Super Final Mtch : Bahu Akbarpur V/s Fakar Jhanda II Fakar Jhanda Kabaddi Cup II 08-11-2024

Поделиться
HTML-код
  • Опубликовано: 21 ноя 2024

Комментарии • 157

  • @vikramphogat6342
    @vikramphogat6342 7 дней назад +4

    Bhai punjab wale bhaiyo ka kabaddi nu pyar dakh dil bada khus honda sheelu ko sheelu bnane m pura yogdan h pure punjab da khiladi ki ijjat krte ho bhai tum sare punjab ale # Sare bhaiyo ko ram ram or punjab nu pyar dakh dil bada khus hoya

  • @KakaSurjit-ev8hq
    @KakaSurjit-ev8hq 10 дней назад +3

    ਸੀਲੂ ਦੀ ਮਿਹਨਤ ਬਹੁਤ ਵਾ ਅੱਜ ਕੱਲ ਹਰ ਮੈਚ ਤੇ ਸ਼ੀਲੂ ਹੀ ਬੈਸਟ ਨਿਕਲਦਾ ਵਾ

  • @Gillsingh70Singh
    @Gillsingh70Singh 14 дней назад +62

    ਮਿੱਤਰੋ ਅੰਬਾ ਵੀ ਓਥੇ ਜੋਰ ਲਾਉਂਦਾ ਜਿੱਥੇ ਇਨਾਮ ਵੱਡਾ ਹੁੰਦਾ,,, ਸ਼ੀਲੂ ਇਨਾਮ ਜਾਂ ਪੈਸੇ ਘੱਟ ਵੱਧ ਨਹੀਂ ਦੇਖਦਾ,, ਬੱਸ ਟੀਮ ਜਿਤਾਉਣ ਬਦਲੇ ਜੋਰ ਲਾਉਂਦਾ ਪੂਰਾ

    • @amanbhathal2642
      @amanbhathal2642 13 дней назад +1

      O bharava 3 tareek nu satt lgi c Ambe de sade sahmne lat di haddi te mouke te 2 inch de lgbhag suj gi c

    • @MANISHSHARMA-jq8th
      @MANISHSHARMA-jq8th 13 дней назад

      ​@@amanbhathal2642 7 nov nu tn Amba best nikalya c show match te. 8 nu semi ch raids pake jitya c. Final de pehle half ch 3 Jaffe thok te c team ne ambe nu. Tn Darda doosre round ch raid paun hi ni aya amba😂😂😂😂😂😂😂😂 bahane wadia labhya karo. Jit jit hundi aa haar haar hundi aa.

    • @amanbhathal2642
      @amanbhathal2642 13 дней назад

      @@MANISHSHARMA-jq8th j tere ch himat aa tu lga de jaffa osnu
      Khed riha agla nhi rest lai riha o gal vakhri aa jaffa lag v gia kihra pahad tut gia jaffi apni mehnat krde aa

  • @OmOm-ku8of
    @OmOm-ku8of 13 дней назад +26

    ਰਵੀ ਕੈਲਰਮ ਵਾਲਾ ਅੱਜ ਦੇ ਟਾਈਮ ਦਾ ਟੋਪ ਪਰ ਜਾਫੀਆਂ ਨੇ ਸਿਰਾ ਕਰਵਾ ਦਿੱਤਾ ਜੱਫੇ ਲਾਏ 🎉🎉❤

  • @jatin-06
    @jatin-06 13 дней назад +33

    Shilu karke hi m kabaddi k match vekhan lagya 🎉🎉🎉🎉

  • @MANISHSHARMA-jq8th
    @MANISHSHARMA-jq8th 14 дней назад +50

    Shillu ni jitan dinda kise nu. Semi ch kalle ne 11 Jaffe lake faryad torya phr final ch 7 Jaffe lake best riha. Sach ch one man army aa rabb hor kamjabi dawe. Koi hankar ni Shillu ch nhn tn baki 2 Jaffe lake thapiya maran lg jande ne. Shillu sher aa 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @dilawar4582
      @dilawar4582 13 дней назад

      Right bro

    • @SandeepSingh-jm6lk
      @SandeepSingh-jm6lk 13 дней назад

      Ratt Galla kadda c awde fan nu hankar wahut shillu wich salla kise de Ghar wich Luke gaya lokka wahre khade rahe photo karwzn wale

