World Famous Rebirth Story ll Secret of Past Life ll Arshdeep Singh Jassa Singh ll Bittu Chak Wala l

Поделиться
HTML-код
  • Опубликовано: 24 авг 2023
  • Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Jassa Singh & Arshdeep Singh
    Digital Producer- Bittu Chak Wala
    Location- Punjab
    Label - Daily Awaz
  • РазвлеченияРазвлечения

Комментарии • 299

  • @gurindersingh3073
    @gurindersingh3073 11 месяцев назад +63

    ਵਾਹਿਗੁਰੂ ਜੀ ਦੋਨਾਂ ਵੀਰਾਂ ਨੂੰ ਸੇਵਾ ਦਾ ਬਲ ਬਖਸ਼ਣ ਬਿੱਟੂ ਵੀਰ ਦਾ ਬਹੁਤ ਧੰਨਵਾਦ

  • @surjitgill6411
    @surjitgill6411 11 месяцев назад +26

    ਜੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਕੰਠ । ਧੰਨ ਗੁਰੂ ਨਾਨਕ ਧੰਨ ਗੁਰੂ ਦਾ ਸਿੱਖ।

  • @kkaur5881
    @kkaur5881 11 месяцев назад +20

    ਅਰਸ਼ ਵੀਰੇ ਦੀ ਪੁਰਾਣੀ ਫੋਟੋ ਵੀ ਦਿਖਾਉਣੀ ਚਾਹੀਦੀ ਹੈ, ਪੁਰਾਣੇ ਪਰਿਵਾਰ ਨੂੰ ਵੀ ਮਿਲਾਉਣਾ ਚਾਹੀਦਾ ਹੈ

  • @harmansingh1072
    @harmansingh1072 11 месяцев назад +55

    ਵਹਿਗੁਰੂ ਸੇਵਾ ਕਰ ਰਹੇ ਸਿੰਘਾ ਤੇ ਮੇਹਰ ਭਰਿਆ ਹੱਥ ਰਖੇਉ ਜੀ 🙏🙏

    • @pinkaharminder1210
      @pinkaharminder1210 10 месяцев назад +1

      Harminder Singh ਵਹਿਗੁਰੂ ਜੀ

  • @jagirsingh5196
    @jagirsingh5196 11 месяцев назад +19

    ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਾ ਵਾਰਿ। ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾਹ ਲਾਗੀ ਵਾਰਿ। ਧੰਨਵਾਦ ਜਸਪਾਲ ਪੁੱਤਰਾ

  • @balbirsinghusajapmansadasa1168
    @balbirsinghusajapmansadasa1168 11 месяцев назад +15

    ਐਸ ਵਾਰ ਮੁੱਕਤੀ ਦਾ ਰਾਹ ਜਰੂਰ ਫੜੋ ਭਾਈ।ਅੱਗੇ ਫੇਰ ਨਾ ਭਟਕਣਾ ਪਵੇ।

  • @BalbirSingh-yz8nx
    @BalbirSingh-yz8nx 11 месяцев назад +18

    ਬਹੁਤ ਵਧੀਆ ਕੰਮ ਦੋਨੋਂ ਵੀਰ ਕਰ ਰਹੇ ਹਨ ਪਰ ਇਹ ਨਿਸ਼ਕਾਮ ਸੇਵਾ ਕਰਨੀ ਵੀ ਬਹੁਤ ਮੁਸ਼ਕਲ ਹੁੰਦੀ ਹੈ ਪਰ ਜਿਹੜਾ ਕੰਮ ਤੁਸੀਂ ਇਨ੍ਹਾਂ ਦੋਹਾਂ ਭਰਾਵਾਂ ਨਾਲ ਮਿਲਾਉਣ ਦਾ ਕੀਤਾ ਹੈ ਉਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਬਹੁਤ ਬਹੁਤ ਧੰਨਵਾਦ

  • @sahibgill111
    @sahibgill111 11 месяцев назад +14

    ਰੱਖ ਭਰੋਸਾ ਮਾਲਕ ਤੇ ਤੁਰਦੇ ਜਿਹੜੇ,
    ਖਾਲੀ ਨਈ ਹੁੰਦੇ ਉਹਨਾਂ ਦੇ ਵਿਹੜੇ,
    ਸਾਹਿਬ ਵਰਪਾਲਾਂ ਵਾਲਿਆ ਕਰਦੇ ਨੇ ਜੋ ਦਾਨ,
    ਸਦਾ ਹੀ ਖੁਸ਼ ਰਹਿੰਦੇ ਉਹਨਾਂ ਦੇ ਮਨ ਤੇ ਚਿਹਰੇ🙏

