ਸੱਸ ਕਪੱਤੀ V/S ਨੂੰਹ • Dharnat Jhinjer • A Short Movie • Latest Punjabi Movies

Поделиться
HTML-код
  • Опубликовано: 10 сен 2024
  • • Directed by: Satta Mann and Babaldeep Jhinjer
    • Edited by: Sukh Dahiya
    • Story: Taini Kotkapura
    • Special Thanks: Tarsem Singh Jattana
    • For business enquires e-mail us at:
    business.haryauwale@gmail.com
    • ‪@DESIMASTIPINDAWALE‬
    Title: Bhabi | Julmi Sass De Kaare • Dharnat Jhinjer • A Short Movie
    Featuring: Sukh Dahiya, Parneet Kaur, Dharnat Jhinjer, Raj Kaur, Babaldeep Jhinjer, Yograj Jattana, Tarsem Singh Jattana
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale

Комментарии • 576

  • @navalmangrha7973
    @navalmangrha7973 3 года назад +2

    ਕੁੜੀ ਦੀ ਐਕਟਿੰਗ ਬਹੁਤ ਵਧੀਆ ਸੀ ਯਾਰ ਰੋਣਾ ਆਗਿਆ ਦਿਲੋਂ ਸਲੂਟ( good msg )
    God bless all team

  • @manindermaan3197
    @manindermaan3197 3 года назад +37

    ਬਹੁੱਤ ਸੋਹਣੀ ਸਟੋਰੀ ਸੀ ਧਰਨਾਟ ਯਾਰ ਬਾਕੀ ਕੁੱੜੀ ਦਾ ਰੋਲ ਬਹੁੱਤ ਦਿੱਲ ਨੂੰ ਲੱਗਾ ਯਾਰ ਅਵਾਜ ਤੇ ਬਹੁੱਤ ਹੀ ਸੋਹਣੀ ਲਵ ਯੂ ਸਾਰੀ ਟੀਮ ਨੂੰ❤️

  • @navibuttar2757
    @navibuttar2757 3 года назад +15

    ਬਹੁਤ ਵਧੀਆ ਵੀਡਿਓ ਸੀ ਬਹੁਤ ਚੰਗਾ ਸੁਨੇਹਾ ਤੇ ਕੁੜੀ ਦੀ ਐਕਟਿੰਗ ਤਾਂ ਲਾਜਵਾਬ ਸੀ ਇਸ ਕੁੜੀ ਨਾਲ ਹੋਰ ਵੀਡਿਓ ਵਿੱਚ ਵੀ ਬਣਾਇਓ ਬਾਈ ਜੀ ਲਵ ਯੂ ਜਹਾਜ ਭਰ ਕੇ

  • @butasandhusarpanch2722
    @butasandhusarpanch2722 3 года назад +7

    ਧਲਨਾਟ ਵੀਰੇ ਬਹੁਤ ਵਧੀਆ ਸਿਖਿਆ ਦੇਦੀ ਏ ਇਹ ਕਹਾਣੀ 💖👍👍👍👍

  • @premchahal2078
    @premchahal2078 3 года назад +18

    ਬਾਈ ਧਰਨਾਟ ਮੇਰਾ ਤਾਂ ਸੱਚੀ ਰੋਣ ਨਿੱਕਲ ਗਿਆ ਵੀਡੀਓ ਦੇਖ ਕੇ ਪਰ ਮੈਨੂੰ ਲਗਦਾ ਵੀਰ ਕੁੜੀ ਨੇ ਤਾਂ ਸਾਰੀ ਟੀਮ ਨੂੰ ਰਵਾ ਤਾ ਹੋਣਾ ਬੁਹੁਤ ਸੋਹਣੀ ਸਟੋਰੀ ਤਿਆਰ ਕੀਤੀ ਆ ਤੇ ਅੱਜ ਕੱਲ੍ਹ ਵੀਰ ਏਦਾਂ ਹੋ ਵੀ ਰਿਹਾ ਕੁੜੀਆਂ ਨਾਲ ਬਿਲਕੁਲ ਸੱਚੀ ਵੀਡੀਓ ਪੇਸ਼ ਕੀਤੀ ਤੁਸੀਂ ਸਾਰੀ ਟੀਮ ਦਾ ਦਿੱਲੋਂ ਧੰਨਵਾਦ ਵੀਰ 👍