    • @MANISHSHARMA-jq8th
      @MANISHSHARMA-jq8th 13 дней назад +3

      ​@@SandeepSingh-jm6lk saara din photos hi krwaunda Shillu. Jd hun shrab peeke tang krde ne hor ki kare. Baki tere warge hamesha 2021 ton down karan te hi lagge hoye ne. Shillu world da number 1 jaffi bn gya. Kari chal comment koi point ni milna. Shillu wang game dikhani pendi aa. Tu koi hor bahana labh 😂😂😂😂😂😂😂😂😂😂😂😂😂😂😂

  • @BanjtSingh-yf6vb
    @BanjtSingh-yf6vb 7 дней назад +2

    ਸ਼ੀਲੂ ਨੇ ਬਈਆ ਦੇ ਪਤੀਲੇ ਵਾਂਗੂੰ ਮਾਂਜ ਦਿੱਤਾ ਫੱਕਰ ਝੰਡੇ ਨੂੰ

  • @sukhrajsinghsukhi1745
    @sukhrajsinghsukhi1745 14 дней назад +28

    ਸ਼ੀਲੂ ਤਾ ਜੋਰ ਪੂਰਾ ਲਾਉਦਾ ਡਰਦਾ ਨਹੀ

  • @sukhrajsinghsukhi1745
    @sukhrajsinghsukhi1745 14 дней назад +23

    ਘਾਗੇ ਵਾਲੇ ਨੇ ਬਹੁਤ ਜਿਆਦਾ ਜੋਰ ਲਾਇਆ ਆਪਣੀ ਟੀਮ ਲੲੀ ਥੱਕ ਗਿਆ

    • @JagdeepSidhu-iv3ne
      @JagdeepSidhu-iv3ne 13 дней назад

      ਘਾਗੇ ਆਲਾ ਘਾਗੇ ਆਲਾ ਹੋਈ ਪੲਈ ਸੀ ਵੀ ਇਹ ਰੇਡਰਾ ਨੂੰ ਫੜਦਾ ਕਿਉਂ ਨੀ

  • @Jagjit95-g7v
    @Jagjit95-g7v 13 дней назад +13

    ਅੰਬਾ ਵੀ ਮਾੜੇ ਸਟੋਪਰਾ ਤੇ ਦੋ ਦੋ ਪੌਂਦਾ ਅੱਜ ਇਕ ਪੌਣ ਤੋਂ ਵੀ ਗਿਆ

  • @punjabiboi6157
    @punjabiboi6157 13 дней назад +19

    ਸ਼ੀਲੂ ਦਾ ਅੱਜ ਦੇ ਟਾਈਮ ਵਿੱਚ ਕੋਈ ਤੋੜ ਨਹੀਂ

    • @lakhwindersingh4044
      @lakhwindersingh4044 13 дней назад +1

      Jaggi hai es da taurg veer

    • @amitnain4094
      @amitnain4094 13 дней назад +2

      @@lakhwindersingh4044bngn h jaggi njdik b na h match utha k dekh le

    • @dilawar4582
      @dilawar4582 13 дней назад

      ​@@amitnain4094shilu top❤

    • @MANISHSHARMA-jq8th
      @MANISHSHARMA-jq8th 13 дней назад +1

      ​@@lakhwindersingh4044 jaggu Canada da newzeland da sara season khelya jaggu Shillu samne kade 1 cup da best ni bnya Jaggu. Te Shillu 26 cup da best te season best bnda. Jaggu tn bht piche aa Shillu world da number 1 jaffi aa. Result jhooth ni bolde hunde bai 😂😂😂😂😂😂😂😂😂

  • @Jaggigill-b4y
    @Jaggigill-b4y 13 дней назад +16

    ਹਰ ਇੱਕ ਦਿਨ ਬੈਸਟ ਜਾਫੀ ਸੀਲੂ

  • @Makhan-r1j
    @Makhan-r1j 12 дней назад +1

    ❤ ਸਿੱਲੂ ਨੇ ਸਿਰਾ ਤਾਂ ਕਰਵਾਉਣਾਂ ਹੈ ਉਸਤਾਦ ਵੀ ਧੰਨੇ ਭਗਤ ਬਿੱਟੂ ਦੁਗਾਲ ਦਾ ❤

  • @deeprataindia1170
    @deeprataindia1170 13 дней назад +11

    ਫੱਕਰ ਝੰਡੇ ਵਾਲੇ ਜਾਫੀਆਂ ਨੇ ਰਵੀ ਨੂੰ ਜੱਫੇ ਲਾ ਕੇ ਅੱਤ ਕਾਰਵਾਈ ਸ਼ਾਬਸ਼ ਜਵਾਨੋ।
    ,,ballu ਰਟੈਂਡਾ,,

