Wonderful Police Officer. We need many more such great officers in India. We Bow down to Manukhta Di Sewa Society Ludhiana. Priti must do more Japji Sahib and Rehras prayers everyday. At any other time keep busy with 1st pauri non stop of Japji. Rest of the family are suggested do the same. It works.
ਲੜਕੀ ਦੇ ਪਿਤਾ ਨੂੰ ਸਲਾਮ ,🙏🏻bcoz aaj kal de same ch koi eda da insan peese de madad to manna nhi krda ...bt uncel ji de hosle nu vekh k bhot khusi hoi .ghre ch greebi aa par neet raji aa ....bhot sarea blessing from goindwal sahib ( Punjab )
Exactly...lok mnde ni aa but evil things exist... Kudi jdo boldi ki bhoot dikhde aa bhut rona aa reha c ki koi ni vishwas krrea iste... Paath krona chahida ina nu garh ch
Rabba o Rabba... Main Roni aa k Tu mera Ik hi Sahara maito kho lya.. Mere nal chnga ni krya.. Tu tan ki ki kr riha.. Kinni duniya Aukhi aa ..bss kr duniya bnauni
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਦੁਕਾਨਦਾਰ ਵੀਰਾਂ ਦਾ ਦਿਲੋਂ ਧੰਨਵਾਦ ਜੋ ਇੰਨਾ ਦਾ ਸਾਥ ਦਿੰਦੇ ਐ। ਪੁਲੀਸ ਵਾਲੇ ਭੈਣ ਭਰਾ ਦਾ ਧੰਨਵਾਦ।
ਪਿਉ ਦੀ ਸੋਚ ਨੂੰ ਸਲਾਮ ਹੈ। ਵਾਹਿਗੁਰੂ ਗੁਰੂ ਜੀ ਮੇਹਰ ਕਰੋ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਸ ਪਰਿਵਾਰ ਨੂੰ ਖੁਸ਼ੀਆਂ ਦਾ ਦਾਨ ਬਖ਼ਸ਼ਣ। ਪਰਿਵਾਰ ਦੇ ਹਰ ਮੈਂਬਰ ਨੂੰ ਤੰਦਰੁਸਤ ਰੱਖਣ। ਭੈਣ ਨੂੰ ਠੀਕ ਕਰ ਦੇਣ
Right ji 🙏🙏
Waheguru ji waheguru ji
ਪਿਉ ਵਿਚਾਰਾ ਭੈਣੇ ਆਪਦਾ ਫਰਜ ਨਿਭਾ ਰਿਹਾ ਏ.. ਕੋਈ ਬਾਪ ਆਪਣਾ ਪਿਆਰ ਨਹੀ ਦਿਖਾਉਦਾ ਪਰ ਮਾਂ ਜਿਨਾ ਹੀ ਪਿਆਰ ਬਾਪ ਵੀ ਕਰਦਾ ਏ ਆਪਣੀ ਔਲਾਦ ਨੂੰ
Waheguru ji mehar karn ge beti te God bless you beta ji
Good job paji tusi great ho
Saliut Hain es father nu Jo gal ohna kahe bohat man khushi hoiya te 2ed paji saliut Hain tuhde soch nu attee tohade Kam nu v 🙏🙏🙏🙏🙏
ਬਹੁਤ ਵਧੀਆ ਵੱਡੇ ਵੀਰ
ਹੇਵਾਹਿਗੁਰੂ,ਜੀ,ਇਸ,ਸਾਰੇ,ਪਰਿਵਾਰ,,ਨੂੰ,ਤੰਦਰੁਸਤ,ਜੀਵਨ,ਬਖਸੋ,ਜੀ
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਦੁਨੀਆਂ ਪਰੇ ਤੋਂ ਪਰੇ ਦੁਖੀ ਪੲਈ ਹੈ ਰੱਬਾ ਮੇਰਿਆ ਸਭ ਨੂੰ ਤੰਦਰੁਸਤ ਰੱਖੀ।
Bahut sohni seba hia
Soraj sing is also a great man I salute him frome Pakistan
Shabnun g kasur boh at pyaara sehar hai. Arifwala Pakpattan.
