21-6-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поделиться
HTML-код
  • Опубликовано: 5 сен 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 55

  • @happyjagtaraulakh9460
    @happyjagtaraulakh9460 2 месяца назад +88

    ਵਾਹਿਗੁਰੂ ਜੀ ਮਿਹਰ ਕਰਨੀ ਪੰਜਾਬ ਦੇ ਲੋਕਾਂ ਤੇ ਉਹ ਲੋਕ ਕਦੋਂ ਦੇ ਸਰਕਾਰੀ ਮਾਰ ਝੱਲ ਰਹੇ ਹਨ🎉🎉

    • @TarsemSingh-du7wq
      @TarsemSingh-du7wq 2 месяца назад +13

      00000😮😮😮😮😅😅⁰⁰00⁰⁰😮0😮⁰😮⁰😮😮ⁿ😮0😮09😮0

  • @harwinderkaur9040
    @harwinderkaur9040 2 месяца назад +28

    Sare parivaar nu satkar sahat sat shri akal ji

  • @abhirajdhaliwal2375
    @abhirajdhaliwal2375 2 месяца назад +68

    ਸੀਤਲ ਅਗਰਾਲ ਵਰਗੇ ਦਲ ਬਦਲੂ ਲੋਕਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਚਾਹੀਦਾ

  • @manpreetbrar406
    @manpreetbrar406 2 месяца назад +4

    ਸਾਡਾ ਪਿੰਡ ਗੱਗੜ ਸਬ ਤਹਿਸੀਲ ਲੰਬੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਸਾਡੀ ਜਮੀਨ ਖੁੱਡੀਆਂ ਦੇ ਭੂ ਮਾਫੀਆ ਵੱਲੋਂ ਨਾਇਬ ਤਹਿਸੀਲਦਾਰ ਲੰਬੀ ਦੀ ਮਦਦ ਨਾਲ ਖੋਹੀ ਜਾ ਰਹੀ ਹੈ ਇਹ ਵੀ ਖ਼ਬਰ ਲਓ ਜੀ

  • @amarjeetkaur4847
    @amarjeetkaur4847 2 месяца назад +42

    Waheguru ji mahar karo Punjab ta 🙏

  • @SatinderKaur-vp1zk
    @SatinderKaur-vp1zk 2 месяца назад +4

    Waheguru ji mehar kro ji punjaba te

  • @GurdevSingh-rf5kp
    @GurdevSingh-rf5kp 2 месяца назад +3

    Waheguru.ji Mehar Karan punjab.te

  • @malwablockpb10
    @malwablockpb10 2 месяца назад +15

    ਮੇਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਰਿਹਾ ਕਰੋ ੧

  • @user-bz5gc3yw1b
    @user-bz5gc3yw1b 2 месяца назад +1

    Very Beautiful good

  • @MohinderSingh-kj4vo
    @MohinderSingh-kj4vo 2 месяца назад +15

    ਜਿਨਸਾਂ ਦਾ ਪ੍ਰਚੂਨ ਰੇਟ ਵੀ ਫਿਕਸ ਕਰਨੇ ਚਾਹੀਦੇ ਹਨ। ਇਹ ਗਰੀਬ ਤੇ ਮਿਡਲ ਕਲਾਸ ਲਈ ਲਾਹੇਵੰਦ,ਹੋਵੋਗਾ।

  • @KulwinderNirmal
    @KulwinderNirmal 2 месяца назад

    Very good 🎉🎉

  • @gulabgill-rk9xl
    @gulabgill-rk9xl 2 месяца назад +1

    Thank you

  • @charnkaila5698
    @charnkaila5698 2 месяца назад +4

    Kisan Mazdoor Zawan EKTA Zindabad ❤

  • @sukhasingh2480
    @sukhasingh2480 2 месяца назад +6

    Sh. Darbar sahib de as pas di vi safai nahi ho rahi,galiare vich bohat gadh pia hai

  • @manoharsinghindian8677
    @manoharsinghindian8677 2 месяца назад +2

    Kisana nu kush rakho sarkaro

  • @sukhdarshansingh4197
    @sukhdarshansingh4197 2 месяца назад +3

    Very good prices❤❤❤❤❤❤

  • @sonikaur3551
    @sonikaur3551 2 месяца назад +1

    ਭਾਈਏ ਬਾਰ ਕੱਢੋ ਪੰਜਾਬ ਚੋਂ

  • @user-uo4tk5er7n
    @user-uo4tk5er7n 2 месяца назад +2

    Punjad ch Zhona band hove. Water lavel bahut down ho riha.water toh bina janta da jiwan khatam ho javega. Votan de lalach vich janta nu khatre ch paa rahi sarkar.