  • @BinderJoiya-d9o
    @BinderJoiya-d9o 8 дней назад +1

    Very nice ❤❤❤❤❤

  • @lovisingh403
    @lovisingh403 14 дней назад +17

    Sillu ਤੋਂ ਉੱਤੇ ਕੁਝ ਨਹੀਂ ਪਤੰਦਰ ਕਿਸੇ ਨੂੰ ਸੁੱਕਾ ਨੀ ਲੰਘਣ ਦਿੰਦਾਂ

  • @RavinderSingh-fy6pt
    @RavinderSingh-fy6pt 13 дней назад +14

    Shillu wrga player na kde aya koi hun tak and na auna kde rehndi dunia tak👑

    • @AshishChahal-t2l
      @AshishChahal-t2l 13 дней назад +2

      Shi kha Veera

    • @amanbhathal2642
      @amanbhathal2642 13 дней назад

      Bhulekha e aa bittu dugal vrge top c

    • @anupsingh99sunda
      @anupsingh99sunda 13 дней назад +1

      Sahi gll baat y sillu sirra wa

    • @Arjan7428
      @Arjan7428 13 дней назад

      ਬਧੇਰੇ ਪਲੇਅਰ ਸੀ ਜਦੋ ਏਕਮ ਹਠੂਰ ਆਪਣੇ ਪੀਕ ਤੇ ਸੀ ਉਹ ਵੀ ਇਕ ਮੈਚ ਚ ਦਸ ਦਸ ਜੱਫੇ ਮਾਰਾਦਾ ਸੀ 2014 ਦਾ ਵਰਲਡ ਕੱਪ ਕੱਢ ਕੇ ਦੇਖ ਲਾ ਪਾਕਿਸਤਾਨ ਦੀ ਰੇਡ ਲਈਨ ਟੋਪ ਦੀ ਸੀ

    • @Dhutta579
      @Dhutta579 13 дней назад

      Shilu v kise gllon hi fan a bittu da

  • @lovisingh403
    @lovisingh403 14 дней назад +117

    Sillu ਦਾ ਕੋਈ ਮੁਕਾਬਲਾ ਨਹੀਂ ਮਿੱਤਰੋ ਹਿੱਕ ਦੇ ਜ਼ੋਰ ਤੇ ਬੈਸਟ ਨਿਕਲਦਾ, ਹਾਰਿਆ ਹੋਇਆ ਮੈਚ ਕੱਢ ਦਿੰਦਾ, ਐਵੇਂ ਨਹੀਂ ਫੌਜੀ ਕੁਰੜ ਵਾਲ਼ੇ ਨੇ ਕਿਹਾ ਸੀ ਮੈਨੂੰ sillu ਵਿੱਚੋ ਆਵਦਾ ਆਪ ਦਿਸਦਾ

    • @tejwindersingh7093
      @tejwindersingh7093 14 дней назад +3

      Fouji shillu to v utte c

    • @gillmonty8250
      @gillmonty8250 13 дней назад +4

      ​@@tejwindersingh7093ena vi heni si fauji chuharchak alla swarna velli thappiya marda reha fouji agge sillu da koi mukabla ni vre haje tak ede brober da jaffi ni dekhya

    • @DharminderGill-di6xo
      @DharminderGill-di6xo 13 дней назад +6

      Shillu jada tagra hai

    • @malkitsingh4209
      @malkitsingh4209 13 дней назад

      20 sal ho gea kabaddi dakhdea sillu jina tagda jafi nhi dakhiya koi jar​@@gillmonty8250

    • @lakhwindersingh4044
      @lakhwindersingh4044 13 дней назад +1

      Sheelu da torh hai
      Jaggu hakamwaliaa
      Je mukable di gl kriye ta
      Sultan te bhuri channa wala es to ghat jaffe khande aa

  • @Thelife-fj2sm
    @Thelife-fj2sm 14 дней назад +15

    Shillu ne jor laya pura match tahi laga

  • @Amanਮੁਕਤਸਰੀਆਂ
    @Amanਮੁਕਤਸਰੀਆਂ 13 дней назад +14

    ਸੀਲੂ ਅਮਰੀਕਾ ਚ ਲਗਾਤਾਰ 4 ਕੱਪਾਂ ਦਾ ਬੈਸਟ ਰਿਹਾ ਤੇ ਉੱਥੋਂ ਆ ਕੇ ਪੰਜਾਬ ਚ 8-10 ਜਿੰਨੇ ਵੀ ਕੱਪ ਖੇਡੇ ਲਗਾਤਾਰ ਬੈਸਟ ਆ ਰਿਹਾ