बंडिममीक दयततणककहणतत।4 FYI free bye freeCrewCome@@ahmadsher1776
ਵਾਹਿਗੁਰੂ ਜੀ ਪ੍ਰੀਤੀ ਭੈਣ ਤੇ ਪਰਿਵਾਰ ਤੇ ਮੇਹਰ ਕਰਿਓ ਜੀ ਦਵਾਈ ਲੱਗ ਜਾਵੇ ਜੀ ਦਵਾਈ ਨਾਲ ਫਰਕ ਪੈ ਜਾਵੇ ਜੀ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Menu khud nu Ronna aaagya 😭😭😭😭😭😭😭😭😭 .....he parmatma mehrr Kerr .........sabh .te ...jo dukkhi jaa .🙏🙏🙏🙏🙏🙏🙏🙏🙏🙏 Please Parmatma kirppa krdo
..
Preeti bhut pyari aa kini bholi aa kinia sohnia gla krdi aa waheguru meri bhen nu thik kre 🙏🏻
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਕਰਨ
bhut wadiya hoiya g
Wonderful Police Officer. We need many more such great officers in India. We Bow down to Manukhta Di Sewa Society Ludhiana. Priti must do more Japji Sahib and Rehras prayers everyday. At any other time keep busy with 1st pauri non stop of Japji. Rest of the family are suggested do the same. It works.
Gurpreet veer nu sda chardi kla Vic rakhna ji Seva karn da bal bakshna ji
This man is proving the true meaning of humanity. 🙏
ਲੜਕੀ ਦੇ ਪਿਤਾ ਨੂੰ ਸਲਾਮ ,🙏🏻bcoz aaj kal de same ch koi eda da insan peese de madad to manna nhi krda ...bt uncel ji de hosle nu vekh k bhot khusi hoi .ghre ch greebi aa par neet raji aa ....bhot sarea blessing from goindwal sahib ( Punjab )
ਗੁਰਪ੍ਰੀਤ ਬੇਟਾ, ਇਹਨਾਂ ਦਾ ਘਰ ਥੋੜ੍ਹਾ ਬਹੁਤ ਠੀਕ ਕਰਵਾ ਦਿਉ ਦਰਵਾਜ਼ੇ ਵਗੈਰਾ ਲਗਵਾ ਦਿਉ ਕਿਉਂ ਕਿ ਸੂਰਜ ਵੀਰ ਦੀ ਬੇਟੀ ਜਵਾਨ ਏ। Safety ਬਹੁਤ ਜਰੂਰੀ ਏ
Bhai aap ka buht buht sukriya aap ne garib Mazdur ka Pisa dilaya upr Wala aap ko kohs rakhy Aameen summa Aameen
ਵਹਿਮ ਵਿੱਚ ਪਰੀਤੀ ਭੈਣ
ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏
I am praying for Preeti and her family, Guru Ram Das Ji sare dukh katan ess parivar de.
Wahaguru kirpa kar es bachi te esnu jaldi thik kar. Te Suraj paji nu bal bakhsh wahaguru 🙏🙏🙏🙏🙏
Nice veer ne ❤️
Bahut vadia veere
ਲੜਕੀ ਦੇ ਪਿਤਾ ਨੂੰ ਸਲਾਮ ਐ ਅੱਜ਼ ਦੇ ਸਮੇਂ ਵਿੱਚ ਇਸ ਤਰ੍ਹਾਂ ਦਾ ਬੱਦਾ ਮਿਲਣਾ ਬਹੁਤ ਮੁਸ਼ਕਲ ਐ ਮੈਂ RUclips ਤੇ ਪਿਹਲੀ ਵਾਰ comment krea
Wheguru jii inaa ty kirpa kre
ਹਾਏ ਰੱਬਾ ਬਹੁਤ ਦੁਖ ਲੱਗ ਰਿਹਾ ਵਾਹਿਗੁਰੂ ਜੀ ਕਿਰਪਾ ਕਰੋ ਵੀਰ ਜੀ ਤੁਹਾਡੇ ਦਿਲ ਨੂੰ ਸਲਾਮ ਤੁਹਾਨੂੰ ਵੀ ਸਲਾਮ ਵਾਹਿਗੁਰੂ ਜੀ ਕਿਰਪਾ ਕਰਨ ਗੲਏ ਪ੍ਰਮਾਤਮਾ ਜੀ ਕਿਰਪਾ ਕਰਨ ਗੇ
Great father ❤️🙏
God bless you Gurpreet paji
Gurpreet Singh doing very good job and seba 🙏🙏👍👍
Waheguru sare members nu thek kre es ghr de
ਹੋ ਸਕਦਾ ਕਿ ਘਰ ਚ ਕੋਈ ਬੁਰੀ ਸ਼ੈਅ ਹੋਵੇ।
ਵਾਹਿਗੁਰੂ ਜੀ ਸਭ ਠੀਕ ਕਰਨ।
Exactly...lok mnde ni aa but evil things exist... Kudi jdo boldi ki bhoot dikhde aa bhut rona aa reha c ki koi ni vishwas krrea iste... Paath krona chahida ina nu garh ch
ਸੂਰਜ ਵੀਰ ਰੱਬ ਭਲੀ ਕਰੇ ਅਰਦਾਸ ਕਰਦੇ ਹਾਂ 🙏🙏🙏
Sukr a rabba
Rabba o Rabba... Main Roni aa k Tu mera Ik hi Sahara maito kho lya.. Mere nal chnga ni krya.. Tu tan ki ki kr riha.. Kinni duniya Aukhi aa ..bss kr duniya bnauni
ਇੱਕ ਉਹ ਲੋਕ ਆ ਜੋ ਦਿਨੋ ਦਿਨ ਹੋਰ ਅਮੀਰ ਹੋਈ ਜਾਣ ਦੲਏ 😐ਇੱਕ ਅਸੀਂ ਆਮ ਜਨਤਾ ਜੋ ਦਿਨੋ ਦਿਨ ਗਰੀਬ ਹੋਈ ਜਾਣ ਦੇ 🙏ਇੱਕ ਸਰਕਾਰ ਮਾੜੀਆਂ 🙏ਇੱਕ ਉਹ ਲੋਕ ਆ ਜਿਹੜੇ ਇੱਕ ਘਰ ਚ ਸਾਰੇ ਸਾਰੇ ਜੀਅ ਨੂੰ ਸਰਕਾਰਾਂ ਨੋਕਰੀਆ ਦਿੱਤੀਆਂ🙏ਇੱਕ ਪੰਜਾਬ ਪੁਲਿਸ ਵਿੱਚ ਕੁਝ ਇਹਦਾ ਦੇ ਮੁਲਾਜ਼ਮ ਆ 🙏ਜਿਹਨਾਂ ਦਾ ਘਰ ਸਿਰਫ ਦੋ ਨੰਬਰ ਦੀ ਕਮਾਈ ਤੋ ਚੱਲਣ ਦੀਆਂ ਉਹਨਾਂ ਦੀਆਂ ਤਨਖਾਹਾਂ ਸਰਕਾਰ ਦੇ ਖਾਤੇ ਵਿੱਚ ਪਾਇਆ ਜਾਣ 🙏🇮🇳🙏