  • @drvijaykumar8271
    @drvijaykumar8271 2 месяца назад +2

    Sab garib ke kisan he han

  • @baltejsinghbrar6258
    @baltejsinghbrar6258 2 месяца назад +1

    Very good pm ji

  • @satnaam.singhmalhi6249
    @satnaam.singhmalhi6249 2 месяца назад +6

    ਸਤਿ ਸ੍ਰੀ ਆਕਾਲ ਜੀ 🙏

  • @user-ho8mh7dt5e
    @user-ho8mh7dt5e 2 месяца назад +2

    🙏🙏🙏🎯💯✔️

  • @RajwinderKaur-zv4oz
    @RajwinderKaur-zv4oz 2 месяца назад +1

    Bahut vadia khbra dende o

  • @prabhjotsingh-fi3gp
    @prabhjotsingh-fi3gp 2 месяца назад +3

    Free che security ni diti Jani chidi

  • @gurdayalsingh-zy6tv
    @gurdayalsingh-zy6tv 2 месяца назад +1

    1

  • @JaswantSingh-qi4ok
    @JaswantSingh-qi4ok 2 месяца назад +1

    Good job Chahal Sahb

  • @charanjitsingh4244
    @charanjitsingh4244 2 месяца назад

    Bai ji scolarsip bare vi rla pao collage de bachian nu scolarsip nahi mil sarkar suti pai he sadhu singh dharmsot ware tan bhut tapde san hun koi bplda nahi

  • @jugrajsingh9636
    @jugrajsingh9636 2 месяца назад +1

    😮😮😮😮😮

  • @gagandeepsingg7777
    @gagandeepsingg7777 2 месяца назад +3

    👍❤️👍👍

  • @user-uo4tk5er7n
    @user-uo4tk5er7n 2 месяца назад +1

    Aamadmi party. Fail

  • @bhajansingh2857
    @bhajansingh2857 2 месяца назад

    ਨੀਟ ਹੈ ਨੈੱਟ ਨਹੀਂ

  • @harjitsinghjheetajheeta4415
    @harjitsinghjheetajheeta4415 2 месяца назад +2

    Angural bhulekhay vich hai

  • @HarjinderSingh-kx6vs
    @HarjinderSingh-kx6vs 2 месяца назад +1

    😮😮😮😮😮😮😮😮😮

  • @longowalenglishacademy1818
    @longowalenglishacademy1818 2 месяца назад +2

    Kejriwal di khabar kyon nahi diti

  • @user-if3kw2jn5n
    @user-if3kw2jn5n 2 месяца назад +5

    ਕਹਿੰਦੇ ਹਨ ਕਿ ਬੱਕਰੀ ਨੇ ਦੁੱਧ ਦਿੱਤਾ ਪਰ ਮੀਂਗਣਾਂ ਪਾ ਕੇ
    ਜੇ ਮੌਦੀ ਸਰਕਾਰ ਨੇ ਫ਼ਸਲਾਂ ਤੇ msp ਵਧਾਈ ਹੈ ਘੱਟ ਹੈ ਜਾਂ ਵੱਧ ਸੁਆਲ ਇਹ ਨਹੀਂ ਹੈ, ਸੁਆਲ ਹੈ ਕਾਨੂੰਨੀ ਗਰੰਟੀ ਦਾ ਅਪਣੀ ਪ੍ਰਸੰਸਾ ਕਰਵਾਉਣ ਲਈ ਤਾਂ ਅੱਡੀਆਂ ਨੂੰ ਥੁੱਕ ਲਾ ਕੇ ਦੌੜਦੇ ਹਨ ਪਰ ਜਦੋਂ ਵਪਾਰੀ ਕੋਈ ਫ਼ਸਲ ਖ੍ਰੀਦਦਾ ਹੈ ਤਾਂ ਓਹ ਮਨਮਰਜ਼ੀ ਦੇ ਪੈਸੇ ਦੈਂਦਾ ਹੈ ਕਿਉਂਕਿ ਉਸ ਵੇਲੇ ਕਿਸਾਂਨ ਮਜਬੂਰ ਹੁੰਦਾ ਹੈ ਜ਼ਿਆਦਾ ਦੇਰ ਮੰਡੀ ਵਿੱਚ ਖੱਜਲ ਨਾਂ ਹੋਣਾ ਪੱਏ ਇਸ ਲਈ msp ਤੋਂ ਘੱਟ ਰੇਟ ਤੇ ਵੇਚ ਦੈਂਦਾ ਹੈ ਇਹ ਉਸਦੀ ਮਜਬੂਰੀ ਹੁੰਦੀ ਹੈ ਜੇ ਸਰਕਾਰ ਕਾਨੂੰਨ ਬਣਾ ਦੈਂਦੀ ਹੈ ਤਾਂ ਵਪਾਰੀ ਲੁੱਟ ਨਹੀ ਸਕਦਾ ਪਰ ਸਰਕਾਰਾਂ ਤਾਂ ਵਪਾਰੀਆਂ ਨਾਲ ਮਿਲ਼ੀਆਂ ਹੋਈਆਂ ਹੁੰਦੀਆਂ ਹਨ ਤੇ ਝੂਠੇ ਐਲਾਂਨ ਕਰਕੇ ਸੁਰਖ਼ਰੂ ਹੋ ਜਾਂਦੀਆਂ ਹਨ ਆਖ਼ਰ ਕਾਨੂੰਨ ਬਨਾਉਣ ਵਿੱਚ ਹਰਜ਼ ਹੀ ਕੀ ਹੈ ਫ਼ਸਲ ਜਿਮੀਦਾਰ ਦੀ ਤੇ ਪ੍ਰੀਦਣ ਵਾਲਾ ਵਪਾਰੀ, ਇਸ ਵਿੱਚ ਸਰਕਾਰ ਨੂੰ ਕੀ ਘਾਟਾ ਪੱਏਗਾ ਪਰ ਖ੍ਰੀਦ ਏਜੈਂਸੀਆਂ ਸਰਕਾਰ ਨੂੰ ਤਾਂ ਰਿਸ਼ਵਤ ਦੇ ਦੈਂਣ ਗੀਆਂ ਪਰ ਮਿਹਨਤ ਕਸ਼ ਜ਼ਿਮੀਂਦਾਰ ਨੂੰ ਨਹੀ ਦੈਂਣਗੀਆਂ,ਕਿਸਾਂਨ ਵਿਚਾਰੇ ਅੰਦੋਲਨ ਕਰਦੇ ਹਨ ਤਾਂ ਮਾੜੇ ਜੇ ਚੁੱਪ ਰਹਿੰਦੇ ਹਨ ਤਾਂ ਚੰਗੇ ਲੱਗਦੇ ਹਨ ਫ਼ਿਰ ਜਦੋਂ ਚੌਣਾਂ ਹੁੰਦੀਆਂ ਹਨ ਤਾਂ ਇਨ੍ਹਾਂ ਨੂੰ ਮੱਥੇ ਟੇਕਦੇ ਹਨ
    ਆਖ਼ਰ ਇਨ੍ਹਾਂ ਦੇਸ਼ ਭਗਤਾਂ ਦਾ ਕਸੂਰ ਤਾਂ ਦੱਸੋ ਬੇਈਮਾਂਨੋਂ, ਦੇਸ਼ ਧ੍ਰੋਹੀਓ