  • @jrnlsingh2567
    @jrnlsingh2567 3 года назад +2

    Boht vdai msg aa vrr gg te kudi di acting end aa vrr rona aagya schi dekh kk

  • @gurpreetsuman503
    @gurpreetsuman503 3 года назад +2

    Very NYC video bhut vadiya acting last seen bhut vadiya lgaa Rona a geya 😭😭😭👌👌👌👌👍👍🙏🙏🙏👍

  • @kaltarsingh8957
    @kaltarsingh8957 3 года назад +15

    धरनाट भाई विडियो तां बहुत ही शिक्षा देने वाली है। परमात्मा ऐसी सास किसे नूं भूलके भी ना देवे।

  • @akashdeepbrar610
    @akashdeepbrar610 3 года назад +39

    ਬਾਈ ਜੀ ਬਹੁਤ ਵਧੀਆ ਵੀਡੀਓ ਬਣੀ ਹੈ ਅਖੀਰ ਵਿੱਚ ਤਾਂ ਅਖਾਂ ਭਰ ਆਈਆਂ ।ਇਸ ਤਰ੍ਹਾਂ ਦੀ ਵੀਡੀਓ ਬਨਾਉਣ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰਕੇ

  • @SukhwinderSingh-mv7rd
    @SukhwinderSingh-mv7rd 3 года назад +18

    ਸੋਹਣੀ ਵੀਡੀਓ ਬੁੱਢੀ ਔਰਤ ਸੋਹਣੀ ਐਕਟਰ ਤੇ ਨੂੰਹ ਦਾ ਰੋਲ‌ ਸੁਪਰ

  • @amandeepkaur6453
    @amandeepkaur6453 3 года назад +15

    ਬਹੁਤ ਵਧੀਆ ਵੀਡੀਓ ਬਾਈ ਜੀ ।ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ । ਆਖਰੀ ਸੀਨ ਬਹੁਤ ਭਾਵੁਕ ਸੀ 😭😭😭 । ਪ੍ਮਾਤਮਾ ਸਾਰੀ ਟੀਮ ਨੂੰ ਤਰੱਕੀ ਬਖ਼ਸੇ 🙏

  • @singhkulwinderkahlon6477
    @singhkulwinderkahlon6477 3 года назад +2

    wah ji wah ah kurhi ne bahut soni acting kiti bai wah bahut soni movie....

  • @rachhpalsingh78466
    @rachhpalsingh78466 9 месяцев назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jaskaranKHAI-lf9hk
    @jaskaranKHAI-lf9hk 3 года назад +2

    ਵਾਹ! ਵਾਹ ਧਰਨਾਟ ਵੀਰੇ ਬਹੁਤ ਹੀ ਸੋਹਣੀ ਵੀਡੀਓ ਏ । ਪ੍ਰੀਤ ਦੀ ਐਕਟਿੰਗ ਦੇਖ ਕੇ ਰੋਣਾ ਆ ਗਿਆ ।👏👏