  • @chahatveersingh1991
    @chahatveersingh1991 11 месяцев назад +30

    ਵਾਹਿਗੁਰੂ ਜੀ ਵੀਰਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਬਲ ਬਖਸ਼ੇ। ਬਿੱਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਹ ਵੀਡੀਓ ਤਰਕਸ਼ੀਲ ਸੁਸਾਇਟੀ ਤੱਕ ਪਹੁੰਚਣ ਚਾਹੀਦੀ ਹੈ। ਅਤੇ ਸੁਸਾਇਟੀ ਤਰਕ ਦੀ ਕਸਵੱਟੀ ਤੇ ਪਰਖ ਕੇ ਜਰੂਰ ਨਤੀਜਾ ਸਾਹਮਣੇ ਆਵੇ। ਬਰਨਾਲਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਬਸ ਸਟੈਂਡ ਕੋਲ ਚੌਕ ਵਿੱਚ ਦਫਤਰ ਹੈ

    • @dhillonboys630
      @dhillonboys630 11 месяцев назад +3

      ਬਾਈ ਕੀ ਗੱਲ ਤੁਸੀਂ ਸਾਰੀ ਵੀਡੀਓ ਨਹੀ ਦੇਖੀ? ਉਹ ਤਾ ਖੁੱਦ ਦੱਸ ਰਹੇ ਹਨ ਕਿ ਬਹੁਤ ਸਾਰੇ ਤਰਕਸ਼ੀਲ ਵਾਲੇ ਆਉਦੇ ਰਹੇ ਤੇ ਆਖਰ ਵਿੱਚ ਰੱਬ ਦਾ ਚਮਤਕਾਰ ਕਹਿ ਕੇ ਜਾਦੇ ਰਹੇ

  • @sattitaprianwala
    @sattitaprianwala 11 месяцев назад +25

    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਵਰਗੇ ਸਾਰੇ ਹੀ ਜੁਝਾਰੂ ਸੂਰਮੇ ਯੋਧਿਆਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ....ਅਤੇ ਬਿੱਟੂ ਵੀਰ ਵਰਗੇ ਸੱਚੇ ਸੁੱਚੇ ਸਾਫ ਪੱਤਰਕਾਰਾਂ ਨੂੰ ਵੀ...

  • @jatinderbhandal5520
    @jatinderbhandal5520 11 месяцев назад +12

    ਬਿੱਟੂ ਬਾਈ ਜੀ ਬਹੁਤ ਧੰਨਵਾਦ ਤੁਸੀਂ ਇਹੋ ਜਿਹੀਆਂ ਉੱਚੀ ਸੁੱਚੀ ਸੋਚ ਵਾਲੀਆਂ ਸ਼ਖਸੀਅਤਾਂ ਦੇ ਦਰਸ਼ਨ ਕਰਵਾਏ ਜਿਨ੍ਹਾਂ ਦੀ ਸੋਚ ਧਰਮ, ਰਾਜਨੀਤੀ ਅਤੇ ਨਸਲਾਂ ਤੱਕ ਸੀਮਿਤ ਨਹੀਂ ਹੈ ਨਹੀਂ ਤਾਂ ਜਿਆਦਾਤਰ ਬਾਣੇ ਵਾਲੇ ਮੂੰਹ ਵਿੱਚੋਂ ਅੱਗ ਹੀ ਕੱਢਦੇ ਹਨ ਜਿਵੇਂ ਸਤਿਕਾਰ ਕਮੇਟੀ ਵਾਲੇ ਬਜੁਰਗ ਗਰੰਥੀ ਵੀਰਾਂ ਉਪਰ ਅਤਿਆਚਾਰ ਕਰੀ ਜਾਂਦੇ ਹਨ

  • @IqbalSingh-ys8hb
    @IqbalSingh-ys8hb 10 месяцев назад +8

    ਬਹੁਤ ਵਧੀਆ ਵਿਚਾਰ ਸਿੰਘਾਂ ਦੇ ਗੁਰੂ ਸਾਹਿਬ ਜੀ ਦਾ ਨਿਆਰਾ ਖਾਲਸਾ

  • @Aarambhseantttak
    @Aarambhseantttak 11 месяцев назад +59

    ਵਾਹਿਗੁਰੂ ਜੀ ਨੇ ਵੀਰ ਤੋਂ ਸੇਵਾ ਲੈਣੀ ਸੀ , ਤਾਂ ਹੀ ਦੁਬਾਰਾ ਜਨਮ ਦਿਤਾ,ਬੜੀ ਭਾਗਾਂ ਵਾਲੀ ਰੂਹ , ਬੜੇ ਉਚੇ ਕਰਮ ਕੀਤੇ।

    • @narinderjitsingh3425
      @narinderjitsingh3425 10 месяцев назад +2

      Dono. Beere. Jo. Langer. Sewa. Karde. Aa. Unaon. Nau. Dillon. Salam. Karde. Aa. Parmatma. Tandrustian. Bakhsha n

    • @gsmultani9723
      @gsmultani9723 10 месяцев назад

      Tuhanu dona Veeran nu dono hath Jodh ke mera nimane Sikh da Namaskar Waheguru ji ka Khalsa Waheguru ji ki Fateh aur tuhada mere ajj da 17 Sep 23 nu safal banaun laie kota kota Dhanwad? Tuhade mata Pita ji nu bahut bahut Mubarak.

