਣੋ ਇਹਨੂੰ ਵਰਤਣ ਦਾ ਸਹੀ ਤਰੀਕਾ | Apple Cidar Vinegar Health Benift
    sehat talk show, Apple cidar vinegar health benifits, punjqbi short films, daily health vlog, podcast daily, punjabi news latest, media pendu, ਭਾਗ 1,2,3,4,5, ਪੰਜਾਬੀ ਫਿਲਮ, punjabi episodes, family Punjabi show, doctor advice, daily health

Комментарии • 48

  • @madanlalsharma2
    @madanlalsharma2 3 месяца назад +16

    ਬਹੁਤ ਜ਼ਿਆਦਾ Handsome ਤੇ ਸਮਝਦਾਰ ਡਾਕਟਰ ਸਾਹਿਬ l ਮੈਂ ਆਪਨੀ ਜਿੰਦਗੀ ਵਿੱਚ ਕੋਈ ਇਹੋ ਜਿਹਾ ਡਾਕਟਰ ਨਹੀ ਦੇਖਿਆ, ਜੋ ਲੋਕਾਂ ਦੀ ਮੁਫ਼ਤ ਸੇਵਾ ਕਰਦਾ ਹੋਵੇ l Love u. Sir

  • @lovelygill8687
    @lovelygill8687 2 месяца назад +1

    ਖਾਲੀ ਪੇਟ ਲੈਣਾ ਜਾਂ ਰੋਟੀ ਖਾਣ ਤੋਂ ਬਾਅਦ ਡਾਂ ਸਾਬ ਜ਼ਰੂਰ ਦਸੋ ਧੰਨਵਾਦ ਜੀ

  • @arzoopreet3072
    @arzoopreet3072 2 месяца назад

    Young age ch ਸਮਾਜ ਸੇਵਾ ਕਿਸੇ ਚੰਗੀ ਮਾ ਦਾ ਜਾਇਆ gbu ❤❤❤bro

  • @karamjeetkaurguddi4284
    @karamjeetkaurguddi4284 10 дней назад

    ❤❤🎉🎉ਧੰਨਵਾਦ
    ਬੇਟਾ।ਜੀ

  • @happybrar3898
    @happybrar3898 19 дней назад +1

    Thank you sir very nice 👍👍

  • @AmrikSingh-w8q
    @AmrikSingh-w8q 2 дня назад

    Very nice video

  • @surjitgill662
    @surjitgill662 3 месяца назад +2

    Thanks dr dahib 🎉🎉ਬੇਟਾ ਆਪ ਨੇ ਬਹੁਤ ਵਧੀਆ ਤਰੀਕਾ ਦਸਿਆ
    ਤੁਹਾਡਾ ਦਸਣ ਦਾ ਤਰੀਕਾ ਬਹੁਤ ਵਧੀਆ ਹੈ ਆਪ ਨੂੰ ਗੁਰੂ ਸਦਾ ਖੁਸ਼ ਰਖੇ
    ❤❤❤❤❤

  • @surindersharma9935
    @surindersharma9935 3 месяца назад +3

    Bahut acchi jankari deti veer ji khush raho tum apni life m 🙏🙏👌👌👌👌👌👌👌❤️🎉❤️🎉❤️🎉❤️

  • @harjinderkataria5379
    @harjinderkataria5379 4 месяца назад +7

    Best information Dr sahib ji 🙏

  • @anguralsavita9753
    @anguralsavita9753 3 месяца назад

    Hlo Sir plz stomach acid bare v dso mera gall bladder operation hoya us to baad menu acid de bahut problem aa plz. Es bare dso ji

  • @Balvirsingh-ld8cr
    @Balvirsingh-ld8cr 3 месяца назад +2

    Good.Dr gee.thanks

  • @HarpreetKaur-bv2tq
    @HarpreetKaur-bv2tq 3 месяца назад +3

    Veerji Ssa Veerji ey lena khre tym roti toh bad ja khali pet or din ch kini var raat nu vi le skde ha son toh phle reply plzz

  • @gurimangat10
    @gurimangat10 2 месяца назад

    Good Doctor Sahib

  • @Noshow1273
    @Noshow1273 3 месяца назад +2

    ਸਰ ਖਾਲੀ ਪੇਟ ਲੈਣਾ ਜਾ ਰੋਟੀ ਖਾਣ ਤੋ ਬਾਅਦ

  • @jaswinderkaurtoor2739
    @jaswinderkaurtoor2739 3 месяца назад +1

    Good information sir thanks

  • @BalwinderSingh-qo7ex
    @BalwinderSingh-qo7ex 4 месяца назад +5

    ਜੀ ਡਾਂ ਸਾਹਿਬ ਜੀ ਮੈਨੂੰ ਡਿਕਸ ਦੀ ਪ੍ਬਮਲ ਹੈ ਢੌਈ ਲੱਤ ਚੌ ਦਰਦ ਹੁੰਦਾ ਮੈ ਡਾਂ ਸਾਰਦਾ ਆਯੂਰਵੈਦਾ ਹਸਪਤਾਲ ਤੋਂ ਦਵਾਈ ਲੈਦੇ ਆ ਜੀ ਉਹਨਾਂ ਨੇ ਮੈਨੂੰ ਦਹੀ ਲੱਸੀ ਪਨੀਰ ਛਿਲਕੇ ਵਾਲੀਆ ਦਾਲਾ ਖੱਟੀਆ ਚੀਜ਼ਾਂ ਬੰਦ ਕੀਤੁਆ ਜੀ ਕਿਰਪਾ ਕਰ ਕੇ ਇਹ ਦੱਸੋ ਮੈਂ ਲੈ ਸਕਦੀ ਆ ਜੀ ਮੇਰਾ ਵੇਟ 80ਕਿਲੋ ਹੈ ਉਮਰ ਪੰਜਾਹ ਸਾਲ ਹੈ

  • @gurneetSingh-y8d
    @gurneetSingh-y8d 3 месяца назад +2

    Thanks. Sir Ji

  • @harbhjansingh3653
    @harbhjansingh3653 3 месяца назад +1

    Doctor ji bad times is best apple cider

  • @baljitbrar7956
    @baljitbrar7956 3 месяца назад +1

    Dr sahib angioplasty 6 year back tab aspirin 75 continue turmeric dalchini and ginger kina use kr sakda ha?

