Duleep Singh ਆਵੇਗਾ | ਪੰਜਾਬ ਚੜਦੀਕਲਾ 'ਚ ਹੈ | EP 42 | Punjabi Podcast

Поделиться
HTML-код

Комментарии • 111

  • @bikramvicky3492
    @bikramvicky3492 Год назад +13

    ਹਰ ਪੰਜਾਬੀ ਨੂੰ ਮਾਣ ਐ ਪੰਜਾਬੀ ਹੋਣ ਤੇ ਮੈਂ ਹਿੰਦੂ ਐ ਮੈਨੂੰ ਮਾਣ ਐ ਪੰਜਾਬੀ ਹੋਣ ਤੇ ਕਈ ਵਾਰ ਕੋਈ ਮੈਨੂੰ ਪੁੱਛਦਾ ਕਿ ਤੂੰ ਪੰਜਾਬ ਤੋਂ ਐ ਹਿੰਦੂ ਆ ਕਿ ਸਿੱਖ ਮੈਂ ਕਿਹਨਾ ਮੈਂ ਹਿੰਦੂ ਸਿੱਖ ਐ।

  • @mahikahangarhia5315
    @mahikahangarhia5315 Год назад +1

    ਪੰਜਾਬ ਚੜ੍ਰਦੀਕਲਾ ਸੀ । ਹੈ । ਤੇ ਚੜ੍ਰਦੀਕਲਾ ਚ਼ ਰਹੂਗਾ ।❤❤❤

  • @gillvikramjitsingh427
    @gillvikramjitsingh427 Год назад

    ਬਹੁਤ ਹੀ ਵਧੀਆ ਵਿਚਾਰ ਦਿੱਤੇ ਆਪ ਜੀ ਨੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਨ ਆਪ ਸਭਨਾਂ ਨੂੰ ਧੰਨਵਾਦ

  • @Simranjitsingh25-12
    @Simranjitsingh25-12 Год назад +10

    ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ,🙏🏻
    ਪ੍ਰੋਗਰਾਮ ਦੀ ਸ਼ੁਰੂਵਾਤ ਬਹੁਤ ਸੋਹਣੀਂ ਹੋਈ. ਜਦੋਂ ਵੀ ਸਿੱਖ ਰਾਜ਼ ਦੀ ਗੱਲ ਹੁੰਦੀਂ ਸੋਚ ਮਲੋ ਮੱਲੀ ਸਿੱਖ ਰਾਜ ਵਿਚ ਚਲੀ ਜਾਂਦੀ ਆ. ਲ਼ੂ ਕੰਡੇ ਖੜੇ ਹੋ ਜਾਂਦੇ ਆ ||

  • @arshkhaira888
    @arshkhaira888 Год назад +6

    ਰਤਨ ਵੀਰੇ ਇੱਕ ਹੋਰ ਗਾਣਾ ਆਇਆ ( UNBOTHERED ) Navaan sandhu ਇਹ ਵੀ ਗਾਣਾ ਜ਼ਰੂਰ ਸੁਣਿਓ ਤੇ ਇਹਦੇ ਵਾਰੇ ਵੀ ਇੱਕ ਪੋਡਕਾਸਟ ਚ ਗੱਲ ਕਰਿਓ ਜੇ ਇਹੋ ਜਿਹੇ ਗਾਣਿਆ ਤੇ ਚਰਚਾ ਹੋਵੇਗੀ ਫੇਰ ਹੋਰ ਜਿਆਦਾਤਾਰ ਅਜਿਹੇ ਗੀਤ ਆਉਣਗੇ ।
    ਧੰਨਵਾਦ

  • @arshkalsi6841
    @arshkalsi6841 Год назад +2

    ❤ਚੜਦੀਕਲਾ

  • @hardipsingh4738
    @hardipsingh4738 Год назад

    Great

  • @gurpreetsingh-kn9so
    @gurpreetsingh-kn9so Год назад +3

    Good veer g donu veer g vdiaa speech aa g

  • @palwinrajput2826
    @palwinrajput2826 Год назад +3

    ਸੱਚੀ ਬਹੁਤ ਸੋਹਣੀ ਲਿਖਤ ਆ ਹਰਮਨ ਵੀਰ ਦੀ ਮੈਂ ਹਰ ਰੋਜ਼ ਸੁਣਦੀ

  • @gurpreetsingh-kn9so
    @gurpreetsingh-kn9so Год назад +2

    Dowe veera nu Sat Shri akaal g

  • @raj1985raj
    @raj1985raj Год назад

    Than than jathedar baba hanumaan singh g sohana sahib di apar kirpa a

  • @harjotbajwa8584
    @harjotbajwa8584 Год назад +1

    You are doing right conversation 22 g so that is why I salute you both brothers and God bless you 🙏🏻 ❤️

