چھوڑ آئے جو جہاں اب وہ کیسے ھیں شاخِ گل کیسی ھے خوشبو کے مکان کیسے ھیں اے صبا تم تو روز ادھر سے گزرتی ھو گی اب اس گلی میں میرے قدموں کے نشان کیسے ھیں ❤
Bahut hi heart touching video hai Dr.Naseer Joyia sahb...... thanks you so much jo tusin pind Nanaksar baare poori details v ditti....dher mohbbatan ji..
چھوڑ آئے جو جہاں اب وہ کیسے ھیں
شاخِ گل کیسی ھے خوشبو کے مکان کیسے ھیں
اے صبا تم تو روز ادھر سے گزرتی ھو گی
اب اس گلی میں میرے قدموں کے نشان کیسے ھیں ❤
Kmal zouq sir g slamt rhyn
Kmal muhbtan sir g
Bahut hi heart touching video hai Dr.Naseer Joyia sahb...... thanks you so much jo tusin pind Nanaksar baare poori details v ditti....dher mohbbatan ji..
Apki muhbtyn hn veer g
❤❤❤
A fascinating story of migration through memories❤
Thanks 🙏 sir
👌👌👌😍😍😍
Good bhut wadia
ਸਾਰਿਆਂ ਸਤਿਕਾਰ ਯੋਗ ਸਖ਼ਸ਼ੀਅਤ ਨੂੰ ਮੇਰੇ ਪੁਰਾਣੇ ਪੁਰਖਿਆਂ ਦੀ ਧਰਤੀ ਨੂੰ ਨਮਸਕਾਰ ਅੱਜ ਵੀ ਦਿਲ ਕਰਦਾਂ ਕਿ ਆਪਣੀ ਪੁਰਖਿਆਂ ਦੀ ਧਰਤੀ ਦੀ ਮਹਿਕ ਆਉਂਦੀ ਹੈ ਉਹਨਾਂ ਸਾਰੇ ਮੇਰੇ ਪਿੰਡ ਦੇ ਪੁਰਖਿਆਂ ਨੂੰ ਮੇਰੇ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਸਤਿਕਾਰ
🌹🙏🌹
Dr sb great work
ਇਹ ਮਾਤਾ ਜੀ ਸਾਡੇ ਪਰਿਵਾਰ ਦੇ ਵਡੇਰਿਆਂ ਦੇ ਵਿੱਚੋਂ ਹੈ ਮੇਰਾ ਰੋਮ ਰੋਮ ਮਾਤਾ ਜੀ ਨੂੰ ਨਮਸਕਾਰ ਕਰਦਾਂ ਹੈਂ ਕਿਉਂਕਿ ਮੇਰੇ ਪੁਰਖਿਆਂ ਵਿੱਚੋ ਵੀ ਮੇਰੇ ਪੜਦਾਦਾ ਜੀ ਸਵ ਸ ਗੰਡਾਂ ਸਿੰਘ ਗਿੱਲ ਸੀ ਮੇਰੇ ਦਾਦਾ ਜੀ ਸੰਤਾਂ ਸਿੰਘ ਗਿੱਲ ਤੇ ਉਹਨਾਂ ਦੇ ਭਰਾਂ ਵੀਰ ਸਿੰਘ ਗਿੱਲ ਸੀ ਸਾਡਾ ਪਰਿਵਾਰ ਹੁਣ ਚੜਦੇ ਪੰਜਾਬ ਦੇ ਜ਼ਿਲਾ ਫਰੀਦਕੋਟ ਵਿਖੇ ਰਹਿੰਦੇ ਨੇ
❤
Dr Shab Great
Sir ji bda dard hunda h sir eh sara milap aap g sadka hoyia g
Veer g bht mhrbani Ap g dia muhbtan ny
Great Work joyia sb
Nice
Zbrdust sir ❤
Shukria
Jazak allah
ਬਾਈ ਜੀ ਸਾਡਾ ਪਿੰਡ ਵੀ ਇਸ ਜਗਾ ਦੇ ਨੇੜੇ ਈ ਸੀ ਮੱਸਾ ਸਿੰਘ ਕੋਨਾ ਮੇਰੇ ਪੜਦਾਦੇ ਦਾ ਨਾਮ ਸ.ਅਮਰ ਸਿੰਘ ਧਾਲੀਵਾਲ ਸੀ
G veer g kony pind ki video bni hwe ha
Ap ka chanel bhut zida acha Kam kr rha ha
sada pind v nanaksar c pere pardada da name thakur singh brar c sada ghar v dikho
Veer g plz wtsep number 923007925921 jarur g wkhawa gy
Great work joyia sb