History Bhai Taru Singh Ji by Dr Sukhpreet Singh Udhoke

Поделиться
HTML-код
  • Опубликовано: 27 янв 2025

Комментарии •

  • @ਮੰਗਲ-ਫ8ਬ
    @ਮੰਗਲ-ਫ8ਬ 7 дней назад

    ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਕਲਾਨੌਰ ਤੋਂ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ

  • @Rajdeep492
    @Rajdeep492 4 месяца назад +20

    ਤੁਹਾਡੀ ਹਰ ਵੀਡੀਓ ਸੁਣ ਦਾ ਮੈਂ ਡਾਃ ਸਾਬ ਜਲਦੀ ਹੀ ਸਿੰਘ ਸੱਜਣਾ ਦਾਸ ਨੇ ਵਾਹਿਗੁਰੂ ਕ੍ਰਿਪਾ ਕਰਨ 🙏🏻

    • @jagtarsingh7827
      @jagtarsingh7827 4 месяца назад +3

      ਗੁਰੂ ਜੀ ਪਾਸ ਹੱਥ ਜੋੜ ਅਰਜੋਈ ਕਰੋ ਜੀ ਗੁਰੂ ਸਦਾ ਮਿਹਰਬਾਨ ਹੈ ਜੀ 👏👏

    • @Kaurpunia5709
      @Kaurpunia5709 4 месяца назад +2

      ਵਾਹਿਗੁਰੂ ਜੀ 🙏❤

    • @amarjotsinghbajwa
      @amarjotsinghbajwa 4 месяца назад +2

      Waheguru

    • @joshansingh2014
      @joshansingh2014 4 месяца назад +1

      Satguru Sachhe paatsaha ji de charn vich ardaas h 🌺🙏🌺 Guru Sahab sanu sumat baksan🙏🙏

  • @GaganjitsinghKhaira
    @GaganjitsinghKhaira 15 дней назад

    ਧੰਨ ਧੰਨ ਸ਼ਹੀਦ ਬਾਬਾ ਤਾਰੂ ਸਿੰਘ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @kishornazran489
    @kishornazran489 16 дней назад +1

    Waheguru ji akal purkh ap sab parivar nu charrdi kla bakhshann ji

  • @ginderkaur6274
    @ginderkaur6274 Месяц назад +1

    ਧਨ ਸਿੱਖੀ ਧਨ ਗੁਰੂ ਜੀ ਦਾ ਅਨਮੋਲ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜੀ ਕੋਟ ਕੋਟ ਪ੍ਰਣਾਮ

  • @nandsingh7771
    @nandsingh7771 2 месяца назад +2

    ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਆਪ ਜੀ ਦੀ ਸਿਖ ਇਤਿਹਾਸ ਦੀ ਵਿਆਖਿਆ ਬਹੁਤ ਪ੍ਰੇਰਨਾ ਦਾਇਕ ਹੈ। ਵਾਹਿਗੁਰੂ ਜੀ ਮੇਹਰ ਕਰਨ ਅਤੇ ਸਾਡੇ ਮਹਾਂਪੁਰਖਾਂ ਦਾ ਇਤਿਹਾਸ ਨੂੰ ਸੁਣਦਿਆਂ ਕੰਬਣੀ ਛਿੜ ਜਾਂਦੀ ਹੈ। ਹਕੀਕਤ ਵਿੱਚ ਇਹੋ ਜਿਹੇ ਤਸੀਹੇ ਤਾਂ ਦੇਖੋ ਵੀ ਨਹੀਂ ਜਾ ਸਕਦੇ। ਮੇਰੀ ਹਥ ਜੋੜ ਕੇ ਬੇਨਤੀ ਹੈ ਉਹਨਾਂ ਨੋਜਵਾਨਾਂ ਨੂੰ ਕਿ ਆਪਣੀ ਸਾਬਤ ਸੂਰਤ ਨੂੰ ਕਾਇਮ ਰੱਖੋ। ਕਿਉਂਕਿ ਇਸ ਨਾਲ ਸਾਨੂੰ ਆਪਣੀ ਕੌਮ ਦੀ ਏਕਤਾ ਅਤੇ ਡਿਸਪਲਿਨ ਨੂੰ ਮਜ਼ਬੂਤੀ ਮਿਲੇਗੀ। ਧੰਨਵਾਦ ਜੀ।

  • @GaganjitsinghKhaira
    @GaganjitsinghKhaira 16 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @dalbirsingh.--singhisking2340
    @dalbirsingh.--singhisking2340 4 месяца назад +5