  • @neeta34
    @neeta34 Год назад +1

    ਜਿਉਦੇ ਵਸਦੇ ਰਹੌ ! ਤੁਹਾਡੇ ਪੋਡਕਾਸਟ ਸਭ ਤੋਂ ਵਧੀਆ ਪੰਜਾਬੀ ਪ੍ਰੋਗਰਾਮ ਹੁੰਦਾ। #ਦੇਸ਼ਪੰਜਾਬ ਦੀ ਅਸਲੀ ਖੁਸ਼ਬੂ ਖਿਲਾਰਦੇ ਹੋ ਤੁਸੀਂ 🥰

  • @gurjungsingh6764
    @gurjungsingh6764 Год назад

    Bhut vdiya ❤❤

  • @jagrajsingh7228
    @jagrajsingh7228 Год назад

    Very nice thought Ratan brother

  • @sukhsran9914
    @sukhsran9914 Год назад +1

    Ver je tusi punjab de nal ho ta punjab v Thode nalya godbless bhot of you ❤

  • @jassisran5659
    @jassisran5659 Год назад +1

    ਬਹੁਤ ਵਧੀਆ

  • @official_msstudio
    @official_msstudio Год назад +2

    ਸ਼ਹੀਦ ਸਰਦਾਰ ਭਗਤ ਸਿੰਘ ਜ਼ਿੰਦਾਬਾਦ

  • @harmanjotsingh3076
    @harmanjotsingh3076 Год назад +3

    ਮਹਾਰਾਜਾ ਸਤੌਜ ਜੀ

  • @babbudhuri8994
    @babbudhuri8994 Год назад +2

    Very nice👍

  • @amansidhu5073
    @amansidhu5073 Год назад

    Good bro

  • @chamkaur_sher_gill
    @chamkaur_sher_gill Год назад +1

    ਦੋਵੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👏👏👏👏👏👏👏👏👏👏👏🌟🌟🌟🌟👏👏👏👏👏🌟🌟🌟🌟🌟🌟❤❤❤❤❤❤❤❤❤❤🎉🎉🎉🎉🎉🎉🎉🎉

  • @gagandhaliwal1138
    @gagandhaliwal1138 Год назад

    Bless u Ratan veer

  • @SukhwinderSingh-jb2oy
    @SukhwinderSingh-jb2oy 2 месяца назад

    Panjab jindabad Panjabi jindabad

  • @sukhmanturka97
    @sukhmanturka97 Год назад +1

    Ratan veer g bhut vadia lgda tuhada podcast

  • @dr.jagtarsinghkhokhar3536
    @dr.jagtarsinghkhokhar3536 Год назад

    👍👍👍👍

  • @gillvikramjitsingh427
    @gillvikramjitsingh427 Год назад

    👌👌❤🙏

  • @SukhwinderSingh-pg5gc
    @SukhwinderSingh-pg5gc Год назад

    ਰਤਨ ਵੀਰ ਸਤ ਸ਼੍ਰੀ ਆਕਾਲ ਵੀਰ ਮ ਸੁੱਖਾ ਲਲਤੋਂ ਤੋਂ

  • @honey_op8608
    @honey_op8608 Год назад

    ਸੁਣ ਲਈ ਬਾਈ ਜੀ

  • @sardarpb0551
    @sardarpb0551 11 месяцев назад

    Veere harman bai da v kro interview ji 🙏

  • @geetkaur2739
    @geetkaur2739 Год назад

    ਸਤਿ ਸ੍ਰੀ ਅਕਾਲ ਦੋਵੇਂ ਭਰਾਵਾ ਨੂੰ

  • @Jap1423
    @Jap1423 Год назад +1

    ਬਾਈ ਅੰਗਰੇਜ਼ ਹਕੂਮਤ ਨੇ ਐਲਾਨ ਕੀਤਾ ਕਿ ਜੋ ਵੀ ਹਥਿਆਰ ਜਮ੍ਹਾਂ ਕਰਵਾਏਗਾ ਉਸ ਨੂੰ ਇੱਕ ਆਨਾ ਤੇ ਜੋ ਕੈਦਾਂ ਜਮਾਂ ਕਰਵਾਏਗਾ ਉਸ ਦੋ ਆਨੇ