ਗੁਰਪ੍ਰੀਤ ਵੀਰ ਜੀ 🙏❤️🙏 ਤੁਹਾਡੀ ਸੇਵਾ ਨੂੰ ਸਲਾਮ ਹੈ ਜੀ ਵਾਹਿਗੁਰੂ ਜੀ ਇਸ ਤਰਾਂ ਹੀ ਤੁਹਾਡੇ ਸਿਰ ਮੇਹਰ ਭਰਿਆ ਹੱਥ ਬਣਾਈ ਰੱਖੇ ਜੀ 🙏👍🙏
Waheguru ji dhan eh Banda himmat ta ni Hari🙏
ਵੀਰ ਜੀ ਆ ਬਿਲਕੁਲ ਸਹੀ ਬੋਲ ਰਹੀ ਹੈ ਲੜਕੀ
ਇਹਨਾਂ ਦੇ ਘਰ ਵਿੱਚ ਕੁੱਸ ਹੈ ਕੋਈ ਮੰਨੇ ਜਾਂ ਨਾ ਮੰਨੇ
ਸਾਰੇ ਪਰਿਵਾਰ ਨੂੰ ਦਾ ਉਸ ਚੀਜ਼ ਨੇ ਬੇਤਾ ਗਰਕ ਕਰਿਆ ਹੋਇਆ ਹੈ
ਮੈਨੂੰ ਤਾਂ ਪਤਾ ਆ ਮੈਂ ਖੁਦ ਦੇਖਿਆ ਹੈ
ਜਿਸ ਦੇ ਨਾਲ ਬੀਤਦੀ ਹੈ ਉਸ ਨੂੰ ਹੀ ਪਤਾ ਹੁੰਦਾ ਲੋਕਾਂ ਦੇ ਵੰਡੇ ਦਾ ਤਾਂ ਮਖੋਲ ਹੁੰਦਾ ਹੈ
ਇਹ ਲੜਕੀ ਇਸ ਕਰਕੇ ਦੱਸਣ ਲੱਗ ਗਈ ਹੈ ਹੁਣ ਇਹ ਗੁਰੂ ਜੀ ਦੇ ਘਰ ਵਿੱਚ ਆ ਗਈ ਹੈ ਹੁਣ ਇਸ ਨੂੰ ਕੋਈ ਡਰ ਨਹੀਂ ਲੱਗਦਾ ਇਸ ਜਗ੍ਹਾ 'ਤੇ
ਇਸ ਜਗ੍ਹਾ ਤੇ 10.20 ਦਿਨ ਜੇ ਰਹੇਗੀ ਤਾਂ ਠੀਕ ਵੀ ਆਪਣੇ ਆਪ ਹੋ ਜਾਵੇਗੀ ਤੇ ਹੋਰ ਵੀ ਬਹੁਤ ਕੁੱਝ ਦੱਸੇ ਗੀ
ਬਹੁਤ ਦੁਨੀਆਂ ਤਾਂ ਇਹ ਬੋਲਦੀ ਹੈ ਇਹ ਚੀਜ਼ਾਂ ਨਹੀਂ ਹੁੰਦੀਆਂ ਸਭ ਬਹਿਮ ਹੈ
ਪਰ ਜਿਸ ਦਿਨ ਉਹਨਾਂ ਦੇ ਸਾਹਮਣੇ ਆ ਜਾਵੇਗਾ ਫੇਰ ਪਤਾ ਲੱਗ ਜਾਵੇਗਾ ਕੀ ਕੁੱਝ ਹੁੰਦਾ ਹੈ ਤੇ ਕੀ ਨਹੀਂ
ਵੀਰ ਜੀ ਮੇਰੀ ਉਮਰ 55 ਸਾਲ ਦੀ ਹੈ
ਜੋ ਕੁਝ ਮੈਂ ਦੇਖਿਆ ਜੋ ਮੇਰੇ ਨਾਲ ਹੋਇਆ ਹੈ ਉਹ ਤਾਂ ਮੈਨੂੰ ਹੀ ਪਤਾ ਹੈ ਹੋਰ ਬੰਦਾ ਤਾਂ ਸੋਚ ਵੀ ਨਹੀਂ ਸਕਦਾ
ਵੀਰ ਜੀ ਇਹ ਅਸਲ ਸਚਾਈ ਹੈ ਜੋ ਮੈਂ ਦੱਸੀ ਹੈ ਅੱਜ ਵੀ ਮੈਂ ਬਹੁਤ ਕੁੱਝ ਬਰਦਾਸ਼ਤ ਕਰ ਰਿਹਾ ਹੈ
God bless you all Amen
Waheguru ji mehar kryo Ed ghar te
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Suraj bhai is a great person and Very kind father
good paaji
ਵਾਹਿਗੁਰੂ ਜੀ।🙏🙏🙏🙏🙏
منٹو بھائ جی زندہ باد یہ ھے زندگی جو کوئ سرمایہ دار نہ کر سکا وہ عبد الستار ایدھی اور منٹو پھا جی جیسے کر کے امر ھو گئے
Waheguru Ji Maher Karna Ji
Hay parmatma, sare bache tandrust ho jan......sab nu payaar & change roti ,sar pe shatt mile , yeh ardaas ha
Salute aa bahi di soch nu hack Di khanda
Br good job God bless you
ਵਾਹਿਗੁਰੂ ji meher kro
SUCH A GREAT FATHER!! GOD BLESS YOU, SIR.