  • @surjitgill6411
    @surjitgill6411 11 месяцев назад +7

    ਧੰਨਵਾਦ ਬਿੱਟੂ ਚੱਕ ਵਾਲੇ ਦਾ ਜਿਸ ਨੇ ਸਾਨੂੰ ਇਨ੍ਹਾਂ ਰੂਹਾਂ ਦੇ ਦਰਸ਼ਨ ਕਰਵਾਏ। ਬਿੱਟੂ ਵਾਕਿਆ ਹੀ ਜੀਅ ਨਹੀਂ ਕਰਦਾ ਗੱਲ ਬਾਤ ਬੰਦ ਹੋਵੇ।

  • @gurcharansingh6287
    @gurcharansingh6287 11 месяцев назад +6

    ਸਹੀ ਗੁਰਮਤ ਜੀਵਨ ਜੀ ਰਹੇ ਹਨ ਵੀਰ ਬਿਨਾ ਕਿਸੇ ਪ੍ਰਪੰਚ ਦੇ ।ਧੰਨ ਹੈ ਇਹਨਾ ਵੀਰਾ ਦਾ ਜੀਵਨ ।

  • @pritpalsinghpirta9352
    @pritpalsinghpirta9352 11 месяцев назад +51

    ਬਹੁਤ ਵਧੀਆ ਕੰਮ ਰਹੇ ਵੀਰ, ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ , ਧੰਨਵਾਦ ਬਿੱਟੂ ਵੀਰ ਇਹੋ ਜਿਹੋ ਭਰਾਵਾਂ ਦੇ ਦਰਸ਼ਨ ਕਰਵਾਉਣ ਲਈ

  • @kakagunachauriakabootarclu9046
    @kakagunachauriakabootarclu9046 10 месяцев назад +3

    ਜੇਕਰ ਹਰ ਸਿੱਖ ਦੀ ਸੋਚ ਬਾਈ ਹੁਣਾ ਜਿਹੀ ਬਣ ਜਾਵੇ ਤਾਂ ਸਿੱਖੀ ਤੋਂ ਕਦੇ ਕੋਈ ਦੂਰ ਨਹੀ ਹੋ ਸਕਦਾ ਦਿਲ ਜਿੱਤ ਲਿਆ ਦੋਵੇਂ ਵੀਰਾ ਨੇ

  • @PropertySaleRent
    @PropertySaleRent 11 месяцев назад +6

    ਮੈਂ ਵੀ ਵੇਖਿਆ ਇਹਨਾਂ ਨੂੰ ਜਗਰਾਓਂ ਹੌਸਪੀਟਲ ਵਿਚ ਅਸੀ ਗਏ ਹੋਏ ਸੀ 👍👍 very Good

  • @GuruNanakDevJi1313
    @GuruNanakDevJi1313 11 месяцев назад +11

    ਵਾਹਿਗੁਰੂ ਜੀ ਵੀਰਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ।ਵਾਹਿਗੁਰੂ ਜੀ 🙏

  • @SatnamSingh-nn1sw
    @SatnamSingh-nn1sw 11 месяцев назад +2

    ਸੇਵਾ ਕਰਨੀ ਇਕ ਉੱਤਮ ਕਾਰਜ ਹੈ। ਬਹੁਤ ਚੰਗਾ ਹੈ। ਇਹਨਾਂ ਕੋਲ ਆਮਦਨ ਦਾ ਕੀ ਸਾਧਨ ਹੈ ਪੜਾਈ ਪੇਸ਼ਾ ਕੋਲ ਨਹੀ ਹੋਊ ਤਾਂ ਗਰਹਿਸਤੀ ਜੀਵਨ ਕਿਵੇਂ ਬਣੇਗਾ। ਜੇ ਰੱਬ ਨੇ ਜਮੀਨ ਦਿਤੀ ਹੋਈ ਆ ਤਾਂ ਵੀ ਠੀਕ ਹੈ। ਲਾਈਫ ਸੈਟ ਕਰਨ ਲਈ ਪੜ੍ਹਾਈ ਕਿੱਤਾ ਜਰੂਰੀ ਹੈ।

  • @Entity777
    @Entity777 11 месяцев назад +12

    Aaj sanu Ena Singha di gal sun ke Waheguru ji di shakti da Anbhav ho gia
    Waheguru ji ka khalsa Waheguru ji ki Fateh,

  • @baggagrewal
    @baggagrewal 11 месяцев назад +3

    ਬਿੱਟੂ ਬਾਈ ਪਤਾ ਨਹੀਂ ਕਿਥੋਂ ਹੀਰੇ ਕੱਢ ਕੇ ਲੈਕੇ ਆਉਂਦੇ ਨੇ ,, ਇਹੋ ਜਿਹੀ ਇੰਟਰਵਿਊ ਕੋਈ ਨੀ ਕਰ ਸਕਦਾ ਜਿਹੋ ਜਿਹੀ ਬਿੱਟੂ ਚੱਕ ਵਾਲਾ ਬਾਈ ਕਰ ਸਕਦਾ ,, ਮੈਨੂੰ ਸਭਤੋਂ ਜਿਆਦਾ ਇਹ ਪੱਤਰਕਾਰ ਪਸੰਦ ਹੈ 🙏🙏🎉🎉❤❤