  • @bootasingh1962
    @bootasingh1962 3 года назад +1

    ਕੁੜੀ ਦੀ ਐਕਟਿੰਗ very super
    ਅਵਾਜ ਚ ਦਰਦ ਆ
    ਗੁਸੇ ਵਿੱਚ ਵੀ ਨੀਵਾ ਹੋ ਕੇ ਬੋਲੀ

  • @manjitkaur7967
    @manjitkaur7967 3 года назад +7

    ਹੈਲੋ ਧਰਨਾਟ ਵੀਰੇ ਪਿਆਰ ਭਰੀ ਸੱਤ ਸੀ੍ ਅਕਾਲ ਵੀਰੇ। ਵੀਡੀਓ ਬਹੂਤ ਵਦੀਆ ਪਰਿਵਾਰ ਵੀਡੀਓਜ਼ ਨੇ ਤੂਹਾਡੀਆ।
    ਧਰਨਾਟ ਵੀਰੇ ਵਦੀਆ ਵਦੀਆ ਵੀਡੀਓਜ਼ ਬਣਾਉਣ ਲੀ ਬਹੂਤ ਬਹੂਤ ਧੰਨਵਾਦ ਆ ਵੀਰੇ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਵੀਰੇ।
    ਬਹੂਤ ਬਹੂਤ ਧੰਨਵਾਦ ਜੀ।

  • @kamaljeetkaur1158
    @kamaljeetkaur1158 3 года назад +2

    ਕੁੜੀ ਦਾ। ਰੋਲ ਬਹੁਤ ਵਧੀਆ ਰੋਵਾਂ ਦਿੱਤਾ

  • @balwindersahota6163
    @balwindersahota6163 3 года назад +2

    Bahoot badiaa dharnat g weldone👍👍👍👍

  • @jeetsingh2642
    @jeetsingh2642 3 года назад +1

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ ਜੀ ਅਖੀਰ ਚ ਤਾਂ ਰੋਣਾ ਨਿੱਕਲ ਗਿਆ ।

  • @godblessingforyou
    @godblessingforyou 3 года назад +2

    Wah Wah Wah Wah nice preeto good all team good

  • @AbidAli-be2hs
    @AbidAli-be2hs 3 года назад +2

    End kr ta yr dharnat veery love you

  • @BalwinderSingh-xj7pc
    @BalwinderSingh-xj7pc 3 года назад +1

    ਧਰਨਾਠ ਬਾਈ ਜਵਾ ਸਿਰਾ ਲਤਾ ਲਾਵ ਯੂ ਟਰਾਲੀ ਭਰ ਕੇ।

  • @parrysidhu
    @parrysidhu 3 года назад +4

    👌ਬਹੁਤ ਵਧੀਆ ਵੀਡੀੳ 👌 ਵੀਰ❤️ਸਿਆਂ ❤️

  • @rachhpalsingh78466
    @rachhpalsingh78466 9 месяцев назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ ।

  • @Dg_Godzilla
    @Dg_Godzilla 3 года назад +1

    Bai dharnat Singh bohat sohna msg dita h video rahin j koi samjh ske... Sari team ne bohat sohni acting kiti aa belio serious hi Kar k rakhta c...
    God bless you

  • @GurjitSingh-ib6vb
    @GurjitSingh-ib6vb 2 года назад +1

    Waheguru Ji 🙏🙏 bhain nu chardikla vich rakhn ji 🙏

  • @gulzarsidhu6695
    @gulzarsidhu6695 3 года назад +1

    BAHUT..HI..DIL.NU..TUMBAN..WALI..STORY..HAI..SARI..TEEM..NU..BAHUT..2..MUBARKAN..LOVE..FOR..ALL..TEEM

  • @mehramanpreet3907
    @mehramanpreet3907 3 года назад +1

    4:04 tanu wala pata koti koti kardi ha koti vi tarnat ne hi khdi kiti ha

  • @sukhbitkaursukhbitkaur4113
    @sukhbitkaursukhbitkaur4113 3 года назад +2

    Dil touching video ji. Rona aa gia veere end dekhke ji

  • @sukhmandhillon6474
    @sukhmandhillon6474 3 года назад +8

    ਮਨ ਭਰ ਆਇਆ ਬਾਈ ਜੀ ਧੰਨਵਾਦ

  • @surinder5911
    @surinder5911 3 года назад +5

    ਜਮਾਂ ਸਿਰਾਂ ਲਾਤਾ ਬਾਈ ਜੀ ਤੁਸੀਂ ਤਾਂ

  • @shersinghphalswalphalswals360
    @shersinghphalswalphalswals360 3 года назад +2

