Это видео недоступно.
Сожалеем об этом.
ਸੱਸ ਕਪੱਤੀ V/S ਨੂੰਹ • Dharnat Jhinjer • A Short Movie • Latest Punjabi Movies
HTML-код
- Опубликовано: 17 окт 2020
- • Directed by: Satta Mann and Babaldeep Jhinjer
• Edited by: Sukh Dahiya
• Story: Taini Kotkapura
• Special Thanks: Tarsem Singh Jattana
• For business enquires e-mail us at:
business.haryauwale@gmail.com
• @DESIMASTIPINDAWALE
Title: Bhabi | Julmi Sass De Kaare • Dharnat Jhinjer • A Short Movie
Featuring: Sukh Dahiya, Parneet Kaur, Dharnat Jhinjer, Raj Kaur, Babaldeep Jhinjer, Yograj Jattana, Tarsem Singh Jattana
• All rights reserved.
©Sukh Satta Productions
℗Licensed to HARYAU WALE
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
NOTICE- This is a Copyright protected work. re-uploading on any social media platform will be resulting in legal action.
#haryauwale #sukhdahiya #sattamaan #desimastipindawale
ਬਹੁੱਤ ਸੋਹਣੀ ਸਟੋਰੀ ਸੀ ਧਰਨਾਟ ਯਾਰ ਬਾਕੀ ਕੁੱੜੀ ਦਾ ਰੋਲ ਬਹੁੱਤ ਦਿੱਲ ਨੂੰ ਲੱਗਾ ਯਾਰ ਅਵਾਜ ਤੇ ਬਹੁੱਤ ਹੀ ਸੋਹਣੀ ਲਵ ਯੂ ਸਾਰੀ ਟੀਮ ਨੂੰ❤️
ਬਹੁਤ ਵਧੀਆ ਵੀਡਿਓ ਸੀ ਬਹੁਤ ਚੰਗਾ ਸੁਨੇਹਾ ਤੇ ਕੁੜੀ ਦੀ ਐਕਟਿੰਗ ਤਾਂ ਲਾਜਵਾਬ ਸੀ ਇਸ ਕੁੜੀ ਨਾਲ ਹੋਰ ਵੀਡਿਓ ਵਿੱਚ ਵੀ ਬਣਾਇਓ ਬਾਈ ਜੀ ਲਵ ਯੂ ਜਹਾਜ ਭਰ ਕੇ
ਬਾਈ ਧਰਨਾਟ ਮੇਰਾ ਤਾਂ ਸੱਚੀ ਰੋਣ ਨਿੱਕਲ ਗਿਆ ਵੀਡੀਓ ਦੇਖ ਕੇ ਪਰ ਮੈਨੂੰ ਲਗਦਾ ਵੀਰ ਕੁੜੀ ਨੇ ਤਾਂ ਸਾਰੀ ਟੀਮ ਨੂੰ ਰਵਾ ਤਾ ਹੋਣਾ ਬੁਹੁਤ ਸੋਹਣੀ ਸਟੋਰੀ ਤਿਆਰ ਕੀਤੀ ਆ ਤੇ ਅੱਜ ਕੱਲ੍ਹ ਵੀਰ ਏਦਾਂ ਹੋ ਵੀ ਰਿਹਾ ਕੁੜੀਆਂ ਨਾਲ ਬਿਲਕੁਲ ਸੱਚੀ ਵੀਡੀਓ ਪੇਸ਼ ਕੀਤੀ ਤੁਸੀਂ ਸਾਰੀ ਟੀਮ ਦਾ ਦਿੱਲੋਂ ਧੰਨਵਾਦ ਵੀਰ 👍
ਧਲਨਾਟ ਵੀਰੇ ਬਹੁਤ ਵਧੀਆ ਸਿਖਿਆ ਦੇਦੀ ਏ ਇਹ ਕਹਾਣੀ 💖👍👍👍👍
ਕੁੜੀ ਦੀ ਐਕਟਿੰਗ ਬਹੁਤ ਵਧੀਆ ਸੀ ਯਾਰ ਰੋਣਾ ਆਗਿਆ ਦਿਲੋਂ ਸਲੂਟ( good msg )
God bless all team
ਬਾਈ ਜੀ ਬਹੁਤ ਵਧੀਆ ਵੀਡੀਓ ਬਣੀ ਹੈ ਅਖੀਰ ਵਿੱਚ ਤਾਂ ਅਖਾਂ ਭਰ ਆਈਆਂ ।ਇਸ ਤਰ੍ਹਾਂ ਦੀ ਵੀਡੀਓ ਬਨਾਉਣ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰਕੇ
Nice video
धरनाट भाई विडियो तां बहुत ही शिक्षा देने वाली है। परमात्मा ऐसी सास किसे नूं भूलके भी ना देवे।
ਬਹੁਤ ਵਧੀਆ ਵੀਡੀਓ ਬਾਈ ਜੀ ।ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ । ਆਖਰੀ ਸੀਨ ਬਹੁਤ ਭਾਵੁਕ ਸੀ 😭😭😭 । ਪ੍ਮਾਤਮਾ ਸਾਰੀ ਟੀਮ ਨੂੰ ਤਰੱਕੀ ਬਖ਼ਸੇ 🙏
Ppp1Ppp1
5
Hello