  • @ReshamKaur-c5v
    @ReshamKaur-c5v 2 месяца назад

    ਗੰਨੇ ਦੇ ਸਿਰਕੇ ਦੀ ਵੀਡੀਉ ਜ਼ਰੂਰ ਬਣਾਉ ❤❤❤

  • @zeeshansingh
    @zeeshansingh 3 месяца назад +1

    Very good 👍👍

  • @baldevarora13
    @baldevarora13 3 месяца назад +1

    Khaki pet jan after meal Lena he

  • @SunitaVerma-g9e
    @SunitaVerma-g9e Месяц назад

    Thanks😅❤🎉dr❤😅

  • @kulwinderkaur3348
    @kulwinderkaur3348 3 месяца назад

    Good ❤

  • @RupinderSingh-tt1qk
    @RupinderSingh-tt1qk 2 месяца назад

    ❤❤❤❤

  • @baldevsingh4324
    @baldevsingh4324 3 месяца назад

    Good

  • @harjeetkaur4829
    @harjeetkaur4829 3 месяца назад +3

    ਵੀਰ ਜੀ ਜਨ ਅਸੋ਼ਦੀ ਦੀ ਇੱਕ ਦੁਕਾਨ ਜਿਥੋ ਮੋਦੀ ਦੀਆ ਦਵਾਈਆ ਮਿਲਦੀਆ ਨੇ ਸਰਕਾਰੀ ਉਨਾ ਖਿਲਾਫ ਮੇਰੇ ਕੋਲ ਵੀਡੀਓ ਵੀ ਆ ਜੋ ਕੇ 7 ਰੁਪਏ ਦਾ ਦਵਾੲਈ ਦਾ ਪਤਾ ਆ 30 ਦਾ ਵਿੱਕ ਰਿਹਾ ਆ ਮੈ ਵੀਡੀਓ ਵੀ ਬਣਾਈ ਆ ਪਰ ਮੇਰੇ ਨਾਲ ਕੋਈ ਨਹੀ ਸਪੋਟ ਵਿਚ ਤੁਸੀ ਕੁਝ ਕਰ ਸਕਦੇ ਹੋ ਮੈ ਵੀਡੀਓ ਤੁਹਾਨੂੰ ਦੇਵਾਗੀ ਜਦ ਸਰਕਾਰ ਸਹੂਲਤ ਦੈਅ ਰਹੀ ਆ ਤਾ ਇਹ ਦੁਕਾਨ ਵਾਲੇ ਬਲੈਕ ਵਿੱਚ ਕਿਉ ਵੇਚ ਰਹੈ ਨੈ ਪਿ੍ੰਟ ਰੈਟ ਕਟੈ ਹੈਏ ਨੈ ਮੈਨੂੰ ਜਵਾਬਜਰੂਰ ਦਿਓ 🙏🏻🙏🏻

  • @RanaBhullar-l7q
    @RanaBhullar-l7q 3 месяца назад +1

    Gud massage dr sab

  • @Cricjs9078
    @Cricjs9078 4 месяца назад +1

    Good Dr

  • @navnav4544
    @navnav4544 3 месяца назад +2

    Morning time lana Dr ji

  • @davinderbrar908
    @davinderbrar908 3 месяца назад

    Good 👍

  • @yaddikharoud5145
    @yaddikharoud5145 3 месяца назад +1

    Je kise da gl dukhda hove oh le skda a ji

  • @amolaksingh1015
    @amolaksingh1015 4 месяца назад +2

    ਕਿਹੜੀ ਕੰਮਪਣੀ ਦਾ ਵਧੁਆ ਹੈ ਜੀ

  • @navnav4544
    @navnav4544 3 месяца назад +1

    Morning lana dr ji

  • @JohnJohn-bm4qy
    @JohnJohn-bm4qy 3 месяца назад

    ❤🙏

  • @ntss5691
    @ntss5691 26 дней назад

    1000 ਵਾਰ ਦੋਸਤੋ ਬੋਲਣਾ ਜ਼ਰੂਰੀ ਏ।

  • @pindadalifestyle682
    @pindadalifestyle682 3 месяца назад

    ਜੇ ਬੀਪੀ ਘਟਦਾ ਹੋਵੇ

  • @navnav4544
    @navnav4544 3 месяца назад +1

    Kana khan tao bad lana

  • @davinderbrar908
    @davinderbrar908 3 месяца назад

    Good

  • @smilevlog9189
    @smilevlog9189 3 месяца назад

    ❤❤❤❤❤

  • @gurleensekhon900
    @gurleensekhon900 4 месяца назад +1

    Good

  • @surinderpalsingh4064
    @surinderpalsingh4064 3 месяца назад +1

    Good

  • @sukhmanjitkaur8119
    @sukhmanjitkaur8119 3 месяца назад

    Good

  • @surinderpalsingh4064
    @surinderpalsingh4064 3 месяца назад

    Good