  • @BhupinderSingh-pr5yc
    @BhupinderSingh-pr5yc Год назад

    ਰਤਨ ਬਈ ਸਤਿ ਸ੍ਰੀ ਅਕਾਲ ਜਦੋਂ ਦੀ ਡਾਕਟਰ ਸਾਹਬ ਬਾਲੀ ਮੁਲਾਕਾਤ ਸੁਣੀ ਹੈ ਮੈਨੂੰ ਅੰਗਰੇਜ਼ੀ ਬਿਲਕੁਲ ਨਹੀਂ ਆਉਂਦੀ ਪਰ ਪੰਜਾਬੀ ਵੀ ਮੈਂ ਜੋੜ ਜੋੜ ਕੇ ਲਿਖਦਾ ਹਾਂ ਪਰ ਉਹ ਗੱਲਬਾਤ ਮੈਂ ਪੂਰੇ ਵਿਸਥਾਰ ਨਾਲ ਸੁਣੀ ਹੈ ਜਦੋਂ ਡਾਕਟਰ ਸਾਹਿਬ ਕਹਿੰਦੇ ਸੀ ਸ਼ਬਦਾਂ ਦੀ ਖੇਡ ਰਵਸ ਮਾਈਗ੍ਰੇਸ਼ਨ ਬਈ ਜਿੰਨਾਂ ਤੇਨੂੰ ਨੂੰ ਲੱਗ ਰਿਹਾ ਸੀ ਉੱਨਾ ਹੀ ਮੈਨੂੰ

  • @MANPREETKAUR-lr5ni
    @MANPREETKAUR-lr5ni Год назад

    Sat shri akal veere
    Surrey, toh
    Mai v soch rhi
    Vapas punjab aon da par 50-50 hje pka mind nhi ban reha

  • @gurwindersingh-mp7qg
    @gurwindersingh-mp7qg Год назад +1

    Bai jagdeep singh faridkot nal v podcast kro g

  • @manipandher9508
    @manipandher9508 Год назад

    🙏🙏🙏👌👌

  • @deepindersidhu5714
    @deepindersidhu5714 Год назад

    Bai g eh babbu nainewalia h g jis ne song likhea g plz tell me

  • @amrindersingh-dl7gm
    @amrindersingh-dl7gm Год назад

    🙏❤️

  • @Sukhpal.Giddarbaha
    @Sukhpal.Giddarbaha Год назад

  • @ishpreetnoor
    @ishpreetnoor Год назад +2

    Manpreet Singh Ayali SAD CM

  • @sandhumanna8611
    @sandhumanna8611 Год назад +1

    ਬਾਈ ਇਕ ਗੱਲ ਤਾਂ ਮੰਨੋਗੇ ਸਿੱਧੂ ਸਾਬ ਦੂਜੇ ਦੀ ਮਤਲਬ ਸਜੀ ਸਾਜੀਐ ਸਟੇਜ ਤੇ ਪ੍ਰਫੋਰਮੈਂਸ ਦੇਣ ਜੋਗੇ ਨੇ

  • @harmanjotsingh3076
    @harmanjotsingh3076 Год назад +5

    ਖਾਲਸਾ ਕਾਲਜ ਅੰਮ੍ਰਿਤਸਰ ਵੀ ਤੁਸੀਂ ਕੁੜਤਾ ਪਜਾਮਾ ਪਾਕੇ ਨਹੀਂ ਜਾ ਸਕਦੇ ਬੈਨ ਆ

  • @kanwalpreets1181
    @kanwalpreets1181 Год назад

    ਗੁਰੂ ਗ੍ਰੰਥ ਸਾਹਿਬ ਰਿਦੀਆ ਸਿੱਧੀਆਂ ਨਹੀਂ ਮੰਨਦਾ ਪਰ ਤੁਸੀ ਪਰਮੋਟ ਕਰੀ ਜਾਨੇ ਹਿੰਦੂ ਧਰਮ ਵਾਲੀਆਂ ਰਿਦੀਆ ਸਿਧੀਆ