ਹੈਲੋ ਧਰਨਾਟ ਵੀਰੇ ਪਿਆਰ ਭਰੀ ਸੱਤ ਸੀ੍ ਅਕਾਲ ਵੀਰੇ। ਵੀਡੀਓ ਬਹੂਤ ਵਦੀਆ ਪਰਿਵਾਰ ਵੀਡੀਓਜ਼ ਨੇ ਤੂਹਾਡੀਆ।
ਧਰਨਾਟ ਵੀਰੇ ਵਦੀਆ ਵਦੀਆ ਵੀਡੀਓਜ਼ ਬਣਾਉਣ ਲੀ ਬਹੂਤ ਬਹੂਤ ਧੰਨਵਾਦ ਆ ਵੀਰੇ।
ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਵੀਰੇ।
ਬਹੂਤ ਬਹੂਤ ਧੰਨਵਾਦ ਜੀ।
ਸੋਹਣੀ ਵੀਡੀਓ ਬੁੱਢੀ ਔਰਤ ਸੋਹਣੀ ਐਕਟਰ ਤੇ ਨੂੰਹ ਦਾ ਰੋਲ ਸੁਪਰ
Hi in
ਮਨ ਭਰ ਆਇਆ ਬਾਈ ਜੀ ਧੰਨਵਾਦ
Boht vdai msg aa vrr gg te kudi di acting end aa vrr rona aagya schi dekh kk
ਧਰਨਾਠ ਬਾਈ ਜਵਾ ਸਿਰਾ ਲਤਾ ਲਾਵ ਯੂ ਟਰਾਲੀ ਭਰ ਕੇ।
ਵਾਹ! ਵਾਹ ਧਰਨਾਟ ਵੀਰੇ ਬਹੁਤ ਹੀ ਸੋਹਣੀ ਵੀਡੀਓ ਏ । ਪ੍ਰੀਤ ਦੀ ਐਕਟਿੰਗ ਦੇਖ ਕੇ ਰੋਣਾ ਆ ਗਿਆ ।👏👏
ਬਹੁਤ ਵਧੀਆ ਵੀਡੀਓ ਵੀਰ 👍👍🌴🌴
Sirraaaaaaaaaàaaaaaaaààààá
👌ਬਹੁਤ ਵਧੀਆ ਵੀਡੀੳ 👌 ਵੀਰ❤️ਸਿਆਂ ❤️
Very NYC video bhut vadiya acting last seen bhut vadiya lgaa Rona a geya 😭😭😭👌👌👌👌👍👍🙏🙏🙏👍
Vadia story hai ji 👍👍
Nice
ਜਮਾਂ ਸਿਰਾਂ ਲਾਤਾ ਬਾਈ ਜੀ ਤੁਸੀਂ ਤਾਂ
ਕੁੜੀ ਦਾ। ਰੋਲ ਬਹੁਤ ਵਧੀਆ ਰੋਵਾਂ ਦਿੱਤਾ
Bht he jyada vdiya cc video mnu tuhadiya sariya videos bht vdiya lagdiya
Wah Wah Wah Wah nice preeto good all team good
End kr ta yr dharnat veery love you
Kudi di acting bhut shoni aa 👌es nu hor vdio ch v lya k ayo
Bahoot badiaa dharnat g weldone👍👍👍👍
ਵਾਹ ਵੀਰ ਅੱਤ ਕਰਾ ਦਿੱਤੀ ਵੀਡੀਉ ਦੀ
ਦੋਸਤੋ ਆਪਾਂ recipe ਬਣਾਉਣੇ ਆ ਇੱਕ ਵਾਰ ਚੈਨਲ ਜਰੂਰ ਦੇਖੋ 🙂
wah ji wah ah kurhi ne bahut soni acting kiti bai wah bahut soni movie....
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
Very nice good msg I like your post spl thanks haryau wale
Dil touching video ji. Rona aa gia veere end dekhke ji
Bhut vdia video ji mai har ik video dekhda tuhadi har ik ਵੀਡੀਓ ch koyi na koyi msg hunda good luck
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ ।
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ ਜੀ ਅਖੀਰ ਚ ਤਾਂ ਰੋਣਾ ਨਿੱਕਲ ਗਿਆ ।
ਕੁੜੀ ਦੀ ਐਕਟਿੰਗ very super
ਅਵਾਜ ਚ ਦਰਦ ਆ
ਗੁਸੇ ਵਿੱਚ ਵੀ ਨੀਵਾ ਹੋ ਕੇ ਬੋਲੀ
Tharnat veere ! bahut sohni vedio waheguru ji chardi kala ch rakhe tuhanu te tuhadi team nu
ਬਾਈ ਧਰਨਾਟ ਜਮਾ ਸਿਰਾਂ ਲਾ ਤਾ, ਬਹੁਤ ਵਧੀਆ ਸਟੋਰੀ ਹੈਂ।
Very nice👍 meri maa v nhi miss you😭😭
Waheguru Ji 🙏🙏 bhain nu chardikla vich rakhn ji 🙏
Role of Mama ji has very attractive in this...