  • @sarajmanes4505
    @sarajmanes4505 10 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕੰਮ ਕਰ ਰਹੇ ਹਨ ਸਿੰਘ ਸਾਹਿਬਾਨ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਬਿੱਟੂ ਚੱਕਵਾਲਾ ਬਾਈ ਜੀ 🙏🙏👌👌👍👍👏👏

  • @harjeetsingh6861
    @harjeetsingh6861 11 месяцев назад +13

    ਵਾਹਿਗੁਰੂ ਮੇਹਰ ਕਰਨ ਵੀਰਾ ਤੇ ਬਹੁਤ ਵਧੀਆ ਜੀ

  • @RabbiRoohan
    @RabbiRoohan 11 месяцев назад +14

    ਸੱਚ ਆ ਸਬ 💯💯💯💯👍👍🙏🏻🙏🏻🙏🏻

  • @bakeelsinghkhalsa1687
    @bakeelsinghkhalsa1687 11 месяцев назад +7

    ਗਲ ਸਚੀ ਹੈ ਜ਼ਨਮ ਹੋਇਆ ਵਾਹਿਗੁਰੂ ਜੀ

  • @GobindSingh-hk9zd
    @GobindSingh-hk9zd 11 месяцев назад +6

    Pichle janam di gall bilkul sachh e , Dhan ho tuci singho

  • @trading365
    @trading365 11 месяцев назад +11

    Very nice. Need more souls like these 2 singhs.

  • @davindersingh2410
    @davindersingh2410 11 месяцев назад +7

    Tnx y g sidhu Moose ale y nu yaad krn lai interview ch , boht boht thankuuu

  • @user-ir3gs7dw9w
    @user-ir3gs7dw9w 11 месяцев назад +16

    Waheguru ji mehar bnai rakhna Veera te❤❤❤

  • @harmanjassi315
    @harmanjassi315 11 месяцев назад +5

    ਬਹੁਤ ਹੀ ਵਧੀਆ ਕਾਰਜ ਵੀਰਾਂ ਦਾ। ਦਿਲੋਂ ਧੰਨਵਾਦ ❤

  • @punjjaabdesh8659
    @punjjaabdesh8659 11 месяцев назад +3

    ਸਿੱਖੀ ਇਹਨਾਂ ਗੁਣਾਂ ਤੇ ਸਿਰ ਤੇ ਈ ਖੜੀ ਆ । ਦੁਨੀਆਂ ਚ ਇਹਨਾਂ ਗੁਣਾਂ ਕਰਕੇ ਈ ਸਰਦਾਰੀ ਆ ।

  • @baljeetsingh5966
    @baljeetsingh5966 11 месяцев назад +7

    ਵਾਹਿਗੁਰੂ ਵਾਹਿਗੁਰੂ

  • @inderjit1900
    @inderjit1900 10 месяцев назад +6

    ਦੋਵੇਂ ਨਹਿੰਗ ਸਿੰਘ ਵੀਰ ਬਹੁਤ ਵਧੀਆ ਤਰੀਕੇ ਨਾਲ ਬਾਬੇ ਨਾਨਕ ਜੀ ਦੀ ਬਖਸੀ ਸੇਵਾ ਨੂੰ ਨਿਵਾ ਰਹੇ ਨੇ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏

  • @parveensharma9077
    @parveensharma9077 11 месяцев назад +22

    Wah! Wah! Both veer are so humble.conversation about humanity is unique.great respect to both of you.

  • @gurjindersinghsandhu2701
    @gurjindersinghsandhu2701 10 месяцев назад +5

    ਮੇਰੀ ਕੁੜੀ ਵੀ ਤਿੰਨ ਚਾਰ ਸਾਲ ਦੀ ਉਮਰ ਚ ਕਹਿੰਦੀ ਹੁੰਦੀ ਸੀ ਕਿ ਮੈਂ ਬੱਸ ਥੱਲੇ ਆਗੀ ਸੀ ਅਸੀਂ ਪਰਾਉਣੇ ਚੜਾਉਣ ਗਏ ਸੀ ਬੱਸ ਅੱਡੇ ਤੇ ਡਰੋਲੀ ਭਾਈ ਪਿੰਡ ਚ ਭੱਠੇ ਤੇ ਇੱਟਾਂ ਦਾ ਕੰਮ ਕਰਦੇ ਸੀ ਪਰ ਮੇਰਾ ਭਾਪਾ ਕਹਿੰਦਾ ਨਹੀ ਐਵੇਂ ਆਪਾਂ ਜੱਭ ਨਾਂ ਪਾ ਲਈਏ ਕੁੜੀ ਬਾਅਦ ਚ ਆਪਣੇ ਕੋਲ ਦਿਲ ਨਾਂ ਲਾਵੇ ਕੁੜੀ ਆਖੇ ਮੈਂ ਉਹਥੇ ਰਹਿਣਾ ਤਾ ਅਸੀ ਧਿਆਨ ਨਹੀ ਦਿੱਤਾ ਉਹ ਚਾਰ ਪੰਜ ਮਹੀਨਿਆਂ ਪਿੱਛੋ ਭੁੱਲਗੀ ਹੁਣ 14 ਸਾਲ ਦੀ ਹੋਗੀ