  • @PB.-13
    @PB.-13 Год назад

    ਬਾਈ ਲਾਡੀ ਕਾਂਗੜ ਨੂੰ ਵੀ ਬੁਲਾਉ..।

  • @gurpreetsinghbhullar7296
    @gurpreetsinghbhullar7296 Год назад

    Harmanjeet veere nal v podcast kro bai 🙏

  • @Dosanjh84
    @Dosanjh84 Год назад

    ਬਾਈ ਪਹिਲਾਂ ਅਰਜਣ ਦਾ ਗਾਣਾ ਮਹਾਂਰਾਣੀ jindan ਸੁਣਦਾ ਸੀ ਹੁਣ ਬਾਵੇ ਦਾ ਦਲੀਪ िਸੰਘ ਬਾਰ ਬਾਰ ਸੁਣਦਾਂ ਹਾਂ, ਹਰ ਵਾਰ ਪिਹਲਾਂ ਨਵਾਂ ਲॅਗਦਾ ਤੇ ਦੇਸ ਪੰਜਾਬ ਚ ਲੈ ਜਾਂਦਾ|

  • @bakidesi
    @bakidesi Год назад

    bai ji tuse badalan de hk je ch bolde lgdeo ena chora nu chor hi kaho changi gl hou baki sohna km kr raheo WMK🙏

  • @Dosanjh84
    @Dosanjh84 Год назад

    ਰਤਨ ਬਾਈ ਅॅਗੇ ਤੋ ਵੀ ਇਤਹਾਸ ਤੇ ਗॅਲ ਬਾਤ ਕਰਦੇ िਰਹੋ ਸਮਾਂ ਕॅਢਕੇ ਬਹੁਤ ਲੋੜ ਅਾ ਸਮੇ ਨੂੰ ਪਰ ਕੋਈ ਕਰਦਾ ਨਹੀ ਖਾਸਕਰ ਦੇਸ ਪੰਜਾਬ ਦੀ ਤਾਂ ਕੋਈ ਵੀ ਨਹੀ ਕਰਦਾ

  • @harmanjotsingh3076
    @harmanjotsingh3076 Год назад

    ਸਤਿ ਸ੍ਰੀ ਅਕਾਲ ਰਤਨ ਵੀਰੇ

  • @Dosanjh84
    @Dosanjh84 Год назад

    ਰਤਨ ਬਾਈ ਕਦੇ babbu ਤੇ ਹਰਜੀ ਹਰਮਨ ਨੂੰ ਜਰੂਰ ਬੁਲਾਓ ਪਰੋਗਰਾਮ ਚ

  • @AadeshBrar-io4bg
    @AadeshBrar-io4bg Год назад

    Maan wali gal baba hanuman singh g, saade pindaan de kol de c.. Zira,Ferozpur

  • @sandhumanna8611
    @sandhumanna8611 Год назад

    ਬਾਈ ਮਿਲ k ਨਹੀਂ ਗਏ, ਉਲਾਂਬਾ

  • @gurpreetsinghbhullar7296
    @gurpreetsinghbhullar7296 Год назад

    Bai harjeet harman ni harmanjeet aa veera ranitatt wala

  • @AadeshBrar-io4bg
    @AadeshBrar-io4bg Год назад

    22 ਜਦੋ ਹਿਸਟਰੀ ਦੀ ਗੱਲ ਕਰਦੇ ਹੋ ਕਾਗਜੀ ਡਿਟੇਲ ਦਿਆ ਕਰੋ ਜਿਵੇ ਕੈਦਿਆਂ ਦੀ ਵਾਪਸੀ ਬਾਰੇ ਗੱਲ ਕੀਤੀ.
    ਅੰਗਰੇਜ਼ ਅੱਫਸਰ ਦਾ ਨਾਮ ਤੇ ਕਿ ਪਲੈਨਿਗ ਸੀ.. ਜਿਵੇ ਉਸਨੂੰ ਲੰਡਨ ਤੋ ਕਿ ਸ਼ਰਤ ਸੀ।