    ਵਾਹਿਗੁਰੂ ਸਤਿਨਾਮ ਜੀ

  • @kawaljeetkaur9420
    @kawaljeetkaur9420 4 месяца назад +5

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻

  • @bachy70india
    @bachy70india 14 дней назад

    WaheGuru Ji

  • @vanshsingh2733
    @vanshsingh2733 4 месяца назад +2

    ੴੴੴੴੴ
    ਵਾਹਿਗੁਰੂ ਧਨ ਧੰਨ ਭਾਈ ਤਾਰੂ ਸਿੰਘ ਸਾਹਿਬ ਜੀ

  • @jasvirsinghchakar416
    @jasvirsinghchakar416 4 месяца назад +3

    ਧੰਨ ਵਾਹਿਗੁਰੂ ਜੀ

  • @dupindersinghgill2923
    @dupindersinghgill2923 4 месяца назад +3

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @Uppal-ny5le
    @Uppal-ny5le 4 месяца назад +3

    Waheguru ji 🙏

  • @navita5664
    @navita5664 4 месяца назад +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    ਗੱਲ ਇਕ ਰੱਖਣੀ ਸੀ ਕਿ ਮੇਰੇ husband ਤੁਹਾਨੂੰ ਮਿਲਣਾ ਚਾਹੰਦੇ ਨੇ। ਕੋਈ ਪੱਤਾ ਦੱਸ ਸਕਦੇ ਬੜੀ ਮੇਹਰਬਾਨੀ ਹੋਵੇਗੀ🙏🙏
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @jogasingh1907
    @jogasingh1907 4 месяца назад +3

    Veer ji Fatey parwan karna ji. You are very much right that a sikh has a stimna to listen, to read so that he is able to analyse the Sikh philosophy sikh history sikh institutions sikh culture sikh rituals and sikh martyrs and many more. Please ignore my mistake if any. Thanks

  • @SehajJotSingh123
    @SehajJotSingh123 4 месяца назад +1

    *ਵਾਹਿਗੁਰੂ ਜੀ ਕਾ ਖਾਲਸਾ*
    *ਵਾਹਿਗੁਰੂ ਜੀ ਕੀ ਫਤਿਹ ਜੀ।*. 🙏🙏🙏🙏🙏🙏🙏🙏
    🍃🌺🍃🌺🍃🌺🍃🌺
    *💥 WAHEGURU JI💥*

  • @ManjitKaur-fg9iy
    @ManjitKaur-fg9iy 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @supindersingh5425
    @supindersingh5425 4 месяца назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @BalbirSingh-v2e
    @BalbirSingh-v2e 4 месяца назад

    🙏🙏🙏🌸🌸

  • @SikanderdhindsaKala
    @SikanderdhindsaKala 16 дней назад

    ♥️♥️♥️♥️♥️♥️🌹🌹🌹🌹🌹

  • @balrajbrar2870
    @balrajbrar2870 4 месяца назад +1

    ਦੇਗ ਤੇਗ ਫ਼ਤਿਹ

  • @taminderkour1400
    @taminderkour1400 4 месяца назад

    ❤🙏🙏

  • @niarakhalsa3831
    @niarakhalsa3831 3 месяца назад

    100% sahi aa ki ਕੇਸ katal nahin kite bilkul ਗੁਰਮਤ ਤੇ ਅਨੁਕੂਲ ਆ ਕਿ ਕੇਸ ਲੋਹੇ dian ਤਾਰਾਂ bande ਹੀ nahin agar ਹਾਂ ਤੇ ਗੁਰਮਤ ਦੇ ਉਲਟ gal ਆ

  • @damanbhatia7
    @damanbhatia7 2 месяца назад

    🙏🏽🙏🏽🙏🏽

  • @ranbeerdhingra2557
    @ranbeerdhingra2557 4 месяца назад

    SAT NAM SHREE WAHE GURU JI

  • @satveendersinghkala
    @satveendersinghkala 4 месяца назад

    Dhan Dhan Shri Guru Pita Gobind Singh Gi

  • @RashpalSingh-gv2fg
    @RashpalSingh-gv2fg 4 месяца назад +1

    V good jankari...

  • @kewaljeetkaur2076
    @kewaljeetkaur2076 4 месяца назад

    Satnam Shri waheguru ji

  • @SukhbeerSingh-o5d
    @SukhbeerSingh-o5d 4 месяца назад

    Waheguru ji ka khalsa waheguru ji ki fathe

  • @joshansingh2014
    @joshansingh2014 4 месяца назад

    Waheguru ji🌺🙏🌺

  • @surindersingh9937
    @surindersingh9937 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @supindersingh5425
    @supindersingh5425 4 месяца назад +3

    ਸਾਡੇ ਸਾਹਮਣੇ 18ਵੀ ਸਦੀ ਦੀਆਂ ਸ਼ਹਾਦਤਾਂ ਅਤੇ 20ਵੀ ਸਦੀ ਦੀਆਂ ਸ਼ਹਾਦਤਾਂ ਵੀ ਚੇਤੇ ਰੱਖਣੀਆਂ ਜਰੂਰੀ ਹਨ