  • @mundajattvip9785
    @mundajattvip9785 10 месяцев назад +1

    Aah hundi aa sikhi.. na ki jehre hindu ja bharat nu gala kad de ne ..❤️🇮🇳❤️

  • @GurpreetSingh-xc9jr
    @GurpreetSingh-xc9jr 10 месяцев назад +4

    Very good job God bless you and tnx for dis job brother so nice Malik mehar Kare sb te waheguru jii mehar Karo sahb Te Mahanraj jii waheguru jii

  • @ravisekhon3410
    @ravisekhon3410 11 месяцев назад +9

    Best interview Bittu brother I ever listen.Both brothers are great nishkaam sewa.

  • @Sukhdev03596
    @Sukhdev03596 11 месяцев назад +7

    ਵਾਹਿਗੁਰੂ ਜੀ

  • @sapnachoudhary9173
    @sapnachoudhary9173 11 месяцев назад +3

    Baki ta mai kuch ni bolna ji , menu eh khalsa ji bhut bdia lge bde shant swa de ne ,,, waheguru ji ap ji nu humesha Khush rakhe 🙏🙏

  • @MSGaminG-cc4dz
    @MSGaminG-cc4dz 11 месяцев назад +6

    Wahiguru Ji Maharaj Ji Mere Mata Pita Ji are Bhra nu dubara Janam de devo Wahiguru Ji

  • @harnetchoudhary1782
    @harnetchoudhary1782 11 месяцев назад +11

    ❤ ਵਾਹਿਗੁਰੂ ਜੀ ❤

  • @navroopsingh2293
    @navroopsingh2293 11 месяцев назад +2

    ਪ੍ਰਮਾਤਮਾ ਛੋਟੇ ਵੀਰਾਂ ਦੀ ਚੜ੍ਹਦੀ ਕਲਾ ਕਰਨ

  • @rajinderbarnala8778
    @rajinderbarnala8778 11 месяцев назад +8

    Waheguru ji meher karna es veera te WMK hmesa kush rakhe singha nu

  • @shivagill4992
    @shivagill4992 11 месяцев назад +18

    Life is such a great mystery🙏🏾🙏🏾🙏🏾

  • @GurmeetSingh-un2yl
    @GurmeetSingh-un2yl 11 месяцев назад +9

    Waheguru ji 🙏🙏

  • @SuchaSingh-sx6qw
    @SuchaSingh-sx6qw 10 месяцев назад +1

    ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰ ਨ ਦੇਖੈ ਆਇ।। ਕਬੀਰ ਜੀ

  • @ajaybawa4794
    @ajaybawa4794 11 месяцев назад +7

    ਬਹੁਤ ਵਧੀਆਂ ਜੀ

  • @simranjot7027
    @simranjot7027 10 месяцев назад +1

    ਗੁਰੂ ਜੀ ਬਹੁਤ ਵਧਿਆ ਸੇਵਾ ਕਰਦੇ ਰਹੋ ਅਸੀ ਤਾ ਫਾਲਤੂ ਬੋਲੀ ਜਾਣਾ

  • @SatnamSingh-dv7jx
    @SatnamSingh-dv7jx 11 месяцев назад +3

    ਬਹੁਤ ਵਧੀਆ ਗੱਲਾਂ ਵੀਰ ਜੀ ਸੱਚ ਆਖ ਰਹੇ ਵਾਹਿਗੁਰੂ ਮੇਹਰ ਕਰੇ

  • @shamshersingh-wi8ox
    @shamshersingh-wi8ox 11 месяцев назад +7

    ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣ,

  • @nishangill3115
    @nishangill3115 11 месяцев назад +5

    Bhut dhnwad veera da ji bittu by tuhanu v bhut bhut pyar te stkar ji jiyunde vsde rho ji❤❤❤❤❤❤

  • @Jupitor6893
    @Jupitor6893 10 месяцев назад +2

    ਵਾਹਿਗੁਰੂ ਜੀ ਨੇ ਖਾਸ ਮਕਸਦ ਲ਼ਈ ਇਹ ਸਾਰਾ ਕੌਤਕ ਰਚਿਆ ਹੈ।

  • @jatindersingh1809
    @jatindersingh1809 10 месяцев назад +2

    Waheguru ਜੀ ਸੱਚ ਹੋ ਸਕਦਾ ਹੈ

  • @hariomomkar4546
    @hariomomkar4546 11 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ