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ
Vry nic y
Nice .....god bless u bro.... #wmk🙏🙏🙂
Bai dharnat Singh bohat sohna msg dita h video rahin j koi samjh ske... Sari team ne bohat sohni acting kiti aa belio serious hi Kar k rakhta c...
God bless you
Bai video bahut sirra si mere balon 5 star sodi video nu sirra video
Sira full popular video Sidi a bai
Nice video
bhou jiyada vadiya video c i lik3 it
preet ne ta rwata 😭😭😭
Preet da roll praise krn wala hsi .
Very nice, the nicest video on domestic problems. The whole Team is the best team. Dhernat & The team should be given GOLD MADLE for their performance.
BAHUT..HI..DIL.NU..TUMBAN..WALI..STORY..HAI..SARI..TEEM..NU..BAHUT..2..MUBARKAN..LOVE..FOR..ALL..TEEM
ਬਹੁਤ ਦਰਦ ਆ ਬਾਈ ਜੀ
Bht soni video aa dharnat veer
End te ta rawata c yaar emotional karke
Asi pakke fan aa tuhade veere God bless you bro
Waheguru trkkia bkhshe tohnu sari team nu🙏🙏... Baut Vdhia content 👌👌👌
Yug yug je veer
4:04 tanu wala pata koti koti kardi ha koti vi tarnat ne hi khdi kiti ha
Very nice video vir ji ਬਹੁਤ ਹੀ ਵਧੀਆ ਵੀਡਿਓ ਸੀ 👍👍👍👌👌👌👌👌👌
👍👍👍👍❤❤❤🇺🇸🇺🇸🇺🇸🇺🇸🇺🇸
Bhot soni atting kiti kuddi ne 🙏🙏👌👌
So nice & Emotional Stori
ਵਾਹ, ਧਰਨਾਟ ਬਾਈ।🙏🙂
Sachi bhout😭😭aa gya
Heart touching video super👍👍
Nic bro
ਨਾਈਸ ਵੀਡੀਓ ਵੀਰ ਧਰਨਾਟ
Video very nice 👌👌👌 and heart teaching 😭😭😭😭😭😔😔😔😔 video very emotional 😭😭😭😭😔😔😔😔
Very good massage
ਅੱਖਾਂ ਚ ਹੰਝੂ ਆਗੇ ਧਰਨਾਟ ਸਿੰਘ
Very nice video dharnat bhaji God bless you tuhade barga sohra rab sab nu deve
Very nice y ji sachi rona a giya yr
y ji teri video n so luge Ron a gei love you ❤️❤️❤️🙏❤️💝💝💝❤️❤️🙏❤️❤️🙏🙏🙏🙏
Siraaaaaaa❤️❤️❤️❤️❤️❤️❤️❤️
Hhsbbnf. fn
Bhut vdia veere NYC story
Kudi de acting buhat vadiya lagi rona aa gya 👌❤️💋
❤️Girl did great job❤️
Boy may be a little bit lack of confidence but next video ch 22 kmi puri krdi
Sass da role tohda over acting wla c ❤️but vdiya lgi video❤️
Keep it continue
Bhut khub
Dharnat veere sachi rona a gia vidyo dekhke
Very nice story 👍👍👍👍
Very nice g ❤️❤️❤️
Awesome
Dharant is so gŕèat kalakar jìss kirdar vich ďhaĺĺ lo oss vich hee fit huda hai thanks for the video's best of luck for the next video's by j.j.sandhu guru sar jodha waĺa tanxxxxx àgain
Buht sohni vedio a verro 👌🏻🌹👌🏻👌🏻
Bhut vadia msg veer ji
Bhut vadyia vedio 👌👌
Bohat vadia vedio a 22👌👌👌👌very nyc
Good dharnat
Next part 2 le aao
vvv nice masges in the video. ...thank you baye g ...
Boht vadia msg vrro good
Very very nice story
LOT OF THANKS !
Very nice story
Dharnath very good veer
ਘੈਂਟ ਗੱਲਾਂ
Supper video dhant man nu lag gye aanka vich pani aa gya
Very nice video veer siraaa la ta chaki chalo phatte good massage siraaa acting dharnat veer di te sari team di waheguru ji mehar kri
Nice veer ji
👍👍👍👍👍👍👍 great job all team
ਬਹੁਤ ਵਧੀਆ ਬਹੁਤ ਵਧੀਆ ਵੀਡੀਓਜ਼
Nice 👍👍
Nice
Very nice video vi
365 charter hunday nay backi ap seanyo
Vi dharnat di acting nice love you
Very nice 👌👌👌👌