Bhai khalda ji di full film te moolnivasi shudra to khalsa full film without cutting realeej karan sarey bharat ch fer emergency reelees kar denn , es hindu wadi center di sarkaar ch Eni jurrat nai k o do filma reelees karan da gurda rakhdey honn, fer eh emergency v reesees nai ho saknni
Tu kra de tere gand me damm hai to hmare jhodho ke kitni film rok rakhi hai tabb tu mera tha sabb release kar va tere me damm hai to agar yeh rease hue jha se nikle the vhe gussa dege hme bhi guru Gobind Singh Ji ne Sikh banea hai na juram karna na juram hone dena ajja tu reallease karva dekhte hai fir
ਇਹ ਫਿਲਮ ਲੱਗਣੀ ਨਹੀਂ ਚਾਹੀਦੀ ਸਿੱਖ ਭਾਈਚਾਰੇ ਵਲੋਂ ਠੀਕ ਫੈਸਲਾ ਲਿਆ ਗਿਆ ਹੈ
ਚਾਹਲ ਸਾਹਿਬ ਜੀ ਤੁਸੀਂ ਖਬਰਾਂ ਵਧੀਆ ਤਰੀਕੇ ਨਾਲ਼ ਸੁਣਾਉਂਦੇ ਹੋ ਲੇਕਿਨ ਦੂਜੇ ਚੈਨਲਾਂ ਦੇ ਮੁਕਾਬਲੇ ਵਿੱਚ ਤੁਸੀਂ ਓਹੀ ਖਬਰ 10 ਘੰਟੇ ਦੇਰੀ ਨਾਲ ਦਸਦੇ ਹੋ
NA AKEL NA MOUT ,NAAM SIRF KANGNA RANOUT.
Swaad aagya 😂😂
ਗਿਆਨੀ ਬੂਟ ਸਿੱਘ ਜੀ ਜਿੰਦਾਵਾਦ
ਬਾਕੀ ਖੱਬਰ ਸਹੀ ਤੇ ਪਹਿਲੀ ਵਾਰ ਸੁਣੀ ਤੇ ਅੱਛਾ v ਲੱਗਿਆ। ਜੇ ਬੀਜੇਪੀ ਦੇ ਸਾਂਸਦ ਵੀ ਇਹਨੂੰ ਕੁਛ ਨੀ ਸਮਾਜਦੇ। ਫੇਰ ਵੀ ਬੀਬੀ ਹੀ ਸਿੱਖ ਕੌਮ ਬੀਬੀ ਦੀ ਇੱਜ਼ਤ ਕਰਦੀ ਹੈ, ਕਰਦੀ ਰਹੁ ਗੀ। ਵਾਹਿਗੁਰੂ ਜੀ ਸਾਬ ਨੂੰ ਸਮਰੱਥ ਬਖਸ਼ੋ।
ਕੰਗਨਾ ਝੂਠ ਬੋਲ ਰਹੀ ਹੈ ਜਾਨ ਤੋਂ ਮਾਰਨ ਦੀ ਧਮਕੀ ਕੋਈ ਨਹੀਂ ਦੇ ਰਿਹਾ ਏਹ ਸਭ ਸਿੱਖਾਂ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਏਹ ਪਹਾੜੀ ਰਾਜਿਆਂ ਵਾਲੀ ਸੋਚ ਰੱਖਦੀ ਹੈ ਜੋ ਗੁਰੂ ਗੋਬਿੰਦ ਸਿੰਘ ਨਾਲ਼ ਵੀ ਈਰਖਾ ਕਰਦੇ ਆ ਰਹੇ ਹਨ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
ਫਿਲਮ ਨਹੀਂ ਲਗ੍ਹਣੀਚਾਹੀਦੀ
ਕੰਗਨਾ ਬੀਬੀ ਜੀ ਨਿੱਕੀ ਹੁੰਦੀ ਨੇ ਇਸ ਨਨਾਕੇ ਜੋ ਤੁਸੀਂ ਕਰਦੇ ਰਹੇ ਹੋ ਤਾਹਨੂੰ ਪਤਾ ਕੀ ਤੁਸੀਂ ਮਾੜਾ ਜਾਂ ਚੰਗਾ ਕੀਤਾ ਤੁਸੀਂ ਦਸੀਆਂ ਸੀ ਮੈਂ ਮਾੜੇ ਕਰਮ ਕੀਤੇ ਨੇ ਰੱਬ ਤੋਂ ਭੁਲ ਬਸਕਾਉ ਇਸ ਹੀ ਭਲਾ ਹੈ
Good news ji
ਬਾਈ, ਮਾਈਕ ਓਨ ਕਰਕੇ ਬੋਲੋ, ਤਾਂ ਏਨਾ ਜ਼ੋਰ ਨਹਿੰਲਾਉਣਾ ਪੈਣਾ।
Very good nice
🎉
Bhai khalda ji di full film te moolnivasi shudra to khalsa full film without cutting realeej karan sarey bharat ch fer emergency reelees kar denn , es hindu wadi center di sarkaar ch Eni jurrat nai k o do filma reelees karan da gurda rakhdey honn, fer eh emergency v reesees nai ho saknni
ਨਹੀਂ ਚਰਨੀਂ ਚਾਹੀਦੀ ਫਿਲਮ ਰਨੌਤ ਵਾ ਲੀ
Jaswinderkaurgood
Thank hoia es nall 😁😁
Ss
S
Dar gyi sikha to
Bahut bistar nal tusi khabra da vishleshan karde ho chahal sahib
Kithe gya hon sisra
ਸੈਂਸਰ ਬੋਰਡ ਨੇ ਬਿਲਕੁਲ ਠੀਕ ਕੀਤਾ ਹੈ
Film release honi chahie
Lindu mut kam Piya kr
Tu kra de tere gand me damm hai to hmare jhodho ke kitni film rok rakhi hai tabb tu mera tha sabb release kar va tere me damm hai to agar yeh rease hue jha se nikle the vhe gussa dege hme bhi guru Gobind Singh Ji ne Sikh banea hai na juram karna na juram hone dena ajja tu reallease karva dekhte hai fir
Kangana To Astifa Mangay Yave
Bolda nei hon
Gande WOMEEN KANGNA
💐🙏🏻💐😂💐😆😄💐👌💐🙏💐
Haters & propaganda ch!!!! U people r so OBVIOUS!!!! Call urselves INDIANS!!!???