  • @jaspalsingh9068
    @jaspalsingh9068 11 месяцев назад +1

    ਮੈਂ ਇਹੋ ਜਿਹੇ ਵਿਚਾਰਾਂ ਨੂੰ ਨਹੀਂ ਮੰਨਦਾ ਹੈ ਪਰ ਵੀਰਾ ਨੂੰ ਦੇਖ ਕੇ ਕੁਛ ਸੱਚ ਲੱਗਦਾ ਹੈ ਕਿਉਂਕਿ ਸੱਚਾ ਸਿੱਖ ਇਹੋ ਜਿਹੇ ਖਿਆਲ ਨੂੰ ਨਹੀਂ ਮੰਨਦੇ ਬਾਕੀ ਗੱਲਾ ਵੀਰ ਜੀ ਦੀਆ ਸੱਚ ਮਹਿਸੂਸ ਹੋ ਰਹੀਆ

  • @balwindersinghvirk2852
    @balwindersinghvirk2852 11 месяцев назад +2

    ਸੇਵਾ ਤੇ ਸਿਮਰਨ ਬਖਸ਼ੀ ਗੁਰ ਮੇਰਿਆ।
    ਵਾਹਿਗੁਰੂ ਜੀ

  • @gurwinderpunia1522
    @gurwinderpunia1522 10 месяцев назад +3

    May God bless both of you,Both brothers doing good sewa for people,Gurbani according 100%sach aa punar Janam baare,Har 3to4 ang te a reha tera agge dargah ch faisla hona othe sach hi nibrna ASA DI VAAR

  • @RavinderSingh-tc7hv
    @RavinderSingh-tc7hv 10 месяцев назад +1

    Waheguruji, waheguruji, waheguruji, waheguruji, waheguruji. Parmatmma nu koi nahi jan paya, usde rang niyare ne.

  • @AnitaSingh-cy9hr
    @AnitaSingh-cy9hr 11 месяцев назад +5

    Waheguru ji ka Khalsa waheguru ji ki fateh

  • @amanpreetkang4869
    @amanpreetkang4869 11 месяцев назад +7

    ਵਾਹਿਗੁਰੂ ਜੀ ਦੀ ਬਹੁਤ ਅਪਾਰ ਕਿਰਪਾ ਹੈ ਦੋਨਾਂ ਬੱਚਿਆਂ ਤੇ ।🙏

  • @user-wg7mo9nv5z
    @user-wg7mo9nv5z 10 месяцев назад +1

    ਗੁਰਬਾਣੀ ਵਿੱਚ ਸਾਰਾ ਕੁਝ ਇਹ ਦੱਸਿਆ ਹੈ ਸਤਿਗੁਰੂ ਸਾਹਿਬ ਜੀ ਨੇ ਕਿ ਕਿੰਨੀ ਵਾਰ ਅਸੀਂ ਮਾਂ ਬਾਪ ਬਣੇ ਕਿੰਨੇ ਵਾਰ ਇਹ ਮਾਂਪੇ ਸਾਡੇ ਘਰ ਔਲਾਦ ਬਣੇ ਕੋਈ ਅੰਤ ਨਹੀ ਸਾਡੇ ਜਨਮਾਂ ਦਾ
    ਕੋਟਿ ਜਨਮ ਬੀਤਅਨ ਭਰਮਾਏ

  • @sgl8191
    @sgl8191 6 месяцев назад

    Waheguru ji! U r good souls among sikhs who serve others with food. May Guru be with u. U r example for other sikhs.

  • @ajmailsinghkooner3550
    @ajmailsinghkooner3550 10 месяцев назад +3

    ਬਿਲਕੁਲ ਸਹੀ ਕਹਿ ਰਹੇ ਹਨ ਖਾਲਸਾ ਜੀ ਮੇਰੇ ਨਾਲ ਵੀ ਕੁਛ ਐਸਾ ਹੀ ਹੋਇਆ ਸੀ

  • @kulbirgill889
    @kulbirgill889 11 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @siriwansonicechanlverygood6661
    @siriwansonicechanlverygood6661 10 месяцев назад +1

    Waheguru sari sikh sangat nu aap vargi mat bakhshan ji 🙏🏻🙏🏻🙏🏻🙏🏻🙏🏻❤️❤️❤️❤️❤️

  • @davinderjeetsohal3582
    @davinderjeetsohal3582 11 месяцев назад +7

    🙏🙏👍🏻kaash Sidhu moosewala v dobara. Aa jave🙏je punar janm hai ta🙏🙏🙏🙏,,, veer seva kr rhe,, Waheguru g chardi kla bkshn g🙏🙏

  • @luckygrewal4421
    @luckygrewal4421 11 месяцев назад +10

    Waheguru sache patsah mehar kare

  • @Gaganchahal-qt9xl
    @Gaganchahal-qt9xl 11 месяцев назад +6

    Waheguru ji

  • @rupindersinghkharbanda1976
    @rupindersinghkharbanda1976 11 месяцев назад +4