  • @amarjotsinghbajwa
    @amarjotsinghbajwa 4 месяца назад

    Waheguru

  • @BapuKomDas
    @BapuKomDas 4 месяца назад

    ਭਾਈ ਸਾਹਿਬ ਜੀ ਜਿਨ੍ਹਾਂ ਨੂੰ ਅੱਜ ਭਾਟਰੇ ਕਹਿੰਦੇ ਹਨ ਕਿ ਉਹ ਹੀ ਭੱਟ ਹਨ ਇਸ ਬਾਰੇ ਚਾਨਣਾ ਪਾਓ ਜੀ ਅਤੇ ਇਸ ਦਾ ਪਿਛੋਕੜ ਵੀ ਦੱਸੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @harindersingh2377
    @harindersingh2377 4 месяца назад

    Waheguruji 🙏💞💞💞💞💞🙏

  • @jassdhanoa812
    @jassdhanoa812 4 месяца назад

    ਵਾਹਿਗੁਰੂ ਜੀ

  • @JaspalSingh-ld2qd
    @JaspalSingh-ld2qd 4 месяца назад

    Waheguru g

  • @Kaurpunia5709
    @Kaurpunia5709 4 месяца назад

    ਵਾਹਿਗੁਰੂ ਜੀ 🙏❤

  • @ShamsherSingh-k6b
    @ShamsherSingh-k6b 4 месяца назад

    ਡਾਕਟਰ ਸਾਬ ਤੁਸੀਂ ਜਿੱਤਾਂ ਤਾਂ ਦੱਸ ਰਹੇ ਓ ਪਰ ਜਦੋਂ ਦਿੱਲੀ ਜਿੱਤੀ ਸੀ ਸਰਦਾਰ ਬਘੇਲ ਸਿੰਘ ਨੇ ਜਿਹੜੀ ਗਲਤੀ ਉਸ ਵੇਲੇ ਹੋਈ ਤੇ ਬਾਅਦ ਵਿਚ ਵੀ ਹੋਈਆਂ ਉਹ ਵੀ ਬਿਆਨ ਕਰੋ ਤਾਂ ਕਿ ਉਸ ਤੋਂ ਸਿੱਖਿਆ ਲੈਕੇ ਅੱਜ ਕੌਮ ਦਾ ਭਲਾ ਹੋਜੇ। ਸਰਦਾਰ ਭਰਪੂਰ ਸਿੰਘ ਬਲਬੀਰ ਨੇ ਉਸਨੂੰ ਬਿਆਨ ਕੀਤਾ, ਜੇ ਸਿੱਖ ਇਤਿਹਾਸ ਦੀਆਂ ਗਲਤੀਆਂ ਮੰਨ ਲੈਂਦੇ ਤਾਂ ਅੱਜ ਇਹ ਹਾਲ ਨਾ ਹੁੰਦਾ।

  • @gursharansingh3141
    @gursharansingh3141 4 месяца назад

    ❤❤❤

  • @tanvirsingh1194
    @tanvirsingh1194 4 месяца назад

    Bhsi sahib ji iandiala khera jitho da mulhbar c

  • @rajinderbevli6130
    @rajinderbevli6130 4 месяца назад

    Very Thankful for this Katha.
    Why words deleted from Ardas ?
    I request all the Gurdwara Committee Members please now add these words in Ardas. Which were deleted wrongly.
    इस कथा के लिए बहुत आभारी हूं.
    अरदास से शब्द क्यों हटाये गये?
    मैं सभी गुरुद्वारा कमेटी के सदस्यों से अनुरोध करता हूं कि कृपया अब इन शब्दों को अरदास में जोड़ें। जिन्हें गलत तरीके से डिलीट कर दिया गया।

  • @TalwinderSingh-k1l
    @TalwinderSingh-k1l 4 месяца назад

    Ma tuhadi gal garur managa

  • @GaganjitsinghKhaira
    @GaganjitsinghKhaira 15 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @joshansingh2014
    @joshansingh2014 4 месяца назад

    Waheguru ji🌺🙏🌺

  • @rajusra-i3c
    @rajusra-i3c 4 месяца назад

    Waheguru ji

  • @ramankaur188
    @ramankaur188 4 месяца назад

    Waheguru

  • @simranjitsingh5026
    @simranjitsingh5026 4 месяца назад

    🙏🙏❤️

  • @GurpreetSingh-up2hv
    @GurpreetSingh-up2hv 3 месяца назад

    ❤🙏

  • @SukhMoloo-ys7ue
    @SukhMoloo-ys7ue 4 месяца назад

    Waheguru ji 🙏

  • @jassajatt3722
    @jassajatt3722 3 месяца назад

    Waheguru ji