  • @chardikalavibes1328
    @chardikalavibes1328 Год назад +1

    ਮੇਰੀ ਗੱਲ ਜਗਦੀਪ ਫਰੀਦਕੋਟ ਨਾਲ ਗੱਲ ਹੋਈ ਸੀ ।ਓਹ ਤਿਆਰ ਆ ਪੋਡਕਾਸਟ ਲਈ ਇਕ ਵਾਰ ਤੁਸੀ ਗੱਲ ਕਰ ਲਿਓ ।ਬਾਕੀ ਮਰਜੀ ਤੁਹਾਡੀ 😊

  • @sharwanarora9147
    @sharwanarora9147 Год назад

    😢

  • @gurwindersinghnagra9829
    @gurwindersinghnagra9829 Год назад

    ਬੁਝਾਰਤ ਦਾ ਜਵਾਬ ਵੀਰੇ
    ਭਗਵੰਤ ਮਾਨ 😂😂😂

  • @manpreetkaurmk
    @manpreetkaurmk Год назад

    Thora hor time vadao asi italy to sunn rahe aa tuhada podcast, sunnde hoye time kivve nikal geya pata hi ni lageya,

  • @sandhumanna8611
    @sandhumanna8611 Год назад

    ਹੁਣ ਹੋ ਗਿਆ ਅੱਜ Raja g ਨੇ ਅੱਜ ਮੀਟਿੰਗ ਸਦ ਲਈ MLA, xMLA ਜਿਹੈਰੇ ਹਾਰੇ ਵੀ ਸੀ...... ਸਭ High comman ਦੇ ਇਸ਼ਾਰੇ ਤੇ ਹੀ ਹੋ ਰਿਹਾ,

  • @AmrinderSingh-a1b2116
    @AmrinderSingh-a1b2116 Год назад

    ਕਮੀ ਸਿੱਖਾਂ ਚ ਨਹੀਂ ਸਿੱਖਾਂ ਕੋਲ਼ ਇਤਹਾਸ ਲਿਖਣ ਦਾ ਟਾਈਮ ਹੀ ਨਹੀਂ c per ਜੋ Aaj ਦੇ ਵਿਦਵਾਨਾਂ ਨੇ ਕੀਤਾ o ਗ਼ਲਤੀ ਨਹੀਂ ਗੁਨਾਹ

  • @NirmalSingh-zv4uk
    @NirmalSingh-zv4uk Год назад

    Kade ne dasya jaye ga

  • @manindermadahar24
    @manindermadahar24 Год назад +1

    ਰਤਨ ਤੇਰੀ ਗਲਤ ਗੱਲ ਆ ਤੂੰ ਕਿਹਾ ਪੱਗ ਲੇਗੀ ਹੋਊ ਉ ਓਨਾ ਦੀ ਗੱਲ ਆ ਜਰ ਇਹ ਗੱਲ ਨੂੰ ਤੈਨੂੰ ਫੁੱਲ ਨਿਦਨਾ ਚਾਹੀਦਾ ਸੀ ਵੀ ਇਕੋ ਇਕ ਪੰਜਾਬੀ ਪੱਗ ਵਾਲਾ ਮੁੰਡਾ ਓਸ ਦੀ ਵੀ ਪੱਗ ਲਾਹ ti ਤੂੰ ਕਿਹਾ ਚੱਲ ਓਹ ਓਂ ਸੋਪੂ ਦੀ ਗੱਲ ਆ ਜਰ ਸਿੱਖ ਪੰਜਾਬੀ ਹੋਣ ਤੇ ਬੋਲਣਾ ਚਾਹੀਦਾ ਸੀ

  • @BhupinderSingh-pr5yc
    @BhupinderSingh-pr5yc Год назад

    1:03:31

  • @Talk_with_facts98
    @Talk_with_facts98 Год назад

    99 present crupt a bai pise v le lende a te km v ne kr de ilets centre de file meri app verification krn onde ne jan jn police ale TNG kr de a kyoke me pise ne dite bura hall bai meri fees pri nu 2 month ho gey onde app ne Sara chkr pise da ana lakh la ke me bar he chla jnda kyo business kita psta reya

  • @manishsaroya
    @manishsaroya Год назад

    22 BSP hathi de prospective toh bhi gall kro, dalit vote bank bhi bhut effect krda punjab di rajniti nu...u r missing that angle in your talks.