  • @KaramjeetSingh-t6b
    @KaramjeetSingh-t6b 13 дней назад +4

    Soni fakkar jhanda nu ground vich dobara dekh k boht vdy lgda ❤❤

  • @Guri714
    @Guri714 13 дней назад +7

    Shilu one man army ❤

  • @AshishChahal-t2l
    @AshishChahal-t2l 13 дней назад +4

    Shilu sachi one man army ha 🔥🔥🔥

  • @Jaat_ravi001
    @Jaat_ravi001 14 дней назад +9

    Silu ne niche se touch liye or catch lgayi ye technique tagdi h

  • @gymlovers9304
    @gymlovers9304 13 дней назад +2

    Gora risalu ubharta hua star raider ❤

  • @sandeepgraak9554
    @sandeepgraak9554 13 дней назад +8

    Wah bhai sillu

  • @punjabiboi6157
    @punjabiboi6157 13 дней назад +6

    ਸ਼ੀਲੂ ਵਿਚ ਕੋਈ ਹੰਕਾਰ ਨਹੀਂ

  • @singhmander1608
    @singhmander1608 13 дней назад +2

    Shilu chota jeonda rahe
    Har ek match jor marda , enam ni dekhda
    Waheguru ji chardi kala rakhan bai di..

  • @bhindersingh_sidhu
    @bhindersingh_sidhu 2 дня назад

    baba jhanda sahb baba waleat sha chache patsha tohada e asra

  • @jaswantsinghbajwasingh408
    @jaswantsinghbajwasingh408 13 дней назад +3

    One.man.armi

  • @PB-le8so
    @PB-le8so 13 дней назад +5

    ਸ਼ੀਲੂ ਨੇ ਕਦੇ ਦੂਜੀ ਟੀਮ ਨੂੰ ਜਿੱਤਣ ਈ ਨੀ ਦਿੱਤਾ ਬੱਲੇ ਝੋਟਿਆ ਪੰਜਾਬ ਆਲੇ ਸਮਾਨ ਜਾ ਕਰਕੇ ਕੈਨੇਡਾ ਖੇਡ ਲੈਂਦੇ ਆ ਬੱਸ ਰਵੀ ਕੈਲਰਮ ਰਵੀ ਦਿਓਰਾ ਪੰਕਜ ਬੇਰੀ ਵਿਨੇ ਖੱਤਰੀ ਭੁਰੀਆ ਸੀਸਰ ਇਹ ਖਿੱਚ ਕੇ ਦੋ ਜੱਫੇ ਖਾਂਦੇ ਆ ਮੈਚ ਵਿੱਚ
    ਰਵੀ ਤੇ ਵਿਨੇ ਤਾਂ ਟੂਰਨਾਮੈਂਟ ਚ ਦੋ ਨੀ ਖਾਂਦੇ

    • @DharminderGill-di6xo
      @DharminderGill-di6xo 13 дней назад +2

      Tuci salyeo boln lgg jao . Maada bolda tu khed k dikhadey Punjab valyean ton uttey oh te maadey aa chl