God bless sir
بھاجی۔تسی۔گریٹ۔ھوجی۔رب۔تھانوں۔ھمیشہسکھ۔نصیب۔کرے
Dhan h piyo wah oye rba shukariya veere tuc eho jhi ruh de drshn krwaye waheguru pli kre priwar te
Suraj pal rab da banda.ਇੱਥੇ ਰੱਜੇ ਪੁੱਜੇ ਕਈ ਸੇਵਾ ਦੇ ਨਾ ਕੇ ਰਗੜੇ ਲਾਈ ਜਾਂਦੇ ਆ।ਸੂਰਜ ਪਾਲ ਦੇ ਬੋਲੇ ਸ਼ਬਦ ਮਨ ਨੂੰ ਟੁੰਬ ਗਏ।
Waheguru ji mher krn jii
Veer ji eda de Bol kadi kise de muho ni sune aj tak Suraj uncle bhot vade dil wale AA ghr ch bhot grbi AA pr dil 4guna jada Ameer AA
Vaheguru ji
Wahaguru ji k Khalsa waheguru ji ki Fateh
Waheguru waheguru waheguru waheguru waheguru waheguru
Great father … god bless you 🙏🙏
Suraj Singh you are great God bless you
suraj bilkul hi suraj he loka nu roshni diti he
Sokar a. Vir g. 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਮਹਾਰਾਜ਼ ਇਹੋ ਜਿਹਾਂ ਇਨਸਾਨਾ ਦਾ ਸਾਥ ਦੇਵੇ, ਇਮਾਨਦਾਰ ਤੇ ਨੇਕ ਇਨਸਾਨ ਸੂਰਜ ਵੀਰ, ਸਾਰੇ ਪਰਿਵਾਰ ਨੂੰ ਤੰਦਰੁਸਤ ਹੋਵੇ ਜਲਦੀ ।
wmk 🙏🙏🙏
ਵਾਹਿਗੁਰੂ ਸੂਰਜ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ .. ਵੀਰੇ ਬਹੁਤ ਜਲਦੀ ਤੇਰੀ ਝੋਲੀ ਚ ਦੁਨੀਆ ਦੀਆ ਸਭ ਖੁਸ਼ੀਆ ਪੋਣ ਗੇ ਪ੍ਰਮਾਤਮਾਂ
ਵੀਰੇ ਕੁੜੀ ਨੂੰ ਆਪਣੇ ਕੋਲ ਰਖ ਕੇ ਇਲਾਜ ਕਰਵਾ ਦਿਓ ।ਧੰਨਵਾਦ
You think he has money, long back he should have put her to sleep.
ਵੀਰ ਜੀ ਇਹ ਪਰਿਵਾਰ ਮੈਟਲੀ ਡਾ: ਦੀ ਲੋੜ ਨਹੀਂ ਇਸ ਪਰਿਵਾਰ ਨੂੰ ਕਿਸੇ ਪੂਰਨ ਮਹਾਂ ਪੁਰਖ ਬਰੰਮ ਗਿਆਨੀ ਹੀ ਇਲਾਜ ਕਰ ਸਕਦੇ ਬਾਈ ਜੀ ਇਹ ਸੁੱਚ ਹੈ ਕੋਈ ਵਿਰਲਾ ਹੀ ਇਹਨਾਂ ਗੱਲਾਂ ਨੂੰ ਸਮਝ ਸਕਦਾ ਇਹ ਬਿਲਕੁਲ ਸੱਚ ਹੈ ਜੀ ਹਾਂ ਇਹ ਡਾਕਟਰਾਂ ਦੀਆਂ ਦੁਵਾਈਆ ਤੇ ਫੀਸਾਂ ਨਹੀਂ ਭਰ ਸਕਦੇ ਜਹਿਨਾਂ ਸਾਧੂ ਸੰਤਾਂ ਕੋਲ ਨਾਮ ਦ ਧਨ ਹੁੰਦਾ ਓਹ ਆਪਣੀ ਕਮਾਈ ਕਰਕੇ ਦੁਖੀਆਂ ਗਰੀਬਾਂ ਨੂੰ ਤਾਰ ਦਿੱਤੇ ਹਨ ਸੁਖਮਨੀ ਸਹਿਬ ਦੀ ਗੁਰਬਾਣੀ ਵਿੱਚ ਸਾਧੂ ਤੇ ਸੰਤ ਦੀ ਮਹਿਮਾ ਲਿਖੀਂ ਹੈ ( ਅਨਿਕ ਬਿਘਨ ਤੇ ਸਾਧੂ ਰਾਖੇ)
श्री वाहेगुरु जी
Veer ji di shoch bohut achye hai ji koi lalch nahi hai waheguruji 🙏 mehar karo ena ty waheguruji koi chamatkar kro es Veer de ghar khushiyan bakshan
Veer ji chardi kala raho