  • @Kshatriyavichar
    @Kshatriyavichar Год назад +18

    ਵੀਰ ਭਗਤ ਸਿੰਘ ਦਾ ਇਤਿਹਾਸ ਪੜ੍ਹੋ , ਉਹ ਅੱਤਵਾਦੀ ਹੀ ਸੀ! ਭਗਤ ਸਿੰਘ ਦੇ ਲਾਲਾ ਲਾਜਪਤ ਰਾਏ ਨਾਲ ਬਹੁਤ ਨੇੜੇ ਦੇ ਸੰਬੰਧ ਸਨ ਤੇ ਲਾਲਾ ਲਾਜਪਤ ਰਾਏ ਦਾ ਸਾਕਾ ਸ਼੍ਰੀ ਨਨਕਾਣਾ ਸਾਹਿਬ ਵਿੱਚ ਪੂਰਾ ਹੱਥ ਸੀ! ਭਗਤ ਸਿੰਘ ਦੀ ਪੰਜਾਬੀ ਭਾਸ਼ਾ ਬਾਰੇ ਵਿਚਾਰ ਵੀ ਪੜ੍ਹਿਓ! ਖਾਲਸਾ ਪੰਥ ਤੇ ਭਗਤ ਸਿੰਘ ਦੀ ਸੋਚ ਦੂਰ ਦੂਰ ਤੱਕ ਮੇਲ ਨੀਂ ਖਾਂਦੀ

    • @jobansingh8142
      @jobansingh8142 Год назад

      ਸੱਚ ਆ ਜਮਾਂ ਵੀਰ ਤੇਰਾ ਪਰ ਰਤਨ ਹੁਣੀ ਵੀ ਕਦੇ ਕਦੇ ਫੁੱਦੂ ਗੱਲ ਕਰ ਜਾਂਦੇ ਆ

    • @explorenewthoughts
      @explorenewthoughts Год назад

      Bai tuhadi Matt nu Badleya ja reha.aur harani di gall eh ae k koi v tuhani kise v shaheed ware keh dewe tuc mann jande o.tuc Loka ne ek din Maharaja Ranjit Singh G nu v galt kehna ae. Bai kuj akal karo.

    • @official_msstudio
      @official_msstudio Год назад

      Punjabi etihas de nafrati loka nu sunoge te ohna da padoge ta tuhadi soch wargi soch nikldi aa. Vire chzz de loka de magr lgo na ki galat loka de magri. Baki tuhadi joarji.

    • @explorenewthoughts
      @explorenewthoughts Год назад +1

      Te tuc loka ne hi ek din bhagwante buchad nu mahaan bna dena. Yaad rakkhi bai. Tuc apne baccheyan nu ki mooh vikhaoge

    • @jobansingh8142
      @jobansingh8142 Год назад +4

      ਅਸੀ ਬੁੰਡ ਨੀ ਮਾਰਦੇ ਭਗਵੰਤ ਦੱਲੇ ਬੁੱਚੜ ਦੀ ਹਰ ਰੋਜ਼ ਰਤਨ ਹੁਣਾ ਨੂੰ ਸੁਣਦੇ ਤੇ ਫੁੱਲ ਸਪੋਟ ਵੀ ਕਰਦੇ ਗੱਲ ਭਗਤ ਸਿੰਘ ਦੀ ਕਰਦੇ ਆ ਤੁਸੀਂ ਜਿਹੜੇ ਨੇ ਇਤਿਹਾਸ ਪੜ੍ਹਿਆਂ ਉਹ ਸਾਨੂੰ ਦੱਸੋ ਵੀ ਭਗਤ ਨੇ ਪੰਜਾਬ ਤੇ ਪੰਜਾਬੀਅਤ ਦੀ ਕਦੋਂ ਗੱਲ ਕਰੀ ਆਂ ਪੰਜਾਬੀ ਭਾਸਾਂ ਬੋਲਣ ਵਾਲਿਆਂ ਨੂੰ ਦੁਸ਼ਮਣ ਸਮਝਦਾ ਸੀ ਨਾਲੇ ਪੜ ਲਈ ਭਾਈ ਕਪੂਰ ਸਿੰਘ ਜੀ ਨੂੰ ਵੀ ਜਦੋ ਭਗਤ ਸਿੰਘ ਨੂੰ ਫਸ਼ੀ ਦੇਣ ਲੱਗੇ ਸੀ ਬੇਹੋਸ ਹੋਕੇ ਡਿਗ ਪਿਆਂ ਸੀ ਜੇ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਜੀ ਨੂੰ ਆਪਣਾ ਐਡਲ ਮੰਨ ਦਾ ਸੀ ਫੇਰ ਅੱਜ ਤੱਕ ਕਰਤਾਰ ਸਿੰਘ ਸਰਾਭਾ ਦਾ ਨਾਮ ਇੰਡਿਆਂ ਵਾਲੇ ਨੇ ਖ਼ਤਮ ਕਰਨ ਤੇ ਲੱਗੇ ਆ ਕੱਲੇ ਭਗਤ ਸਿੰਘ ਤੇ ਫ਼ਿਲਮ ਕਿਉ ਬਣੀਆਂ ਨੇ ਕਰਤਾਰ ਸਿੰਘ ਸਰਾਭੇ ਜੀ ਤੇ ਕਿਉ ਨਾ ਬਣੀਆਂ