    • @lakhwindersingh4044
      @lakhwindersingh4044 13 дней назад

      Punjab hariyane da 2024 wala match dekh lo ki bniaa ehna da

    • @Gurmeetmalarampura
      @Gurmeetmalarampura 13 дней назад +1

      ਮਿੱਤਰੋ ਅੱਜ ਦੇ ਟਾਈਮ ਵਿੱਚ ਸ਼ੀਲੂ ਦਾ ਕੋਈ ਮੁਕਾਬਲਾ ਨਹੀਂ ਇਹ ਤਾਂ ਪਤੰਦਰ ਕਿਸੇ ਨੂੰ ਨਹੀਂ ਜਾਣ ਦਿੰਦਾ ਹੈਗਾ ਇਨਾ ਤਕੜਾ ਜਾਫੀ ਮੈਂ ਨਹੀਂ ਦੇਖਿਆ ਅੱਜ ਤੱਕ ਕਦੇ ਤੇ ਅੱਜ ਦੇ ਟਾਈਮ ਚ ਆਪਾਂ ਇਹਦਾ ਕਿਸੇ ਨਾਲ ਨਹੀਂ ਕੰਪੇਅਰ ਕਰ ਸਕਦੀ ਵੀ ਇਹਦੇ ਮੁਕਾਬਲੇ ਦਾ ਕੋਈ ਜਾਫੀ ਹੈ ਇਹ ਮਾੜੇ ਜਾਫੀ ਵੀ ਜਾਫ ਲਾਈਨ ਚ ਖੜਾ ਕੇ ਇਕੱਲਾ ਹੀ ਜੱਫੇ ਲਾਈ ਜਾਂਦਾ ਤੇ ਦੂਜੇ ਪਾਸੇ ਦੇਖ ਲਓ ਤੁਸੀਂ ਫੱਕਰ ਝੰਡੇ ਦੀ ਟੀਮ ਸੀ ਜਾਫੀ ਠੀਕ ਸੀ ਤੇ ਜਿਹੜੀ ਸ਼ਕਰਪੁਰ ਦੀ ਟੀਮ ਸੀ ਉਹ ਚ ਸਿਰੇ ਤੇ ਜਾਫੀ ਸੀ ਤੇ ਉਹਨਾਂ ਸਾਰਿਆਂ ਤੋਂ ਰਲ ਕੇ ਨਹੀਂ ਉਹਨੇ ਜੱਫੇ ਲੱਗੇ ਜਿੰਨੇ ਪਤੰਦਰ ਇਕੱਲਾ ਠੋਕ ਗਿਆ ਤੇ ਫਿਰ ਆਪਾਂ ਕਿਵੇਂ ਕਹਿ ਦਈਏ ਕਿ ਇਹਦੇ ਕੋਈ ਮੁਕਾਬਲਾ ਦਾ ਹੈਗਾ ਅੱਜ ਦੇ ਟਾਈਮ ਚ ਕੋਈ ਮੁਕਾਬਲਾ ਨਹੀਂ ਕਿਸੇ ਜਾਫੀ ਨਾਲ ਇਹਦਾ ਜੇ ਆਪਾਂ ਆਖੀ ਜਾਈਏ ਵੀ ਜੱਗੂ ਮੁਕਾਬਲੇ ਚ ਹ ਤੇ ਜਾਂ ਕੋਈ ਹੋਰ ਆ ਸ਼ਕਰਪੁਰ ਵਾਲਾ ਪਰ ਅੱਜ ਦੇ ਟਾਈਮ ਦੇ ਵਿੱਚ ਇਹਦਾ ਕੋਈ ਮੁਕਾਬਲਾ ਨਹੀਂ ਇਹ ਗੱਲ ਮੰਨ ਲਓ ਮਿੱਤਰੋ munda one man army wala kam karda

  • @amitghangas2788
    @amitghangas2788 13 дней назад +3

    Gora resalu best raider

  • @vickychoudhary3940
    @vickychoudhary3940 11 дней назад

    Shillu 💪

  • @Navigator-002
    @Navigator-002 14 дней назад +4

    Shilu 🔥🔥🔥🔥🔥🔥

  • @kirankaur6832
    @kirankaur6832 7 дней назад

    🙏🙏

  • @karandeol3864
    @karandeol3864 13 дней назад +1

    Jis tarah Harjeet Brar, B Dugaal, Lakha , Fiddu da naam te mukaam ae kabaddi vich , os ton kyi guna vadd Shilu Balhara da naam leya javega. The best ever stopper in circle kabaddi

  • @jagbirrathi8532
    @jagbirrathi8532 13 дней назад

    Shilu superstar❤❤❤❤

  • @sukhrajsinghsukhi1745
    @sukhrajsinghsukhi1745 14 дней назад +9

    ਅੰਬੇ ਨੇ ਲਗਾਤਾਰ ਰੇਡਾ ਪਾਈਆ ਮਾੜੇ ਜਾਫੀ ਹੁੰਦੇ ਫੇਰ ਰੇਡ ਘੱਟ ਪਾਉਦਾ

    • @DharminderGill-di6xo
      @DharminderGill-di6xo 13 дней назад

      Ulta bol riha veer tu😅

    • @sukhrajsinghsukhi1745
      @sukhrajsinghsukhi1745 13 дней назад

      @DharminderGill-di6xo 😂

    • @MANISHSHARMA-jq8th
      @MANISHSHARMA-jq8th 13 дней назад

      Mor bnata c pehle half ch ambe da 3 Jaffe lake. Tn raid pan ni aaya amba 😂😂😂😂😂😂😂😂😂😂