    Very nice good msg I like your post spl thanks haryau wale

  • @benipal_preet_75
    @benipal_preet_75 3 года назад +2

    Bhut vdia video ji mai har ik video dekhda tuhadi har ik ਵੀਡੀਓ ch koyi na koyi msg hunda good luck

  • @BalwinderSingh-ej8yp
    @BalwinderSingh-ej8yp 3 года назад +1

    ਇਨਾ ਭਾਵਕ ਕੀਤਾ ਇਸ ਕੁੜੀ ਨੇ ਰੱਬ ਸੁਖੀ ਰੱਖੇ

  • @karnailbenipal2380
    @karnailbenipal2380 3 года назад +2

    ਬਾਈ ਧਰਨਾਟ ਜਮਾ ਸਿਰਾਂ ਲਾ ਤਾ, ਬਹੁਤ ਵਧੀਆ ਸਟੋਰੀ ਹੈਂ।

  • @mahaldeepsingh7769
    @mahaldeepsingh7769 3 года назад +6

    Vadia story hai ji 👍👍

  • @husanbatth6493
    @husanbatth6493 3 года назад +2

    bhou jiyada vadiya video c i lik3 it

  • @manjeetsingh2901
    @manjeetsingh2901 3 года назад +2

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @trendingfashion908
    @trendingfashion908 3 года назад +2

    Bht he jyada vdiya cc video mnu tuhadiya sariya videos bht vdiya lagdiya

  • @syedkhursheedali957
    @syedkhursheedali957 3 года назад +1

    Very nice, the nicest video on domestic problems. The whole Team is the best team. Dhernat & The team should be given GOLD MADLE for their performance.

  • @GagandeepSingh-qy9tp
    @GagandeepSingh-qy9tp 3 года назад +19

    ਬਹੁਤ ਵਧੀਆ ਵੀਡੀਓ ਵੀਰ 👍👍🌴🌴

  • @satnamsinghdeogun2186
    @satnamsinghdeogun2186 2 года назад +1

    Dharnat veere sachi rona a gia vidyo dekhke

  • @jassalikhari5034
    @jassalikhari5034 3 года назад +2

    ਬਹੁਤ ਦਰਦ ਆ ਬਾਈ ਜੀ

  • @asgamingpubg9599
    @asgamingpubg9599 3 года назад +1

    Bai video bahut sirra si mere balon 5 star sodi video nu sirra video
    Sira full popular video Sidi a bai
    Nice video

  • @jaswantkaurbrar514
    @jaswantkaurbrar514 3 года назад +1

    Tharnat veere ! bahut sohni vedio waheguru ji chardi kala ch rakhe tuhanu te tuhadi team nu

  • @satveersingh5438
    @satveersingh5438 3 года назад +2

    ਨਾਈਸ ਵੀਡੀਓ ਵੀਰ ਧਰਨਾਟ

  • @vaibhavverma2799
    @vaibhavverma2799 3 года назад +1

    Heart touching video super👍👍

  • @jassabrar7982
    @jassabrar7982 3 года назад +3

    Sachi bhout😭😭aa gya

  • @SinghGill7878
    @SinghGill7878 3 года назад +2

    So nice & Emotional Stori

  • @jyotish.kundli-
    @jyotish.kundli- 3 года назад

    Bohat bohat bohat bohat sari duniya da bohat vadia story aa..... Or acting vi sab ne dil naal kiti hoi aa... Koi kami nahi Story vary vary vary well don

  • @beantghumaan6266
    @beantghumaan6266 3 года назад +1

    ਬਹੁਤ ਵਧੀਆ ਯਾਰ ਰੋਣ ਨਿਕਲ ਗਿਆ

  • @desrajsingh7024
    @desrajsingh7024 3 года назад +2

    Yug yug je veer

  • @ManpreetKaur-rd5tq
    @ManpreetKaur-rd5tq 3 года назад +19

    Kudi di acting bhut shoni aa 👌es nu hor vdio ch v lya k ayo

  • @rajkamboj9206
    @rajkamboj9206 3 года назад +1

    End te ta rawata c yaar emotional karke

  • @BaljitSingh-ts5jt
    @BaljitSingh-ts5jt 3 года назад +1

    Good story kudi da atttttttttt

  • @marjanamaan5051
    @marjanamaan5051 3 года назад +2

    Role of Mama ji has very attractive in this...