  • @harvirsingh9955
    @harvirsingh9955 Год назад +2

    ਭਗਵੰਤ ਮਾਨ 😂 ਸ਼ੇਰ ਨਹੀਂ ਲੂੰਬੜ

  • @BarinderSinghKamboj
    @BarinderSinghKamboj Год назад

    ਜੇ ਇੰਨੇ ਲੋਕ ਪਟਵਾਰੀਆਂ ਨੂੰ ਗਾਲਾ ਕੱਢ ਰਹੇ ਨੇ ਤਾ ਗੱਲ ਕਿਤੇ ਨਾ ਕਿਤੇ ਸਹੀ ਤਾ ਹੋਵੇਗੀ ਲੋਕ ਝੂਠ ਤਾ ਨਹੀ ਬੋਲ ਰਹੇ। ਪਟਵਾਰੀਆਂ ਨੂੰ ਸਹੂਲਤ ਦੇਣੀ ਚਾਹੀਦੀ ਹੈ ਸਰਕਾਰ ਨੂੰ ਫਿਰ ਉਨਾ ਤੇ ਡੰਡਾ ਰੱਖ ਕਿ ਕੰਮ ਲੈਣ ਨਹੀ ਕਰਦੇ ਤਾ ਘਰ ਭੇਜਣ ਇਨਾ ਨੂੰ। ਪਟਵਾਰੀ ਮੂੰਹ ਪਤਾ ਤੁਹਾਨੂੰ ਕੀਢਾ ਅੱਡਦੇ ਨੇ

  • @Tejankang
    @Tejankang Год назад +1

    Aaj dono veere neeli pagg bann ke akali dal badal de supporter hi bne lgde aa😂😂😂😂 dhakka nah kro rattan bai jii…

  • @Australianvlog101
    @Australianvlog101 Год назад

    Guru Gobind Singh maharaj di 100 sakhi ch Daleep Singh da jikar hai ke one Kabul ton Delhi fateh karda hoyeya Punjab auna.. 100 sakhi jroor paro

  • @sukmnmadahar5659
    @sukmnmadahar5659 Год назад

    Y bht ne aaa jana vapis, mere apde dekhde dekhde 3 jane mud ge .. mai khud y india sal reh k gya dvare fer aa jana mitran ne …

  • @ishpreetnoor
    @ishpreetnoor Год назад

    #lakhasidana #balkaursinghsidhu #bhannasidhu #kunwarvijaypratap #sukhpalkhaira#manpreetsinghayali ##anmolkawatra #ajaypalsinghbrar.......... Ehna nu elections ch aana chahida hai

  • @Talk_with_facts98
    @Talk_with_facts98 Год назад

    Bot dukhi mn nal keh reya bot Maan se Maan sab te hun patona v kyo bot pai

  • @bachanpalsingh1638
    @bachanpalsingh1638 Год назад

    Chandigarh de vich Punjab te punjabi di rooh khatam ho chuki ae .. punjabi students international studies de naam de Bahar ja k diploma kr rhe ne jis da koi relevance ni …