    • @amanbhathal2642
      @amanbhathal2642 13 дней назад

      Ambe de satt lgi v 3 tareek fi lat di hadi te

    • @MANISHSHARMA-jq8th
      @MANISHSHARMA-jq8th 13 дней назад +1

      @@amanbhathal2642 kal tn 8 nov nu show match te best aya c amba kal fit hoyega😂 aaj final ch pehle half ch 3 Jaffe lg gye nal hi unfit ho gya hoyega amba😀😀😀😀😀😀😀😀😀😀 koi hor bahana labh ke leke aa

  • @lovisingh403
    @lovisingh403 14 дней назад +8

    Sillu ਨੇ bund ਬੰਦ ਕਰਕੇ ਰਖਤੀ ਸਭ ਦੀ ਏਨੇ touch ਤੇ ਏਨੇ ਜੱਫੇ ਲਾਉਣੇ ਖਾਲਾ ਜੀ ਦਾ ਵਾੜਾ ਨਹੀਂ

  • @jatindersinghgill5513
    @jatindersinghgill5513 13 дней назад

    Sirra shillu

  • @MrGabby-ef1cc
    @MrGabby-ef1cc 13 дней назад

    Shilu- one man show

  • @sankitchoudhary495
    @sankitchoudhary495 13 дней назад +3

    One man army

  • @malkitsingh4209
    @malkitsingh4209 13 дней назад +2

    ji Amba Red Panda ta fakar chanda jitin de ass se par shillu agea aukha jar

  • @ManiBains-b4i
    @ManiBains-b4i 13 дней назад +2

    Jiwe marji aw jaggu end aw mere viriyo

    • @Dj138.
      @Dj138. 13 дней назад +5

      Jaggu jina tournament khadya una cha shilu best waa

    • @lakhwindersingh4044
      @lakhwindersingh4044 13 дней назад

      Jad jaggu aa giya fr dekh laina kon best banda
      Jaggu to upper kuz nhi

    • @MANISHSHARMA-jq8th
      @MANISHSHARMA-jq8th 13 дней назад +5

      ​@@lakhwindersingh4044 jaggu Shillu samne Canada da 2023-2024 da sara season khedya te newzeland v kade 1 cup da best tn bnya ni Jaggu. Te Shillu 26 br best riha te season da v best bnda. Koi chajj de jaffi nal compare kr Shillu Kalla hi 100 warga 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @hansrajsingh2271
    @hansrajsingh2271 13 дней назад

    Fouji phaggu wala yaar ❤

  • @foddiebyage9696
    @foddiebyage9696 12 дней назад

    Shillu taa 🔥🔥🔥

  • @surendersingh6863
    @surendersingh6863 13 дней назад

    Silu jat jat❤

  • @sukhsekhon8281
    @sukhsekhon8281 13 дней назад +5

    Shillu jina takra ajj Tak na ta koee kabbadi history ch hoya na hobe hrek tuch te 95%jaffa hunda baki takra mara koee hobe hrek nu frda

  • @kulwinderbrar2
    @kulwinderbrar2 13 дней назад +1

    canada bai raju kotla ,shanker, manna balnau,gurprit burjhari shilu muhre red ni paunde c ek duje tu ja tu ja bus pani pi jande c last te fer gurprit ne 3,4 reda mariya te 2 no.te shilu to jit ge

    • @scarry8233
      @scarry8233 12 дней назад

      Kihda match shilu tn season best ee riha canada te bki sb jgh v

  • @lovetiwana2993
    @lovetiwana2993 14 дней назад +2

    Soni fakkar Jhanda ❤❤

  • @swaransandhu7735
    @swaransandhu7735 13 дней назад

    ਅੰਬਾਂ ਦੋ ਦੋ ਪਾਈ ਜਾਂਦਾ ਮੇਰੇ ਮਿਤਰੋ 🤷‍♂️

  • @BhupinderSingh-bh6fd
    @BhupinderSingh-bh6fd 13 дней назад

    ਅੰਬੇ ਨੂੰ ਸੀਲੂ ਦਿਸਦਾ ਮੋਹਰੇ ਤਾਂ ਨੀ ਕਬੱਡੀ ਪਾਉਂਦਾ

  • @mankirtsahota9889
    @mankirtsahota9889 13 дней назад

    Amba seelu de Isha riya te nachda.