    Waheguru Ji Da Khalsa Shiri Waheguru Ji Di Fateh 🙏 🙏🙏🙏🙏

  • @sukhdevsingh4796
    @sukhdevsingh4796 11 месяцев назад +6

    ਸਾਹਿਬ ਗੁਰੂ ਨਾਨਕ ਮਹਾਰਾਜ ਜੀ ਨੈ ਕੱਲੇ ਲੰਗਰ ਹੀ ਨਹੀਂ ਚਲਾਏ ਭਾਈ ਗੇਰਤ ਵੀ ਜ਼ਰੂਰੀ ਆ ਹਾਂ ਤੁਸੀ ਵੀ ਠੀਕ ਹੋ ਮੇਰੇ ਵੀਰੋ ਆਪਣੇ ਥਾਂ ਤੇ ਸਾਡੇ ਵੀਰ ਵੀ ਸਹੀ ਕਹਿੰਦੇ ਨੈ ਕੀ ਸਾਡੇ ਆਪਣੇ ਵੀਰ ਧੱਕੇ ਖਾਂਦੇ ਫਿਰ ਰਹੇ ਨੈ ਉਹਨਾਂ ਦਾ ਪਹਿਲਾ ਸਾਨੂੰ। ਸਾਥ ਦੈਣਾ ਚਾਹੀਦਾ ਹੈ ਇਹ ਜਿਹੜੇ ਲੋਕ ਨੇ ਜ਼ਿਹਨਾਂ ਦੀ ਤੁਸੀ ਸੇਵਾ ਕਰ ਰਹੇ ਹੋ ਉਹਨਾਂ ਲੋਕਾਂ ਦੀ ਹੀ ਪੰਜਾਬ ਤੇ ਸਿੱਖ ਕੋਮ ਬਾਰੇ ਸੋਚ ਬੱਲਕੁੱਲ ਚੰਗੀ ਨਹੀਂ ਆ ਮੇਰੇ ਵੀਰੋ ਇਹ ਵੀ ਸਾਨੂੰ ਸੋਚਣਾ ਚਾਹਿਦਾ ਆ

    • @gurbhejsingh6377
      @gurbhejsingh6377 11 месяцев назад

      ਖਾਲਸਾ ਜੀ ਅਗਰ ਸਚ ਹੈ ਤਾਂ ਤੁਸੀਂ ਖੁਦ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਸੰਪਰਕ ਕਰਨਾ ਚਾਹੀਦਾ ਹੈ ਦੋਨਾਂ ਵਿੱਚੋਂ ਇੱਕ ਹੀ ਸੱਚਾ ਹੋ ਸਕਦਾ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਵਾਲੇ ਤਾਂ ਬਹੁਤ ਹੀ ਵਡੀਆ ਗਲਾਂ ਕਰਦੇ ਹਨ ਉਹਨਾਂ ਲੋਕਾਂ ਨੂੰ ਦੁਨੀਆਂ ਸਾਹਮਣੇ ਸਚਾਈ ਪੇਸ਼ ਕਰਨੀ ਚਾਹੀਦੀ ਹੈ