Parmatma theek kro ji 🙏🙏🙏🙏🙏🙏🙏
Waheguru ji thanx priti da ghar labh gya🙏🙏👌👍
Dhan aa surajpal bai Waheguru mehar karo es bai te parwar te 🙏🙏🙏🙏🙏
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ,।
ਬਾਬੇ ਨਾਨਕ ਦੇ ਰੂਪ ਤੁਹਾਡੀ ਜੈ ਹੋਵੇ
ਦੇਖੋ ਸਦਗ੍ਰੰਥਾਂ ਦੇ ਅਧਾਰ ਤੇ ਲਗਾਤਾਰ ਸਾਧਨਾਂ ਚੈਨਲ ਤੇ ਰਾਤ 7 30 ਤੋਂ 8 30 ਤੱਕ ਤੱਤਵਦਰਸੀ਼ ਸੰਤ ਰਾਮਪਾਲ ਜੀ ਮਹਾਰਾਜ ਦੇ ਸਤਿਸੰਗ ਅਤੇ ਪੜ੍ਹੋ ਗਿਆਨ ਗੰਗਾ ਪੁਸਤਕ ਪ੍ਰਮਾਣਾਂ ਸਹਿਤ।
Good ji
Greeb hon de bawjud v dil ameera to wadda bhai saab daa,salute aa gg waheguru mehr kre 🙏🙏
💖 ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸੋ । ਵੀਰੇ ਤੁਸੀਂ ੲੇਥੇ ਰੱਖ ਕੇ ਦਵਾੲੀ ਦਿਵਾਓ।
ਇਹ ਬਾਪ ਦੀਪ ਮਠਾੜੂ ਦੇ ਬਾਪ ਨਾਲੋਂ ਕਿਤੇ ਜਾਗਦੀ ਜ਼ਮੀਰ ਵਾਲਾ ਆ। ਸਲਾਮ ਸੂਰਜ ਵੀਰ ਨੂੰ
🙏🙏🙏
Waheguru Waheguru Waheguru
Dil❤ DA raja banda Suraj veer. Waheguru g mehar Karo.
ਵਹਿਗੁਰੂ ਜੀ ਇਸ ਵੀਰ ਦੀ। ਜ਼ਰੂਰ ਸੁਣ ਗੇ
Bahut dil kush hoya preeti de bappu de gal sun ke 🙏🏻🙏🏻🙏🏻🙏🏻
Great Father Sahib ji❤️ Wahegueu ji bless you stay blessed always🙏🙏🙏🙏🌹🌹❤️❤️
Waheguru g da shukar a veer g bhot vdia km kr rhy ho main ta saria vdio dekh k har var roi hi ha ..ki ho gya sade india nu
waheguru ji mehar karoo ji
ਇਸ ਪਿੳ ਨੂੰ ਦਿਲ ਤੋ ਸਲਾਮ ਆ ਬੰਦੇ ਦੀ ਸੋਚ ਨੂੰ ਸਲਾਮ ਆ
ਕਹਿੰਦਾ ਮੈਨੂੰ ਪੈਸੇ ਦੀ ਕੋਈ ਲੋੜ ਨੀ ਬਸ ਦੁਆਂਵਾ ਚਾਹੀਦੀਆਂ
ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣ🙏🏻
ਪ੍ਰਮਾਤਮਾਂ ਤੰਦਰੁਸਤ ਰੱਖਣ ਸਾਰੇ ਪਰਿਵਾਰ ਨੂੰ ਮਿਹਰਮਤ ਬਣਾਉਣ ਪਰਿਵਾਰ ਨੂੰ
U r a best human being God bless u ❤ from Pakistan
Waheguru. Near. Kare. Veer. Te
Waheguru ji Mehar karn es ਭੈਣ ਤੇ
ਇਹ ਕਿਤੇ ਨਹੀਂ ਭੱਜੀ ਇਹ ਤਾਂ ਉਹਨਾਂ ਲੋਕਾਂ ਨੂੰ ਦਿਖਦਾ ਜਾਂ ਬਾਪ ਨੂੰ ਦਿਖਦਾ ਇਹ ਭੱਜੀ ਹੈ
ਜੋ ਮੇਰੀ ਸਮਝ ਹੈ ਇਸ ਲੜਕੀ ਦੇ ਦੁੱਖਾਂ ਦਾ ਅੰਤ ਹੋ ਗਿਆ ਹੈ
ਇਸ ਕਰਕੇ ਵਾਹਿਗੁਰੂ ਜੀ ਇਸ ਲੜਕੀ ਨੂੰ ਆਪ ਇਸ ਜਗ੍ਹਾ ਤੇ ਲੈਕੇ ਆਏ ਨੇ
ਸਮਝ ਲਓ ਇਸ ਲੜਕੀ ਦੇ ਦੁੱਖ ਦੂਰ ਹੋ ਗਏ ਨੇ ਇਸ ਗੁਰੂ ਘਰ ਵਿੱਚ ਆਕੇ
ਵਾਹਿਗੁਰੂ ਜੀ ਆਪ ਇਸ ਲੜਕੀ ਨੂੰ ਲੈਕੇ ਆਏ ਨੇ