  • @harsimranuppal1993
    @harsimranuppal1993 14 дней назад +5

    Amba ne raida hi nhi payia

  • @mahipal_boora_kanoh_hissar
    @mahipal_boora_kanoh_hissar 13 дней назад

  • @NagenderKadiyan
    @NagenderKadiyan 14 дней назад +6

    Ghange wale ne koi catch bhuri chaana nu laai ho to pls daso match 🙏 ♥️

    • @Virkreview512
      @Virkreview512 13 дней назад

      haha… 1 v ni laaya hale tak ta. touch chahe 50 lai laye hon

  • @bhupindersingh5583
    @bhupindersingh5583 13 дней назад +1

    Haryane wale sare player bahro vapos age punjab wale adhe player haje vapis nahi aye jina chir bhuri shanna sultan te nath honi khedenge fer match fasange

  • @amandeepsidhu7569
    @amandeepsidhu7569 13 дней назад

    ਅੰਬਾ ਡਰ ਗਿਆ ਤਾ ਨਹੀ ਰੇਖਾ ਪਾਈਆ

  • @pritpalsingh4044
    @pritpalsingh4044 14 дней назад +3

    Ghange ne swa ni udayi

  • @AmarjitSingh-q8k
    @AmarjitSingh-q8k 13 дней назад

    Mehamadwall jit gi c semi ch dhokhe naal bahar karta

  • @sukhrajsinghsukhi1745
    @sukhrajsinghsukhi1745 14 дней назад +11

    ਰਵੀ ਨੂੰ ਜੱਫੇ ਲਾਉਣ ਵਾਲਾ ਜਾਫੀ ਸਿਰਾ ਰਵੀ ਨੂੰ ਤਾ ਸ਼ੀਲੂ ਵੀ ਨਹੀ ਜਫਾ ਲਾ ਸਕਿਆ

    • @MANISHSHARMA-jq8th
      @MANISHSHARMA-jq8th 14 дней назад +3

      Hahahahahahaha wadia joke aa. Jihra marji match kadd ke dekh layi Canada da newzeland da punjab da. Hr match ch mor bnada Shillu Ravi kalram nu. Canada ch ek match ch 6 Jaffe v laye ne Shillu ne. Koi hor wadia bahana labh bai gal ni bani 😂😂😂😂😂😂😂😂😂😂😂😂😂

    • @sukhrajsinghsukhi1745
      @sukhrajsinghsukhi1745 14 дней назад

      @MANISHSHARMA-jq8th ਮੈ ਮੈਚ ਨਹੀ ਦੇਖਿਆ ਹੋਣਾ ਸੱਜਣਾ 😂

    • @Be_legend786
      @Be_legend786 13 дней назад

      @@sukhrajsinghsukhi1745 ਰਵੀ ਅਨਫਿੱਟ ਚੱਲ ਰਿਹਾ ਉਹਦੇ ਸੱਟ ਹੈ ਨਹੀ ਇਹ c category ਦੇ ਜਾਫੀ ਹਨ ਉਹਨਾ ਨੇ ਗੋਰਾ ਨੀ ਫੜ੍ਹ ਲਿਆ ਜਿਹੜਾ ਹਾਲੇ c category ਦਾ ਰੇਡਰ ਹੈ 😂😂😂😂😂😂

    • @scarry8233
      @scarry8233 13 дней назад +1

      Match d3khpya kro buria sisr di gl hoi c v ih ni rukna shilu onu il match ch 4 4 jffe laye hoye kailram tn cheej ee ni koi

    • @PardeepSamrala
      @PardeepSamrala 13 дней назад

      A gall paki a veer tuhadi

  • @veerugujjar7849
    @veerugujjar7849 13 дней назад

    Ravi Dyora ka karo

  • @sonykambojmandvi1758
    @sonykambojmandvi1758 14 дней назад +1

    Best nu prize ghatt si tan Ambbe ne Raid ni paye

  • @Jaggigill-b4y
    @Jaggigill-b4y 13 дней назад

    Haryna wale ਦੌਰ ਚਲਦੇ

  • @Vijaymittal786
    @Vijaymittal786 13 дней назад

    Jaggu hakamwala kithe aa🤔

  • @harsimranuppal1993
    @harsimranuppal1993 14 дней назад +4

    Shillu muhre sab fail

  • @vipangujjar9865
    @vipangujjar9865 13 дней назад +1

    Amba kidr chl gya
    Shillu de samne o b ni paunda 😂

    • @amanbhathal2642
      @amanbhathal2642 13 дней назад

      Bhulekha e aa tera v amba dab ju shillu to osde satt lgi v aa 3 tareek di latt di hadi te sade sahmne vji c

    • @vipangujjar9865
      @vipangujjar9865 13 дней назад

      @amanbhathal2642 semi match ch ta lgatar pa rha c

    • @vipangujjar9865
      @vipangujjar9865 13 дней назад

      Udo ni c lgi stt 😀

    • @MANISHSHARMA-jq8th
      @MANISHSHARMA-jq8th 13 дней назад +1

      ​@@amanbhathal2642 Semi 2 nov da hoyega te jd final aya odun 8 nov ho gayi c. Te nal hi amba unfit ho gya. 3 Jaffe late c pehle half ch ambe nu tn Darda raid pan hi ni aya second half ch.