  • @ManjeetKaur-dz4us
    @ManjeetKaur-dz4us 11 месяцев назад +3

    ਵਾਹਿਗੁਰੂ ਜੀ। 🙏🙏🙏🙏🙏

  • @aehamjod4637
    @aehamjod4637 11 месяцев назад +6

    waheguru mehar kare 👏

  • @user-dt5vi1wf7j
    @user-dt5vi1wf7j 11 месяцев назад +3

    ਸਤਿਨਾਮ🙏 ਵਾਹਿਗੁਰੂ ਜੀ

  • @sarbjeetgill1735
    @sarbjeetgill1735 10 месяцев назад +1

    ਗੁਰਬਾਣੀ ਵੀ ਇਹ ਹੀ ਦੱਸਦੀ ਹੈ ਆਤਮਾ ਕਦੇ ਨਹੀਂ ਮਰਦੀ ਸਿਰਫ ਚੋਲਾ ਹੀ ਬਦਲਦੀ ਹੈ

  • @Nirmala57578
    @Nirmala57578 11 месяцев назад +6

    Waheguru ji waheguru ji ❤❤❤

  • @Jupitor6893
    @Jupitor6893 10 месяцев назад +1

    ਬਿਲਕੁਲ ਠੀਕ ਕਿ ਗੁਰੂ ਦਾ ਭੈਅ ਰਖਣਾ ਚਾਹੀਦਾ ਹੈ।

  • @gurcharansingh6287
    @gurcharansingh6287 11 месяцев назад +2

    ਗੁਰਮਤਿ ਦਾ ਸਹੀ ਸਰੂਪ ਜੀਵਨ ਜਿਓ ਕੇ ਸਿਖਾ ਰਹੇ ਹਨ ।

  • @manusandhu4464
    @manusandhu4464 11 месяцев назад +6

    Waheguru ji. Khalsa Chardi Kala vich Rahy

  • @RupinderKaur-zf5pq
    @RupinderKaur-zf5pq 10 месяцев назад +1

    ਵਾਹਿਗੁਰੂ ਜੀ🙏

  • @simranjot7027
    @simranjot7027 10 месяцев назад +2

    ਵਾਹਿਗੁਰੂ ਜੀ ਕਿਸ ਰਸਨ ਨਾਲ ਗਾਵਾ ਕਿ ਜਿਵਾ ਮੇਰੀ ਇਕ ਮਲਕਾ

  • @geet_guraya_official
    @geet_guraya_official 10 месяцев назад +2

    Waheguru kde sade Tu v aa sewa lve bhut bhut vadiya bai ji waheguru ji

  • @user-xv7iu5xo7d
    @user-xv7iu5xo7d 11 месяцев назад +6

    Waheguru ji veera te mihar kare

  • @desiviplive1950
    @desiviplive1950 11 месяцев назад +2

    ਸਹੀ ਗੱਲ ਆ ਬਾਈ ਜੀ ਹੀ ਗੁਰੂ ਘਰ ਵਿੱਚ ਰਹਿ ਕੇ ਨੀਚ ਕੰਮ ਗੁਟਕਾ ਸਾਹਿਬ ਦਾ ਨਿੱਤ ਪਾਠ ਕਰਦੇ ਹੋਏ ਵੀ ਗੁਰੂ ਜੀ ਤੋਂ ਬੇਮੁੱਖ ਨਹੀਂ ਇੱਕ ਗੁਰਸਿੱਖ ਨੇ ਮੈਥੋਂ ਗੁਰੂ ਘਰ ਵਿੱਚ ਰੰਗ ਦਾ ਕੰਮ ਕਰਵਾ ਕੇ ਮੇਰੀ 35 ਦਿਹਾੜਿਆਂ ਦੀ ਮਿਹਨਤ ਰੱਖ ਗਈਆਂ ਅਤੇ ਮੇਰਾ ਗੁਜਾਰਾ ਬਹੁਤ ਔਖਾ ਹੁੰਦਾ ਹੈ ਗੁਰੂ ਹੀ ਬਖ਼ਸ਼ਣ

  • @SukhchainSingh-cs8cs
    @SukhchainSingh-cs8cs 10 месяцев назад

    ਵਾਹਿਗੁਰੂ ਜੀ.ਮੇਹਰ ਕਰਨ ਜੀ

  • @rajinderbilling8625
    @rajinderbilling8625 7 месяцев назад

    Waheguru ji ka khalsa . . .waheguru ji ki fateh. . . .beyaaant khooobsurat veere. . . Boht boht shukrana aap ji da. . . Veeran de darshn krvaye. . Jassa veera eh karaj krda. . . Eh ni c pta. . .ehna de shorts videos boht chd di kla dinde c. . .koi video agge aave. Tn m shdi ni kde. Aaaa boht sohna karj kryea. . Mahraj kirpa krn asi v veer huna nal jldi judyie. . Veeran nu chd di kla ch rkheo patshah ji 🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️

  • @ArshpreetKaur-ll6tb
    @ArshpreetKaur-ll6tb 11 месяцев назад +4

    Teri sab kirpa waheguru ji

  • @iqbalchahal4775
    @iqbalchahal4775 10 месяцев назад +2

    ਵਾਹਿਗੁਰੂ ਤੂੰ ਬੇਅੰਤ ਹੈ ………..

  • @jagveerdhiloon6576
    @jagveerdhiloon6576 10 месяцев назад +1

    No word's sanu Maan haaaaa tuhade te

  • @amarjitkaur4963
    @amarjitkaur4963 10 месяцев назад +1

    ਵਾਹਿਗੁਰੂ ਜੀ 🙏🙏🙏🙏🙏🙏🙏🌹

  • @gurpreetgill9440
    @gurpreetgill9440 11 месяцев назад +2

    Sach hai veer bilkul

  • @gurpreetsinghsinghisking7914
    @gurpreetsinghsinghisking7914 10 месяцев назад +1

    Wahaguru ji mahair karayo
    Dono Singh Saab nu chardikala Vich Rakhna

  • @AjitSingh-on4or
    @AjitSingh-on4or 10 месяцев назад +1

    ਸੇਵਕ ਕੳ ਸੇਵਾ ਬਣ ਆਈ। 🙏

  • @user-ch3cb4ro1m
    @user-ch3cb4ro1m 10 месяцев назад +1

    Sachi aaa gla eh veer di aaa mere pind rehnde C

  • @AvtarNirman
    @AvtarNirman 5 месяцев назад

    ਬਹੁਤ ਵਧੀਆ bittu bro❤❤

  • @PreetSINGHforyou-hy2se
    @PreetSINGHforyou-hy2se 11 месяцев назад +3

    Waheguru g!!!!!!!!!!

  • @user-go1in6qj3z
    @user-go1in6qj3z 11 месяцев назад +4

    Waheguru chardikla vich rakhe 🙏🙏

  • @bindichatha7344
    @bindichatha7344 11 месяцев назад +3

    Waheguru ji mehar karo

  • @chamkoursidhu1451
    @chamkoursidhu1451 11 месяцев назад +2

    Wah g wah Wahgruru g