  • @devrajbanotra585
    @devrajbanotra585 2 месяца назад +1

    Sukhbir Basal ji kihrhe muhan nal eho jehia gallan kar rage han

  • @sikandersingh-x9d
    @sikandersingh-x9d 2 месяца назад +1

    ਤੌਰ ੱ

  • @lakhwantsingh3535
    @lakhwantsingh3535 2 месяца назад +1

    Rs te vadh gaya te 40 cror li tk hai par greeb 100.cror kidar jayu anpado kyu k greb kde.andolan ni krde

  • @charnkaila5698
    @charnkaila5698 2 месяца назад +1

    Navjot & Khaira Sahib Zindabad ❤

  • @gurbaxsingh3785
    @gurbaxsingh3785 2 месяца назад +2

    Janta nu pagal bna rahe hai Kesy nu vote na Doo. Janta Veero vote Jeet ke Tankhah , kothi Cara Mele gy. Fir apne bache nu he dekhde ne. Jese Badal, MP Amar Singh, aur ve bahut hai Bacho.

  • @user-yz3qs6yp2h
    @user-yz3qs6yp2h 2 месяца назад +3

    ❤❤❤❤

  • @drvijaykumar8271
    @drvijaykumar8271 2 месяца назад

    Kisan ta raj da he nahi

  • @harshansinghgrewal6473
    @harshansinghgrewal6473 2 месяца назад +3

    First comment first pin

  • @user-dm9jm9kt6q
    @user-dm9jm9kt6q 2 месяца назад

    DONOPARTYGIDARHUN

  • @ParamjitLal-no1ds
    @ParamjitLal-no1ds 2 месяца назад

    Aìniupupin0uììiup😊

  • @prabh_kaur_0
    @prabh_kaur_0 2 месяца назад

    ਆਮ ਝੋਨਾ 2300 ਪ੍ਰਤੀ kwatal (117 ਵਾਧਾ ),grade a 2320 117 ਵਾਧਾ
    Haibrade ਮੱਕੀ 3371 ( 191 ਵਾਧਾ )
    ਮੱਕੀ ਮੁਲਤਾਨੀ 3516 (191 ਵਾਧਾ)
    ਬਾਜਰਾ 2625
    ਰਾਗੀ 4590
    ਮੱਕਾ 2225
    ਤੂਰ 7550
    ਮਾਹ 7400 (450 ਵਾਧਾ)
    ਮੂੰਗਫਲੀ 6783
    ਸੂਰਜਮੁਖੀ 7280
    ਸੋਇਆਬੀਨ 4892
    ਤਿਲ 9267
    ਕਪਾਹ 7121 (501 ਵਾਧਾ)

  • @manvindersingh7775
    @manvindersingh7775 2 месяца назад +9

    ਸੀਤਲ ਤਾਂ ਲੋਕਾਂ ਨੇ ਪਰਖ ਲਿਆ ਹੈ ਲੋਕਾਂ ਦੀ ਵੋਟਾਂ ਚੋਰੀ ਕਰਕੇ ਪੂਛ ਦਬਾ ਕੇ ਕਿਸ ਪਾਰਟੀ ਦੇ ਪੈਰਾਂ ਚ ਰੱਖ ਦੇਵੇ