    • @amanbhathal2642
      @amanbhathal2642 13 дней назад

      @@MANISHSHARMA-jq8th agli vaar tu khad jai stop line ch rok li

  • @kamalpreetsingh7583
    @kamalpreetsingh7583 13 дней назад

    Fix a veer

  • @gurbachansingh9597
    @gurbachansingh9597 13 дней назад

    Video quality very poor

  • @RaghuveerSingh-oo5ux
    @RaghuveerSingh-oo5ux 14 дней назад +3

    Bekar khedari a Punjab de jine vi a

  • @bhupindersingh5583
    @bhupindersingh5583 13 дней назад

    Ravi nu semi ch v 4 5 jaffe lage c

  • @Virkreview512
    @Virkreview512 13 дней назад

    Yr aaha shillu ki khaanda 😂😂😂😂😂. Ghaange aala ta jma timepass a

  • @RaghuveerSingh-oo5ux
    @RaghuveerSingh-oo5ux 14 дней назад +7

    Saliya nu khedna he nhi onda pta nhi ki mehnt nhi karde sute rehnde a jine nam sunia huna ta hani jive shilu da sunia te o kar ke vi dekhoda a ta sale khed de thorhdi a Punjab da nam dub reh ne

    • @AmritpalSingh-zn5iw
      @AmritpalSingh-zn5iw 14 дней назад +6

      Bilkul veer shillu ne raat dil jit leya ohdi mehnat nu salaam ikala bund band kr geya sare punjab de playera di pta ki kithe mehnat lounde a no doubt apa v punjab de sanu v hunda koi te ohde brabar da hoye brabar de jaggu te bhuti channa aj di date ch ambe ne te ohde naal e khedna ja fr ohde ult raida pouniya e nhi punjab vale player nu bejjfi kroun nalo ohnu ove inaam de deya krn

    • @ravisran5394
      @ravisran5394 13 дней назад

      Final nalo shakarpur te bahu akbarpur wala semi jyada vdia c. Shakarpur waleya kol ik raider hunda koi vdia ta ohna hra dena c. Amba show match khedan joga hi hai. Sillu to darda Amba.

    • @AmritpalSingh-zn5iw
      @AmritpalSingh-zn5iw 13 дней назад +1

      @@ravisran5394 bilkul veer raat da match dekh k bc dil tut geya gange vala jaffi c te amba raider sillu di team 5 pount te jitti a j ganga chain ch lgda jaffe lounda amba raida pounda result chnge ho skda c pr shillu poora kaim jhotta aj de tym ch

    • @ravisran5394
      @ravisran5394 13 дней назад +1

      @@AmritpalSingh-zn5iw veer Punjab di kabaddi khatam aa. Eh sab gym ja ja k body bna lainde aa. Haryane wale desi mehnat krde aa. Akahadeya vich zor marde aa. Apne dekh lao koi dhang da raider v haini jihda koi hai oh Sillu to drda raid hi marno hat janda. Ambe nalo ta Ravi Kailram hi vdia raider aa. Amba har match vich jaffa khanda. Hun ta kabaddi dekhan nu hi dil nhi krda. Baki sillu varga jaffi hai nhi koi is time vich.

    • @manjindersra5455
      @manjindersra5455 13 дней назад +1

      Y kabadi bdi kabadi dakhi silu barga jafi ni aa phla ikam hutur si hun ni koi

  • @SandeepSingh-jm6lk
    @SandeepSingh-jm6lk 13 дней назад

    Ambe ne shillu nu best stoper kadwaun waste raid paniya band kre dittiya c shillu di team shakrpur to pehla match hare gae c 2.50 nu te bade vich setting krk final khidwa ditta shillu nu 😂😂😂

  • @parminderjitsingh9173
    @parminderjitsingh9173 13 дней назад

    Amba gndwa gia final ch

  • @akhilchaudhary8397
    @akhilchaudhary8397 14 дней назад +7

    Shillu JAT

  • @surajkantiwal1535
    @surajkantiwal1535 13 дней назад +1

    Shilu one man army ❤❤

  • @fatehvlogs4140
    @fatehvlogs4140 9 дней назад

    🎉🎉