Kangna g koi beh dhar da satkar kro ji galat kam da galat he rujalat milda hai ji app BJP de mp ho ache kam kro ji
ਮੇਰਾ ਨੀਚੋਰ ਇਹ ਹੈ, ਭਾਈ ਬੀਬਾ ਨੂੰ ਕੋਈ ਵੀ ਸਪੋਰਟ ਨਾ ਕਰੋ। ਇਹ ਜ਼ੈਦਾ ਬੋਲਦੀ ਹੈ। ਦੱਸੋ ਅਮਰੀਕਾ, ਚਿਆਨਾ ਕਿਦਾ ਸਾਡੇ ਤੋਂ ਪੁੱਛੇ ਬਿਨਾਂ ਸਾਹ ਨਹੀਂ ਲੈਂਦਾ।
ਕੱਗਣਾ ਬਹੁਤ ਘੇਟ ਹੈ
ਕੰਗਣਾ ਵਰਗੀ ਬਦਤਮੀਜ਼ ਦਾ ਔਰਤ ਰੋਜ਼ ਹਰ ਚੈਨਲ ਤੇ ਜ਼ਿਕਰ ਹੋ ਰਿਹਾ ਹੈ ਤੇ ਮੁਫ਼ਤ ਵਿੱਚ ਪ੍ਰਚਾਰ ਹੋ ਰਿਹਾ ਹੈ ਇਸਨੂੰ ਜਿਨਾਂ ਮਰਜ਼ੀ ਜ਼ਲੀਲ ਕਰ ਲੱਓ
ਇਸਨੇ ਅਵਾ ਤਵਾ ਬੋਲੀ ਹੀ ਜਾਂਣਾਂ ਹੈ ਫ਼ਿਲਮ ਤਾਂ ਇਸਨੇ ਹਰ ਹੀਲੇ ਚਲਵਾ ਹੀ ਲੈਂਣੀ ਹੈ ਕਿਉਂਕਿ ਆਲਾ ਕਮਾਨ ਨੇ ਇਸ ਬਾਰੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਸਿਰਫ਼ ਜ਼ਬਾਂਨੀ ਹੀ ਤਾੜਨਾਂ ਕੀਤੀ ਹੈ ਤਾਂ ਹੀ ਤਾ ਇਹ ਹਰ ਰੋਜ਼ ਹੋਰ ਨਵੀਆਂ ਨਵੀਆਂ ਧਮਕੀਆਂ ਭਰੀਆਂ ਕਾਰਵਾਈਆਂ ਕਰ ਰਹੀ ਹੈ ਸ਼ਰਮਿੰਦਾ ਤਾਂ ਕੀ ਹੋਂਣਾ ਹੈ,ਪਰ ਅੱਜ ਕਲ ਜਨਤਾ ਦੇ ਮਸਲਿਆਂ ਨਾਲੋਂ ਕੰਗਣਾ ਤੇ ਸੁਖਬੀਰ ਬਾਦਲ ਦੇ ਮਸਲੇ ਬਹੁਤ ਜ਼ਰੂਰੀ ਹਨ ਜੋ ਧੜਾਧੜ
ਹਰ ਚੈਨਲ ਤੇ ਸਾਰਾ ਸਾਰਾ ਦਿਨ ਚਲਦੇ ਰਹਿੰਦੇ ਹਨ ਠੀਕ ਹੀ ਹੈ
ਜਨਤਾ ਵੀ ਇਨ੍ਹਾਂ ਬਾਰੇ ਸੰਜੀਦਾ ਹੋ ਕੇ ਤਵੱਜੋਂ ਦੇ ਰਹੀ ਹੈ ਕਿ ਦੇਖੋ ਬਾਦਲਾਂ ਦਾ ਕੀ ਬਣਦਾ ਹੈ, ਕੰਗਣਾ ਦਾ ਕੀ ਬਣੇਗਾ ਬਸ ਲੀਡਰ ਤਾਂ ਇਹੋ ਕੁਛ ਹੀ ਚਾਹੁੰਦੇ ਹਨ,
ਇਹ ਬਾਦਲਾਂ ਦੀ ਚਵਲ ਨਾ ਵਖਾਇਆ ਕਰ ਨਹੀਂ ਤੇ ਤੇਰਾ ਚੈਨਲ ਵੇਖਣਾ ਬੰਦ ਕਰ ਦਿਆਗੇ ਜੱਜ ਸਹਿਬ
ਬਾਈ ਜੀ ਜ਼ਮਾਨਾ ਬਦਲ ਚੁੱਕਾ ਹੈ ਜੇ ਸਾਰਿਆ ਨੂੰ ਨਾ ਵਿਖਾਉਣਗੇ ਤੇ ਮਾੜੇ ਚੰਗੇ ਦੀ ਕਦਰ ਦੁਨੀਆਂ ਕੀ ਜਾਣੇ ਗੀ