  • @fethesingh2576
    @fethesingh2576 3 года назад +1

    Bht soni video aa dharnat veer

  • @jabarjung6183
    @jabarjung6183 3 года назад

    vvv nice masges in the video. ...thank you baye g ...

  • @jaspindrakaur2031
    @jaspindrakaur2031 3 года назад +17

    Nice

  • @cstatla5309
    @cstatla5309 3 года назад +1

    ਬਹੁਤ ਵਧੀਆ ਬਹੁਤ ਵਧੀਆ ਵੀਡੀਓਜ਼

  • @nareshkumarelectrician7908
    @nareshkumarelectrician7908 3 года назад +1

    ਬਹੁਤ ਵਧੀਆ ਵੀਡੀਓ ਆ ਬਾਈ ਜੀ👍👍👍

  • @GurmeetSingh-zt6ld
    @GurmeetSingh-zt6ld 3 года назад +1

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰੀ ਟੀਮ ਨੂੰ

  • @technicalknowledge1187
    @technicalknowledge1187 3 года назад +8

    Very nice👍 meri maa v nhi miss you😭😭

  • @bsdhaliwalbsdhaliwal8454
    @bsdhaliwalbsdhaliwal8454 3 года назад +1

    ਘੈਂਟ ਗੱਲਾਂ

  • @rjotmani2329
    @rjotmani2329 3 года назад

    ਬਹੂਤ ਸੋਹਣੀ ਵਿਡੀਓ ਹੈ ਥੋਹੜੀ ਹੋਰ ਵੱਡੀ ਹੋਣੀ ਚਾਹੀ ਦੀ ਸ਼ੀ

  • @parhankaur5113
    @parhankaur5113 3 года назад +2

    Very nice g ❤️❤️❤️

  • @gurcharanjitman9931
    @gurcharanjitman9931 3 года назад

    Supper video dhant man nu lag gye aanka vich pani aa gya

  • @jaswantkaurbrar514
    @jaswantkaurbrar514 3 года назад +1

    Asi pakke fan aa tuhade veere God bless you bro

  • @daivikhongkong8785
    @daivikhongkong8785 3 года назад

    Kudi de acting buhat vadiya lagi rona aa gya 👌❤️💋

  • @KulwinderSingh-en6mj
    @KulwinderSingh-en6mj 2 года назад +1

    Video very nice 👌👌👌 and heart teaching 😭😭😭😭😭😔😔😔😔 video very emotional 😭😭😭😭😔😔😔😔

  • @gurditsingh2342
    @gurditsingh2342 3 года назад +1

    Bhot soni atting kiti kuddi ne 🙏🙏👌👌

  • @narinderkaur9205
    @narinderkaur9205 3 года назад +2

    Good dharnat

  • @preetrandhawa5271
    @preetrandhawa5271 3 года назад

    Bohat vadia vedio a 22👌👌👌👌very nyc

  • @damanpreetkaur5788
    @damanpreetkaur5788 3 года назад +3

    Nice .....god bless u bro.... #wmk🙏🙏🙂

  • @punjabinuskhe2109
    @punjabinuskhe2109 3 года назад +5

    ਵਾਹ ਵੀਰ ਅੱਤ ਕਰਾ ਦਿੱਤੀ ਵੀਡੀਉ ਦੀ
    ਦੋਸਤੋ ਆਪਾਂ recipe ਬਣਾਉਣੇ ਆ ਇੱਕ ਵਾਰ ਚੈਨਲ ਜਰੂਰ ਦੇਖੋ 🙂