  • @sukhsran9914
    @sukhsran9914 Год назад

    ਦੇਖੋ ਵੀਰ ਜੀ ਮੈਂ ਬਾਹਰ ਰਹਿੰਦਿਆਂ ਵੀ ਬਹੁਤ ਕੁਝ ਕੀਤਾ ਪਰ ਹਮੇਸ਼ਾ ਉਸ ਪ੍ਰਮਾਤਮਾ ਨੇ ਮੇਰਾ ਸਾਥ ਦਿੱਤਾ ਜੇਕਰ ਤੁਹਾਨੂੰ ਕਿਸੇ ਵੀ ਸਮੇਂ ਮੇਰੀ ਲੋੜ ਹੋਵੇ ਮੈਂਨੂ ਇੱਕ ਕੰਮ ਕਰੋ ਭਾਵੇਂ ਇਹ ਸਭ ਤੋਂ ਮਾੜਾ ਹੈ, ਸ਼ਾਇਦ ਤੁਸੀਂ ਸਮਝ ਸਕਦੇ ਹੋ, ਮੈਂ ਤੁਹਾਡੇ ਨਾਲ ਹਾਂ।

  • @GillLakhvir-v1f
    @GillLakhvir-v1f Год назад

    Ooh banda Bhagwant maan aah

  • @RamneekBolina
    @RamneekBolina Год назад

    In these days it’s very common to use the name of the Maharaja Duleep Singh ji on videos Them. But before anyone becomes more solid and deep follower of any religion or language should see countries likes Syria Afghanistan Pakistan Iran . Respect everyone religion Race and language and culture but people like you are on some kind of work now the way to monopolise public

  • @palwinrajput2826
    @palwinrajput2826 Год назад +1

    ਹਰਮਨ ਦੀ ਲਿਖਤ ਤੇ ਮਨਪ੍ਰੀਤ ਦੀ ਆਵਾਜ਼ ਚਾਰ ਚੰਨ ਲਾ ਦਿੰਦੀ

  • @harjotsingh1906
    @harjotsingh1906 Год назад

    Bahuth saona

  • @MANJEETSINGH-nz8tx
    @MANJEETSINGH-nz8tx Год назад

    1000 cho 200 hona per jehda rishwat khor a aho loka da kappda pad dinda

  • @sandhumanna8611
    @sandhumanna8611 Год назад

    PUSU ale CYSS ਨੇ ਪੱਗ ਲਾਹੀ,ਹੁਣ ⁶ਏਹ ਦਾ ਸਾਡੇ ਲਈ ਬਹੁਤ ਮਾੜੀ

  • @rupindersingh3769
    @rupindersingh3769 Год назад

    Brahman vaad ne Punjab nu apne vich krle a pji Punjab last te gulam hoye te sada soorma de name tuhade pehla aune pji India pehla gulam ho gye Punjab apne diye gadariya krke last te gulam hoye c

  • @arshromana6233
    @arshromana6233 Год назад

    Bhagwant maan

  • @MADE_IN_PANJAB
    @MADE_IN_PANJAB Год назад

    Dogre ne jo keeta keeta but apni vi kaami si

  • @ਪਿੰਡਦੀਆਂਗੱਲਾ4448

    Gath jod ch moosewale da bapu kidr jau 😢😢 ohde justice ty rol dene ehna

  • @sandhumanna8611
    @sandhumanna8611 Год назад

    ਭੂਮਕਰ ਦੀ ਸਰਦਾਰ.......ਮਮਤਾ.…..,, ਸ਼ਮਤਾ......,,, ?

  • @Aman2111
    @Aman2111 Год назад

    tusse paisey de kamjoori door karlongay,
    jehre hava kharab hai, pani kharab hai and mitti ch pollution hai,
    you cant get rid of that,
    i am living abroad and i wont return back, I dont want to come back... system is good , saaf havva, saaf pani, saad mitti hain ithe

  • @Aman2111
    @Aman2111 Год назад

    dharam tain bahut door de gaal hain kake,
    itheey tain insaaniyat hi mooo gayi hai

  • @rupindersingh3769
    @rupindersingh3769 Год назад

    Pji pehla gl kro Panjab gulam Kyu hoye

  • @manindermadahar24
    @manindermadahar24 Год назад

    ਭੰਤਾ ਭੰਡ

  • @Gurpreet15552
    @Gurpreet15552 Год назад

    Twitter account I’d dso bro Ratan

  • @jobansingh8142
    @jobansingh8142 Год назад

    ਬੁੱਚੜ ਸੀ

  • @HarmanBatthvlogs
    @HarmanBatthvlogs Год назад