Political Battle (932): ਪੰਚਾਇਤੀ ਚੋਣਾਂ ਦੀ ਬਦਲੇਗੀ ਤਾਰੀਕ ? ਰਾਮ ਰਹੀਮ ਦਾ ਸਿਆਸੀ ਦਾਅ | D5 Channel Punjabi

Поделиться
HTML-код
  • Опубликовано: 16 ноя 2024

Комментарии • 5

  • @jaswantsingh-li5lf
    @jaswantsingh-li5lf Месяц назад +7

    ਢਿੱਲੋੋ। ਸਾਹਿਬ। ਜੀ ਇਹ ਸਿਰਸੇ ਵਾਲੇ ਸਾਧ ਦੀ ਆਖਰੀ ਪੈਰੋਲ ਲਗਦੀ ਹੈ ਕਿਉਂਕਿ ਹੁਣ 8। ਤਰੀਕ ਨੂੰ ਹਰਿਆਣਾ ਰਾਜ ਵਿੱਚ ਕਾਗਰਸ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਇਸ ਲਈ ਸਾਧ ਦੀ ਲਾਸਟ ਪੈਰੋਲ ਮਿਲਣ ਵਾਲੀ ਹੈ ਲੈ ਲਵੇ ਨਜਾਰੇ ਜਿਹੜੇ ਲੈਣੇ ਹਨ

  • @BaldevSingh-gj6ex
    @BaldevSingh-gj6ex Месяц назад +1

    🙏🙏🙏🙏🎉

  • @jaswantsingh-li5lf
    @jaswantsingh-li5lf Месяц назад +1

    ਢਿੱਲੋਂ। ਸਾਹਿਬ ਜੀ ਭਗਵੰਤ ਮਾਨ ਨਾਲ ਦੇ ਨਾ ਕਾਗਰਸ ਪਾਰਟੀ ਨੇ ਹਰਿਆਣਾ ਰਾਜ ਵਿੱਚ ਕਾਲਜ ਬਣਵਾਉਣੇ ਹੋਣ ਪਰ ਤੁਹਾਡੇ ਵਾਲੀ ਗੱਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹੜਾ ਬੀ ਮੈਨੀਫੇਸਟੋ ਲੀਗਲ ਹੋਣਾ ਚਾਹੀਦਾ ਹੈ ਜੋ ਸਾਡੇ ਦੇਸ਼ ਦੇ ਲੀਡਰ ਗੱਪ ਨਾ ਮਾਰ ਸਕਦੇ ਹੋਣ ਇੱਕ ਫਰੀ ਦੇਣ ਉੱਤੇ ਬੀ ਸੁਪਰੀਮ ਕੋਟ ਵਲੋਂ ਆਪਣੇ ਆਪ ਫੈਸਲਾ ਲੈਕੇ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਦੇਸ਼ ਨੂੰ ਬਰਬਾਦ ਹੋਣ ਤੋਂ ਰੋਕਿਆ ਜਾ ਸਕੇ

  • @aroraglass
    @aroraglass Месяц назад +1

    1971 vich Bibi Indira Gandhi ne fouj dwarA jitti ladai nu table te Haar ditti na tan apne kaidi chudwaya ate na hi Nankana sahib Liya

  • @harinderboparai8964
    @harinderboparai8964 Месяц назад

    ਸਾਲ ਵਿੱਚ ਪੰਜਾਹ ਵਾਰੀ ਇਸ ਕੱਲੇ ਸਰਸੇ ਵਾਲੇ ਨੂੰ ਪੈਰੋਲ ਮਿਲਦੀ ਹੈ ਕਿਉਂ