  • @nankigagat3485
    @nankigagat3485 3 года назад +11

    preet ne ta rwata 😭😭😭

  • @GurvinderSingh-qh6oc
    @GurvinderSingh-qh6oc 3 года назад +2

    🙏

  • @rinkuchim
    @rinkuchim 3 года назад

    y ji teri video n so luge Ron a gei love you ❤️❤️❤️🙏❤️💝💝💝❤️❤️🙏❤️❤️🙏🙏🙏🙏

  • @DeepSingh-dt1yv
    @DeepSingh-dt1yv 3 года назад

    Very nice y ji sachi rona a giya yr

  • @CharanSingh-om2zt
    @CharanSingh-om2zt 2 года назад

    Bhut vdia veere NYC story

  • @jabarjung6183
    @jabarjung6183 3 года назад

    Dharant is so gŕèat kalakar jìss kirdar vich ďhaĺĺ lo oss vich hee fit huda hai thanks for the video's best of luck for the next video's by j.j.sandhu guru sar jodha waĺa tanxxxxx àgain

  • @harjinder245
    @harjinder245 3 года назад +2

    ਵਾਹ, ਧਰਨਾਟ ਬਾਈ।🙏🙂

  • @boharsingh7725
    @boharsingh7725 2 года назад +1

    ਬਹੁਤ ਵਧੀਆ

  • @kinderballu8163
    @kinderballu8163 3 года назад +1

    Siraaaaaaa❤️❤️❤️❤️❤️❤️❤️❤️

  • @gagannicesonggill2497
    @gagannicesonggill2497 3 года назад

    ਕਹਾਣੀ ਅਜਕਲ ਦੇ ਹਾਲਾਤ ਬਿਆਨ ਕਾਰਦੀ ਏ ਸਚੀ ਕਹਾਣੀ ਏ

  • @JaspreetSingh-kr1bn
    @JaspreetSingh-kr1bn 3 года назад +1

    ਅੱਖਾਂ ਚ ਹੰਝੂ ਆਗੇ ਧਰਨਾਟ ਸਿੰਘ

  • @jatindersinghsingh2673
    @jatindersinghsingh2673 3 года назад +1

    Very nice video vir ji ਬਹੁਤ ਹੀ ਵਧੀਆ ਵੀਡਿਓ ਸੀ 👍👍👍👌👌👌👌👌👌

  • @lakhwindersinghuppal8545
    @lakhwindersinghuppal8545 3 года назад

    O my God ji
    This is a true story

  • @475records8
    @475records8 3 года назад

    Bhut vadyia vedio 👌👌

  • @harrymondair3281
    @harrymondair3281 3 года назад

    Very nice story
    Dharnath very good veer

  • @RajwinderKaur-mp8yy
    @RajwinderKaur-mp8yy 3 года назад +1

    Very very nice story

  • @mandeepsandhu4976
    @mandeepsandhu4976 3 года назад

    Preet di acting bahat hi vadia a ji

  • @rajveermasounmasoun3535
    @rajveermasounmasoun3535 3 года назад

    Kudi di acting super duper baba mehar kre

  • @baljindersinghgill979
    @baljindersinghgill979 3 года назад

    👍👍👍👍👍👍👍 great job all team

  • @jagsirsingh9323
    @jagsirsingh9323 3 года назад

    ਲਵ ਯੂ ਬਾੲੀ ਟਰਾਲੀ ਭਰਕੇ ਬਹੁਤ ਵਧੀਅਾ ਲੱਗੀ ਬਾੲੀ ਵੀਡੀਓ👍👍👌👌

  • @gurmeetsingh4078
    @gurmeetsingh4078 3 года назад +2

    Nice veer ji

  • @shivdeepkartik5032
    @shivdeepkartik5032 3 года назад +1

    Very nice story
    Rona aa gya ji

  • @jaswindersinghrai7419
    @jaswindersinghrai7419 3 года назад +3

    👍👍👍👍❤❤❤🇺🇸🇺🇸🇺🇸🇺🇸🇺🇸

  • @gurindersingh4263
    @gurindersingh4263 3 года назад

    Nice video. Preet di actting bht vadiya c

  • @GurjitSingh-ib6vb
    @GurjitSingh-ib6vb 2 года назад

    Bhut vadia msg veer ji